News

ਚੰਡੀਗੜ 27 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਪੁਲੀਸ ਲਈ ਆਪਣੀਆਂ ਪਹਿਲਤਾਵਾਂ ਲਾਗੂ ਕਰਦਿਆਂ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਜ਼ਿਲਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਅਤੇ ਹੋਰ ਖੇਤਰੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਅੱਤਵਾਦ ਵਰਗੇ ਅਪਰਾਧਾਂ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਪੰਜਾਬ ਪੁਲੀਸ ਦਾ ਮੁੱਖ ਏਜੰਡਾ ਹੈ ਅਤੇ ਇਸ ਕੰਮ ਵਿੱਚ ਢਿੱਲ ਵਰਤਣ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਰਾਜ ਪੱਧਰੀ...
Tags: PUNJAB POLICE
ਚੰਡੀਗੜ•, 27 ਜੁਲਾਈਸੂਬੇ ਵਿੱਚ ਸਾਕਾਰਤਮਕ ਵਪਾਰਕ ਮਾਹੌਲ ਤੋਂ ਉਤਸ਼ਾਹਤ ਹੁੰਦਿਆਂ ਨੇਪਾਲ ਨੇ ਟਰਾਂਸਪੋਰਟ, ਖੇਤੀਬਾੜੀ ਅਤੇ ਸੈਰ ਸਪਾਟੇ ਵਿੱਚ ਨਿਵੇਸ਼ ਕਰਨ 'ਚ ਦਿਲਚਸਪੀ ਦਿਖਾਈ ਹੈ।ਭਾਰਤ ਵਿੱਚ ਨੇਪਾਲ ਦੇ ਰਾਜਦੂਤ ਨਿਲੰਬਰ ਅਚਾਰਿਆ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਮਿਲਣੀ ਦੌਰਾਨ ਦੱਸਿਆ ਕਿ ਉਨ•ਾਂ ਦੇ ਮੁਲਕ ਦੇ ਸਨਅਤੀ ਘਰਾਣੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪ੍ਰਦਾਨ ਕੀਤੇ ਮੌਕਿਆਂ ਨੂੰ ਵਰਤਣ ਦੇ ਖਾਹਿਸ਼ਮੰਦ ਹਨ।ਮੁੱਖ ਮੰਤਰੀ ਨੇ ਸ੍ਰੀ...
Tags: GOVERNMENT OF PUNJAB
ਚੰਡੀਗੜ•, 27 ਜੁਲਾਈ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਰਾਤ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਲਈ 'ਡਰੈੱਸ ਕੋਡ' ਲਾਗੂ ਕਰਨ ਦੇ ਕੀਤੇ ਹੁਕਮ ਰੱਦ ਕਰ ਦਿੱਤੇ ਹਨ।ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ, ਆਈ.ਏ.ਐਸ. ਨੇ ਮੁਲਾਜ਼ਮ ਯੂਨੀਅਨ ਦੀ ਅਪੀਲ 'ਤੇ ਲਿਖਤੀ ਹੁਕਮ ਜਾਰੀ ਕੀਤੇ ਸਨ ਜਿਨ•ਾਂ ਨੇ ਦਫ਼ਤਰੀ ਸਟਾਫ ਲਈ ਰਸਮੀ ਪਹਿਰਾਵਾ ਨਿਰਧਾਰਤ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਨ•ਾਂ ਨੂੰ ਗੈਰ-...
Tags: GOVERNMENT OF PUNJAB
ਬਾਘਾ ਪੁਰਾਣਾ 27 ਜੁਲਾਈ (ਮਨੀ ਸਿੰਗਲਾ ):- ਧੀਆਂ ਦਾ ਤਿਉਹਾਰ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਬਰਫਾਨੀ ਸੇਵਾ ਮੰਡਲ ਵੱਲੋਂ ਗਰਮ ਜੋਸ਼ੀ ਨਾਲ ਜੈਨ ਹਾਈ ਸਕੂਲ ਦੀ ਗਰਾਊਡ ਅੰਦਰ ਮਨਾਇਆ ਗਿਆ। ਜਿਸ ਵਿੱਚ ਲੜਕੀਆ ਅਤੇ ਔਰਤਾਂ ਨੇ ਭਰਵੀ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਪੂਜਾ ਖੁਰਾਣਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੁਰਾਤਨ ਸੱਭਿਆਚਾਰ ਦੀ ਨਿਸ਼ਾਨੀ ਹੈ ਜੇਠ ਹਾੜ ਦੀ ਤਪਸ਼ ਤੋਂ ਬਾਅਦ ਸਾਉਣ ਦੀਆਂ ਫੁਹਾਰਾ ਅੰਦਰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੈਡਮ ਸਿਮਰਨਜੀਤ ਕੌਰ ਨੇ...
ਗੁਰਦਾਸਪੁਰ ,27 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਮੁੱਚਾ ਦੇਸ਼ ਜਦੋਂ ਵਿਜੇ ਦਿਵਸ ਮਨਾ ਰਿਹਾ ਹੈ ਅਤੇ ਕਾਰਗਿੱਲ ਵਿੱਚ ਹੋਏ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ,ਉਸ ਸਮੇਂ ਪੰਜਾਬ ਦਾ ਇੱਕ ਹੋਰ ਵੀਰ ਸਪੂਤ ਸਰਹੱਦ ਤੇ ਸ਼ਹੀਦ ਹੋ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਨਜ਼ਦੀਕ ਪੱਬਾਰਾਲੀ ਪਿੰਡ ਦਾ ਫੌਜੀ ਜਵਾਨ ਰਜਿੰਦਰ ਸਿੰਘ ,ਸ੍ਰੀਨਗਰ ਦੇ ਮੱਛਲ ਸੈਕਟਰ ਵਿੱਚ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਪਾਕਿਸਤਾਨੀ ਫ਼ੌਜ ਨੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ। ਚੌਵੀ...
ਮੋਗਾ ,27ਜੁਲਾਈ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਜਿੱਥੇ ਸਿੱਖਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ ਉਥੇ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅਜੇ ਕੁਝ ਦਿਨ ਪਹਿਲਾਂ ਮੋਗਾ ਵਿੱਚ ਵੀ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਪਰ ਅੱਜ ਫਿਰ ਸਵੇਰ ਵੇਲੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਕਾਰਨ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ...
Tags: CRIME
* ਬੌਧਿਕ ਤੌਰ ’ਤੇ ਦਿਵਿਆਂਗ ਬੱਚੇ ਨਾ ਸਿਰਫ਼ ਆਮ ਬੱਚਿਆਂ ਵਰਗੇ ਹਨ ਸਗੋਂ ਰੱਬ ਨੇ ਇਹਨਾਂ ਨੂੰ ਵਿਲੱਖਣ ਸਮਰੱਥਾਵਾਂ ਨਾਲ ਨਿਵਾਜਿਆ ਹੈ: ਡਾ: ਹਰਜੋਤ ਮੋਗਾ,27 ਜੁਲਾਈ (ਜਸ਼ਨ): ਬੌਧਿਕ ਤੌਰ ’ਤੇ ਦਿਵਿਆਂਗ ਬੱਚਿਆਂ ਨੂੰ ਸਪੈਸ਼ਲ ਓਲੰਪਿੰਕ ਭਾਰਤ ਮੁਕਾਬਲਿਆਂ ਲਈ ਤਿਆਰੀ ਕਰਵਾਉਣ ਵਾਸਤੇ ਅੱਜ ਮੋਗਾ ਦੇ ਅੰਬਿਕਾ ਸਪੈਸ਼ਲ ਸਕੂਲ ਅਤੇ ਥਰੈਪਟਿਕ ਸੈਂਟਰ ਵਿਖੇ ਬੱਚਿਆਂ ਦੇ ਮਾਤਾ ਪਿਤਾ,ਉਹਨਾਂ ਦੇ ਅਧਿਆਪਕਾਂ ਅਤੇ ਕੋਚਾਂ ਨੂੰ ਟੇ੍ਰਨਿੰਗ ਦੇਣ ਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ...
ਕੋਟ ਈਸੇ ਖਾਂ,27 ਜੁਲਾਈ (ਸੁਰਜੀਤ ਸਿੰਘ ਕਾਉਂਕੇ ): ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਮੋਗਾ ਦੇ ਪ੍ਰਧਾਨ ਅਤੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਰਚਨਾਵਾਂ ਲਿਖਣ ਵਾਲੇ ਬੂਟਾ ਗੁਲਾਮੀ ਵਾਲਾ ਦੇ ਦੋਗਾਣਾ ਗੀਤ ‘‘ਮਿੱਠਾ ਪੱਤੀ ’’ ਦੀ ਵੀਡੀਓ ਸ਼ੂਟਿੰਗ ਧਰਮਕੋਟ ਵਿਖੇ ਵੱਖ ਵੱਖ ਥਾਵਾਂ ਤੇ ਕੀਤੀ ਗਈ । ਇਸ ਪਰਿਵਾਰਕ ਗੀਤ ਨੂੰ ਕੋਟ ਈਸੇ ਖਾਂ ਦੇ ਗਾਇਕ ਸੁੱਖਵਿੰਦਰ ਕਾਲਾ ਅਤੇ ਅਮਰਜੋਤ ਜੋਤੀ ਬਾਘਾ ਪੁਰਾਣਾ ਨੇ ਬਹੁਤ ਹੀ ਵਧੀਆ ਅਵਾਜ਼ ਦੇ ਕੇ ਸੁਚੱਜੇ...
ਕੋਟਈਸੇ ਖਾਂ,27 ਜੁਲਾਈ (ਜਸ਼ਨ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਬਾਰੇ ਇਲਾਕੇ ਦੀ ਨਾਮਵਰ ਵਿਦਿੱਅਕ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੇਂਦਰ ਮੋਗਾ ਜਗਦੀਸ਼ ਸਿੰਘ ਰਾਹੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਨ ਹਿੱਤ ਸ੍ਰੀ ਹੇਮਕੁੰਟ ਸਕੂਲ ਦੇ ਕੌਮੀ...
ਮੋਗਾ 26 ਜੁਲਾਈ: (ਜਸ਼ਨ):ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਪਸ਼ੂ ਪਾਲਣ ਅਤੇ ਡੇਅਰੀ ਦੇ ਧੰਦੇ ਨਾਲ ਜੋੜਨ ਲਈ ਮੋਗਾ ਪਸੂ ਪਾਲਣ ਵਿਭਾਗ ਵੱਲੋ ਤਹਿਸੀਲ ਧਰਮਕੋਟ ਅਤੇ ਮੋਗਾ ਦੇ ਪਸ਼ੂ ਪਾਲਕਾਂ ਲਈ 5 ਰੋਜ਼ੀ ਸੂਰ ਪਾਲਣ ਦੀ ਟ੍ਰੇਨਿੰਗ ਸਿਵਲ ਪਸੂ ਹਸਪਤਾਲ ਧਰਮਕੋਟ ਵਿਖੇ ਦਿੱਤੀ ਗਈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ,ਮੋਗਾ ਡਾ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਜੋ ਕਿ 22 ਜੁਲਾਈ ਤੋ 26 ਜੁਲਾਈ ਤੱਕ ਦਿੱਤੀ ਗਈ ਸੀ, ਜਿਸ ਵਿੱਚ 41 ਵਿਅਕਤੀਆਂ ਨੇ ਭਾਗ ਲਿਆ...

Pages