News

ਮੋਗਾ,11 ਅਪਰੈਲ (ਜਸ਼ਨ) : ਕਰੋਨਾ ਕਰਫਿਊ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸੀਰਾ ਚਕਰ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 2 ਵਿਚ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ...
ਚੰਡੀਗੜ•, 10 ਅਪ੍ਰੈਲ(ਜਸ਼ਨ): ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਸ਼ੁਕਰਵਾਰ ਨੂੰ ਜਨਤਕ ਥਾਵਾਂ 'ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜਮੀ ਕਰ ਦਿੱਤਾ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਨੇ ਦੱਸਿਆ ਕਿ ਜੇਕਰ ਕੋਈ ਕਿਸੇ ਦਫਤਰੀ ਕੰਮ ਜਾਂ ਕਿਸੇ ਹੋਰ ਜਰੂਰੀ ਕੰਮ ਲਈ ਘਰੋਂ ਬਾਹਰ ਨਿਕਲਦਾ ਹੈ ਤਾਂ ਉਹ ਕਪੜੇ ਜਾਂ ਤਿੰਨ...
Tags: GOVERNMENT OF PUNJAB
ਮੋਗਾ, 10 ਅਪਰੈਲ (ਜਸ਼ਨ): ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਲੌਕਡਾਊਨ ਕਾਰਨ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਸ੍ਰੀ ਸਿੰਗਲਾ ਨੇ...
Tags: GOVERNMENT OF PUNJAB
ਜਗਰਾਉਂ (KULDEEP LOHAT) ਕਰੋਨਾ ਵਾਇਰਸ ਦੇ ਸਹਿਮ ਨਾਲ ਪੁਰੀ ਦੁਨੀਆਂ ਘਰਾਂ ਵਿਚ ਬੈਠੀ ਹੈ ਪ੍ਰੰਤੂ ਆਪਣੇ ਪਰਿਵਾਰ ਤੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਕਰੋਨਾਂ ਖਿਲਾਫ਼ ਚੇਤਨ ਕਰਨ ਵਾਲਾ ਸਤਪਾਲ ਸਿੰਘ ਦੇਹੜਕਾ ਆਪਣੇ ਆਪ 'ਚ ਇਕ ਮਿਸਾਲ ਬਣਿਆਂ ਹੋਇਆ ਹੈ। ਸਤਪਾਲ ਸਿੰਘ ਆਪਣੀ ਨਿੱਜੀ ਗੱਡੀ ਨੂੰ ਕਰੋਨਾ ਖਿਲਾਫ਼ ਪ੍ਰਚਾਰ ਵਜੋਂ ਵਰਤ ਰਿਹਾ ਹੈ। ਉਸਦੇ ਪ੍ਰਚਾਰ ਵਿਚ ਕਰੋਨਾਂ ਦੇ ਮੁੱਢਲੇ ਲੱਛਣ ਤੇ ਬਚਾਅ ਪੱਖ ਬੜੇ ਸੂਖਮ 'ਤੇ ਸਰਲ ਭਾਸ਼ਾ ਵਿਚ ਦੱਸੇ...
ਜਗਰਾਉਂ (KULDEEP LOHAT) ਕਰੋਨਾ ਵਾਇਰਸ ਦੇ ਸਹਿਮ ਨਾਲ ਪੁਰੀ ਦੁਨੀਆਂ ਘਰਾਂ ਵਿਚ ਬੈਠੀ ਹੈ ਪ੍ਰੰਤੂ ਆਪਣੇ ਪਰਿਵਾਰ ਤੇ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਕਰੋਨਾਂ ਖਿਲਾਫ਼ ਚੇਤਨ ਕਰਨ ਵਾਲਾ ਸਤਪਾਲ ਸਿੰਘ ਦੇਹੜਕਾ ਆਪਣੇ ਆਪ 'ਚ ਇਕ ਮਿਸਾਲ ਬਣਿਆਂ ਹੋਇਆ ਹੈ। ਸਤਪਾਲ ਸਿੰਘ ਆਪਣੀ ਨਿੱਜੀ ਗੱਡੀ ਨੂੰ ਕਰੋਨਾ ਖਿਲਾਫ਼ ਪ੍ਰਚਾਰ ਵਜੋਂ ਵਰਤ ਰਿਹਾ ਹੈ। ਉਸਦੇ ਪ੍ਰਚਾਰ ਵਿਚ ਕਰੋਨਾਂ ਦੇ ਮੁੱਢਲੇ ਲੱਛਣ ਤੇ ਬਚਾਅ ਪੱਖ ਬੜੇ ਸੂਖਮ 'ਤੇ ਸਰਲ ਭਾਸ਼ਾ ਵਿਚ ਦੱਸੇ...
ਚੰਡੀਗੜ੍ਹ/ਨਵੀਂ ਦਿੱਲੀ, 10 ਅਪ੍ਰੈਲ-(ਜਸ਼ਨ): ਲੌਕਡਾਊਨ ਵਧਾਉਣ ਬਾਰੇ ਮੰਤਰੀ ਮੰਡਲ ਦੀ ਚੱਲ ਰਹੀ ਮੀਟਿੰਗ ‘ਚ ਗੰਭੀਰਤਾ ਨਾਲ ਵਿਚਾਰ ਚਰਚਾ ਉਪਰੰਤ ਪੰਜਾਬ ਵਿਚ 1 ਮਈ ਤੱਕ ਕਰਫਿਊ ਲਾਗੂ ਰੱਖਣ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਮੰਤਰੀ ਮੰਡਲ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ। ਅੱਜ ਸਵੇਰੇ ਇਸ ਮੀਟਿੰਗ ਤੋਂ ਪਹਿਲਾਂ ਜਾਰੀ ਪ੍ਰੈਸ ਨੋਟ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਸੀ ਕਿ ਪੰਜਾਬ ਸਰਕਾਰ...
Tags: GOVERNMENT OF PUNJAB
ਅਜੀਤਵਾਲ, 10 ਅਪ੍ਰੈਲ (ਜਸ਼ਨ ): ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਕਿ ਕੋਵਿਡ 19 ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਾਣਯੋਗ ਬਲਵੀਰ ਸਿੰਘ ਸਿੱਧੂ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਕੋਰੋਨਾ ਵਾਇਰਸ ਦੇ ਪੀੜਿਤ ਮਰੀਜ਼ ਦੇ ਸਸਕਾਰ...
ਮੋਗਾ 9 ਅਪ੍ਰੈਲ (ਜਸ਼ਨ):ਪਿਛਲੇ ਕਈ ਦਿਨਾਂ ਤੋਂ ਸਿਵਲ ਸਰਜਨ ਮੋਗਾ ਡਾ ਆਦੇਸ਼ ਕੰਗ ਦਾ ਦਫਤਰ ਵਿੱਚੋਂ ਗੈਰਹਾਜ਼ਰ ਰਹਿਣ, ਪੈਰਾਮੈਡੀਕਲ ਕਰਮਚਾਰੀਆਂ ਨੂੰ ਕਰੋਨਾ ਖਿਲਾਫ ਲੜਾਈ ਲਈ ਜਰੂਰੀ ਸਾਜੋ ਸਾਮਾਨ ਮੁਹੱਈਆ ਨਾ ਕਰਵਾਉਣ ਅਤੇ ਘਰ ਬੈਠ ਕੇ ਫੋਨ ਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਮਸਲਾ ਦਿਨੋ ਦਿਨ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਤਿੰਨ ਦਿਨ ਪਹਿਲਾਂ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲਾ ਮੋਗਾ ਦੇ ਇੱਕ ਵਫਦ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ...
Tags: #CORONAVIRUS
ਮੋਗਾ, 10 ਅਪਰੈਲ (ਜਸ਼ਨ): ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਗਿੱਲ ਦੇ ਹੁਕਮਾਂ 'ਤੇ ਡਰੋਲੀ ਭਾਈ ਹਸਪਤਾਲ ਦੀ ਰੇਪਿਡ ਰਿਸਪਾਂਸ ਟੀਮ ਵੱਲੋਂ ਪਿੰਡ ਸੱਦਾ ਸਿੰਘ ਵਾਲਾ ਦੇ ਵਸਨੀਕ ਕੋਵਿਡ-19 ਦੇ ਇੱਕ ਸ਼ੱਕੀ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਾਕਿਆਂ 'ਤੇ ਰੋਕੇ ਗਏ ਵੱਖ-ਵੱਖ ਸੂਬਿਆਂ ਤੋਂ ਆਏ ਕੰਬਾਈਨਾਂ ਵਾਲਿਆਂ ਨੂੰ ਚੈੱਕਅੱਪ ਉਪਰੰਤ 14 ਦਿਨਾਂ ਦੇ ਘਰ ਇਕਾਂਤਵਾਸ 'ਤੇ ਭੇਜਿਆ ਗਿਆ ਹੈ। ਸਿਹਤ...
Tags: #CORONAVIRUS
ਮੋਗਾ,10 ਅਪਰੈਲ (ਜਸ਼ਨ): ਕਰਫਿਊ ਵਰਗੇ ਹਾਲਾਤਾਂ ‘ਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਂਵੀਂ ਬਣਾਉਣ ਦੇ ਮਕਸਦ ਨਾਲ ‘ਸੋਹਣਾ ਮੋਗਾ ਸੋਸਾਇਟੀ ’ਅਤੇ ਐਂਟੀ ਕਰੱਪਸ਼ਨ ਅਵੈਅਰਨੈੱਸ ਸੁਸਾਇਟੀ ਵੱਲੋਂ ਗੁਰਪ੍ਰੀਤ ਸੱਚਦੇਵਾ ਦੀ ਅਗਵਾਈ ‘ਚ ਤਿਆਰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਉਣ ਲਈ ਦਾਨੀ ਸੱਜਣਾਂ ਵੱਲੋਂ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ...

Pages