News

ਮੋਗਾ, 23 ਜੁਲਾਈ (ਜਸ਼ਨ ) - ਮੋਗਾ ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜਾ,ਸਟੱਡੀ ਵੀਜਾ,ਸੁਪਰ ਵੀਜਾ,ਪੀ.ਆਰ ਵੀਜਾ,ਬਿਜਨਸ ਵੀਜਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਗੁਰਨਾਮ ਸਿੰਘ ਅਤੇ ਮਨਜੀਤ ਕੌਰ ਦਾ ਕੈਨੇਡਾ ਦਾ...
Tags: GOLDEN EDUCATIONS MOGA
ਮੋਗਾ, 22 ਜੁਲਾਈ (ਜਸ਼ਨ ) - ਸੀ. ਬੀ. ਐਸ. ਈ. ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ। ਸਕੂਲ ਦੀ ਹੋਣਹਾਰ ਵਿਦਿਆਰਥਣ ਨਵਕਿਰਨ ਕੌਰ ਨੇ 98% ਅੰਕ ਪ੍ਰਾਪਤ ਕੀਤੇ ਤੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੇ਼੍ਆ ਨੇ 92.4% ਅੰਕ ਲੈ ਕੇ ਦੂਸਰਾ ਸਥਾਨ ਤੇ ਚਾਰੂ ਮੌਂਗਾ ਨੇ 92.2% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਲਕ ਅਤੇ ਕੁਦਰਤ 92% ਅੰਕ ਲੈ ਕੇ...
Tags: CAMBRIDGE INTERNATIONAL SCHOOL
ਬਾਘਾਪੁਰਾਣਾ 22 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲੇ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਕੱਲ੍ਹ ਹੋਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨਾਨਕਸਰ ਕਲੇਰਾ ਦੇ ਮੁੱਖੀ ਸੰਤ ਬਾਬਾ ਘਾਲਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਡੋਨੀ ਅਤੇ ਬਾਬਾ ਰਮਨਦੀਪ ਸਿੰਘ ਦੀ ਅਗਵਾਹੀ ਵਿੱਚ...
मोगा, 22 जुलाई (जशन): श्रीमती द्रौपदी मुर्मू के भारत की 15वीं राष्ट्रपति के तौर पर चुने जाने पर जहां समूचे देश में खुशी की लहर पाई जा रही है, वहीं आज पूर्व विधायक डा. हरजोत कमल के मोगा दफ्तर में विशेष समागम दौरान भारतीय जनता पार्टी के नेताओं तथा वर्करों ने लड्डू बांटे तथा एक-दूसरे का मुंह मीठा करवाकर मुर्मू की जीत पर खुशी का इजहार किया गया। इस मौके पूर्व विधायक डा. हरजोत कमल...
Tags: PRESIDENT OF INDIA
मोगा 22जुलाई (जश्न ): भाजपा जिला सचिव विजय मिश्रा ने आज गैस सिलेंडर से हो रही चोरी की शिकायत माननीय एडीसी साहब और अन्य अधिकारियों को एक शिकायत पत्र सौंपा गया । जिला मोगा भाजपा सचिव विजय मिश्रा ने आम लोगों की समस्याओं को सुना और प्रशासन को शिकायत पत्र सौंपते हुए उन्होंने कहा की घरेलू गैस उपभोक्ता के हक पर डाका डाला जा रहा है। घरेलू गैस पर खूब डंडीमारी चल रही है। विजय मिश्रा ने...
मोगा 21 जुलाई (जश्न ):जिला प्रशासन मोगा के सहयोग के साथ अग्रवाल समाज सभा द्वारा जीरा रोड पर पानी का कनेक्शन उपलब्ध करवाने का शुभ आरम्भ नगर निगम के कमिश्नर मैडम ज्योति बाला मट्टू ने किया । पानी की सुविधा उपलब्ध होने से वहां पर बस्ती में रहने वाले करीब 200-250 घरों को लाभ हो सकेगा। इस मौके अग्रवाल समाज सभा के प्रदेश अध्यक्ष तथा अग्रोहा विकास ट्रस्ट के पंजाब चेयरमैन डॉक्टर अजय...
ਬਾਘਾਪੁਰਾਣਾ 21ਜੁਲਾਈ(ਰਾਜਿੰਦਰ ਸਿੰਘ ਕੋਟਲਾ)ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਤੇ ਧਾਰਮਿਕ ਸਖਸ਼ੀਅਤ ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਅੱਜ ਉਨ੍ਹਾਂ ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਨਾਨਕਸਰ ਕਲੇਰਾ ਦੇ ਮੁੱਖੀ ਸੰਤ ਬਾਬਾ ਘਾਲਾ ਸਿੰਘ ਦੀ ਦੇਖ ਰੇਖ ਅਤੇ ਭਾਈ ਹਰਪ੍ਰੀਤ ਸਿੰਘ ਡੋਨੀ ਦੇ ਯੋਗ ਪ੍ਰਬੰਧਾਂ ਹੇਠ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਿਖੇ ਮੰਡੀਰਾਂ ਹੋਇਆ...
ਮੋਗਾ, 21 ਜੁਲਾਈ: (ਜਸ਼ਨ) ਪਿਛਲੇ ਦਿਨੀ ਪਿੰਡ ਦਾਰਾਪੁਰ ਵਿਖੇ ਇੰਡੋਸਿੰਧ ਬੈਂਕ ਵਿੱਚ ਡਕੈਤੀ ਦੇ ਕੇਸ ਦੇ ਤਿੰਨ ਦੋਸ਼ੀਆਂ ਰਾਜਪ੍ਰੀਤ ਸਿੰਘ ਉਰਫ਼ ਰਾਜਾ, ਨਰਿੰਦਰ ਸਿੰਘ ਉਰਫ਼ ਰਾਣਾ ਵਾਸੀ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ, ਗੁਰਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਖਿਲਾਫ਼ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ ਦੋ ਦੋਸ਼ੀ ਰਾਜਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ ਜਦਕਿ...
* ਰਾਸ਼ਟਰਵਾਦ ਵਾਲੇ ਸਮਾਜ ਦੀ ਪੁਨਰ ਉਸਾਰੀ ਲਈ ‘ਪਰਿਵਾਰ ਪ੍ਰਬੋਧਨ’ ਕਿਤਾਬ ਮੀਲ ਪੱਥਰ ਸਾਬਤ ਹੋਵੇਗੀ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਮੋਗਾ, 21 ਜੁਲਾਈ (ਜਸ਼ਨ):ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਸਮੁੱਚੇ ਪੰਜਾਬ ਵਿਚ ਆਰੰਭੇ ‘ ਪਰਿਵਾਰ ਪ੍ਰਬੋਧਨ ਪ੍ਰੋਗਰਾਮ’ ਤਹਿਤ ਮੋਗਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਵਾਰ ਪ੍ਰਬੋਧਨ ਦੇ ਸੂਬਾ ਇੰਚਾਰਜ ਵਿਜੇ ਆਨੰਦ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੌਰਾਨ ਵਿਜੇ ਆਨੰਦ ਦੀ ਲਿਖੀ ਹੋਈ ਕਿਤਾਬ ‘ ਪਰਿਵਾਰ ਪ੍ਰਬੋਧਨ’ ਨੂੰ...
ਮੋਗਾ, 21 ਜੁਲਾਈ (ਜਸ਼ਨ) ਵੱਖ-ਵੱਖ ਦਫ਼ਤਰਾਂ ‘ਚ ਸੇਵਾ ਨਿਭਾਅ ਰਹੀਆਂ ਔਰਤਾਂ ਦੇ ਡਿਊਟੀ ਸਮੇਂ ਦੌਰਾਨ ਉਨ੍ਹਾਂ ਦੇ ਬੱਚਿਆਂ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਕਰੈੱਚ’ ਦੀ ਸ਼ੁਰੂਆਤ ਕੀਤੀ ਗਈ ਹੈ। ਅਜ਼ਾਦੀ ਕਾ ਅਮਿ੍ਰਤ ਮਹਾਂਉਤਸਵ ਤਹਿਤ ਖੋਲ੍ਹੇ ਇਸ ਕਰੈੱਚ ਦਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸ੍ਰ. ਸਤਵੰਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ...

Pages