News

ਮੋਗਾ,28 ਨਵੰਬਰ (ਜਸ਼ਨ): ਗੀਤਾ ਭਵਨ ਵਿਖੇ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਸਹਿਜਪ੍ਰਕਾਸ਼ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਉਹਨਾਂ ਦੀ ਸਮਰਿਤੀ ‘ਚ ਸ਼ਰਧਾਂਜਲੀ ਸਮਾਗਮ ਅਤੇ ਭੰਡਾਰਾ ਕੱਲ 29 ਨਵੰਬਰ ਨੂੰ ਗੀਤਾ ਭਵਨ ਦੀ ਹਦੂਦ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਉੱਘੇ ਸਮਾਜਸੇਵੀ ਅਤੇ ਰਾਈਟਵੇਅ ਇੰਮੀਗਰੇਸ਼ਨ ਦੇ ਐੱਮ ਡੀ ਦੇਵਪਿ੍ਰਆ ਤਿਆਗੀ ਨੇ ਸਮੂਹ ਮੋਗਾ ਵਾਸੀਆਂ ਅਤੇ ਗੀਤਾ ਭਵਨ ‘ਚ ਸ਼ਰਧਾਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਭੰਡਾਰੇ ‘ਚ ਪਹੁੰਚਣ ।...
ਮੋਗਾ,28 ਨਵੰਬਰ (): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਮੋਗਾ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਟਰੇਡ ਐਂਡ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਨਵੀਨ ਸਿੰਗਲਾ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਰਾਜਕਮਲ ਕਪੂਰ ,ਪ੍ਰਧਾਨ ਵਿਜੇ ਗੋਇਲ, ਸੈਕਟਰੀ ਸੁਰਿੰਦਰ ਡੱਬੂ, ਨਾਨਕ ਚੋਪੜਾ ਕੈਸ਼ੀਅਰ, ਵੀਵੀਸ਼ ਗੋਇਲ ਮੀਤ ਪ੍ਰਧਾਨ, ਵਿਕਾਸ ਸਿੰਗਲਾ ਸੰਯੁਕਤ ਸਕੱਤਰ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਜੋ ਜ਼ਿੰਮੇਵਾਰੀ ਨਵੀਨ...
Tags: SHROMANI AKALI DAL
ਮੋਗਾ,28 ਨਵੰਬਰ (ਜਸ਼ਨ): ਲਿਖਾਰੀ ਸਭਾ ਮੋਗਾ ( ਰਜਿ) ਦੇ ਪ੍ਰਧਾਨ ਸੁਰਜੀਤ ਸਿੰਘ ਕਾਉੰਕੇ ਅਤੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਸਭਾ ਦੇ ਸਰਪ੍ਰਸਤ ਤੇ ਸੀਨੀਅਰ ਮੈਂਬਰ ਲੇਖਕ ਨਰਿੰਦਰ ਸਰਮਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰਸਿੱਧ ਆਲੋਚਕ ਡਾਕਟਰ ਸੁਰਜੀਤ ਬਰਾੜ ਅਤੇ ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਨਰਿੰਦਰ ਸ਼ਰਮਾ ਲਿਖਾਰੀ ਸਭਾ ਮੋਗਾ ਦੀ ਰੀੜ੍ਹ ਦੀ ਹੱਡੀ ਸਨ ਅਤੇ ਅਲੋਚਨਾ ਦੇ ਖੇਤਰ ਵਿੱਚ ਉਹਨਾਂ ਦਾ ਵਡੇਰਾ ਯੋਗਦਾਨ ਸਾਹਿਤ ਦੇ ਖੇਤਰ...
*ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਹਰਿਆਣਾ-ਦਿੱਲੀ ਬਾਰਡਰ ’ਤੇ ਪਹੁੰਚ ਲੰਗਰ ’ਚ ਹਿੱਸਾ ਪਾ ਕਿਸਾਨਾਂ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ ਚੰਡੀਗੜ੍ਹ, 28 ਨਵੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨਾਲ ਕੀਤੇ ਮਾੜੇ ਵਿਹਾਰ ਨੂੰ ਵੇਖਦਿਆਂ ਲੱਗਦਾ ਹੈ ਕਿ ਮੋਦੀ ਸਰਕਾਰ ਨੇ ‘ਜੈ ਜਵਾਨ, ਜੈ ਕਿਸਾਨ’ ਨਾਅਰੇ ਦੀ ਪ੍ਰੀਭਾਸ਼ਾ...
ਕੋਟਈਸੇਖਾਂ, 28 ਨਵੰਬਰ (ਜਸ਼ਨ) ਅੱਜ ਸ੍ਰੀ ਹੇਮਕੁੰਟ ਸੀਨੀ. ਸੰਕੈ ਸਕੂਲ ਵਿਖੇ ਸਿੱਖ ਧਰਮ ਦੇ ਬਾਨੀ ਗੁਰੁੂ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਦਸਵੀਂ ਅਤੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ “ਐਸੀ ਕਿ੍ਰਪਾ ਕਰੋ ਪ੍ਰਭ ਮੇਰੇ” ਅਤੇ ਜੋ ਮਾਂਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ” ਸ਼ਬਦ ਗਾਇਨ ਕੀਤਾ। ਸ਼੍ਰੀ ਗੁਰੂੁ ਨਾਨਕ ਦੇਵ ਗੁਰੁੂ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਧਿਆਪਕਾ ਅਤੇ ਵਿਦਿਆਰਥੀਆਂ ਦੁਆਰਾ ਜਪੁਜੀ...
Tags: SRI HEMKUNT SEN SEC SCHOOL KOTISEKHAN
ਲੁਧਿਆਣਾ, 28 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਕਿਸਾਨ ਜੱਥੇਬੰਦੀਆਂ ਦੇ ਸਦੇ ਤੇ 26-27 ਨਵੰਬਰ ਨੂੰ ਆਪਣੇ ਸੈਂਕੜੇ ਸਾਥੀਆਂ ਸਮੇਤ ਕਿਸਾਨੀ ਝੰਡੇ ਥੱਲੇ ਦਿੱਲੀ ਬਾਰਡਰ ਤੱਕ ਕਿਸਾਨਾ ਦੇ ਸਮਰਥਨ ਵਿਚ ਪੁੱਜ ਕੇ ਉਨਾ ਦੀ ਹੋਸਲਾ ਅਫਜਾਈ ਕਰਦੇ ਹੋਏ ਭਵਿੱਖ ਵਿਚ ਉਨਾ ਦਾ ਸਾਥ ਦੇਣ ਦੇ ਭਰੋਸੇ ਨਾਲ ਬੀਤੀ ਰਾਤ ਵਾਪਸ ਪਰਤ ਆਏ। ਅੱਜ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਇਕ ਪ੍ਰੈਸ ਕਾਨਫਰੰਸ ਦੋਰਾਨ...
ਬਾਘਾ ਪੁਰਾਣਾ, 27 ਨਵੰਬਰ (ਜਸ਼ਨ)-ਇੱਥੋਂ ਥੋੜੀ ਦੂਰ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਦਿਹਾੜਾ ਸਮੂਹ ਸਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਬਹੁਤ ਹੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ...
Tags: BABA GURDEEP SINGH CHANDPURANE WALE
ਮੋਗਾ,27 ਨਵੰਬਰ (ਜਸ਼ਨ): ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ‘ਚ ਵਾਰਡ ਨੰਬਰ 37 ਅਤੇ 38 ਦੀਆਂ ਗਲੀਆਂ ਵਿਚ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਅਤੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਨੇ ਗਲੀ ਨੰਬਰ 1 ‘ਚ ਪ੍ਰੀਮਿਕਸ ਪਾਉਣ ਦੇ ਕੰਮ ਦੀ ਆਰੰਭਤਾ ਕੀਤੀ। ਮੌਕੇ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਵਰਚੂਅਲੀ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਮੋਗਾ ਸ਼ਹਿਰ ਦੇ ਹਰ...
ਮੋਗਾ,27 ਨਵੰਬਰ (ਜਸ਼ਨ): ਸਾਈਬਰ ਕਰਾਈਮ ਐਂਡ ਹਿਊਮਨ ਰਾਈਟਸ ਫੈਡਰੇਸ਼ਨ ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਫੈਡਰੇਸ਼ਨ ਦੇ ਡਾਇਰੈਕਟਰ ਜਗਜੀਤ ਸਿੰਘ , ਨੈਸ਼ਨਲ ਚੇਅਰਮੈਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਜਗਜੀਤ ਸਿੰਘ ਜੀਤਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੰੁਚੇ ਦਵਿੰਦਰ ਸਿੰਘ ਰਣੀਆ ਨੇ ਆਖਿਆ ਕਿ ਜਿਵੇਂ ਜਿਵੇਂ ਤਕਨਾਲੌਜੀ ਵੱਧ ਰਹੀ ਹੈ ਤਿਵੇਂ ਤਿਵੇਂ ਜ਼ਰਾਇਮਪੇਸ਼ਾ ਲੋਕ ਗੁਨਾਹ ਦੇ ਨਵੇਂ ਨਵੇਂ ਰਸਤੇ...
ਮੋਗਾ,27 ਨਵੰਬਰ (ਜਸ਼ਨ): ਅੱਜ ਮੋਗਾ ਦੇ ਗਾਂਧੀ ਰੋਡ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਏ ਜੀ ਇਲੈਕਟਰੌਨਿਕਸ ਦੇ ਆਸ਼ੀਸ ਅਗਰਵਾਲ ਦੀ ਧਰਮਪਤਨੀ ਗਰਿਮਾ ਅਗਰਵਾਲ (40) ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੀ ਧੀ ਜ਼ਖਮੀ ਹੋ ਗਈ। ਇਸ ਘਟਨਾ ਨਾਲ ਇਕ ਹੱਸਦਾ ਖੇਡਦਾ ਪਰਿਵਾਰ ਉੱਜੜ ਗਿਆ। ਘਟਨਾ ਉਸ ਸਮੇਂ ਵਾਪਰੀ ਜਦੋਂ ਅੱਜ ਸ਼ਾਮ ਫਾਟਕ ਬੰਦ ਹੋਣ ਜਾ ਰਹੇ ਸਨ ਪਰ ਇਕ ਟਰੱਕ ਵੱਲੋਂ ਬੰਦ ਹੁੰਦੇ ਫਾਟਕਾਂ ਨੂੰ ਦੇਖ ਕੇ ਟਰੱਕ ਭਜਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਣਗਹਿਲੀ ਨਾਲ...

Pages