News

ਮੋਗਾ,12 ਜੁਲਾਈ (ਜਸ਼ਨ):ਪੰਜਾਬ ਸਰਕਾਰ ਦੇ ਮੁੱਖ ਏਜੰਡੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਤਹਿਤ ਅੱਜ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦਾ ਉਦਘਾਟਨ ਅੱਜ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾ ਦੇ ਨਾਲ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ...
मोगा,4 जुलाई (जशन): 1 जुलाई 2022 से भारत सरकार ने सिंगल यूज प्लास्टिक के समान के विकरण एवम स्टोर करने और बनाने पर रोक लगा दी,इस संदर्भ में कंज्यूमर अफेयर्स मंत्राले भारत सरकार की गाइडलाइंस और सी आर ओ के राष्ट्रीय अध्यक्ष श्री नवीन परकाश शर्मा एवम राष्ट्रीय कार्यकारणी के दिशा निर्देश पर पूरे भारतवर्ष में सिंगल यूज प्लास्टिक के इस्तेमाल के खिलाफ सी आर ओ इंडिया की तरफ से जागरूकता...
मोगा,4 जुलाई (जशन): आज इस्कॉन प्रचार समिति के सदस्य देव प्रिय त्यागी की अगुवाई में मेयर नितिका भल्ला को निमंत्रण देने के लिये कॉर्पोरेशन में गए और वहां पर काउंसलर के सहित मेयर रितिक भल्ला ने उनका भव्य स्वागत किया और कहा कि 6 जुलाई का मोगा निवासियों को बेसब्री से इंतजार है और वोह भगवान जगन्नाथ जी के दर्शन करने एवं उनकी सेवा करने के लिए तत्पर हैं। मेयर नितिका भल्ला ने कहा कि...
Tags: International Society for Krishna Consciousness (ISKCON)
मोगा, 3 जुलाई (जश्न): श्री सालासर बाला जी चेरिटेबल सोसाइटी की तरफ से स्थानीय कोटकपूरा बाईपास स्थित श्री सालासर धाम मंदिर में निशुल्क सिलाई सेंटर का उद्घाटन करते हुए प्रसिद्ध समाज सेवी एवं नई उड़ान संस्था महिला विंग की अध्यक्ष अंजू सिंगला ने रीबन काटकर किया। इस मौके पर मुख्य संस्थापक सुशील मिड्डा, यकीन कुमार, अवतार सिंह, गगन गाबा, सौरव गोयल, राजीव बांसल, राजीव तांगड़ी, विनोद...
Tags: NAYEE UDAAN SOCIAL $ WELFARE SOCIETY
*6 जुलाई को भगवान जगननाथ जी की रथ यात्रा में हजारों की संख्या में पहुंचेंगे श्रद्धालु मोगा, 2 जुलाई (जशन): अंतर्राष्ट्रीय इस्कान प्रचार समिति मोगा के नेतृत्व में 6 जुलाई को मोगा में भगवान श्री जगननाथ जी की रथ यात्रा का आयोजन किया जा रहा है। जिसके लिए आज जी.टी.रोड पर स्थित राइटवे एयरलिंक के डायरैक्टर देवप्रिय त्यागी के दफ्तर में निमंत्रण कार्ड का विमोचन किया गया। जिसमें इस्कान...
Tags: International Society for Krishna Consciousness (ISKCON)
*ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਿਟੀ ਸਕੈਨ ਮਸ਼ੀਨ ਦਾ ਕੀਤਾ ਉਦਘਾਟਨ ਮੋਗਾ,4 ਜੁਲਾਈ (ਜਸ਼ਨ): ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਹਿਤ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਚ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦੇ ਸਹਿਯੋਗ ਨਾਲ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਸ਼ੁਰੂ ਕੀਤੀਆਂ । ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਦਾ ਰਸਮੀ ਉਦਘਾਟਨ ਅੱਜ...
ਮੋਗਾ ,2 ਜੁਲਾਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਦਿੰਦਿਆਂ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦਾ ਸਬੂਤ ਦਿੱਤਾ ਜਦੋਂ ਉਹਨਾਂ ਮੂੰਗੀ ਦੇ ਐਲਾਨ ਕੀਤੇ 7275 ਰੁਪਏ ਪ੍ਰਤੀ ਕਵਿੰਟਲ ਭਾਅ ਮੁਤਾਬਕ ਕਿਸਾਨਾਂ ਨੂੰ ਅਦਾਇਗੀ ਦੇ ਹੁਕਮ ਜਾਰੀ ਕੀਤੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ '...
ਮੋਗਾ,2 ਜੁਲਾਈ (ਜਸ਼ਨ): ਡਾ. ਹਰਜੋਤ ਕਮਲ ਦੀ ਰਹਿਨੁਮਾਈ ਹੇਠ ਮੋਗਾ ਹਲਕੇ ਦੇ ਪਿੰਡ ਘੱਲ ਕਲਾਂ ਤੋਂ ਡਾ. ਹਰਜੋਤ ਕਮਲ ਦੇ ਕੱਟੜ ਸਮਰਥਕ ਪ੍ਰਬਲ ਭੱਲਾ ਨੇ ਅੱਜ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਮਿਕਨਾਤੀਸੀ ਸ਼ਖ਼ਸੀਅਤ ਸਦਕਾ, ਮੋਗਾ ਹਲਕੇ ਦੇ ਲੋਕ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰਨ ਲੱਗੇ ਨੇ ਤੇ ਇਸੇ ਕੜੀ ਵਿਚ ਪ੍ਰਬਲ ਭੱਲਾ ਅਤੇ ਉਸ ਦੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ...
Tags: BHARATIYA JANATA PARTY (BJP)
ਚੰਡੀਗੜ, 1 ਜੁਲਾਈ:(ਜਸ਼ਨ) ਪੰਜਾਬ ਵਿਜੀਲੈਂਸ ਬਿਊਰੋ ਨੇ ਸਮਾਜ ਵਿਚ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਅੱਜ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਨਿਲ ਕੁਮਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਿਊਰੋ ਨੇ ਸੂਬੇ ਦੇ ਸਰਕਾਰੀ ਦਫਤਰਾਂ ਅਤੇ ਆਮ ਜਨ ਜੀਵਨ...
Tags: VIGILANCE BUREAU PUNJAB
ਚੰਡੀਗੜ੍ਹ, 29 ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਿਵਲ ਹਸਪਤਾਲ ਪਠਾਨਕੋਟ ਦੇ ਦਰਜਾ-4 ਕਰਮਚਾਰੀ ਰਾਕੇਸ਼ ਕੁਮਾਰ ਨੂੰ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਡਰੱਗ ਇੰਸਪੈਕਟਰ, ਪਠਾਨਕੋਟ ਬਬਲੀਨ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਨੂੰ ਨੱਥ ਪਾ ਕੇ ਲੋਕਾਂ...
Tags: VIGILANCE BUREAU PUNJAB

Pages