News

ਸੰਗਰੂਰ: ਪੰਜਾਬ ਦੇ ਸੰਗਰੂਰ ਵਿੱਚ ਸ਼ਨੀਵਾਰ ਯਾਨੀ ਅੱਜ ਦੁਪਹਿਰ ਨੂੰ ਇੱਕ ਸਕੂਲ ਵੈਨ ਨੂੰ ਅੱਗ ਲੱਗ ਗਈ। ਹਾਦਸੇ ਵਿਚ 4 ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਇਸ ਹਾਦਸੇ ਵਿੱਚ 8 ਬੱਚਿਆਂ ਨੂੰ ਬਚਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਵੈਨ ਸੜ ਗਈ। ਪੁਲਿਸ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਤੋਂ ਬਾਅਦ ਵੈਨ ਬੱਚਿਆਂ ਨਾਲ ਲੌਂਗੋਵਾਲ ਵੱਲ ਜਾ ਰਹੀ ਸੀ।...
'ਮਾਂ' ਮਲੂਕ ਜਿਹਾ ਸ਼ਬਦ ਹੈ ਪਰ ਇਸ ਦੀ ਆਗੋਸ਼ ਵਿਚ ਅਜਿਹਾ ਨਿੱਘ ਹੈ ਜੋ ਨਾ ਸਿਰਫ਼ ਜੀਵਨ ਬਖਸ਼ਿਸ਼ ਕਰਦਾ ਹੈ ਬਲਕਿ ਇਕ ਬੀਜ ਵਾਂਗ ਮਨੁੱਖਤਾ ਨੂੰ ਜਨਮ ਦੇਣ ਤੋਂ ਲੈ ਕੇ ਉਸ ਦੇ ਪਾਲਣ ਪੋਸ਼ਣ ਅਤੇ ਗੁਰੂ ਵਜੋਂ ਵਿਚਰਦਿਆਂ ਸਮੁੱਚੀ ਕਾਇਨਾਤ ਨੂੰ ਆਪਣੀ ਬੁਕਲ ਵਿਚ ਸਮੋ ਲੈਂਦਾ ਹੈ 'ਤੇ ਹੱਡਮਾਸ ਦੇ ਇਸ ਪੁਤਲੇ ਦੇ ਚਰਨਾਂ ਨੂੰ ਜਨਤ ਦਾ ਖਿਤਾਬ ਹਾਸਲ ਹੋ ਜਾਂਦਾ ਹੈ । ਅਜਿਹੀ ਸ਼ਖਸੀਅਤ ਦੀ ਮਾਲਕ ਸਨ ਮਾਤਾ ਸ਼ਵਿੰਦਰ ਕੌਰ ਜਿਹਨਾਂ ਨੇ ਆਪਣੇ ਉੱਚੇ ਸੁੱਚੇ ਖਿਆਲਾਂ ਸਦਕਾ ਤਿੰਨਾਂ ਪੀੜ੍ਹੀਆਂ...
Tags: ਭੋਗ ਤੇ ਵਿਸ਼ੇਸ਼- OBITUARY
ਬਾਘਾਪੁਰਾਣਾ,15 ਫਰਵਰੀ (ਜਸ਼ਨ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ (ਮੋਗਾ) ਵਿਖੇ ਹਰ ਸਾਲ ਦੀ ਤਰਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵੱਲੋਂ ਸਲਾਨਾ ਸ਼ਹੀਦੀ ਜੋੜ ਮੇਲਾ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਦੀ ਸਲਾਨਾ ਬਰਸੀ 15 ਮਾਰਚ 2 ਚੇਤ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ । ਬਾਬਾ ਗੁਰਦੀਪ ਸਿੰਘ...
ਮੋਗਾ,15 ਫਰਵਰੀ(ਜਸ਼ਨ):ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਨੇ ਇੱਕ ਦਿਨ ਵਿਚ ਤਿੰਨ ਸਟੂਡੈਂਟ ਵੀਜੇ ਲਗਵਾ ਕੇ ਉਹਨਾਂ ਦੇ ਵਿਦੇਸ਼ੀਂ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ। ਸੰਸਥਾ ਦੇ ਮਾਹਿਰ ਸਟਾਫ਼ ਵੱਲੋਂ ਅਭਿਸ਼ੇਕ ਸੇਠੀ,ਰਾਜੀਵ ਬਜਾਜ ਅਤੇ ਮਨਪ੍ਰੀਤ ਕੌਰ ਦੇ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾ ਕੇ ਦਿੱਤੇ ਗਏ। ਸੰਸਥਾ ਦੇ ਡਾਇਰੈਕਟਰ ਰਮਨ ਅਰੋੜਾ ਅਤੇ ਓਹਨਾ ਦੇ ਸਟਾਫ ਮੈਂਬਰਾਂ ਨੇ ਉਹਨਾਂ ਨੂੰ ਵੀਜ਼ਾ ਸੌਂਪਦਿਆਂ ਹੋਇਆਂ ਸ਼ੁੱਭ ਕਾਮਨਾਵਾਂ ਦਿਤੀਆਂ। ਰਮਨ...
Tags: GOLDEN EDUCATIONS MOGA
ਕੋਟਈਸੇ ਖਾਂ,15 ਫਰਵਰੀ (ਜਸ਼ਨ) : ਲੋਕਾਂ ਦੇ ਦਿਲਾਂ ’ਚ ਚਿਰਸਦੀਵੀ ਛਾਪ ਛੱਡਣ ਵਾਲੀ ਸ਼ਖਸੀਅਤ ਸਨ ਬਲਵੰਤ ਸਿੰਘ ਧੀਰ । ਮਰਹੂਮ ਸ਼੍ਰੀ ਬਲਵੰਤ ਧੀਰ ਦਾ ਜਨਮ 6 ਸਤੰਬਰ 1927 ‘ਚ ਮਾਤਾ ਮਲਾਵੀ ਦੇਵੀ ਦੀ ਕੁੱਖੋਂ ਪਿਤਾ ਰਾਮ ਲੱਖਾ ਮੱਲ ਧੀਰ ਦੇ ਘਰ ਕੋਟਈਸੇ ਖਾਂ ਵਿਖੇ ਹੋਇਆ । ਉਹ ਬਚਪਨ ਤੋਂ ਹੀ ਪੜ੍ਹਾਈ ‘ਚ ਹੁਸ਼ਿਆਰ ਸਨ ਅਤੇ ਉਹਨਾਂ ਐੱਮ ਐੱਸ ਸੀ ਕੈਮਸਟਰੀ ਅਤੇ ਐੱਮ ਐੱਡ ਤੱਕ ਦੀ ਸਿੱਖਿਆ ਪ੍ਰਾਪਤ ਕਰਕੇ ਆਲਾ ਅਹੁਦਿਆਂ ਦੀ ਸ਼ਾਨ ਵਧਾਈ ਅਤੇ ਬਤੌਰ ਡਿਪਟੀ ਡਾਇਰੈਕਰ ਸਿੱਖਿਆ ਵਿਭਾਗ...
Tags: OBITUARY
ਮੋਗਾ (ਨਵਦੀਪ ਮਹੇਸ਼ਰੀ): ਐਸ ਐਸ ਪੀ ਅਮਰਜੀਤ ਸਿੰਘ ਬਾਜਵਾ ਦਾ ਤਬਾਦਲਾ, ਹਰਮਨਬੀਰ ਸਿੰਘ ਗਿੱਲ ਮੋਗਾ ਦੇ ਨਵੇਂ ਐਸ ਐਸ ਪੀ
ਗੁਰਦਾਸਪੁਰ,14 ਫਰਵਰੀ (ਬਿੱਟੂ): ਗੁਰਦਾਸਪੁਰ ਵਿਜੀਲੈਂਸ ਵਿਭਾਗ ਨੇ ਰਿਸ਼ਵਤਖੋਰੀ ਖਿਲਾਫ਼ ਮੁਹਿੰਮ ਹੋਰ ਤੇਜ਼ ਕਰਦਿਆਂ ਅੱਜ ਏ ਐੱਸ ਆਈ ਹਰਜਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਏ ਐੱਸ ਆਈ ਹਰਜਿੰਦਰ ਸਿੰਘ ਬਹਿਰਾਮਪੁਰ ਥਾਣੇ ਵਿਚ ਤੈਨਾਤ ਸੀ ਅਤੇ ਝਗੜੇ ਦੇ ਕਿਸੇ ਮਾਮਲੇ ਵਿਚ ਸਰਬਜੀਤ ਸਿੰਘ ਨਾਮ ਦੇ ਵਿਅਕਤੀ ਦੇ ਕੇਸ ਨੂੰ ਰਫ਼ਾਦਫ਼ਾ ਕਰਨ ਲਈ ਏ ਐੱਸ ਆਈ ਨੇ ਸਰਬਜੀਤ ਸਿੰਘ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ 10...
ਚੰਡੀਗੜ੍ਹ/ਅੰਮਿ੍ਰਤਸਰ, 14 ਫਰਵਰੀ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਸਿੱਖ ਆਗੂਆਂ ਦੇ ਇੱਕ ਵਫਦ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਂਦੇ ਸਿੱਧੇ ਕੀਰਤਨ ਪ੍ਰਸਾਰਨ ਉੱਤੋਂ ਪੀ.ਟੀ.ਸੀ. ਟੀਵੀ ਚੈਨਲ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰੰ ਲੋਂੜੀਦੇ ਹੁਕਮ...
ਕੋਟ ਈਸੇ ਖਾਂ (ਮੋਗਾ) 14 ਫਰਵਰੀ:(ਜਸ਼ਨ):ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜ਼ਿਲ੍ਹੇ ਦੇ ਪਿੰਡ ਗਲੋਟੀ ਦੇ ਜਵਾਨ ਸ਼ਹੀਦ ਜੈਮਲ ਸਿੰਘ ਦੀ ਪਹਿਲੀ ਬਰਸੀ ਪ੍ਰੀਵਾਰ ਅਤੇ ਨਗਰ ਵਾਸੀਆ ਵੱਲੋਂ ਕੋਟ ਈਸੇ ਖਾਂ ਦੇ ਗੁਰਦੁਵਾਰਾ ਕਲਗੀਧਰ ਮਸੀਤਾਂ ਰੋਡ ਵਿਖੇ ਮਨਾਈ ਗਈ। ਇਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ ਚੰਦਰ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਮੇਜਰ ਯਸ਼ਪਾਲ ਸਿੰਘ (ਰਿਟਾ.), ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਸੀ.ਆਰ.ਪੀ.ਐਫ. ਜਲੰਧਰ ਹੈਡ...
ਮੋਗਾ,14 ਫਰਵਰੀ(ਜਸ਼ਨ) : ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਜਿਸਦਾ ਹੈਡ ਆਫਿਸ ਐਸ.ਸੀ.ਓ. 80-81 ਮੰਜ਼ਿਲ, ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅੰਮਿ੍ਰਤਸਰ ਰੋਡ, ਮੋਗਾ ਵਿੱਚ ਹੈ।ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਸੱਟਡੀ ਵੀਜ਼ਾ, ਵਿਜ਼ਟਰ ਵੀਜ਼ਾ,ੳਪਨ ਵਰਕ ਪਰਮਿਟ ਦੀਆਂ ਸੇਵਾਵਾਂ ਦੇ ਨਾਲ-ਨਾਲ ਨੈਨੀ, ਆਇਲਟਸ, ਸਪੋਕਨ ਇੰਗਲਸ਼ ਅਤੇ ਗਰਾਮਰ ਵਿੱਚ ਕਮਜ਼ੋਰ...
Tags: UNIVERSAL FIRST CHOICE EDUCATIONS

Pages