ਮੋਗਾ,21ਅਕਤੂਬਰ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਆਪਸੀ ਭਾਈਚਾਰੇ ਦੇ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਧੰਨਤੇਰਸ, ਭਾਈਦੂਜ, ਦੀਵਾਲੀ ਦੇ ਤਿਉਹਾਰ ਮਨਾਉਂਣ ਦੇ ਵੱਖ-ਵੱਖ ਕਾਰਨ ਦੀਵਿਆਂ ਨੂੰ ਜਗਾਉਣ ਦੇ ਕਾਰਨਾਂ ਨਾਲ ਸਬੰਧਤ ਵੀਡੀਓ ਵਿਖਾਈ ਗਈ ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਸੀ ਗਈ। ਵੀਡੀਓ ਵਿੱਚ ਦੱਸਿਆ ਗਿਆ ਕਿ ਤਿਉਹਾਰ ਸਾਨੂੰ ਕੁਦਰਤ ਨਾਲ ਜੋੜਦੇ ਹਨ ਇਸ ਕਰਕੇ ਤਿਉਹਾਰਾਂ ਦੀ...
News
चण्डीगढ़ : पंजाब प्रदेश कॉंग्रेस के कोषाध्यक्ष एवं पूर्व विधायक अमित विज ने अखिल भारतीय राष्ट्रीय कॉंग्रेस के नवनिर्वाचित अध्यक्ष मल्लिकार्जुन खड़गे की जीत पर बधाई देते हुए कहा कि आज से नई कॉंग्रेस का उदय होगा। उन्होंने कहा कि खड़गे एक कुशल राजनीतिज्ञ रहें हैं। उनके कुशल नेतृत्व में कॉंग्रेस का ग्राफ ऊंचाइयां छुएगा। उन्होंने कहा यहां आज कॉंग्रेस का नेतृत्व अनुभवी हाथों में आया...
ਮੋਗਾ, 19 ਅਕਤੂਬਰ: (ਜਸ਼ਨ): ਕ੍ਰਿਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੇ.ਵੀ.ਕੇ. ਬੁੱਧ ਸਿੰਘ ਵਾਲਾ ਵਿਖੇ ਪਰਾਲੀ ਦੇ ਸੁਚੱਜੇ ਪ੍ਰਬੰਧ ਸਬੰਧੀ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਦੀ ਪ੍ਰਧਾਨਗੀ ਡਾ. ਅਸ਼ੋਕ ਕੁਮਾਰ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ., ਲੁਧਿਆਣਾ ਵੱਲੋਂ ਕੀਤੀ ਗਈ। ਸੰਤ ਗੁਰਮੀਤ ਸਿੰਘ ਖੋਸਿਆਂ ਵਾਲੇ ਇਸ ਸਮਾਗਮ ਦੇ ਮੁੱਖ ਮਹਿਮਾਨ...
ਲੁਧਿਆਣਾ () 19 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰਦੇ ਹੋਏ ਕਿਹਾ ਹੈ ਕਿ ਇਹ ਪਾਰਟੀ ਵੀ ਪਹਿਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵਾਂਗ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੋਕ ਹਿਤਾਂ ਵਿੱਚ ਕੀਤੇ ਜਾਂਦੇ ਕੰਮਾਂ ਤੋਂ ਘਬਰਾਅ ਗਈ ਹੈ ਅਤੇ ਬੈਂਸ ਦੀ ਆਵਾਜ਼ ਬੰਦ ਕਰਨ ਲਈ ਝੂਠੇ ਪਰਚੇ ਦਰਜ ਕਰਨ ਲੱਗ ਪਈ ਹੈ ਅਤੇ ਲੋਕ ਇਨਸਾਫ ਪਾਰਟੀ ਦੇ ਹਜ਼ਾਰਾਂ ਸਮਰਥਕ ਅਜਿਹਾ ਕਦੀ ਨਹੀਂ ਹੋਣ ਦੇਣਗੇ ਅਤੇ...
ਢੁੱਡੀਕੇ (ਮੋਗਾ) 19 ਅਕਤੂਬਰ:(ਜਸ਼ਨ): ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਸਕੂਲ ਚੂਹੜਚੱਕ ਦੀ ਵਿਦਿਆਰਥਣ ਦੇ ਦਿਲ ਦਾ ਮੁਫ਼ਤ ਅਪ੍ਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋਂ ਸਫਲਤਾਪੂਰਵਕ ਕਰਵਾਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ...
ਮੋਗਾ, 19 ਅਕਤੂਬਰ (ਜਸ਼ਨ): ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਯੂਥ ਵਿੰਗ ਪੰਜਾਬ ਸ. ਸਤਵੀਰ ਸਿੰਘ ‘ਸੱਤੀ ਜਲਾਲਾਬਾਦ’ ਦੀ ਮਾਤਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 19 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਤੇਜਾ ਸਿੰਘ ਪਿੰਡ ਜਲਾਲਾਬਾਦ ਪੂਰਬੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ ‘ਸੱਤੀ ਜਲਾਲਾਬਾਦ’ ਦੀ ਮਾਤਾ ਸਰਬਜੀਤ ਕੌਰ ਸੰਧੂ ਬੀਤੀ 9 ਅਕਤੂਬਰ ਨੂੰ...
*ਲੋੜਵੰਦ ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੰਗ ਬਿਰੰਗੀ ਦੁਨੀਆ ਦੇਖਣ ਦੇ ਯੋਗ ਬਨਾਉਣਾ ਸਭ ਤੋਂ ਵੱਡਾ ਪੁੰਨ ਹੈ -ਡਾ. ਅਮਨਦੀਪ ਕੌਰ ਅਰੋੋੜਾ ਮੋਗਾ, 18 ਅਕਤੂਬਰ (ਜਸ਼ਨ ): ‘ਦਾ ਕ੍ਰਿਪਾ ਪ੍ਰਜੈਕਟ’ ਅਧੀਨ ਗੁਰਤੇਜ ਸਿੰਘ ਸੋਢੀ ਅਤੇ ਅਮਨ ਰੱਖਰਾ ਦੇ ਸਹਿਯੋਗ ਸਦਕਾ ਅੱਖਾਂ ਅਤੇ ਦੰਦਾ ਦਾ ਮੁਫਤ ਚੈਕ ਅੱਪ ਕੈਂਪ ਗੁਰਦੁਆਰਾ ਮਾਤਾ ਦਮੋਦਰੀ ਜੀ ਪਿੰਡ ਡਰੋਲੀ ਭਾਈ ਵਿਖੇ ਲਗਾਇਆ ਗਿਆ, ਅੱਖਾਂ ਦੇ ਸਪੈਸ਼ਲਿਸਟ ਡਾ. ਮਨਿੰਦਰ ਕੌਰ ਵੱਲੋਂ ਅੱਖਾਂ ਦੇ ਕੈਂਪ ਵਿੱਚ 160 ਅਤੇ...
तरनतारन,18 अक्तूबर ( Jashan ) कनाडा में बैठकर पंजाब और अन्य राज्यों में आतंकी घटनाओं को अंजाम देने वाले लखबीर सिंह लंडा के घर कस्बा हरिके पत्तन में एनआइए ने मंगलवार को छापामारी की। छापामारी के दौरान लंडा के घर में उसके माता पिता ही थे। सूचना थी कि लंडा के घर के आस-पास कुछ गैंगस्टरों के रुके हुए हैं, परंतु रेड से पहले यह लोग फरार हो गए। लखबीर सिंह लंडा ए कैटेगरी का गैंगस्टर...
ਮੋਗਾ,16 ਅਕਤੂਬਰ (ਜਸ਼ਨ ): ਇੰਪਰੂਵਮੈਂਟ ਟਰੱਸਟ ਮੋਗਾ ਦੇ ਸਾਬਕਾ ਮੈਂਬਰ ਅਤੇ ਨਵੀਨ ਕਲਾ ਮੰਦਿਰ ( ਰਜਿ : ) ਮੋਗਾ ਦੇ ਚੇਅਰਮੈਨ ਰਮੇਸ਼ ਕੁੱਕੂ ਦੇ ਅਚਾਨਕ ਅਕਾਲ ਚਲਾਣੇ ’ਤੇ ਸਮੁੱਚੇ ਹਲਕੇ ਵਿਚ ਸੋਗ ਦੀ ਲਹਿਰ ਹੈ । ਰਮੇਸ਼ ਕੁੱਕੂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ’ਤੇ ਜਿਥੇ ਮੋਗਾ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਓਥੇ ਸਾਬਕਾ ਐੱਮ ਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਜਗਮੀਤ ਸਿੰਘ ਬਰਾੜ ਸ਼੍ਰੀ ਰਮੇਸ਼ ਕੁੱਕੂ ਦੇ ਬੇਟੇ ਰਮਨ ਮੱਕੜ ਤੇ...
ਬਾਘਾਪੁਰਾਣਾ 16 ਅਕਤੂਬਰ (ਰਾਜਿੰਦਰ ਸਿੰਘ ਕੋਟਲਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਮੁੱਖ ਸਾਜ਼ਿਸ਼ ਘਾੜੇ ਸੌਦਾ ਅਸਾਧ ਨੂੰ ਪੈਰੋਲ ਦੇਣੀ ਹੋ ਸਕਦੀ ਖਤਰਨਾਕ ਸਾਬਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਵੱਲੋਂ ਦਿੱਤੀ ਗਈ ਪੈਰੋਲ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨੂੰ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ...

