News

ਮੋਗਾ, 29 ਜੂਨ (ਜਸ਼ਨ)- ਸ਼ਹਿਰ ਮੋਗਾ ਤੋਂ ਰੋਜ਼ਾਨਾ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀ ਸੁਪਰ ਲਗਜ਼ਰੀ ਵੋਲਵੋ ਬੱਸ ਮੋਗਾ ਬੱਸ ਸਟੈਂਡ ਵਿਖੇ ਪਹੁੰਚ ਚੁੱਕੀ ਹੈ। ਇਹ ਬੱਸ 2 ਜੁਲਾਈ ਤੋਂ ਮਾਲਵੇ, ਖਾਸ ਕਰਕੇ ਜ਼ਿਲ੍ਹਾ ਮੋਗਾ, ਦੇ ਲੋਕਾਂ ਨੂੰ ਨਵੀਂ ਦਿੱਲੀ ਹਵਾਈ ਅੱਡੇ ਦਾ ਆਉਣ ਜਾਣ ਦਾ ਸਫ਼ਰ ਕਰਾਉਣ ਲੱਗੇਗੀ। ਇਸ ਬੱਸ ਨੂੰ ਸਵੇਰੇ 9 ਵਜੇ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ...
Tags: GOVERNMENT OF PUNJAB
ਮੋਗਾ , 28 ਜੂਨ (ਜਸ਼ਨ):ਮੋਗਾ ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜਾ,ਸਟੱਡੀ ਵੀਜਾ,ਸੁਪਰ ਵੀਜਾ,ਪੀ.ਆਰ ਵੀਜਾ,ਬਿਜਨਸ ਵੀਜਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਬਲਵੀਰ ਕੌਰ ਦਾ ਕੈਨੇਡਾ ਦਾ ਵੀਜੀਟਰ ਵੀਜਾ ਲਗਵਾ ਕੇ...
ਮੋਗਾ,18 ਜੂਨ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪਹੁੰਚੇ ਕੁਨਾਲ ਲਾਲ ਡਾਇਰੈਕਟਰ ਮਦਨ ਲਾਲ ਕ੍ਰਿਕਟ ਅਕੈਡਮੀ ਅਤੇ ਮੈਚ ਕਰਾਫਟ ਸਪੋਰਟਸ ਮੈਨੇਜਮੈਂਟ ਜੋ ਕਿ 1983 ਦਾ ਕਿ੍ਕਟ ਵਰਲਡ ਕੱਪ ਜਤਾਉਣ ਵਾਲੇ ਸ੍ਰੀ ਮਦਨ ਲਾਲ ਦੇ ਸਪੁੱਤਰ ਨੇ ਵਿਚਾਰ ਪ੍ਰਗਟ ਕੀਤੇ। ਕੁਨਾਲ ਲਾਲ ਪਹਿਲਾਂ ਦਿੱਲੀ, ਨਿਉਡਾ, ਰੁਦਰਪੁਰ ਵਿਖੇ ਸਫਲ ਕਿ੍ਕਟ ਅਕੈਡਮੀ ਚਲਾ ਰਿਹਾ ਹੈ। ਉਨ੍ਹਾਂ ਨੇ ਨੌਰਥ ਵੈਸਟ ਕਾਲਜ ਢੁੱਡੀਕੇ ਦਾ ਨਿਰੀਖਣ ਵੀ ਕੀਤਾ। ਇਸ ਸਮੇਂ ਨੌਰਥ ਵੈਸਟ ਕਾਲਜ ਦੇ ਡਾਇਰੈਕਟਰ...
ਸੰਗਰੂਰ, 18 ਜੂਨ (ਜਸ਼ਨ): ਟਰੇਡ ਅਤੇ ਇੰਡਸਟਰੀਲਿਸਟ ਵਿੰਗ ਪੰਜਾਬ ਪ੍ਰਧਾਨ ਰਮਨ ਮਿੱਤਲ (ਰਿੰਪੀ) ਨੇ ਸੰਗਰੂਰ ਚੋਣ ਪ੍ਰਚਾਰ ਦੋਰਾਨ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਪਾਰੀਆਂ ਅਤੇ ਇੰਡਸਟਰੀਲਿਸਟ ਨਾਲ ਮੀਟਿੰਗ ਕਰਕੇ ਵੋਟ ਪਾਉਣ ਦੀ ਕੀਤੀ ਅਪੀਲ। ਉਹਨਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਪਾਰਟੀ ਵੱਲੋਂ 2015 ਵਿੱਚ ਬਤੌਰ ਭਵਾਨੀਗੜ੍ਹ ਬਲਾਕ ਪ੍ਰਧਾਨ ਸੇਵਾ ਮਿਲੀ ਸੀ। ਇਸ ਤੋਂ ਬਾਅਦ 2018 ਵਿੱਚ ਉਹ ਘਰਾਚੋਂ ਤੋਂ ਸਰਪੰਚ ਚੁਣੇ ਗਏ ਅਤੇ 2021 'ਚ ਪਾਰਟੀ ਵੱਲੋਂ ਉਨ੍ਹਾਂ...
मोगा, 17 (जशन): भाजपा नेता डा.सीमांत गर्ग ने दिल्ली में पार्टी के नेता मनजिंदर सिंह सिरसा से शिष्टाच् ाार मुलाकात की। डा.सीमांत गर्ग ने कहा कि सरदार मनजिंदर सिंह सिरसा से मुलाकात काफी अच्छी रही, सिरसा ने पंजाब की राजनीति पर विस्तार से चर्चा की, साथ ही बताया कि पंजाब में आज भरोसे की लड़ाई है, पंजाबी काफी भावुक किस्म के लोग हैं, जिसे भी अपना बनाते हैं तो सिर माथे पर बैठा लेते हैं...
Tags: BHARATIYA JANATA PARTY (BJP)
मोगा,17 जून (जशन): भगवान जगन्नाथ रथयात्रा भारत में मनाए जाने वाले धार्मिक महामहोत्सवों में सबसे प्रमुख और महत्वपूर्ण मानी जाती है। मोगा में इस बार फिर से भव्य आयोजन की तैयारी है। भगवान श्री जगन्नाथ जी के रथ निर्माण के साथ ही 6 जुलाई को निकलने वाली रथयात्रा की तैयारी शुरू हो गई है। प्रभु जगन्नाथ रथ यात्रा के लिए कार्यालय नियर सब जेल, पुराना स्टेट बैंक ऑफ पटियाला को बनाया गया है...
Tags: RIGHTWAY AIRLINKS
ਬਰਨਾਲਾ, 16 ਜੂਨ (ਜਸ਼ਨ): ‘ਜੇ ਸੰਸਦ ਮੈਂਬਰ ਬਣਨ ਨਾਲ ਬੰਦੀ ਸਿੱਖ ਰਿਹਾਅ ਹੁੰਦੇ ਨੇ ਤਾਂ ਬੀਬਾ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਅੱਜ ਤੱਕ ਕੀ ਰਹੇ ਸਨ, ਜਦੋਂ ਕਿ ਇਹ ਦੋਵੇਂ ਪਤੀ- ਪਤਨੀ ਸੰਸਦ ਮੈਂਬਰ ਹਨ? ਇਨ੍ਹਾਂ ਨੇ ਐਨੇ ਸਾਲਾਂ ਤੋਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਾਇਆ? ਸੁਖਬੀਰ ਬਾਦਲ ਦੱਸੇ ਕਿ ਬੰਦੀ ਸਿੰਘਾਂ ਨੂੰ ਛੁਡਾਉਣ ਦਾ ਮਾਮਲਾ ਸੰਸਦ ਦੇ ਕਿਸ ਨਿਯਮ ’ਚ ਲਿਖਿਆ ਹੋਇਆ ਹੈ।’ ਇਹ ਸਾਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ...
ਮੋਗਾ,16 ਜੂਨ (ਜਸ਼ਨ):ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਸਮੁੱਚੀ ਮੋਗਾ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੁੱਲਰ ਨੇ ਦੱਸਿਆ ਕਿ ਲੱਗਭਗ ਤਿੰਨ ਮਹੀਨੇ ਹੋ ਗਏ ਹਨ ਪੰਜਾਬ ਚ' ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ,ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਈ ਕੁਝ ਕਰਕੇ ਦਿਖਾ ਦਿੱਤਾ ਹੈ। ਜਿੰਨੇ ਸਖਤ ਫੈਸਲੇ ਤਿੰਨ ਮਹੀਨਿਆਂ ਵਿੱਚ ਸਾਡੀ ਸਰਕਾਰ ਨੇ ਲਏ...
ਮੋਗਾ,16 ਜੂਨ (ਜਸ਼ਨ ): ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀਆਂ ਵਿਦਿਆਰਥਣਾਂ ਨਵੀਆ ਮਹਾਜਨ ਐਲ. ਐਲ. ਬੀ. ਸੈਕਿੰਡ ਸਮੈਸਟਰ ਅਤੇ ਮਾਨਿਲ ਮਹਾਜਨ ਬੀ. ਏ. ਐਲ. ਐਲ. ਬੀ. ਸੈਕਿੰਡ ਸਮੈਸਟਰ ਨੇ ਬੈਡਮਿੰਟਨ ਦੇ ਓਪਨ ਟੂਰਨਾਮੈਂਟ ਦੌਰਾਨ ਯੋਗਾਂਡਾ, ਥਾਈਲੈਂਡ ਅਤੇ ਨੀਦਰਲੈਂਡ ਦੇਸ਼ਾਂ ਵਿੱਚ ਜਾ ਕੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਨਵੀਆ ਨੇ ਪੂਰੀ ਦੁਨੀਆਂ ਵਿਚ 1187 ਅਤੇ ਮਾਨਿਲ ਮਹਾਜਨ ਨੇ 728 ਵਾਂ ਰੈਂਕ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ...
Tags: BABA KUNDAN SINGH LAW COLLEGE DHARAMKOT
* ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨਾਲ ਜੁੜੇ ਕੇਡਰ ਦੇ ਭਾਜਪਾ ਵਿਚ ਆਉਣ ਨਾਲ ਭਾਜਪਾ ਦੀ ਸਥਿਤੀ ਹੋਈ ਮਜਬੂਤ --ਸੁਨੀਲ ਕੁਮਾਰ ਜਾਖੜ ਮੋਗਾ, 14 ਜੂਨ (ਜਸ਼ਨ): ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਿਆਸਤ ’ਤੇ ਗੂੜ੍ਹੀ ਪਕੜ ਰੱਖਣ ਵਾਲੇ ਸ਼੍ਰੀ ਸੁਨੀਲ ਕੁਮਾਰ ਜਾਖੜ ਦੀ ਹਾਜ਼ਰੀ ਵਿਚ ਭਾਜਪਾ ਰੈਲੀ ਦੌਰਾਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਸੈਂਕੜੇ ਵਿਅਕਤੀਆਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਨਾਲ ਜ਼ਿਲ੍ਹੇ ਵਿਚ ਭਾਜਪਾ ਦੀ ਸਥਿਤੀ ਬੇਹੱਦ ਮਜਬੂਤ ਹੋ ਗਈ ਹੈ।...

Pages