ਮੋਗਾ,11 ਅਗਸਤ (ਜਸ਼ਨ): ਪੰਜਾਬ ਦੀਆਂ ਮੁਟਿਆਰਾਂ ਦਾ ਹਰਮਨਪਿਆਰਾ ਅਤੇ ਵਿਰਾਸਤੀ ਤਿਓਹਾਰ ‘ਤੀਆਂ ਤੀਜ ਦੀਆਂ ’ ਸਕਾਈਰਿੱਗ ਰਿਸੋਰਟ ਵਿਖੇ ਕਰਵਾਇਆ ਗਿਆ । ਸਕਾਈਰਿੱਗ ਵੱਲੋਂ ‘ਪੰਜਾਬਣ ਫੈਸ਼ਨ ਬੁਟੀਕ’ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੀ ਸਰਪ੍ਰਸਤੀ ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੀ ਪਤਨੀ ਹਰਜਿੰਦਰ ਕੌਰ ਤਖਤੂਪੁਰਾ ਨੇ ਕੀਤੀ ਜਦਕਿ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਡਾ: ਰਜਿੰਦਰ...
News
ਮੋਗਾ ,10 ਅਗਸਤ (ਜਸ਼ਨ): ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾ. ਸਤੀਸ਼ ਲੂੰਬਾ ਹਾਲ ਵਿੱਚ ਹੋਈ। ਇਸ ਮੌਕੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਦੇ ਜਵਾਈ ਦੀ ਅਚਾਨਕ ਮੌਤ, ਸਾਥੀ ਨਛੱਤਰ ਸਿੰਘ ਲੰਗੇਆਣਾ ਦੀ ਪਤਨੀ ਦੀ ਲੰਬੀ ਬਿਮਾਰੀ ਪਿੱਛੋਂ ਮੌਤ, ਪ੍ਰਧਾਨ ਜੀ ਦੇ ਰਿਸ਼ਤੇਦਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ...
ਮੋਗਾ ,10 ਅਗਸਤ (ਜਸ਼ਨ): ਤੀਆਂ ਸਮੇਤ ਸਾਡੇ ਸਾਰੇ ਤਿਉਹਾਰ ਵਿਗਿਆਨ ਦੀ ਕਸਵੱਟੀ ਉਤੇ ਖਰੇ ਉਤਰਦੇ ਹਨ, ਜਿਵੇਂ ਸਰਦੀਆਂ ਖਤਮ ਹੋਣ ਤੋਂ ਬਾਅਦ ਅਤੇ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਾਸੜੀਆ ਪੂਜਿਆ ਜਾਂਦਾ ਹੈ, ਜਿਸ ਦਾ ਵਿਗਿਆਨਕ ਮਹੱਤਵ ਇਹ ਹੈ ਕਿ ਮੌਸਮ ਦੀ ਤਬਦੀਲੀ ਕਾਰਨ ਖਾਦ ਪਦਾਰਥ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਸਰੀਰ ਤੇ ਮਾੜੇ ਪ੍ਭਾਵ ਪੈਂਦੇ ਹਨ। ਸਾਡੇ ਬਜੁਰਗ ਬਹੁਤ ਸਿਆਣੇ ਸਨ, ਜਿਨਾਂ ਨੇ ਤਿਉਹਾਰਾਂ ਦੇ ਰੂਪ ਵਿੱਚ ਵਿਗਿਆਨ ਨਾਲ ਜੋੜ ਕੇ ਰੱਖਿਆ ਸੀ ।...
ਮੋਗਾ ,10ਅਗਸਤ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸਸੰਥਾ ਜਿਸਦਾ ਹੈਡ ਆਫਿਸ ਐਸ.ਸੀ.ਓ. 80-81 ਮੰਜ਼ਿਲ, ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿ੍ਰੰਤਸਰ ਰੋਡ ਮੋਗਾ ਵਿੱਚ ਹੈ।ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾਂ ਸਭ ਦੀ ਹਰਮਨ ਪਿਆਰੀ ਸੰਸਥਾਂ ਬਣ ਚੁੱਕੀ ਹੈ। ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ,ੳਪਨ ਵਰਕ ਪਰਮਿਟ ਦੀਆਂ ਸੇਵਾਵਾਂ ਦੇ ਨਾਲ-ਨਾਲ ਨੈਨੀ, ਆਇਲਟਸ, ਸਪੋਕਨ ਇੰਗਲਸ਼ ਅਤੇ ਗਰਾਮਰ ਵਿੱਚ ਕਮਜੋਰ...
ਕੋਟਈਸੇ ਖਾਂ ,10 ਅਗਸਤ (ਜਸ਼ਨ): ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਤਹਿਤ ਅਰਵਿੰਦਰ ਸਿੰਘ ਗਿੱਲ ਸਿਵਲ ਸਰਜਨ ਮੋਗਾ ਦੀਆ ਹਦਾਇਤਾਂ ਅਤੇ ਐੱਸ.ਐੱਮ.ਓ ਰਾਕੇਸ਼ ਕੁਮਾਰ ਬਾਲੀ ਤੇ ਡਾ: ਰਾਜਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ 3 ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਵਾਸਤੇ ਐਬਬਿੰਡਾਜ਼ੋਲ ਦੀਆਂ ਗੋਲੀਆਂ...
ਮੋਗਾ,10 ਅਗਸਤ (ਜਸ਼ਨ)-‘ਸੋਸ਼ਲ ਮੀਡੀਆ ‘ਤੇ ਆਸਟਰੇਲੀਆ ਦੇ ‘ਵਰਕਿੰਗ ਐਂਡ ਹੋਲੀਡੇ ਵੀਜ਼ਾ’ ਸਬੰਧੀ ਦਿੱਤੀ ਜਾ ਰਹੀ ਗਲਤ ਜਾਣਕਾਰੀ ਨੂੰ ਲੈ ਕੇ ਪੰਜਾਬ ਦੇ ਨੌਜਵਾਨ ਗੰੁਮਰਾਹ ਹੋਣੋ ਬਚਣ ਕਿਉਂਕਿ ਇਸ ਤਰਾਂ ਦੀਆਂ ਗਲਤ ਜਾਣਕਾਰੀਆਂ ਕਾਰਨ ਨੌਜਵਾਨ ਹੀ ਖੱਜਲ ਖੁਆਰ ਨਹੀਂ ਹੁੰਦੇ ਬਲਕਿ ਉਹਨਾਂ ਦੇ ਮਾਪਿਆਂ ਨੂੰ ਵੀ ਪਰੇਸ਼ਨੀ ਦਾ ਸਾਹਮਣਾ ਕਰਦਨਾ ਪੈ ਸਕਦਾ ਹੈ।’ ਇਹ ਜਾਣਕਾਰੀ ਐਸੋਸੀਏਸਨ ਆਫ ਕੰਸਲਟੈਂਟ ਫਾਰ ਓਵਰਸੀਜ਼ (ਏ.ਸੀ.ਓ.ਐਸ.) ਦੇ ਕੋਆਰਡੀਨੇਟਰ ਅਤੇ ਰਾਈਟ ਵੇਅ ਏਅਰਿਕਸ ਦੇ...
ਮੋਗਾ,10 ਅਗਸਤ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਮੋਗਾ ਵੱਲੋਂ ਗੁਰੂ ਰਾਮਦਾਸ ਨਗਰ ਮੋਗਾ ਵਿਚ ਸਰਕਾਰੀ ਐਲਮੈਂਟਰੀ ਸਕੂਲ ਵਿਖੇ ਆਰਥਿਕ ਪੱਖੋਂ ਕੰਮਜ਼ੋਰ ਅਤੇ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਲਈ ਸਕੂਲੀ ਵਰਦੀਆਂ ਅਤੇ ਸਲਾਨਾ ਪੜ੍ਹਾਈ ਦਾ ਖਰਚਾ ਦਿੱਤਾ ਗਿਆ। ਇਸ ਮੌਕੇ ਹੋਏ ਸਾਦਾ ਸਮਾਗਮ ਦੌਰਾਨ ਸਮਾਜ ਸੇਵੀ ਅਤੇ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਮੋਗਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਵੱਲੋਂ ਸਕੂਲ ਦੇ 20 ਬੱਚਿਆਂ ਨੂੰ ਸਕੂਲੀ ਵਰਦੀਆਂ ਅਤੇ ਸਲਾਨਾ ਪੜ੍ਹਾਈ ਦਾ ਖਰਚਾ...
ਚੰਡੀਗੜ੍ਹ 9 ਅਗਸਤ (ਪ੍ਰੋ:ਸੁਰਜੀਤ ਸਿੰਘ ਕਾਉਂਕੇ):ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 150ਵੀਂ ਸ਼ਤਾਬਦੀ ਨੂੰ ਸਮਰਪਿਤ 23ਵਾਂ 'ਮੇਲਾ ਗਦਰੀ ਬਾਬਿਆਂ ਦਾ' ਸਰੀ ਦੇ ਬੇਅਰ ਕਰੀਕ ਪਾਰਕ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੈਨੇਡਾ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਾਜਰੀ ਭਰੀ।ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਦੀ ਅਗਵਾਈ ਹੇਠ ਹੋਏ ਇਸ 23ਵੇਂ ਮੇਲੇ ਵਿੱਚ ਚਾਰ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਵਿੱਚ...
ਮੋਗਾ,9 ਅਗਸਤ (ਜਸ਼ਨ): ਪੁਲੀਸ ਵਿਭਾਗ ਵੱਲੋਂ ਮੋਗਾ ਜ਼ਿਲੇ ਦੇ ਵੱਖ ਵੱਖ ਥਾਣਿਆਂ,ਚੌਂਕੀਆਂ ਤੇ ਪੁਲਸ ਲਾਈਨ ‘ਚ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਕਰਦੇ ਹੋਏ ਐੱਸ ਪੀ ਹੈੱਡਕੁਆਟਰ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਮਹਿਕਮੇਂ ਵਿਚ ਦਰਜ ਕਾਨੂੰਨੀ ਤਜਵੀਜ਼ ਅਨੁਸਾਰ ਜਿਹੜੇ ਪੁਲਿਸ ਮੁਲਾਜ਼ਮਾਂ ਦਾ ਨੌਕਰੀ ਦੌਰਾਨ ਆਚਰਨ ਠੀਕ ਨਾ ਪਾਇਆ ਜਾਵੇ ਜਾਂ ਉਹਨਾਂ ਦੀ ਕਾਰਜਕੁਸ਼ਲਤਾ...
ਮੋਗਾ 9 ਅਗਸਤ:(ਸੁਰਜੀਤ ਸਿੰਘ ਕਾਉਂਕੇ): ਜਸਪਾਲ ਸਿੰਘ ਔਲਖ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਰਬਜੀਤ ਸਿੰਘ ਤੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਟਰੀ ਸਿੱਖਿਆ ਮੋਗਾ, ਪਰਗਟ ਸਿੰਘ ਬਰਾੜ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ, ਜਸਬੀਰ ਸਿੰਘ ਸੁਪਰਡੈਟ, ਦਿਲਬਾਗ ਸਿੰਘ ਜ਼ਿਲਾ ਕੋਆਰਡੀਨੇਟਰ, ਡੀਲਿੰਗ ਸਹਾਇਕ ਨਰਿੰਦਰਪਾਲ ਸਿੰਘ ਬਰਾੜ, ਸੁਮਨ ਰਾਣੀ ਸੀਨੀਅਰ ਸਹਾਇਕ, ਬਲਵਿੰਦਰ ਸਿੰਘ ਅਤੇ ਦਫ਼ਤਰੀ ਅਮਲਾ ਸ਼ਾਮਿਲ ਸੀ। ਉਨਾਂ ਜ਼ਿਲਂੇ...

