PUNJABI ART & CULTURE ਵਿਰਾਸਤ

ਮੋਗਾ,11 ਅਗਸਤ (ਜਸ਼ਨ): ਪੰਜਾਬ ਦੀਆਂ ਮੁਟਿਆਰਾਂ ਦਾ ਹਰਮਨਪਿਆਰਾ ਅਤੇ ਵਿਰਾਸਤੀ ਤਿਓਹਾਰ ‘ਤੀਆਂ ਤੀਜ ਦੀਆਂ ’ ਸਕਾਈਰਿੱਗ ਰਿਸੋਰਟ ਵਿਖੇ ਕਰਵਾਇਆ ਗਿਆ । ਸਕਾਈਰਿੱਗ ਵੱਲੋਂ ‘ਪੰਜਾਬਣ ਫੈਸ਼ਨ ਬੁਟੀਕ’ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੀ ਸਰਪ੍ਰਸਤੀ ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤ