SARBAT DA BHALLA TRUST

ਮੋਗਾ,23 ਜੁਲਾਈ (ਜਸ਼ਨ) : ਸਾਡੇ ਗੁਰੂਆਂ ਨੇ ਅੱਜ ਤੋਂ 350 ਸਾਲ ਪਹਿਲਾਂ ਹੀ ਸਾਨੂੰ ਅੱਜ ਆ ਰਹੀਆਂ ਸਮੱਸਿਆਵਾਂ ਬਾਰੇ ਚੇਤਨ ਕਰਕੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇ ਕੇ ਹਵਾ, ਪਾਣੀ ਅਤੇ ਧਰਤੀ ਦਾ ਸਤਿਕਾਰ ਕਰਨ ਅਤੇ ਇਹਨਾਂ ਨੂੰ ਸਾਂਭ ਕੇ ਰੱਖਣ ਦਾ ਸੰਦੇਸ਼