News

ਮੋਗਾ, 17 ਅਪ੍ਰੈਲ (ਜਸ਼ਨ)-ਇਲੈੱਕਟ੍ਰੋਹੋਮਿਓਪੈਥਿਕ ਮੈਡੀਕਲ ਡਾਕਟਰਜ ਐਸੋਸੀਏਸਨ ਰਜਿ. 404 ਪੰਜਾਬ ਦੀ ਮਹੀਨਾਵਾਰ ਮੀਟਿੰਗ ਡਾ. ਜਗਮੋਹਨ ਸਿੰਘ ਧੂੜਕੋਟ ਦੀ ਪ੍ਰਧਾਨਗੀ ਵਿਚ ਹੋਈ । ਉਨ੍ਹਾਂ ਦੱਸਿਆ ਕਿ ਐਸੋਸੀਏਸਨ ਦੇ ਮੈਂਬਰਾਂ ਦੀ ਹਰ ਤਿੰਨ ਮਹੀਨੇ ਵਿਚ ਇਕ ਹਾਜਰੀ ਜਰੂਰੀ ਹੈ । ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਇਲੈਕਟਰੋਹੋਮਿਓਪੈਥੀ ਜੜੀ-ਬੂਟੀਆਂ ‘ਤੇ ਆਧਾਰਿਤ ਪੈਥੀ ਹੈ ਤੇ ਇਸ ਦਾ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਹੁੰਦਾ . ਉਨ੍ਹਾਂ ਐਚ ਪਾਇਲੋਰੀ...
Tags: ELECTRO HOMEOPATHY MEDICAL ASSOCIATION PUNJAB
ਮੋਗਾ, 17 ਅਪ੍ਰੈਲ (ਜਸ਼ਨ)-ਸ਼ਹਿਰ ਦੇ ਲੁਧਿਆਣਾ ਜੀ.ਟੀ. ਰੋਡ ‘ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਵਲੋਂ ਅੱਜ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿਚ ਪੁੱਜੇ ਅਕੈਡਮਿਕ ਪ੍ਰਮੁੱਖ ਵਿਕਰਮਜੀਤ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਆਪ ਵਿਚ ਨਿਵੇਸ਼ ਕਰਨ ਨਾਲੋਂ ਵੱਧ ਲਾਭਦਾਇਕ ਨਿਵੇਸ਼ ਕੋਈ...
Tags: MOUNT LITERA ZEE SCHOOL MOGA
ਮੋਗਾ, 17 ਅਪਰੈਲ (ਜਸ਼ਨ): ‘ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬਿਜਲੀ ਬਿੱਲਾਂ ‘ਚ 300 ਯੂਨਿਟ ਤੱਕ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਕੀਤੇ ਵਾਅਦੇ ਦੇ ਉੱਲਟ ਸੂਬੇ ਦੇ ਲੋਕਾਂ ਦੀ ਵਰਗ ਵੰਡ ਕਰਕੇ ਬਿਜਲੀ ਬਿੱਲ ਦੀਆਂ ਵੱਖ ਵੱਖ ਸਲੈਬਾਂ ਬਣਾ ਦਿੱਤੀਆਂ ਹਨ ਜਿਸ ਤਹਿਤ ਜਰਨਲ ਵਰਗ ਦੇ ਲੋਕਾਂ ਦੇ ਘਰਾਂ ਵਿਚ ਜੇਕਰ ਕਿਸੇ ਦਾ ਦੋ ਮਹੀਨਿਆਂ ਵਿਚ 600 ਯੂਨਿਟ ਤੋਂ ਵੱਧ ਖਪਤ ਹੰੁਦੀ ਹੈ ਤਾਂ ਉਹਨਾਂ ਨੂੰ ਸਾਰਾ ਬਿੱਲ ਭਰਨਾ ਪਵੇਗਾ, ਦਾ ਫੈਸਲਾ ਸਰਾਰਸਰ...
ਮੋਗਾ, 16 ਅਪਰੈਲ (ਜਸ਼ਨ): ‘ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਗਰਮੀ ਕਾਰਨ ਕਣਕ ਦੀ ਪ੍ਰਭਾਵਿਤ ਹੋਈ ਜਿਣਸ ਦੀ ਖਰੀਦ ਲਈ ਨਿਯਮਾਂ ਵਿਚ ਛੋਟ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ 1 ਅਪਰੈਲ ਤੋਂ ਆਰੰਭ ਹੋਈ ਕਣਕ ਦੀ ਖਰੀਦ ਦੌਰਾਨ ਦੇਖਣ ਵਿਚ ਆਇਆ ਸੀ ਕਿ ਮੌਸਮ ਦੀ ਬਦਲੇ ਮਿਜਾਜ਼ ਕਾਰਨ ਉੱਚ ਤਾਪਮਾਨ ਨੇ ਕਣਕ ਦੀ ਫਸਲ ਨੂੰ ਪ੍ਰਭਾਵਿਤ...
ਮੋਗਾ, 14 ਅਪਰੈਲ (ਜਸ਼ਨ): ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਵੱਖ ਵੱਖ ਖਰੀਦ ਏਜੰਸੀਆਂ ਵੱਡੇ ਪੱਧਰ ’ਤੇ ਕਿਸਾਨਾਂ ਦੀ ਜਿਣਸ ਦੀ ਖਰੀਦ ਕਰ ਰਹੀਆਂ ਹਨ । ਪਿੰਡ ਫਤਿਹਗ੍ਹੜ ਕੋਰੋਟਾਣਾ ਦੀ ਮੰਡੀ ਵਿਚ ਕਣਕ ਦੀ ਖਰੀਦ ਆਰੰਭ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਜੁਆਇੰਟ ਸਕੱਤਰ ਸਤਬੀਰ ਸਿੰਘ ਸੱਤੀ, ਪਨਗਰੇਨ ਦੇ ਇੰਚਾਰਜ ਰਾਜਵੰਤ ਸਿੰਘ ਵਾਲੀਆ,ਇੰਸਪੈਕਟਰ ਸਰਬਦੀਪ ਸਿੰਘ ਔਲਖ ,...
ਕੋਟਈਸੇਖਾਂ, 13 ਅਪਰੈਲ (ਜਸ਼ਨ): ਹੇਮਕੁੰਟ ਸਕੂਲ ਵਿਖੇ ਅੱਜ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ । ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀ ਜਿਹੜੇ ਕਿ ਪੰਜਾਬੀ ਪਹਿਰਾਵੇ ਵਿੱਚ ਬੇਹੱਦ ਖੂਬਸੁੂਰਤ ਲੱਗ ਰਹੇ ਸਨ ਨੇ ਢੋਲ ਦੀ ਤਾਲ ਤੇ ਭੰਗੜਾ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਦੱਸਿਆਂ ਕਿ ਇਹ ਦਿਨ ਇਤਹਾਸਿਕ,ਸੱਭਿਆਚਾਰਕ ਅਤੇ ਰਾਜਨੀਤਿਕ ਨਾਲ ਸਬੰਧਤ ਹੈ ਅਤੇ ਇਸ ਦਿਨ ਕਿਸਾਨ...
ਮੋਗਾ, 13 ਅਪਰੈਲ (ਜਸ਼ਨ): ਮੋਗਾ ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ,ਸਟੱਡੀ ਵੀਜ਼ਾ,ਸੁਪਰ ਵੀਜ਼ਾ,ਪੀ.ਆਰ ਵੀਜ਼ਾ,ਬਿਜਨਸ ਵੀਜ਼ਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਖੁਸ਼ਦੀਪ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ...
ਧਰਮਕੋਟ , 12 ਅਪ੍ਰੈਲ(ਜਸ਼ਨ):ਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਜੱਥੇਦਾਰ ਕੁਲਦੀਪ ਸਿੰਘ ਢੋਸ ਜੀ ਦੀ ਪਹਿਲੀ ਬਰਸ਼ੀ ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਪਹੁੰਚਿਆਂ ਅਤੇ ਉਹਨਾਂ ਨੇ ਜੱਥੇਦਾਰ ਕੁਲਦੀਪ ਢੋਸ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੀਆਂ ਸਖ਼ਸੀਅਤਾਂ ਦਾ ਸ਼ੁਕਰਾਨਾ ਕਰਦਿਆਂ ਜੱਥੇਦਾਰ ਕੁਲਦੀਪ ਢੋਸ ਦੇ ਸਪੁੱਤਰ ਐਮ. ਐਲ. ਏ. ਧਰਮਕੋਟ ਦਵਿੰਦਰਜੀਤ ਲਾਡੀ ਢੋਸ ਨੇ ਕਿਹਾ ਕਿ ਪਿਤਾ ਜੀ ਦਾ ਜੀਵਨ ਵਿਚੋਂ ਚਲੇ...
ਬਾਘਾਪੁਰਾਣਾ,11 ਅਪਰੈਲ(ਜਸ਼ਨ): ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ, ਸੁਖਾਨੰਦ, ਮੋਗਾ ਵਿਖੇ ਸਨਮਾਨ ਸਮਾਰੋਹ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਧਾਇਕ ਵਿਧਾਨ ਸਭਾ, ਹਲਕਾ ਬਾਘਾਪੁਰਾਣਾ ਦੇ ਸ. ਅਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਇਸ ਤੋਂ ਬਿਨਾ ਸ. ਰਾਮ ਸਿੰਘ, ਸ. ਜਸਦੀਪ ਸਿੰਘ, ਡਾਕਟਰ ਬਲਤੇਜ ਸਿੰਘ, ਸਰਦਾਰ ਵਿਕਰਮਜੀਤ ਸਿੰਘ, ਸ...
Tags: SANT BABA BHAG SINGH MEMORIAL COLLEGE SUKHANAND
ਮੋਗਾ, 10 ਅਪ੍ਰੈਲ (ਜਸ਼ਨ): ਮੀਡੀਆ ਇੰਚਾਰਜ ਜਿਲ੍ਹਾ ਮੋਗਾ ਅਮਨ ਰੱਖੜਾ ਨੇ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਦਸਿਆ ਕਿ ਮੋਗਾ ਜਿਲ੍ਹੇ ਚ' ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਦੀ ਅਗਵਾਈ ਚ' ਕੰਮ ਕਰਦੇ ਹੋਏ ਜਿਲ੍ਹਾ ਟੀਮ ਅਤੇ ਸਾਰੇ ਅਹੁਦੇਦਾਰਾਂ, ਵਰਕਰਾਂ, ਵਲੰਟੀਅਰਾਂ ਦੀ ਮਿਹਨਤ ਸਦਕਾ ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿੱਤ ਨਹੀਂ ਆਮ ਲੋਕਾਂ ਦੀ ਜਿੱਤ ਹੋਈ। ਇਸ ਕਰਕੇ ਸਾਡੇ ਚਾਰੇ ਵਿਧਾਇਕ ਲੋਕਾਂ ਲਈ ਬਣੇ ਹਨ ਅਤੇ ਇਸ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਲਈ ਲੋਕਾਂ ਵਿੱਚ ਜਾ...

Pages