News

ਮੋਗਾ, 10 ਜੁਲਾਈ (ਜਸ਼ਨ) - 43 ਪਿੰਡਾਂ ਦੇ ਸਾਂਝੇ ਬਲਾਕ ਪੱਧਰੀ ਹਸਪਤਾਲ ਸੀ.ਐਚ.ਸੀ. ਡਰੋਲੀ ਭਾਈ ਨੂੰ ਅੱਧੇ ਦਹਾਕੇ ਤੋਂ ਵੀ ਵੱਧ ਸਮੇਂ ਬਾਅਦ ਔਰਤ ਰੋਗਾਂ ਦੀ ਮਾਹਰ ਡਾਕਟਰ (ਗਾਈਨਾਕੋਲੋਜਿਸਟ) ਨਸੀਬ ਹੋਈ ਹੈ। ਡਾ ਪੂਨਮਪ੍ਰੀਤ ਕੌਰ ਨੇ ਸੀ.ਐਚ.ਸੀ. ਡਰੋਲੀ ਭਾਈ ਵਿਖੇ ਔਰਤ ਰੋਗਾਂ ਦੇ ਮਾਹਰ ਡਾਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਹਨਾਂ ਨੇ ਪਿੰਡਾਂ...
ਚੰਡੀਗੜ੍ਹ, 9 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਬਿਜਲੀ (ਸੋਧ) ਬਿਲ-2020 ਨੂੰ ਪੰਜਾਬ ਦੇ ਕਿਸਾਨਾਂ ਅਤੇ ਗ਼ਰੀਬਾਂ ਸਮੇਤ ਸੂਬੇ ਲਈ ਘਾਤਕ ਕਰਾਰ ਦਿੰਦੇ ਹੋਏ ਇਸ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਘੇਰਿਆ ਹੈ। 'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਵੱਲੋਂ ਇਸ ਬੇਹੱਦ ਗੰਭੀਰ ਮੁੱਦੇ 'ਤੇ ਦੋਗਲੀ ਨੀਤੀ...
ਚੰਡੀਗੜ, 9 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿੱਚ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾ ਦੀ ਆਵਾਜ਼ ਪੰਜਾਬ ਦੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਕੋਲ ਚੱਕਦਿਆ ਮੰਗ ਕੀਤੀ ਕਿ ਸਰਕਾਰ ਵੱਲੋਂ ਇਨਾਂ ਮਰੀਜ਼ਾ ਨੂੰ ਮੁਹੱਈਆ ਕਰਵਾਇਆ ਜਾਣ ਵਾਲੀਆ ਦਵਾਈਆਂ 1-2 ਗੋਲੀਆਂ ਦੀ ਬਜਾਏ ਦੋ ਹਫ਼ਤਿਆਂ (15 ਦਿਨ) ਦੀ ਦਿੱਤੀ ਜਾਵੇ, ਕਿਉਂਕਿ ਨਸ਼ੇ ਦੇ ਮਰੀਜਾਂ ਰਾਹੀਂ...
ਮੋਗਾ, 9 ਜੁਲਾਈ (ਜਸ਼ਨ): ਬਲੱਡ ਡੋਨਰਜ਼ ਕਲੱਬ ਮੋਗਾ ਸਬੰਧਿਤ ਰੂਰਲ ਐਲ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ 10 ਮੈਂਬਰਾਂ ਵੱਲੋਂ ਪਿਛਲੇ 5 ਦਿਨਾਂ ਦੌਰਾਨ 7 ਲੋੜਵੰਦ ਮਰੀਜਾਂ ਲਈ 10 ਯੂਨਿਟ ਖੂਨਦਾਨ ਕੀਤਾ । ਜਿਲ੍ਹੇ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ ਅਤੇ ਜਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਦੀ ਫੋਨ ਕਾਲ ਤੇ ਇਹਨਾਂ ਮੈਂਬਰਾਂ ਨੇ ਬਲੱਡ ਬੈਂਕ ਮੋਗਾ ਪਹੁੰਚ ਕੇ ਖੂਨਦਾਨ ਕੀਤਾ, ਜਿਸ ਵਿੱਚ ਬਲੱਡ ਬੈਂਕ ਮੋਗਾ ਦੇ ਐਸ.ਐਮ.ਐਲ.ਟੀ ਸਟੀਫਨ ਸਿੱਧੂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮ...
ਲੁਧਿਆਣਾ, 9 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਡੀਜੀਪੀ ਨੂੰ ਪੱਤਰ ਲਿਖੇ ਕੇ ਮੰਗ ਕੀਤੀ ਹੈ ਕਿ ਰੈਫਰੈਂਡਮ 2020 ਦੇ ਨਾਮ ਤੇ ਪੰਜਾਬ ਭਰ ਵਿੱਚ ਪੁਲਸ ਮਿਹਨਤਕਸ਼ ਲੋਕਾਂ ਧੱਕਾ ਕਰ ਰਹੀ ਹੈ ਅਤੇ ਬਿਨ੍ਹਾਂ ਵਜ੍ਹਾ ਪਰੇਸ਼ਾਨ ਕਰ ਰਹੀ ਹੈ।ਵਿਧਾਇਕ ਬੈਂਸ ਕੋਟ ਮੰਗਲ ਸਿੰਘ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਪੰਜਾਬ ਨੇ ਕਰੀਬ ਦੋ...
ਮੋਗਾ,9 ਜੁਲਾਈ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਕਰਾਏ ਜਾ ਰਹੇ ਨਿਰੰਤਰ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਸੀਨੀਅਰ ਆਗੂ ਵਿਨੋਦ ਕੁਮਾਰ ਛਾਬੜਾ, ਬੱਬੀ ਡੀ ਜੇ ਅਤੇ ਸੱਤਪਾਲ ਸੱਤਾ ਕਾਂਗਰਸ ਵਿਚ ਸ਼ਾਮਲ ਹੋ ਗਏ। ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਇਹਨਾਂ ਆਗੂਆਂ ਅਤੇ ਇਹਨਾਂ ਦੇ ਸਾਥੀਆਂ ਨੂੰ ਵਿਧਾਇਕ ਡਾ: ਹਰਜੋਤ ਕਮਲ ਨੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ...
ਚੰਡੀਗੜ੍ਹ, 9 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਸੰਵੇਦਨਸ਼ੀਲ ਮਾਮਲੇ 'ਚ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਮਾਮਲੇ ਨੂੰ ਲਟਕਾਉਣ ਅਤੇ ਬਾਦਲਾਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ...
ਬਾਘਾ ਪੁਰਾਣਾ, 9 ਜੁਲਾਈ (ਪਹਿਰੇਦਾਰ ਬਿਊਰੋ)ਮਾਲਵੇ ਦੇ ਪ੍ਰਸਿਧ ਅਸਥਾਨ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਅਦਾਰਾ ਪਹਿਰੇਦਾਰ ਦੇ ਜਿਲ੍ਹਾ ਵੈੱਬ ਇੰਚਾਰਜ ਬਨਣ ਤੋਂ ਬਾਅਦ ਪਹਿਲੀ ਵਾਰ ਸਹੀਦਾਂ ਦੇ ਅਸਥਾਨ ਤੇ ਪਹੁੰਚਣ ਤੇ ਭਾਈ ਰਜਿੰਦਰ ਸਿੰਘ ਕੋਟਲਾ ਗੁਰੂ ਘਰ ਦੀ ਬਖਸਿਸ਼ ਸਿਰੋਪਾਓ ਅਤੇ ਗੁਰਦੁਆਰਾ ਸਾਹਿਬ ਕਲੰਡਰ ਦੇ ਕੇ ਵਿਸੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਭਾਈ ਕੋਟਲਾ ਨਾਲ ਪਹੁੰਚੇ ਫੈਡਰੇਸ਼ਨ ਆਗੂ ਰਣਜੀਤ ਸਿੰਘ...
ਮੋਗਾ,9 ਜੁਲਾਈ (ਜਸ਼ਨ):ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਨੂੰ ਵਿਕਸਤ ਸ਼ਹਿਰ ਵਜੋਂ ਪੰਜਾਬ ਦੇ ਨਕਸ਼ੇ ’ਤੇ ਲਿਆਉਣ ਲਈ ਕੀਤੀ ਜਾ ਰਹੀ ਮਿਹਨਤ ਅੱਜ ਉਸ ਸਮੇਂ ਰੰਗ ਲਿਆਈ ਜਦੋਂ ਉਦਯੋਗ ਅਤੇ ਵਣਜ ਵਪਾਰ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਫੋਕਲ ਪੁਆਇੰਟ ਵਿਖੇ ਹੋਏ ਸਮਾਗਮ ਦੌਰਾਨ ਫੋਕਲ ਪੁਆਇੰਟ ਲਈ 9 ਕਰੋੜ 71 ਲੱਖ 29 ਹਜ਼ਾਰ ਰੁਪਏ ਦੇ ਪ੍ਰੌਜੈਕਟਾਂ ਦਾ ਐਲਾਨ ਕਰਨ ਦੇ ਨਾਲ ਨਾਲ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਵੀ ਰੱਖਿਆ। ਕੈਬਨਿਟ ਮੰਤਰੀ ਦੇ ਮੋਗਾ...
ਮੋਗਾ,9 ਜੁਲਾਈ (ਸਾਡਾ ਮੋਗਾ ਡੈਸਕ ਤੋਂ) ਲੰਮੇ ਵਾਲ ਔਰਤ ਦੇ ਸ਼ਿੰਗਾਰ ਨੂੰ ਚਾਰ ਚੰਨ ਲਾਉਂਦੇ ਹਨ। ਗਿੱਟਿਆਂ ਤੱਕ ਲਮਕਦੀ ਗੁੱਤ ਜਾਂ ਜਲੇਬੀ ਜੂੜੇ ਦਾ ਜ਼ਿਕਰ ਅਸੀਂ ਆਮ ਲੋਕ ਗੀਤਾਂ ਵਿਚ ਸੁਣਦੇ ਹਾਂ। ਭਾਵੇਂ ਅੱਜਕੱਲ੍ਹ ਦੀਆਂ ਕੁੜੀਆਂ ਨੇ ਫੈਸ਼ਨ ਦੀ ਦੌੜ ਵਿਚ ਆਪਣੇ ਵਾਲਾਂ ਨੂੰ ਵੱਖੋ-ਵੱਖਰੇ ਢੰਗਾਂ ਨਾਲ ਡਿਜ਼ਾਇਨ ਕੀਤਾ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੀਆਂ ਮੁਟਿਆਰਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਆਪਣੀ ਲੰਮੀ ਗੁੱਤ 'ਤੇ ਮਾਣ ਹੈ ਅਤੇ ਉਹਨਾਂ ਲਈ ਵਾਲਾਂ ਦਾ ਟੁੱਟਣਾ ਅਕਹਿ ਅਤੇ...
Tags: HEALTH SECTION

Pages