News

ਮੋਗਾ, 9 ਅਕਤੂਬਰ (ਜਸ਼ਨ ) - ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਮੋਗਾ ਨੂੰ ਹਦਾਇਤ ਕੀਤੀ ਹੈ ਕਿ ਉਹ ਉਹਨਾਂ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭਣ, ਜਿਨ੍ਹਾਂ ਦੀ ਮਾਲਕੀ ਵਾਲੇ ਘਰ ਜਾਂ ਕਾਰੋਬਾਰੀ ਖੇਤਰ ਵਿੱਚੋਂ ਡੇਂਗੂ ਫੈਲਾਉਣ ਵਾਲਾ ਮੱਛਰ ਜਾਂ ਲਾਰਵਾ ਮਿਲਦਾ ਹੈ। ਉਹਨਾਂ ਇਹ ਹਦਾਇਤ ਜ਼ਿਲ੍ਹਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ। ਇਹ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ...
ਮੋਗਾ, 9 ਅਕਤੂਬਰ (ਜਸ਼ਨ ): ਸਾਬਕਾ ਸਰਪੰਚ ਡਾ:ਗੁਰਮੀਤ ਸਿੰਘ ਗਿੱਲ ਮੱਦੋਕੇ ਦਾ ਅੰਤਿਮ ਸਸਕਾਰ ਅੱਜ 10 ਅਕਤੂਬਰ ਦਿਨ ਸੋਮਵਾਰ ਨੂੰ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਮੱਦੋਕੇ ਜ਼ਿਲ੍ਹਾ ਮੋਗਾ ਵਿਖੇ ਕੀਤਾ ਜਾਵੇਗਾ। ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਾਬਕਾ ਸਰਪੰਚ ਡਾ:ਗੁਰਮੀਤ ਸਿੰਘ ਗਿੱਲ ਮੱਦੋਕੇ ਦਾ ਅਚਾਨਕ ਦਿਹਾਂਤ 7 ਅਕਤੂਬਰ ਨੂੰ ਹੋ ਗਿਆ ਸੀ ਪਰ ਦੇਸ਼ ਵਿਦੇਸ਼ ਵਿਚ ਵੱਸਦੇ ਰਿਸ਼ਤੇਦਾਰਾਂ ਦੇ ਸਸਕਾਰ ਵਿਚ ਆਉਣ ਦੇ ਮੱਦੇ-ਨਜ਼ਰ ਅੰਤਿਮ...
Tags: OBITUARY
ਧੂੜਕੋਟ, 08 ਅਕਤੂਬਰ (ਜਸ਼ਨ):ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤੇ ਪੂਰੇ ਪੰਜਾਬ ’ਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਅੱਜ ਜ਼ਿਲ੍ਹਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਪੈਂਦੀ ਮੰਡੀ ਧੂੜਕੋਟ ਕਲਾਂ ਵਿੱਚ ਵੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਨਗਰ ਪੰਚਾਇਤ ਪ੍ਰਧਾਨ ਬੱਧਣੀ ਕਲਾਂ ਜਗਦੀਸ਼ ਸਿੰਘ ਦੀਸ਼ਾ ਨੇ ਮੰਡੀ ਵਿੱਚ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਦੇ...
ਮੋਗਾ 7ਅਕਤੂਬਰ (ਜਸ਼ਨ):ਕੈਪਟੈਬ ਐਂਟਰਟੇਨਮੈਂਟ ਅਤੇ ਗਰੇਮੀਨ ਮੀਡਿਆ ਵਲੋਂ 8 ਅਕਤੂਬਰ ਨੂੰ ਮਸ਼ਹੂਰ ਓਟੀਟੀ ਪਲੇਟਫਾਰਮ ਚੌਪਾਲ 'ਤੇ ਨਵੀਂ ਪੰਜਾਬੀ ਫਿਲਮ 'ਲੰਕਾ' ਰਲੀਜ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਰਵੀ ਪੁੰਜ, ਨਿਰਮਾਤਾ ਸੁਰਮੀਤ, ਮਨਦੀਪ ਧਾਮੀ, ਨਿਸ਼ਾਂਤ ਚੌਧਰੀ ਅਤੇ ਗੁਰਮੀਤ ਸਿੰਘ ਲੋਪੋਂਠ ਫਿਲਮ ਦੀ ਸਟਾਰ ਕਾਸਟ ਸਰਦਾਰ ਸੋਹੀ ਪ੍ਰਮੋਸ਼ਨ ਲਈ ਮੋਗਾ ਦਾ ਅਹਿਮ ਸੰਸਥਾ ਮਾਈਕਰੋ ਗਲੋਬਲ ਮੋਗਾ ਵਿਖੇ ਪੁੱਜੇ ਜਿਥੇ ਫਿਲਮ ਟੀਮ ਦਾ ਮਾਈਕਰੋ ਗਲੋਬਲ ਸੰਸਥਾ ਦੇ ਐੱਮਡੀ...
मोगा, 6 अक्तूबर (जश्न ) : कैंब्रिज इंटरनैशनल स्कूल के चेयरमैन, देश भगत कालेज के डायरैक्टर तथा बाबा कुंदन सिंह ला कालेज के डायरैक्टर दविन्द्रपाल सिंह रिंपी को सदमा, छोटी बहन लैक्चरार हरप्रीत कौर पत्नी प्रो. जसविंदर सिंह जिनके दो बेटे इंजीनियर व एडवोकेट हैं, का देहांत हो गया है। इस दुख की घड़ी में दविन्द्र पाल सिंह रिंपी के साथ हलका विधायक डा. अमनदीप कौर अरोड़ा,डा. राकेश अरोड़ा,...
Tags: OBITUARY
ਚੰਡੀਗੜ੍ਹ, 6 ਅਕਤੂਬਰ: (ਜਸ਼ਨ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵਿਰੁੱਧ ਦੁਸ਼ਮਣੀ ਦੀ ਰਾਜਨੀਤੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਲੜਾਈ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਦੇਵੇਗੀ।ਉਨ੍ਹਾਂ ਠੇਕੇਦਾਰ ਤੋਂ ਪੈਸੇ ਵਸੂਲਣ ਦੀ ਸਾਜ਼ਿਸ਼ ਰਚਣ ਦੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਦਿੱਤੀ ਜਾ ਰਹੀ ਸ਼ੈਅ ਵਿਰੁੱਧ ਸੂਬਾ ਪੱਧਰੀ...
ਚੰਡੀਗੜ, 4 ਅਕਤੂਬਰ: (ਜਸ਼ਨ):ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬਰਨਾਲਾ ਵਿਖੇ ਤਾਇਨਾਤ ਪਨਸਪ ਦੇ ਇੰਸਪੈਕਟਰ ਰਮਨ ਗੌੜ ਨੂੰ 25000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਧਰ ਇੱਕ ਹੋਰ ਮਾਮਲੇ ਵਿੱਚ ਪਿੰਡ ਅਜਨੌਦਾ ਖੁਰਦ, ਪਟਿਆਲਾ ਦੀ ਸਾਬਕਾ ਸਰਪੰਚ ਨੂੰ ਪੰਚਾਇਤੀ ਫੰਡਾਂ ਵਿੱਚ 5.70 ਲੱਖ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ...
Tags: CRIME
मोगा, 4 अक्तूबर (जश्न) : पंजाब भर में चल रही राइट वे इमीग्रेशन तथा आईलैट्स संस्थाओं के डायरैक्टर देवप्रिया त्यागी को उस समय गहरा सदमा लगा, जब उनके माता मुनेश त्यागी का अचानक देहांत हो गया। वह पिछले कुछ समय से बीमार चल रहे थे, जिस कारण उन्हें अस्पताल में भर्ती करवाना पड़ा था। माता मुनेश त्यागी के देहांत की खबर से समूचे मोगा जिले में शोक की लहर दौड़ गई। इस दुख की घड़ी में पूर्व...
Tags: RIGHTWAY AIRLINKS
ਮੋਗਾ 3 ਅਕਤੂਬਰ (ਜਸ਼ਨ) :ਖੂਨ ਦਾ ਬਜਾਰ ਵਿੱਚ ਕੋਈ ਵੀ ਬਦਲ ਮੌਜੂਦ ਨਹੀਂ ਤੇ ਇਸ ਦੀ ਲੋੜ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ। ਇਸ ਲਈ 18 ਤੋਂ 65 ਸਾਲ ਉਮਰ ਦੇ ਹਰ ਤੰਦਰੁਸਤ ਵਿਅਕਤੀ ਨੂੰ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉੰਦੀ ਬਲਕਿ ਖੂਨਦਾਨ ਕਰਨ ਨਾਲ ਸਰੀਰ ਚੁਸਤ, ਦਰੁਸਤ ਅਤੇ ਤੰਦਰੁਸਤ ਰਹਿੰਦਾ ਹੈ ਤੇ ਹਰ ਤਿੰਨ ਮਹੀਨੇ...
ਧਰਮਕੋਟ, 2 ਅਕਤੂਬਰ (ਜਸ਼ਨ ) - ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਸਮੁੱਚੇ ਪੰਜਾਬ ਦੀਆਂ ਮੰਡੀਆਂ ਵਿਚ ਕਰਵਾਈ ਜਾ ਰਹੀ ਹੈ ਜਿਸ ਦੇ ਅਧੀਨ ਅੱਜ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦੇ ਨਾਲ ਦਾਣਾ ਮੰਡੀ ਧਰਮਕੋਟ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ...
Tags: GOVERNMENT OF PUNJAB

Pages