*ਜੇਤੂ ਵਿਦਿਆਰਥੀ ਹੁਣ ਰਾਸ਼ਟਰੀ ਪੱਧਰ 'ਤੇ ਦਿਖਾਉਣਗੇ ਆਪਣਾ ਹੁਨਰ - ਮੋਗਾ, 6 ਅਗਸਤ:(ਜਸ਼ਨ): ਵਿਸ਼ਵ ਹੁਨਰ ਵਿਕਾਸ ਮੁਕਾਬਲੇ ਜਿਹੜੇ ਕਿ ਸਾਲ 2022 ਵਿੱਚ ਸਿੰਘਈ (ਚੀਨ) ਵਿਖੇ ਹੋਣ ਜਾ ਰਹੇ ਹਨ ਦੇ ਹੇਠਲੇ ਸਤਰ ਦੇ ਮੁਕਾਬਲੇ ਜਾਰੀ ਹਨ ਜਿੰਨ੍ਹਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਹੁਨਰਮੰਦ ਬੱਚੇ ਆਪਣਾ ਹੁਨਰ ਦਿਖਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਦੇ...
News
*ਚਾਹਵਾਨ ਵਿਦਿਆਰਥੀ ਆਈ.ਆਈ.ਟੀ. ਰੋਪੜ ਦੇ ਲਿੰਕ ਤੇ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ-ਵਧੀਕ ਡਿਪਟੀ ਕਮਿਸ਼ਨਰ ਮੋਗਾ, 6 ਅਗਸਤ (ਜਸ਼ਨ): ਪੰਜਾਬ ਸਰਕਾਰ ਵੱਲੋਂ ਆਪਣੇ ''ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ'' ਤਹਿਤ ਨੌਜਵਾਨ ਲੜਕੇ ਲੜਕੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ, ਤਾਂ ਕਿ ਇਸ ਕੋਰਸ ਨੂੰ ਕਰਨ ਉਪਰੰਤ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਜਲਦੀ ਅਤੇ ਵਧੀਆ ਰੋਜ਼ਗਾਰ ਪ੍ਰਾਪਤ ਹੋ ਸਕੇ। ਇਸ ਸਬੰਧੀ...
*ਸੂਬਾ ਪੱਧਰੀ ਮੀਟਿੰਗ ਵਿੱਚ ਸ਼ਾਮਿਲ ਹੋਏ ਰਾਸ਼ਟਰੀ ਕੋਆਰਡੀਨੈਟਰ ਰਾਜ ਸਭਾ ਮੈਂਬਰ ਰਾਮ ਜੀ ਗੌਤਮ ਜਲੰਧਰ 6 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਅੱਜ ਬਸਪਾ ਦੇ ਮੁੱਖ ਦਫਤਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਏ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਜਸਭਾ ਮੈਂਬਰ, ਰਾਸ਼ਟਰੀ ਕੌਆਡੀਨੇਟਰ ਸ਼੍ਰੀ ਰਾਮਜੀ ਗੌਤਮ ਸ਼ਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਦੇ ਹਾਲਤਾਂ ਤੇ ਚਾਨਣਾ ਪਾਉਂਦਿਆਂ ਪੰਜਾਬ ਇੰਚਾਰਜ ਸ਼੍ਰੀ ਰਣਧੀਰ...
ਮੋਗਾ, 6 ਅਗਸਤ ( ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਹਨਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ’ਤੇ ਹਜ਼ਾਰਾਂ ਦੇ ਗਿਣਤੀ ਇਕੱਤਰ ਹੋ ਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਦਿਲੋਂ ਚਾਹੁੰਦੇ ਹਨ ਕਿਉਂਕਿ ਕਾਂਗਰਸ ਨੇ ਦੇਸ਼ ਨੂੰ ਤਰੱਕੀ ਦੇ ਰਾਹ ਤੋਰਨ ਲਈ ਲੰਬਾ ਸਮਾਂ ਕੰਮ ਕੀਤਾ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੀ ਜੇ ਪੀ ਸਰਕਾਰ ਨੇ ਪਿਛਲੇ 7...
ਮੋਗਾ, 6 ਅਗਸਤ (): ਗੀਤਾ ਭਵਨ ਟਰੱਸਟ ਸੁਸਾਇਟੀ ਮੋਗਾ ਦੇ ਪਾਵਨ ਧਾਮ ਹਰਿਦੁਆਰ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਕਮਲ ਪੁਰੀ ਮਹਾਂਰਾਜ ਅਤੇ ਖੁਸ਼ਵੰਤ ਰਾਏ ਜੋਸ਼ੀ ਕਾਰਜਕਾਰੀ ਪ੍ਰਧਾਨ/ਫਾਊਂਡਰ ਲਾਈਫ਼ ਮੈਂਬਰ ਗੀਤਾ ਭਵਨ ਟਰੱਸਟ ਸੁਸਾਇਟੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ , ਜਿਸ ਵਿਚ ਸ਼ਹਿਰ ਦੇ ਸਮਾਜ ਸੇਵੀਆਂ ਨੇ ਹਿੱਸਾ ਲਿਆ ਅਤੇ ਨਵੀਂ ਕਾਰਜਕਾਰਨੀ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰ ਵਟਾਂਦਰੇ ਉਪਰੰਤ ਸੁਆਮੀ ਕਮਲਪੁਰੀ ਜੀ...
ਮੋਗਾ, 5 ਅਗਸਤ (ਜਸ਼ਨ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸ੍ਰ. ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਪੰਜਾਬੀਆਂ ਦੀ ਆਰਥਿਕਤਾ ਦਾ ਲੱਕ ਤੋੜਨ ਵਾਲੇ ਬਿਜਲੀ ਸਮਝੌਤੇ ਅਤੇ ਕਾਲੇ ਖੇਤੀ ਕਾਨੂੰਨ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਮੁੱਢੋਂ ਰੱਦ ਕਰ ਦਿੱਤੇ ਜਾਣਗੇ। ਉਹ ਅੱਜ ਮੋਗਾ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਧਰਮਕੋਟ ਦੇ ਵਿਧਾਇਕ...
*ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਰਵਾਇਤੀ ਜੱਫ਼ੀ ਨਾਲ ਤਿਆਗੀ ਨੂੰ ਕੀਤਾ ਕਾਇਲ ਮੋਗਾ,5 ਅਗਸਤ (ਜਸ਼ਨ): ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਉਪਰੰਤ ਮੋਗਾ ਦੀ ਸਿਆਸਤ ਵਿਚ ਅੱਜ ਸਭ ਤੋਂ ਵੱਡਾ ਧਮਾਕਾ ਹੋਇਆ ਜਦੋਂ ਵੱਡੇ ਜਨਤਕ ਆਧਾਰ ਵਾਲੇ ਭਾਜਪਾ ਆਗੂ ਦੇਵਪਿ੍ਰਆ ਤਿਆਗੀ ਕਾਂਗਰਸ ‘ਚ ਸ਼ਾਮਲ ਹੋ ਗਏ। ਵਿਧਾਇਕ ਡਾ: ਹਰਜੋਤ ਕਮਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਨਵੀਨ ਸਿੰਗਲਾ ਦੀ ਪ੍ਰੇਰਨਾ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਦੇਵ ਪਿ੍ਰਆ ਤਿਆਗੀ...
ਮੋਗਾ, 5 ਅਗਸਤ (ਜਸ਼ਨ ) : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ’ਤੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਗਾ ਦੇ ਪਰਾਈਮ ਫਾਰਮ ‘ਚ ਰੱਖੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਬਲਾਕ ਨਿਹਾਲ ਸਿੰਘ ਵਾਲਾ ਤੋ ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ ਦੀ ਅਗਵਾਈ ਹੇਠ ਕਾਫਲਾ ਰਵਾਨਾ ਹੋਇਆ । ਇਸ ਕਾਫ਼ਲੇ ਵਿਚ ਚੇਅਰਮੈਨ ਜਸਵਿੰਦਰ ਕੁੱਸਾ, ਚੇਅਰਮੈਨ ਹਰਨੇਕ...
मोगा, 4 अगस्त (जश्न) आज पंजाब के प्रमुख समाजसेवी देवप्रिय त्यागी ने मोगा शहर में माँ बगलामुखी यज्ञ शाला स्थापना की पवित्र भूमि का पूजन किया. उन्होंने बताया कि ये मोगा शहर वासियों का सौभाग्य है कि यज्ञ शाला की स्थापना आज एकादशी के शुभ अवसर पर हुई और यहां आने वाले समय में पूर्ण विधि से हवन कराया जाएगा । अंत में देवप्रिय त्यागी ने कहा कि गंगा सिर्फ आप का, चंद्रमा सिर्फ ताप का और...
*ਲੋਕਤੰਤਰ ਵਿਰੋਧੀ ਨਿਜ਼ਾਮ ਨੂੰ ਟੱਕਰ ਦੇਣ ਲਈ ਕਲਮਾਂ ਤਿੱਖੀਆਂ ਕਰਨ ਦੀ ਲੋੜ : ਕਰਮਜੀਤ ਸਿੰਘ **ਸਰਕਾਰ ਨੇ ਕਲਮ ਦੀ ਤਾਕਤ ਨੂੰ ਪਛਾਣਿਆਂ ਤੇ ਪ੍ਰਵਾਨ ਕੀਤਾ : ਹੇਰਾਂ ਜਗਰਾਉਂ, 4 ਅਗਸਤ ( ਕੁਲਦੀਪ ਸਿੰਘ ਲੋਹਟ, ਚਰਨਜੀਤ ਸਿੰਘ ਸਰਨਾਂ)-ਲੋਕਤੰਤਰ ਦਾ ਕਤਲ ਕਰਨ ਵਾਲੀਆਂ ਲੋਕ ਵਿਰੋਧੀ ਤਾਕਤਾਂ ਖਿਲਾਫ਼ ਲਿਖਣ ਬੋਲਣ ਵਾਲੀਆਂ ਧਿਰਾਂ ਨੂੰ ਜਾਸੂਸੀ ਰਾਹੀਂ ਕੁਚਲਣ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਕਲਮਾਂ ਨੂੰ ਹੋਰ ਤਿੱਖੀਆਂ ਕਰਨ ਦੀ ਲੋੜ ਹੈ। ਇਹ ਪ੍ਰਤੀਕਿਰਿਆ ਪੰਜਾਬੀ ਟ੍ਰਿਬਿਊਨ ਦੇ...

