मोगा,7 मई( जश्न ) शहर के कोटकपूरा रोड पर नजदीक काली माता मंदिर चुंगी नंबर-3 के पास स्थित मां बगलामुखी मंदिर में मां बगलामुखी जयंती समारोह 9 मई को करवाया जा रहा है जिसके निमंत्रण कार्ड शनिवार को समाज सेवी देव प्रिय त्यागी की अगुआई में जारी किए गए। इस संबध में जानकारी देते हुए समाज सेवी व राइटवे एयरलिंक के एमडी देवप्रिय त्यागी ने कहा कि 9 मई को मां बगलामुखी पूजन सुबह सात बजे...
News
ਕੋਟ-ਈਸੇ-ਖਾਂ , 6 ਮਈ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਵਿਦਿਆਰਥੀਆਂ ਨੇ “ਮਾਂ-ਦਿਵਸ” ਮਨਾਇਆ । ਜਿਸ ਵਿੱਚ ਮਾਂ ਦੀ ਮਮਤਾ ਤੇ ਪ੍ਰੇਮ ਦੇ ਗੀਤ, ਕਵਿਤਾਵਾਂ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਰਮਨਜੀਤ ਵੱਲੋਂ ਸਕੂਲ ਵਿੱਚ ਪੜ੍ਹਾ ਰਹੇ ਮਦਰਜ਼ ਅਧਿਆਪਕਾਂ ਨੂੰ ਵਧਾਈਆਂ ਦਿੱਤੀਆ ਅਤੇ ਕੇਕ ਕੱਟਿਆ ਗਿਆ। ਐੱਮ.ਡੀ.ਮੈਡਮ ਰਣਜੀਤ...
ਮੋਗਾ, 5 ਮਈ (ਜ਼ਸਨ) - ਭਾਰਤ ਸਰਕਾਰ ਦੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ, ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਸ੍ਰੀ ਅਭੀਲਕਸ ਲੇਖੀ ਨੇ ਅੱਜ ਜ਼ਿਲ੍ਹਾ ਮੋਗਾ ਵਿੱਚ ਐਸਪੀਰੇਸਨਲ ਡਿਸਟਿ੍ਰਕਟ ਪ੍ਰੋਗਰਾਮ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ । ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਖੁਰਾਣਾ, ਐਸ ਡੀ ਐਮ ਮੋਗਾ ਸ੍ਰ ਸਤਵੰਤ ਸਿੰਘ ਅਤੇ ਹੋਰ...
* ਆਮ ਆਦਮੀ ਪਾਰਟੀ ਨੇ, ਦਿੱਲੀ ਦਾ ਝੂਠਾ ਮਾਡਲ ਦਿਖਾ ਕੇ ਪੰਜਾਬ ਨੂੰ ਠੱਗਿਆ ਤੇ ਹੁਣ ਗੁਜਰਾਤ ਅਤੇ ਹਿਮਾਚਲ ਨੂੰ ਠੱਗਣ ਦੀ ਤਿਆਰੀ ਐ: ਡਾ: ਹਰਜੋਤ ਕਮਲ ਮੋਗਾ,5 ਮਈ(ਜਸ਼ਨ): ਪੰਜਾਬ ਵਿਚ ਰਾਜ ਕਰ ਰਹੀ ਸੱਤਾ ਧਿਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਜਨਤਾ ਨੂੰ ਮਿਲ ਰਹੀਆਂ ਸਹੂਲਤਾਂ ’ਤੇ ਕੈਚੀ ਫੇਰਨ ਖਿਲਾਫ਼ ਅੱਜ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭਾਜਪਾ ਆਗੂਆਂ ਨੇ ਇਕੱਤਰ ਹੋ ਕੇ ਸਰਕਾਰ ਦੀਆਂ ਨਾਅਹਿਲੀਅਤ ਵਾਲੇ ਰਵਈਏ ’ਤੇ...
ਮੋਗਾ, 3 ਮਈ (ਜਸ਼ਨ)- ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜਾ, ਮਲਟੀਪਲ ਵੀਜ਼ਾ ,ਸਟੱਡੀ ਵੀਜ਼ਾ,ਸੁਪਰ ਵੀਜਾ,ਪੀ.ਆਰ ਵੀਜ਼ਾ,ਬਿਜਨਸ ਵੀਜ਼ਾ ਅਤੇ ਓਪਨ ਵਰਕ ਪਰਮਿੰਟ ਦੇ ਖੇਤਰ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਅੱਜ ਤੱਕ ਗੋਲਡਨ ਐਜੂਕੇਸ਼ਨਜ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਲੋਕਾਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਸ ਸੰਸਥਾ ਨੇ ਸਾਜਨ ਦਾ ਕੈਨੇਡਾ ਦਾ ਓਪਨ ਵਰਕ ਪਰਮਿੰਟ ਲਗਵਾ ਕੇ ਦਿੱਤਾ।...
ਬਾਘਾਪੁਰਾਣਾ, 3 ਮਈ (ਜਸ਼ਨ)-ਮੁਸਲਿਮ ਵੈਲਫੇਅਰ ਕਮੇਟੀ ਵੱਲੋਂ ਈਦਗਾਹ ਚੰਨੂਵਾਲਾ ਰੋਡ ਵਿਖੇ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ . ਈਦ ਦਾ ਤਿਉਹਾਰ ਰਮਜਾਨ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਹੀ ਮਨਾਇਆ ਜਾਂਦਾ ਹੈ। ਜਿਸ ਕਾਰਨ ਅੱਜ ਈਦ ਉਲ ਫਿਤਰ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਜਾ ਕੇ ਬੜੇ ਹੀ ਪਿਆਰ ਅਤੇ ਮਹਿਮਾਨਨਿਵਾਜੀ ਨਾਲ ਮਨਾਇਆ ਜਾ ਰਿਹਾ ਹੈ। ਮਸਜਿਦ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ...
ਮੋਗਾ, 3 ਮਈ (ਜਸ਼ਨ) ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਜੀ ਦਾ ਸਿੱਖ ਡੈਲੀਗੇਟਸ (ਪੰਜਾਬ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਉਲੀਕੇ ਪ੍ਰੋਗਰਾਮ 'ਸਦਭਾਵਨਾ' ਵਿੱਚ ਸ਼ਾਮਲ ਹੋਣ ਤੇ ਸਕੂਲ ਦੀ ਮੈਨੇਜਮੇਂਟ, ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਜੀ ਦੀਆਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਉਪਲੱਬਧੀਆਂ ਤੇ ਚਾਨਣਾ ਪਾਇਆ ਗਿਆ।...
ਮੋਗਾ, 2 ਮਈ (ਜਸ਼ਨ) -ਨਿਊ ਇੰਡੀਆ ਡਿਵੈਲਪਮੈਂਟ ਆਰਗੇਨਾਈਜੇਸ਼ਨ ਵੱਲੋਂ ਦੇਸ਼-ਵਿਦੇਸ਼ ਦੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਕੀਤੀ ਗਈ। ਜਿਸ ਵਿੱਚ ਨਿਊ ਇੰਡੀਆ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੀ ਪ੍ਰਧਾਨ ਹਿਮਾਨੀ ਸੂਦ, ਚੀਫ਼ ਪੈਟਰਨ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਸਤਨਾਮ ਸਿੰਘ ਸੰਧੂ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ, ਰੂਬੀ ਢੱਲਾ ਐਮ.ਪੀ.,ਰੱਖੜਾ ਬ੍ਰਦਰਜ਼, ਮੋਗਾ ਤੋਂ ਕੈਂਬਰਿਜ...
मोगा,1 मई (जशन): मालवा क्षेत्र अग्रणी इमीग्रेशन व आईलैटस संस्था पंजाब के अलावा पूरे भारत में काम कर रही है । राइटवे एयरलिंक्स स्टूडेंट वीजा बिजनेस में आर्याव्रत महाखंड को पुर्नस्थापित करने के मकसद से आई है और भारत की महान संस्कृति और ज्ञान को दुनिया के हर कोने में पहुंचाने के लिए काम कर रही है।इस संस्था ने हजारों छात्राओ के विदेश में पढ़ाई करने के सपनो को साकार किया है। संस्था...
ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਧੰਦੇ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ-ਡਾ. ਅਮਨਦੀਪ ਅਰੋੜਾ ਮੋਗਾ 26 ਅਪ੍ਰੈਲ:(ਜਸ਼ਨ) : ਅੱਜ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਲਿਜਾ ਕੇ ਖੇਤੀਬਾੜੀ ਧੰਦੇ ਨੂੰ ਮੁੜ ਸੁਰਜੀਤ ਕਰਨ , ਕਿਸਾਨਾਂ ਨੂੰ ਬਿਨ੍ਹਾਂ ਕਿਸੇ ਵਿੱਤੀ ਘਾਟੇ ਤੋਂ...