News

ਮੋਗਾ,28 ਮਾਰਚ(ਜਸ਼ਨ) : ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ਼ ਕਰਫਿਊ ਹੀ ਨਹੀਂ ਲਗਾਇਆ ਗਿਆ ਬਲਕਿ ਉਹਨਾਂ ਵੱਲੋਂ ਕਰਫਿਊ ਦੌਰਾਨ ਗਰੀਬ ਪਰਿਵਾਰਾਂ ਦੇ ਗੁਜਰ ਬਸਰ ਲਈ ਸੁੱਕਾ ਰਾਸ਼ਨ,ਪੈਨਸ਼ਨਰਾਂ ਲਈ ਅਗੇਤੀਆਂ ਪੈਨਸ਼ਨਾਂ ,ਬਿਜਲੀ ਬਿੱਲਾਂ ਦੀ ਅਦਾਇਗੀ ਦੀ ਸਮਾਂ ਸੀਮਾਂ ਵਧਾਉਣੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਵੰਡੀ ਜਾਣ ਵਾਲੀ ਕਣਕ ਦਾ ਕੋਟਾ ਵਧਾਉਣ ਦੇ ਨਾਲ ਨਾਲ ਦਾਲਾਂ ਅਤੇ ਹੋਰ ਰਾਸ਼ਨ ਦਾ ਪ੍ਰਬੰਧ...
ਮੋਗਾ,28 ਮਾਰਚ (ਜਸ਼ਨ): ਕਰੋਨਾ ਵਾਈਰਸ ਨੇ ਪੂਰੀ ਦੁਨੀਆਂ ਨੂੰ ਬਰਬਾਦੀ ਦੇ ਬੂਹੇ ਤੇ ਖੜ੍ਹਾ ਕਰ ਰੱਖਿਆ ਹੈ। ਦੁਨੀਆਂ ਦਾ ਕਰੀਬ ਹਰ ਦੇਸ਼ ਆਪਣੀ ਬੁੱਧੀ ਮੁਤਾਬਕ ਇਸ ਵਾਇਰਸ ਤੇ ਨਕੇਲ ਪਾਉਣ ਲਈ ਕੰਮ ਕਰ ਰਿਹਾ ਹੈ। ਹਿੰਦੋਸਤਾਨ ਦੇ ਵੱਖੋ ਵੱਖਰੇ ਰਾਜ ਵੀ ਸ਼ੱਟਡਾਊਨ ਤੇ ਅਮਲ ਕਰਾਉਣ ਲਈ ਆਪਣਾ ਜ਼ੋਰ ਲਾ ਰਹੇ ਹਨ। ਚੀਨ ਵਰਗੇ ਅਜਿਹੇ ਦੇਸ਼ ਨੇ ਜਿਸ ਨੂੰ ਕਰੋਨਾ ਵਾਇਰਸ ਨੇ ਸੰਭਲਣ ਦਾ ਮੌਕਾ ਨਹੀਂ ਦਿੱਤਾ, ਉਸ ਦੇਸ਼ ਨੇ ਵੀ ਕਾਫੀ ਹੱਦ ਤੱਕ ਇਸ ਤੇ ਕਾਬੂ ਪਾ ਰਿਹਾ ਹੈ ਪ੍ਰੰਤੂ ਪੰਜਾਬ...
ਮੋਗਾ 28 ਮਾਰਚ (ਜਸ਼ਨ): ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋ ਜ਼ਿਲ੍ਹੇ ਅੰਦਰ ਕੋਰੋਨਾ ਖਿਲਾਫ ਛੇੜੀ ਗਈ ਜੰਗ ਤਹਿਤ ਕਰਫਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ. ਇਨ੍ਹਾਂ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਅੰਦਰ ਕਈ ਇੱਟਾਂ ਦੇ ਭੱਠਿਆਂ ਅਤੇ ਰਾਈਸ ਸੈਲਰਾਂ ਵਿੱਚ ਲੇਬਰ ਕੰਮ ਕਰਦੀ ਹੈ ਜੋ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਆਪਣੇ ਮਾਲਕਾਂ ਤੇ ਨਿਰਭਰ ਕਰਦੀ ਹੈ। ਕਰਫਿਊ ਹੋਣ ਕਾਰਣ ਮਾਲਕ ਆਪਣੇ ਭੱਠਿਆਂ ਅਤੇ ਸ਼ੈਲਰਾਂ ਤੇ...
ਮੋਗਾ, 28 ਮਾਰਚ :(ਜਸ਼ਨ) : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਕਰਫਿਊ ਦੋਰਾਨ ਲੋਕਾਂ ਨੂੰ ਵਿੱਤੀ ਮਾਮਲਿਆਂ ’ਚ ਸਹੂਲਤਾਂ ਦਿੰਦਿਆਂ ਅੱਜ ਘੋਸ਼ਿਤ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਹਿਕਾਰੀ ਬੈਂਕ ਸਵੇਰ 10 ਵਜੇ ਤੋ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਕਰਫਿਊ ਦੋਰਾਨ ਇਨ੍ਹਾਂ ਬੈਂਕਾਂ ਦੇ ਕਰਮਚਾਰੀ ਸਬੰਧਤ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਨਾਲ ਲੈ ਕੇ ਚੱਲਣ, ਜਿਨ੍ਹਾਂ ਨੂੰ ਕਰਫਿਊ ਪਾਸ ਵਜੋਂ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ...
ਗੁਰਦਾਸਪੁਰ,28 ਮਾਰਚ (ਜਸ਼ਨ) :ਜਿਲ਼ਾ- ਗੁਰਦਾਸਪੁਰ ‘ਚ ਤੈਨਾਤ ਮੈਡੀਕਲ ਅਫਸਰ (ਹੋਮਿਓਪੈਥੀ) ਡਾ. ਇਦੰਰਜੀਤ ਰਾਣਾ (9478207800) ਦਾ ਆਖਣਾ ਹੈ ਕਿ ਸਿਵੀਅਰ ਅਕਯੂਟ ਰੈਸਪਿਰੇਟਰੀ ਸਿੰਡ੍ਰੋਮ ਸ਼੍ਰੇਣੀ ਦੇ ਵਾਇਰਸ ਤੋਂ ਫੈਲਣ ਵਾਲਾ ਇਹ ਇੰਕ ਅਜਿਹਾ ਸੰਕ੍ਰਮਕ ਰੋਗ ਹੈ ਜਿਸਨੇ ਕਿ ਵਿਸ਼ਵ ਦੇ ਲੱਗਭੱਗ 199 ਦੇਸ਼ਾਂ ਨੂੰ ਅਪਣੀ ਚਪੇਟ ਵਿੱਚ ਲੈ ਕੇ ਘਾਤਕ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇਹ ਰੋਗ ਸੰਕ੍ਰਮਣ ਪ੍ਰਭਾਵਿਤ ਵਿਅਕਤੀ ਦੀ ਖਾਂਸੀ ਜਾਂ ਛਿੱਕਣ ਤੋਂ ਨਿਕਲਣ ਵਾਲੇ ਪਾਣੀ ਦੇ ਛਿੱਟਿਆਂ...
Tags: COVID 19
ਮੋਗਾ,28 ਮਾਰਚ (ਜਸ਼ਨ) :ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਆਖਿਆ ਕਿ ਉਹ ਪੰਜਾਬੀ ਹੋਣ ਦੇ ਨਾਤੇ ਸਾਰਿਆਂ ਨੂੰ ਨਿਮਰ ਬੇਨਤੀ ਕਰਦੇ ਹਨ ਕਿ ਅੱਜ ਭਾਰਤ ਵਿਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਵਿਚ ਕਰੋਨਾ ਮਹਾਂਮਾਰੀ ਦਾ ਕਹਿਰ ਢਹਿ ਰਿਹਾ ਹੈ ਅਤੇ ਲੋੜ ਹੈ ਕਿ ਅਸੀਂ ਆਪਣੇ ਗੁਰੂਆਂ ਵੱਲੋਂ ਦਿੱਤੇ ਫਲਸਫ਼ੇ ‘‘ਮਾਨਸੁ ਕੀ ਜਾਤਿ ਸਭੈ ਏਕੇ ਪਹਿਚਾਣਬੋ’’ ’ਤੇ ਅਮਲ ਕਰੀਏ ਅਤੇ ਮਾਨਵਤਾ ਦੀ ਭਲਾਈ ਲਈ ਅੱਗੇ ਆਈਏ । ਉਹਨਾਂ...
ਚੰਡੀਗੜ੍ਹ, 27 ਮਾਰਚ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਪਲਾਈ ਲੜੀ ਵਿੱਚ ਕਿਸੇ ਤਰ੍ਹਾਂ ਦੇ ਵਿਘਨ (ਜੇ ਕੋਈ ਹੈ) ਦੇ ਪ੍ਰਭਾਵਸ਼ਾਲੀ ਹੱਲ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਲੋਕਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਫਲਾਂ, ਸਬਜ਼ੀਆਂ, ਦੁੱਧ ਅਤੇ ਡੇਅਰੀ ਉਤਪਾਦਾਂ ਅਤੇ ਹੋਰ ਜ਼ਰੂਰੀ ਸਮਾਨ ਲਿਜਾ ਰਹੇ ਵਾਹਨਾਂ ਅਤੇ ਫੂਡ / ਦੁੱਧ ਪ੍ਰੋਸੈਸਿੰਗ...
ਚੰਡੀਗੜ੍ਹ, 27 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਜਾਂਚ ਅਤੇ ਏਕਾਂਤਵਾਸ ਸਥਾਪਤ ਕਰਨ ਦੀਆਂ ਸਹੂਲਤਾਂ ਸਥਾਪਤ ਕਰਨ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਰਫਿੳੂ ਦੌਰਾਨ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਰਾਹਤ ਅਤੇ ਗਰੀਬਾਂ ਤੇ ਲੋੜਵੰਦਾਂ ਦੀ ਮੱਦਦ ਲਈ ਪੰਚਾਇਤ ਫੰਡ ਦੀ ਵਰਤੋਂ ਲਈ ਅਧਿਕਾਰਤ ਕੀਤਾ ਹੈ।ਸਰਪੰਚ ਨੂੰ ਪੰਚਾਇਤ ਫੰਡ ਵਿੱਚੋਂ ਰੋਜ਼ਾਨਾ 5000 ਰੁਪਏ ਖਰਚ ਕਰਨ...
ਚੰਡੀਗੜ, 27 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ 23 ਮਾਰਚ 2020 ਨੂੰ ਸੂਬੇ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ ਜ਼ੋ ਕਿ ਪੰਜਾਬ ਸਰਕਾਰ ਦਾ ਇਕ ਸਹੀ ਕਦਮ ਸੀ ਪਰ ਇਸ ਕਰਫਿਊ ਦੋਰਾਨ ਪੁਲਿਸ ਮੁਲਾਜ਼ਮਾਂ ਵਲੋਂ ਔਰਤਾਂ ਨਾਲ ਠੀਕ ਤਰਾਂ ਨਾਲ ਪੇਸ਼ ਨਹੀਂ ਆਇਆ ਜਾ ਰਿਹਾ...
ਚੰਡੀਗੜ੍ਹ, 27 ਮਾਰਚ(ਇੰਟਰਨੈਸ਼ਨਲ ਪੰਜਾਬੀ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਇਤਹਿਆਤੀ ਕਦਮਾਂ ਤਹਿਤ ਸਬੰਧਤ ਲੋੜੀਂਦੀਆਂ ਸ਼ਰਤਾਂ ਨਾਲ ਕਿਸਾਨਾਂ ਨੂੰ ਬਾਗਬਾਨੀ ਦੀ ਪੈਦਾਵਾਰ ਨੂੰ ਸੰਭਾਲਣ ਅਤੇ ਮੰਡੀਕਰਨ ਦੀ ਇਜਾਜ਼ਤ ਦੇਣ ਲਈ ਸਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਕਣਕ ਦੀ ਵਾਢੀ ਮੌਸਮੀ ਹਾਲਤਾਂ ਦੇ ਹਿਸਾਬ ਨਾਲ ਅੱਧ ਅਪ੍ਰੈਲ ਦੇ ਨੇੜੇ-ਤੇੜੇ ਹੋਵੇਗੀ ਪਰ ਉਨ੍ਹਾਂ ਨੇ...

Pages