News

ਮੋਗਾ,11 ਮਾਰਚ (ਤੇਜਿੰਦਰ ਸਿੰਘ ਜਸ਼ਨ): ਪੰਜਾਬ ਵਿਚ ਕਈ ਥਾਂਈ ਰੁੱਕ ਰੁੱਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਨੇ। ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ,ਜਾਨ ਹੀਲਦਿਆਂ ਰਾਤ ਬਰਾਤੇ ਖੇਤੀਂ ਗੇੜਾ ਮਾਰਦਿਆਂ,ਪਾਣੀ ਦੇ ਨੱਕੇ ਮੋੜਦਿਆਂ ਜਦ ਤੜਕ ਸਵੇਰਾ ਹੋ ਜਾਂਦੈ ਤਾਂ ਕਿਸਾਨ ਖੇਤਾਂ ‘ਚ ਜਵਾਨ ਹੋ ਰਹੀ ਕਣਕ ਨੂੰ ਦੇਖ ਕੇ ਰਾਤ ਵਾਲੀ ਥਕਾਵਟ ਭੁੱਲ ਜਾਦੈ ਪਰ ਜਦ ਕੁਦਰਤ ਮਿਹਰਬਾਨ ਨਾ ਰਹੇ ਤਾਂ ਫੇਰ ਰੱਬ ਦੀ ਕਰੋਪੀ ਅੱਗੇ ਨਿੱਸਲ ਹੋਇਆ ਕਿਸਾਨ ਏਹੀ ਆਖਦੈ ‘‘ਕਿੱਥੇ...
Tags: AGRICULTURE
ਮੋਗਾ,11 ਮਾਰਚ(ਜਸ਼ਨ): ‘ਆਯੁਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਨੂੰ ਹੋਰ ਵਧਾਉਂਦੇ ਹੋਏ ਹੋਮੀ ਭਾਬਾ ਕੈਂਸਰ ਹਸਪਤਾਲ ਨੂੰ ਵੀ ਇਮਪੈਨਲਡ ਹਸਪਤਾਲਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਨਾਲ ਹੁਣ ਇਸ ਯੋਜਨਾ ਤਹਿਤ ਕੈਂਸਰ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦੀ ਮੁਫ਼ਤ ਸੁਵਿਧਾ ਨਾਲ ਕੈਂਸਰ ਦੀ ਜ਼ੱਦ ਹੇਠ ਆਏ ਮਾਲਵੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।’ ਇਹ ਪ੍ਰਗਟਾਵਾ ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ...
ਮੋਗਾ, 11 ਮਾਰਚ:(ਜਸ਼ਨ) ਲੋਕਾਂ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਪੰਜਾਬ ਪੁਲਿਸ ਉਨ੍ਹਾਂ ਦੀ ਸਹਾਇਤਾ ਲਈ ਹਮੇਸ਼ਾ ਉਨ੍ਹਾਂ ਦੇ ਦਰਵਾਜੇ ਤੇ ਖੜ੍ਹੀ ਹੈ, ਮੋਗਾ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਾਲੀ ਜ਼ਿਲ੍ਹਾ ਪੁਲਿਸ ਵੱਲੋ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਇੱਕ ‘ਵਿਲੇਜ਼ ਪੁਲਿਸ ਅਫ਼ਸਰ’ ਦੀ ਨਿਯੁਕਤੀ ਕੀਤੀ ਹੈ। ਮੋਗਾ ਜ਼ਿਲ੍ਹਾ ਪੁੁਲਿਸ ਨੇ 445 ਪੁਲਿਸ ਕ੍ਰਮਚਾਰੀਆਂ ਜ਼ਿੰਨ੍ਹਾਂ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ, ਸਹਾਇਕ...
ਮੋਗਾ, 11 ਮਾਰਚ (ਜਸ਼ਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਮੌਕੇ ਮਹਿਲਾ ਕਾਂਗਰਸ ਸ਼ਹਿਰੀ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਨੇ ਅੱਜ ਮੋਗਾ ਦੇ ਵਾਰਡ ਨੰਬਰ 27 ਵਿਚ ਵਿਸ਼ੇਸ਼ ਅਤੇ ਸਾਦਾ ਸਮਾਗਮ ਕਰਵਾਇਆ। ਸਮਾਗਮ ਦੌਰਾਨ ਕਾਂਗਰਸ ਦੀ ਸੂਬਾ ਸਕੱਤਰ ਰਵਿੰਦਰ ਬਜਾਜ,ਸੂਬਾ ਸਕੱਤਰ ਰਾਜ ਕੌਰ ,ਡਾ: ਕੁਲਵਿੰਦਰ ਕੌਰ ਆਰ ਐੱਮ ਪੀ,ਮਲਕੀਤ ਕੌਰ,ਵਿਪਨ ਗਰੋਵਰ,ਬਿੱਟੂ ਫਿਲਟਰਾਂ ਵਾਲੇ,ਧੀਰਜ ਸ਼ਰਮਾ,ਸੁਰਜੀਤ ਬੁੱਗਾ ,ਜਗਚਾਨਣ ਸਿੰਘ ਜੱਗਾ ,ਮਨਜੀਤ ਸਿੰਘ ਮੌਨੂੰ ਅਤੇ...
ਮੋਗਾ,11 ਮਾਰਚ (ਜਸ਼ਨ) : ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰੇ ਵਾਲੀ ਗਲੀ, ਬਸਤੀ ਗੋਬਿੰਦਗੜ੍ਹ ਮੋਗਾ ਵਿੱਚ ਸਥਾਪਿਤ ਕੀਤੀ ਗਈ ਸੰਨੀ ਉਬਰਾਏ ਚੈਰੀਟੇਬਲ ਲਬਾਰਟਰੀ ਨੂੰ ਕੰਮ ਕਰਦਿਆਂ ਅੱਠ ਮਹੀਨੇ ਤੋਂ ਜਿਆਦਾ ਸਮਾਂ ਹੋ ਚੁੱਕਾ ਹੈ। ਇਸ ਲੈਬ ਵਿੱਚ ਆਮ ਲੋਕਾਂ ਨੂੰ ਮਹਿੰਗੇ ਟੈਸਟਾਂ ਤੋਂ ਰਾਹਤ ਦਿਵਾਉਣ ਲਈ ਬਜ਼ਾਰ ਨਾਲੋਂ 80 ਪ੍ਤੀਸ਼ਤ ਛੋਟ ਤੇ ਖੂਨ ਅਤੇ ਪੇਸ਼ਾਬ ਦੇ ਸਾਰੇ ਟੈਸਟ ਕੀਤੇ ਜਾਂਦੇ ਹਨ ਅਤੇ ਦਿਲ ਦੇ ਰੋਗੀਆਂ...
Tags: NGO
ਮੋਗਾ,10 ਮਾਰਚ (ਜਸ਼ਨ): ਕਾਂਗਰਸ ਦੀ ਸਰਗਰਮ ਆਗੂ ਕਮਲਜੀਤ ਕੌਰ ਧੱਲੇਕੇ ਦੇ ਕਾਂਗਰਸ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਸ਼ਹਿਰੀ ਵਜੋਂ ਨਿਯੁਕਤ ਹੋਣ ’ਤੇ ਕਾਂਗਰਸੀ ਆਗੂਆਂ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ: ਹਰਜੋਤ ਕਮਲ ਨੇ ਬੀਬੀ ਕਮਲਜੀਤ ਕੌਰ ਧੱਲੇਕੇ ਨੂੰ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤ ਹੋਣ ‘ਤੇ ਵਧਾਈ ਦਿੱਤੀ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਡਾ: ਹਰਜੋਤ ਨੇ ਆਖਿਆ ਕਿ ਕਾਂਗਰਸ ਪਾਰਟੀ ਦੇਸ਼ ਭਗਤਾਂ ਵੱਲੋਂ ਸਥਾਪਿਤ...
ਕੋਟ ਈਸੇ ਖਾਂ,9 ਮਾਰਚ(ਜਸ਼ਨ): ਨਗਰ ਪੰਚਾਇਤ ਕੋਟ ਈਸੇ ਖਾਂ ‘ਚ ਅਕਾਲੀ ਭਾਜਪਾ ਬਹੁਮਤ ਵਾਲੇ ਕੌਂਸਲਰਾਂ ਦਾ 9 ਮਾਰਚ ਤੱਕ ਕਾਰਜਕਾਲ ਖ਼ਤਮ ਹੋਣ ‘ਤੇ ਸਥਾਨਕ ਦਾਤੇਵਾਲਾ ਰੋਡ ‘ਤੇ ਕੌਂਸਲਰ ਸੰਤੋਖ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ‘ਚ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਤੇ ਸਾਥੀ ਕੌਂਸਲਰਾਂ ਵੱਲੋਂ ਵਿਸ਼ੇਸ਼ ਪੈ੍ਰਸ ਕਾਨਫਰੰਸ ਕੀਤੀ ਗਈ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਅਸੀਂ...
Tags: SHROMANI AKALI DAL
ਚੰਡੀਗੜ੍ਹ/ਸੰਗਰੂਰ, 9 ਮਾਰਚ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਵੱਲੋਂ ਆਯੁਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਨੂੰ ਹੋਰ ਵਧਾਉਂਦੇ ਹੋਏ ਹੋਮੀ ਭਾਬਾ ਕੈਂਸਰ ਹਸਪਤਾਲ ਨੂੰ ਵੀ ਇਮਪੈਨਲਡ ਹਸਪਤਾਲਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਇਸ ਯੋਜਨਾ ਤਹਿਤ ਰਜਿਸਟਰਡ ਕੈਂਸਰ ਦੇ ਪੀੜਤਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦੀ ਮੁਫ਼ਤ ਸੁਵਿਧਾ ਮਿਲ ਸਕੇਗੀ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ...
ਮੋਗਾ ,9 ਮਾਰਚ(ਜਸ਼ਨ) : ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਹੋਲੀ ਦੇ ਪਵਿੱਤਰ ਤਿਓਹਾਰ ’ਤੇ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸ਼ਹਿਰਵਾਸੀ ਆਪਣੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਇਸ ਤਿਓਹਾਰ ਨੂੰ ਸੰਜੀਦਗੀ ਨਾਲ ਮਨਾਉਣ। ਉਹਨਾਂ ਕਿਹਾ ਕਿ ਭਾਰਤ ਦੀ ਸੰਸਿਤੀ ਵਿਚ ਮਨਾਏ ਜਾਂਦੇ ਸਾਰੇ ਤਿਓਹਾਰ ਸਾਨੂੰ ਚੰਗੀਆਂ ਸਿੱਖਿਆਵਾਂ ਦਿੰਦੇ ਹਨ ਅਤੇ ਹੋਲੀ ਦਾ ਤਿਓਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਇਹ ਤਿਓਹਾਰ...
ਚੰਡੀਗੜ, 9 ਮਾਰਚ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੰਜਾਬ ਦੇ ਮਹੱਤਵਪੂਰਨ ਹਿੱਤਾਂ ਵਾਲੇ ਮੁੱਦਿਆਂ ’ਤੇ ਮੂਰਖਤਾ ਨਾਲ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਬਾਰੇ ਅਕਾਲੀਆਂ ਦੀ ਆਲੋਚਨਾ ਦਾ ਆਧਾਰ ਗਲਤ ਅੰਕੜਿਆਂ ਨਾਲ ਲਿਪਤ ਸੀ। ਅੱਜ ਇੱਥੋਂ ਜਾਰੀ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ...

Pages