News

ਮੋਗਾ, 13 ਮਾਰਚ (ਜਸ਼ਨ): ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ ਦਾਲ ਸਕੀਮ ਤਹਿਤ ਅੱਜ ਮੋਗਾ ਦੇ ਪਿੰਡ ਧੱਲੇਕੇ ਵਿਖੇ ਲਾਭਪਾਤਰੀਆਂ ਨੂੰ 2 ਰੁਪਏ ਕਿਲੋ ਵਾਲੀ ਕਣਕ ਤਕਸੀਮ ਕੀਤੀ ਗਈ। ਇਸ ਮੌਕੇ ਮਹਿਲਾ ਕਾਂਗਰਸ ਸ਼ਹਿਰੀ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ, ਸਰਪੰਚ ਹਰਦੇਵ ਸਿੰਘ ਜੌਹਲ, ਪਰਮਜੀਤ ਸਿੰਘ ਮੈਂਬਰ, ਜਸਪਾਲ ਸਿੰਘ ਮੈਂਬਰ,ਕੇਵਲ ਸਿੰਘ ਮੈਂਬਰ,ਗੁਲਵੰਤ ਸਿੰਘ ਮੈਂਬਰ, ਨਿਰਭੇ ਸਿੰਘ ਮੈਂਬਰ,ਗੁਰਦੀਪ ਕੌਰ ਮੈਂਬਰ ,ਹਰਵਿੰਦਰ ਕੌਰ ਮੈਂਬਰ,ਹਰਜੀਤ ਕੌਰ ਮੈਂਬਰ,...
Tags: PUNJAB CONGRESS
ਮੋਗਾ,13 ਮਾਰਚ(ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਸੰਸਥਾ ਨੇ ਇਸ ਵਾਰ ਰਾਜਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਕੁਲਵੰਤ ਕੌਰ ਦਾ ਆਸਟ੍ਰੇਲਿਆ ਦਾ ਵਿਜ਼ਟਰ ਵੀਜ਼ਾ ਤਿਨ ਦਿਨਾਂ ਵਿੱਚ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੋੜਾ ਅਤੇ ਉਹਨਾ ਦੇ ਸਟਾਫ ਮੈਂਬਰਾਂ ਨੇ ਰਾਜਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਕੁਲਵੰਤ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ...
Tags: GOLDEN EDUCATIONS MOGA
ਚੰਡੀਗੜ੍ਹ, 12 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਚਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ (ਡੀ.ਪੀ.ਓਜ.) ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਅਤੇ ਵਿੱਤੀ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਕਰਕੇ ਮੁਅੱਤਲ ਕਰ ਦਿੱਤਾ। ਡੀ.ਪੀ.ਓ. ਮੋਗਾ ਗੁਰਚਰਨ ਸਿੰਘ ,ਡੀ.ਪੀ.ਓ. ਐਸ.ਬੀ.ਐਸ. ਨਗਰ ਮਨਜੀਤ ਕੌਰ, ਡੀ.ਪੀ.ਓ. ਫਰੀਦਕੋਟ ਸੁਨੀਤਾ ਰਾਣੀ ਅਤੇ ਡੀ.ਪੀ.ਓ. ਅੰਮ੍ਰਿਤਸਰ ਹਰਦੀਪ ਕੌਰ...
Tags: GOVERNMENT OF PUNJAB
ਚੰਡੀਗੜ੍ਹ, 12 ਮਾਰਚ:ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਦੀ ਗ੍ਰਿਫਤਾਰੀ ਨਾਲ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਲੁੱਟ ਦੇ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ ਹੈ।ਗਗਨ ਨੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਟੀਮ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਸ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ।ਡੀਜੀਪੀ...
ਮੋਗਾ, 12 ਮਾਰਚ (ਜਸ਼ਨ) ਅਜੋਕੇ ਸਮੇਂ ‘ਚ ਦੇਸ਼ ਅਤੇ ਸਮਾਜ ਦੀ ਤਰੱਕੀ ‘ਚ ਸਿਰਫ ਮਰਦ ਹੀ ਨਹੀਂ ਬਲਕਿ ਮਹਿਲਾਵਾਂ ਵੀ ਮੁੱਖ ਭੂਮਿਕਾ ਨਿਭਾ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਵੀ ਸਮਾਜ ਦੀਆਂ ਮਹਿਲਾਵਾਂ ਨੂੰ ਹੋਰ ਮਜਬੂਤ ਕਰਨ ਲਈ ਸਮੇਂ ਸਮੇਂ ਤੇ ਸਹੂਲਤਾਂ ‘ਚ ਵਾਧਾ ਕਰ ਰਹੀ ਹੈ ਅਤੇ ਬਤੌਰ ਕੌਂਸਲਰ ਮੇਰਾ ਵੀ ਫਰਜ ਹੈ ਕਿ ਮਹਿਲਾਵਾਂ ਨੂੰ ਸਰਕਾਰ ਪਾਸੋਂ ਮਿਲਣ ਵਾਲੀ ਹਰ ਸੁੱਖ ਸਹੂਲਤ ਨੂੰ ਬਾਖੂਬੀ ਢੰਗ ਨਾਲ ਵਾਰਡ ਦੀਆਂ ਮਹਿਲਾ ਵਸਨੀਕਾਂ ਤੱਕ ਪੁੱਜਦਾ ਕਰਾਂ। ਇਨ੍ਹਾਂ...
ਬਾਘਾਪੁਰਾਣਾ,12 ਮਾਰਚ (ਜਸ਼ਨ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਹਰ ਸਾਲ ਦੀ ਤਰਾਂ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਮੇਲੇ ਦਾ ਪੋਸਟਰ ਅੱਜ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲਿਆਂ ਅਤੇ ਮੁੱਖ ਸੇਵਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਰੀਲੀਜ਼ ਕੀਤਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ...
Tags: BABA GURDEEP SINGH CHANDPURANE WALE
ਮੋਗਾ,12 ਮਾਰਚ (ਜਸ਼ਨ): ਅੱਜ ਇੰਪਰੂਵਮੈਟ ਟਰੱਸਟ ਮੋਗਾ ਦੇ ਵਿਹੜੇ ‘ਚ ਪਲੰਬਰ ਯੂਨੀਅਨ ਦੀ ਦੇਖ ਰੇਖ ਹੇਠ ਬਣੇ ਮੰਦਿਰ ‘ਚ ਸ਼੍ਰੀ ਿਸ਼ਨ, ਰਾਧਾ ਅਤੇ ਪ੍ਰਭੂ ਹਨੂੰਮਾਨ ਜੀ ਦੀ ਦੀ ਮੂਰਤੀ ਸਥਾਪਨਾ ਕੀਤੀ ਗਈ । ਇਸ ਮੌਕੇ ਰਾਈਸ ਬਰਾਨ ਡੀਲਰ ਐਸੋਸੀਏਸ਼ਨ ਅਤੇ ਬ੍ਰਾਹਮਣ ਸਭਾ ਮੋਗਾ ਦੇ ਪ੍ਰਧਾਨ ਦੇਵ ਪਿ੍ਰਆ ਤਿਆਗੀ ,ਇੰਪਰੂਵਮੈਂਟ ਟਰੱਸਟ ਦੇ ਚੇੇਅਰਮੈਨ ਸ਼੍ਰੀ ਵਿਨੋਦ ਬਾਂਸਲ,ਡਾ: ਅਜੇ ਕਾਂਸਲ,ਇਸਕਾਨ ਪ੍ਰਚਾਰ ਸਮਿਤੀ ਦੇ ਮੋਗਾ ਦੇ ਵਾਈਸ ਚੇਅਰਮੈਨ ਨਵਦੀਪ ਗੁਪਤਾ,ਰਾਜੇਸ਼ ਕੁਮਾਰ ਅਤੇ ਸ਼ਰਮਾ...
ਮੋੋਗਾ,11 ਮਾਰਚ(ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੈਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੀ ਐਡਮਿਨਸਟਰੇਟਰ ਪਰਮਜੀਤ ਕੌਰ ਪੰਮੀ ਨੂੰ ਕੋਹਲੀ ਸਟਾਰ ਇਮੇਜ ਸਕੂਲ ਅਤੇ ਅੰਸ਼ ਆਈ ਵੀ ਐੱਫ ਸੈਂਟਰ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ‘ਵੋਮੈਨ ਐਕਸੀਲੈਂਸ ਐਵਾਰਡ ’ ਨਾਲ ਸਨਮਾਨਿਤ ਕੀਤਾ ਗਿਆ। ਪਰਮਜੀਤ ਕੌਰ ਪੰਮੀ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਆਪਣੀ ਕਲਮ ਰਾਹੀਂ ਵੀ ਸਮਾਜ ਨੂੰ ਸੇਧ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਆਪਣਾ ਯੋਗਦਾਨ...
ਮੋਗਾ 11 ਮਾਰਚ:(ਜਸ਼ਨ): ਸੀਨੀਅਰ ਕਪਤਾਨ ਪੁਲਿਸ. ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾ ਪੁਲਿਸ ਕ੍ਰਮਚਾਰੀਆਂ ਲਈ ਗੋਮਤੀ ਥਾਪਰ ਹਸਪਤਾਲ ਦੇ ਡਾਕਟਰ ਨੀਲੂ ਥਾਪਰ ਕੌੜਾ ਦੀ ਅਗਵਾਈ ਵਿੱਚ ਅੱਜ ਇੱਕ ਮੁਫਤ ਮੈਡੀਕਲ ਚੈਕਅੱਪ ਕੈਂਪ ਪੁਲਿਸ ਹੈਡਕੁਆਟਰ ਮੋਗਾ ਵਿਖੇ ਅਯੋਜਿਤ ਕੀਤਾ ਗਿਆ। ਕੈਪ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਪਤਾਨ ਪੁਲਿਸ (ਜਾਂਚ) ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੋਗਾ ਵਿਖੇ ਤਾਇਨਾਤ...
ਮੋਗਾ( ਤੇਜਿੰਦਰ ਸਿੰਘ ਜਸ਼ਨ ): ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ [ਬਰਨਾਲਾ] ਵਿਖੇ ਬਤੌਰ ਲੈਕਚਰਾਰ ਮਕੈਨੀਕਲ ਇੰਜੀਨਅਰਿੰਗ ਦੀਆਂ ਸੇਵਾਵਾਂ ਨਿਭਾਅ ਰਹੇ ਲਵਪ੍ਰੀਤ ਸ਼ਰਮਾਂ ਦੇ ਸਤਿਕਾਰਯੋਗ ਪਿਤਾ ਅਤੇ ਡਾਕਟਰ ਅਮਰਜੀਤ ਸ਼ਰਮਾਂ ਕੁੱਕੂ ਅਤੇ ਸੇਵਕ ਸ਼ਰਮਾਂ ਦੇ ਭਰਾਤਾ ਅਤੇ ਵਿਅੰਗਕਾਰ ਸਾਧੂ ਰਾਮ ਲੰਗੇਆਣਾ, ਸਤਨਾਮ ਸ਼ਰਮਾਂ ਲੰਗੇਆਣਾ ਦੇ ਬਹਿਨੋਈ ਉੱਘੇ ਸਮਾਜ ਸੇਵੀ ਤਰਕਸ਼ੀਲ ਸੋਚ ਦੇ ਮਾਲਕ ਪਵਨ ਕੁਮਾਰ ਸ਼ਰਮਾਂ ਵਾਸੀ ਸੁਖਪੁਰਾ ਮੌੜ ਆਪਣੀ 58 ਸਾਲ ਦੀ ਸੰਸਾਰਿਕ...
Tags: NGO

Pages