News

ਮੋਗਾ,17 ਅਪਰੈਲ (ਜਸ਼ਨ): ਸਾਡਾ ਭਾਰਤ ਗੁਰੂਆਂ,ਪੀਰਾਂ ਅਤੇ ਫਕੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਅਤੇ ਖਾਸਕਰ ਪੰਜਾਬੀ ਜਿੱਥੇ ਕਿਤੇ ਵੀ ਵੱਸਦੇ ਹਨ ਉਹ ਬਾਬੇ ਨਾਨਕ ਦੇ ਸਰਬੱਤ ਦੇ ਭਲੇ ’ਤੇ ਅਮਲ ਕਰਦਿਆਂ ਨਾ ਸਿਰਫ਼ ਕੁੱਲ ਦੁਨੀਆਂ ਦੀ ਖੈਰ ਮੰਗਦੇ ਨੇ ਬਲਕਿ ਆਪਣਾ ਦਸਵੰਦ ਕੱਢਦਿਆਂ ਲੰਗਰ ਲਾ ਕੇ ਸੇਵਾ ਨੂੰ ਸਮਰਪਿਤ ਰਹਿੰਦੇ ਹਨ । ਅਜੋਕੇ ਸਮੇਂ ਵਿਚ ਵੀ ਵੱਖ ਵੱਖ ਸੰਤ ਮਹਾਂਪੁਰਖ ,ਸਵੈ ਸੇਵੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਕਾਰਕੰੁਨ ਵੱਖ ਵੱਖ ਤਰਾਂ ਦੀਆਂ ਸੇਵਾਵਾਂ...
ਮੋਗਾ,16 ਅਪਰੈਲ (ਜਸ਼ਨ): ਮਨੁੱਖਤਾ ਵੱਲੋਂ ਕਾਇਨਾਤ ਵਿਚ ਆਪਣੀ ਹੋਂਦ ਬਣਾਈ ਰੱਖਣ ਲਈ ਕਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਦੇ ਦੌਰਾਨ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਰਾਸ਼ਨ ਦੀ ਵੰਡ ਘਰੋ ਘਰੀ ਕੀਤੀ ਜਾ ਰਹੀ ਹੈ ਅਤੇ ਮੋਗਾ ਵਿਚ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਅਗਵਾਈ ਅਤੇ ਵਾਰਡ ਨੰਬਰ 24 ਦੇ ਸੀਨੀਅਰ ਕਾਂਗਰਸੀ...
ਮੋਗਾ,16 ਅਪਰੈਲ (ਜਸ਼ਨ) : ਕਰੋਨਾ ਦੀ ਮਾਰ ਸਹਿ ਰਹੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਭਰ ਪੇਟ ਖਾਣਾ ਖਾ ਸਕਣ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਨਾ ਜਾਣਾ ਪਵੇ ਤੇ ਇੰਜ ਕਰੋਨਾ ਵਾਇਰਸ ਦੀ ਚੇਨ ਤੋੜਨ ਵਿਚ ਆਪਣਾ ਯੋਗਦਾਨ ਪਾ ਸਕਣ। ਵਾਰਡ ਨੰ 44 ਗੁਰੂ ਰਾਮਦਾਸ ਨਗਰ ਦੁਨੇ ਕੇ ਨੇੜੇ ਰੇਲਵੇ ਫਾਟਕ ਵਿਚ ਡਾ ਹਰਜੋਤ ਕਮਲ ਐਮ ਐਲ ਏ ਹਲਕਾ ਮੋਗਾ ਦੀ ਅਗਵਾਈ ਅਤੇ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ...
ਮੋਗਾ,16 ਅਪਰੈਲ (ਜਸ਼ਨ) : ਕਰੋਨਾ ਕਰਫਿਊ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਨੂੰ ਘਰ ਘਰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਅਤੇ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਪਰਿਕਿਰਿਆ ਤਸੱਲੀਬਖਸ਼ ਤਰੀਕੇ ਨਾਲ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 34 ਦੀ...
ਮੋਗਾ 16 ਅਪਰੈਲ (ਜਸ਼ਨ) : ਐਨ.ਆਰ.ਆਈ. ਦਵਿੰਦਰ ਸਿੰਘ ਗ੍ੇਵਾਲ ਦੇ ਸਹਿਯੋਗ ਨਾਲ ਪ੍ਮੇਸ਼ਰ ਦੁਆਰ ਗੁਰਮਤਿ ਪ੍ਚਾਰ ਸੇਵਾ ਦਲ ਮੋਗਾ ਇਕਾਈ ਵੱਲੋਂ ਸਿਹਤ ਵਿਭਾਗ ਮੋਗਾ ਵੱਲੋਂ ਕਰੋਨਾ ਖਿਲਾਫ ਲੜੀ ਜਾ ਰਹੀ ਜੰਗ ਨੂੰ ਜਿੱਤਣ ਲਈ ਸਹਿਯੋਗ ਕਰਦਿਆਂ ਸਿਹਤ ਕਰਮਚਾਰੀਆਂ ਦੀ ਫੌਜ ਨੂੰ ਆਧੁਨਿਕ ਸਾਜੋ ਸਮਾਨ ਨਾਲ ਲੈਸ ਕਰਨ ਲਈ ਸਿਹਤ ਵਿਭਾਗ ਮੋਗਾ ਨੂੰ 25 ਪੀ.ਪੀ.ਈ. ਗੌਰਮਿੰਟ ਅਪਰੂਵਡ ਕਿੱਟਾਂ, 150 ਐਨ-95 ਮਾਸਕ, 150 ਸ਼ੀਸ਼ੀਆਂ ਸੈਨੇਟਾਈਜ਼ਰ ਅਤੇ ਟਰਿਪਲ ਲੇਅਰ ਮਾਸਕ ਸੌਂਪੇ ਗਏ। ਸਿਵਲ...
ਮੋਗਾ, 16 ਅਪ੍ਰੈਲ(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਮੋਗਾ ’ਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਉਹਨਾਂ ਦੱਸਿਆ ਕਿ ਕਣਕ ਦੀ ਖਰੀਦ ਦੀ ਸ਼ੁਰੂਆਤ ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਸਵਾਗਤ ਕਰਦਿਆਂ ਕੀਤੀ। ਉਹਨਾਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਵਿਖੇ ਮੰਡੀ ਦੇ ਕਰਮਚਾਰੀਆਂ ਨੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ । ਉਹਨਾਂ ਕਿਸਾਨਾਂ ਨੂੰ ਮਾਸਕ ਪਹਿਨਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਹੱਥਾਂ ਨੂੰ...
ਮੋਗਾ, 16 ਅਪ੍ਰੈਲ(ਜਸ਼ਨ):ਕਰੋਨਾ ਵਾਇਰਸ ਦੇ ਬਚਾਅ ਤੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਉਹਨਾਂ ਨੂੰ ਜ਼ਰੂਰਤ ਦੀਆਂ ਵਸਤੂਆਂ ਨੂੰ ਉਹਨਾਂ ਦੇ ਬੂਹੇ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਸਮੁੱਚਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕ ਗਲਤੀ ਕਰ ਹੀ ਜਾਂਦੇ ਹਨ ,ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਡਿੳੂਟੀ ਨਿਭਾਅ ਰਹੀ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ...
ਸੰਗਰੂਰ/ਚੰਡੀਗੜ੍ਹ, 15 ਅਪ੍ਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਢੁੱਕਵੀਂ ਸਾਂਭ-ਸੰਭਾਲ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਨੂੰ ਏਕਾਂਤਵਾਸ ਕੇਂਦਰਾਂ ਵਜੋਂ ਵਰਤਣ ਦੇ ਨਾਲ-ਨਾਲ ਸਿੱਖਿਆ ਵਿਭਾਗ ਵੱਲੋਂ...
Tags: #CORONAVIRUS
ਮੋਗਾ 15 ਅਪ੍ਰੈਲ: (ਜਸ਼ਨ): ਸਿਹਤ ਵਿਭਾਗ ਵੱਲੋਂ ਪਿੰਡ ਚੀਦਾ ਅਤੇ ਸੁਖਾਨੰਦ ਵਿਖੇ 1579 ਘਰਾਂ ਚ ਲੋਕਾਂ ਦਾ ਸਿਹਤ ਚੈੱਕ ਅਪ ਕੀਤਾ ਗਿਆ। ਪਿੰਡ ਚੀਦਾ ‘ਚ ਪਿਛਲੇ ਦਿਨੀਂ 4 ਕਰੋਨਾ ਪਾਜੀਟਿਵ ਕੇਸ ਮਿਲੇ ਸਨ ਅਤੇ ਇਹਨਾਂ ਪੀੜਤ ਮਰੀਜ਼ਾਂ ਨੂ ਸਿਵਿਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਸਿਵਿਲ ਸਰਜਨ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਅੱਜ 1579 ਵਿਅਕਤੀ ਪਿੰਡ ਚੀਦਾ ਅਤੇ ਸੁਖਾਨੰਦ ਦੇ ਸਾਰੇ ਘਰਾਂ ਵਿੱਚ ਕਰੋਨਾ ਵਾਇਰਸ ਸਬੰਧੀ ਚੈਕਅੱਪ ਕੀਤਾ ਗਿਆ। ਇਸ ਟੈਸਟ ਦੌਰਾਨ...
ਮੋਗਾ ,15 ਅਪਰੈਲ (ਜਸ਼ਨ) : ਕਰੋਨਾ ਕਹਿਰ ਨੇ ਜਿੱਥੇ ਕੁੱਲ ਦੁਨੀਆਂ ਨੂੰ ਦਹਿਸ਼ਤ ‘ਚ ਪਾਇਆ ਹੋਇਆ ਹੈ ਅਤੇ ਲੋਕ ਡਰ ਕੇ ਘਰਾਂ ‘ਚ ਦੁਬਕ ਕੇ ਬੈਠਣ ਨੂੰ ਮਜਬੂਰ ਹੋਏ ਹਨ ਉੱਥੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀ ਦੇਖ ਰੇਖ ਵਿਚ ਉਹਨਾਂ ਦੇ ਸੇਵਕਾਂ ਵੱਲੋਂ ਤਨਦੇਹੀ ਨਾਲ ਲੰਗਰ ਤਿਆਰ ਕਰਕੇ ਗਰੀਬ ਲੋਕਾਂ ’ਚ ਵੰਡਿਆ ਜਾ ਰਿਹਾ ਹੈ ਅਤੇ ਇਹ ਲੰਗਰ ਉਸ ਦਿਨ ਤੋਂ ਹੀ ਸ਼ੁਰੂ ਹਨ ਜਦੋਂ ਤੋਂ ਲੌਕ ਡਾਊਨ ਦੀ ਪਰਿਕਿਰਿਆ ਆਰੰਭੀ ਗਈ ਸੀ। ਮੋਗਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਵੀ ਇਹਨਾਂ...
Tags: COVID 19

Pages