News

*ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਬਾਰੇ ਦਿੱਤੀ ਜਾਵੇਗੀ ਨਵੀਨਤਮ ਤਕਨੀਕੀ ਜਾਣਕਾਰੀ ਮੋਗਾ 9 ਅਕਤੂਬਰ(ਜਸ਼ਨ)- ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਡਾ: ਹਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਕਿਸਾਨਾਂ ਵੀਰਾਂ ਨੂੰ ਹਾੜੀ ਦੀਆਂ ਫ਼ਸਲਾਂ ਅਤੇ ਫ਼ਸਲੀ ਵਿਭਿੰਨਤਾ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲਾ ਪੱਧਰੀ ਕਿਸਾਨ ਮੇਲਾ 12 ਅਕਤੂਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਬਾਬਾ ਸਾਹਿਬ ਜੀ ਸ਼ਹੀਦ, ਪਿੰਡ ਖੋਸਾ...
ਮੋਗਾ,9ਅਕਤੂਬਰ (ਸਰਬਜੀਤ ਰੌਲੀ) -ਪਿੰੰਡਾਂ ’ਚ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਡੀਪੂ ਹੋਲਡਰਾਂ ਨੂੰ ਮਹਿਕਮੇ ਦੀਆਂ ਮਾਰੂ ਨੀਤੀਆਂ ਕਾਰਣ ਆਪਣੇ ਕਿੱਤੇ ਤੋਂ ਬੇਵੱਸ ਹੋਣਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਪਿੰਡਾਂ ‘ਚ ਸਰਕਾਰ ਵਲੋਂ ਪਿਛਲੇ ਲੰਮੇ ਸਮੇ ਤੋਂ ਡੀਪੂ ਹੋਲਡਰਾਂ ਰਾਹੀ ਕਣਕ ਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਜਾ ਰਹੀਆਂ ਸਨ ਪਰ ਕਾਗਰਸ ਸਰਕਾਰ ਦੇ ਆੁਂਦਿਆਂ ਹੀ ਡੀਪੂ ਹੋਲਡਰਾਂ ਨੂੰ ਨਜ਼ਰ -ਅੰਦਾਜ਼ ਕਰਕੇ...
ਸਮਾਲਸਰ, 09 ਅਕਤੂਬਰ (ਗਗਨਦੀਪ)- ਕਸਬੇ ਦੇ ਨ ਜ਼ਦੀਕੀ ਪਿੰਡ ਰੋਡੇ ਖੁਰਦ ਦਾ ਪੰਜਾਬ ਚੈਂਪੀਅਨ 2016 ਅਰਜਨ ਝੋਟਾ (ਸਾਨ) ਵੀਹ ਲੱਖ ਰੁਪਏ ‘ਚ ਜਗਰਾਉਂ ਤਹਿਸੀਲ ਦੇ ਡਾਂਗੀਆ ਪਿੰਡ ਨਿਵਾਸੀ ਬਲਵੰਤ ਸਿੰਘ ਸੋਨਾ ਕਲੇਰ ਨੇ ਖਰੀਦ ਲਿਆ ਹੈ। ਜਿਕਰਯੋਗ ਹੈ ਕਿ ਨੀਲੀ ਰਾਵੀ ਨਸਲ ਦੇ ਉਕਤ ਝੋਟੇ ਦਾ ਪਿਤਾ ਬਾਦਸ਼ਾਹ ਵੀ ਚਾਰ ਵਾਰ ਪੰਜਾਬ ਚੈਂਪੀਅਨ ਰਿਹਾ, ਉਸ ਦੀ ਬੋਲੀ ਅੱਠ ਕਰੋੜ ਰੁਪਏ ਤੱਕ ਲੱਗ ਗਈ ਸੀ ਫਿਰ ਵੀ ਮਾਲਕ ਜਗਜੀਤ ਸਿੰਘ ਜੱਗਾ ਨੇ ਵੇਚਣ ਤੋਂ ਮਨਾਂ ਕਰ ਦਿੱਤਾ। ਇਸ ਦੀ ਮਾਂ ਵੀ...
ਮੋਗਾ, 9 ਅਕਤੂਬਰ (ਜਸ਼ਨ )-ਮੋਗਾ-ਬੁੱਘੀਪੁਰਾ ਚੌਂਕ ‘ਚ ਓਜੋਨ ਕੌਂਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਪੂਨਮ ਸ਼ਰਮਾ ਦੀ ਅਗਵਾਈ ’ਚ ਚੈਂਬਰ ਰੋਡ ਤੇ ਸਥਿਤ ਮੁੱਖ ਡਾਕਘਰ ਦਾ ਨਿਰੀਖਣ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਪੂਨਮ ਸ਼ਰਮਾ, ਅਧਿਆਪਕਾ ਮਾਲਤੀ ਗਰੋਵਰ, ਰਿਧੀ ਅਤੇ ਰਵੀਨਾ ਨੇ ਦੱਸਿਆ ਕਿ ਬੱਚਿਆਂ ਨੂੰ ਡਾਕਘਰ ਦਾ ਦੌਰਾ ਕਰਾਉਣ ਦਾ ਮੁੱਖ ਮਕਸਦ ਉਨਾਂ ਨੂੰ ਡਾਕਘਰ ਸਬੰਧੀ ਜਾਣਕਾਰੀ...
ਸਰੀ/ਕੈਨੇਡਾ, 8 ਅਕਤੂਬਰ(ਤੇਜਿੰਦਰ ਸਿੰਘ ਜਸ਼ਨ)-: ਕੈਨੇਡਾ ਦੇ ਸ਼ਹਿਰ ਸਰੀ ‘ਚ ਦੋ ਰੋਜ਼ਾ ‘ਉੱਤਰੀ ਅਮਰੀਕਾ ਸਾਹਿਤ ਤੇ ਸਭਿਆਚਾਰ ਸੰਮੇਲਨ’ ਸੁਰੂ ਹੋ ਗਿਆ । ਸੰਮੇਲਨ ਦਾ ਉਦਘਾਟਨ ਚੇਅਰਮੈਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਪਾਤਰ ਨੇ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਸਥਾਪਿਤ ਪੰਜਾਬ ਭਵਨ ਮੇਰੇ ਲਈ ਸਿਰਫ ਇਮਾਰਤ ਨਹੀਂ ਸਗੋਂ ਸਾਡੇ ਏਥੇ ਵੱਸਦੇ ਪੰਜਾਬੀਆਂ ਦੀ ਤੜਪ, ਤਾਂਘ ,ਵਿਕਾਸ ਅਤੇ ਵਿਰਾਸਤ ਦਾ...
Tags: surrey, CANADA
ਚੰਡੀਗੜ, 6 ਅਕਤੂਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦੇ 484ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੀ ਦੁਨੀਆ ਭਰ ਦੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਨਿੱਘੀ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਇਕ ਸੰਦੇਸ਼ ਵਿੱਚ ਗੁਰੂ ਸਾਹਿਬ ਨੂੰ ਪਿਆਰ, ਸ਼ਰਧਾ ਅਤੇ ਸੇਵਾ ਦੀ ਸਾਕਾਰ ਮੂਰਤ ਦੱਸਦਿਆਂ ਕਿਹਾ ਕਿ ਗੁਰੂ ਰਾਮ ਦਾਸ ਜੀ ਦਾ ਜੀਵਨ ਤੇ ਫਿਲਾਸਫੀ ਮਨੁੱਖਤਾ ਲਈ ਸਚਿਆਈ, ਨਿਸ਼ਕਾਮ ਸੇਵਾ, ਨਿਮਰਤਾ ਅਤੇ ਦਇਆ...
ਬਾਘਾਪੁਰਾਣਾ,8 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਅੱਜ ਸਵੇਰੇ ਹੀ ਸਥਾਨਕ ਸ਼ਹਿਰ ਬਾਘਾਪੁਰਾਣਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦ ਲੋਕਾਂ ਨੂੰ ਪਤਾ ਲੱਗਾ ਕਿ ਮੋਗਾ ਰੋਡ ‘ਤੇ ਸਥਿਤ ਸਿੱਧੂ ਗੰਨ ਹਾਊਸ ‘ਚੋਂ ਰਾਤ ਸਮੇਂ ਪੰਜ ਬਾਰਾਂ ਬੋਰ ਰਾਈਫਲਾਂ ਚੋਰੀ ਹੋ ਗਈਆ ਹਨ।ਘਟਨਾ ਦਾ ਪਤਾ ਲੱਗਦਿਆ ਹੀ ਜਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ,ਡੀ.ਐੱਸ.ਪੀ ਸੁਖਦੀਪ ਸਿੰਘ ਬਾਘਾਪੁਰਾਣਾ ਅਤੇ ਥਾਣਾ ਬਾਘਾਪੁਰਾਣਾ ਦੇ ਮੁੁੱਖ ਅਫਸਰ ਭੁਪਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ...
ਨਿਹਾਲ ਸਿੰਘ ਵਾਲਾ,ਮੋਗਾ 8 ਅਕਤੂਬਰ(ਰਾਜਵਿੰਦਰ ਰੌਂਤਾ)-ਬਿਜਲੀ ਵਿਭਾਗ ਦੇ ਜੇ ਈ,ਮੁਲਾਜ਼ਮਾਂ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਬਿਜਲੀ ਬੋਰਣ ਦੇ ਚੀਫ਼ ਇੰਜਨੀਅਰ ਤੇ ਮੋਗਾ ਜ਼ਿਲ੍ਹੇ ਦੇ ਜੰਮਪਲ ਮਹਿੰਦਰ ਸਿੰਘ ਬਰਾੜ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਗੋਲਡ ਕੋਸਟ ਮੋਗਾ ਵਿਖੇ ਚੀਫ਼ ਇੰਜਨੀਅਰ ਮਹਿੰਦਰ ਸਿੰਘ ਬਰਾੜ ਨੂੰ ਦਿੱਤੀ ਵਿਦਾਇਗੀ ਪਾਰਟੀ ਮੌਕੇ ਜੇ ਈ ਗੁਰਮੀਤ ਸਿੰਘ ਸਿੱਧੂ ,ਐਸ ਡੀ ਓ ਭੁਪਿੰਦਰ ਸਿੰਘ,ਜੇ ਈ ਭਰਪੂਰ ਸਿੰਘ ,ਵਿਜੇ ਸਿੰਘ ਅਤੇ...
ਮੋਗਾ/ਕੋਟ ਈਸੇ ਖਾਂ, 8 ਅਕਤੂਬਰ (ਜਸ਼ਨ)-ਸ੍ਰੀ ਹੇਮਕੁੰਟ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ, ਸ: ਅਜੀਤ ਸਿੰਘ ਸੰਧੂ, ਸ: ਅਮਰੀਕ ਸਿੰਘ ਸੰਧੂ, ਸ: ਬਗੀਚਾ ਸਿੰਘ ਸੰਧੂ ਅਤੇ ਸ: ਗੁਰਨਾਮ ਸਿੰਘ ਸੰਧੂ ਦੇ ਮਾਤਾ ਸਰਦਾਰਨੀ ਗੁਰਮੇਜ ਕੌਰ ਪਤਨੀ ਸਵਰਗੀ ਸ: ਗੰਗਾ ਸਿੰਘ ਬਲਖੰਡੀ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ । ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਨਿਹਾਲ ਸਿੰਘ ਵਾਲਾ,8 ਅਕਤੂਬਰ (ਰਾਜਵਿੰਦਰ ਰੌਂਤਾ):ਕਰਵਾ ਚੌਥ ਦੇ ਵਰਤ ਦੇ ਤਿਉਹਾਰ ਕਰਕੇ ਨਿਹਾਲ ਸਿੰਘ ਵਾਲਾ ਤੇ ਪਿੰਡਾਂ ਵਿੱਚ ਸਾਰਾ ਦਿਨ ਦੁਕਾਨਾਂ ਤੇ ਰੌਣਕਾਂ ਲੱਗੀਆਂ ਰਹੀਆਂ । ਕਰਵਾ ਚੌਥ ਦੇ ਵਰਤ ਦੇ ਤਿਉਹਾਰ ਨੂੰ ਲੈਕੇ ਨਿਹਾਲ ਸਿੰਘ ਵਾਲਾ ਸਥਿਤ ਰੂਪੇਦੀ ਹੱਟੀ ’ਤ ੇ ਮਹਿੰਦੀ ਲਗਾਉਣ ਵਾਲੇ ਕਲਾਕਾਰਾਂ ਮੂਹਰੇਂ ਕੁੜੀਆਂ ਤੇ ਮੁਟਿਆਰਾਂ ਦੀ ਭੀੜ ਲੱਗੀ ਰਹੀ ਇਸੇ ਤਰਾਂ ਸ਼ਹਿਰ ਅਤੇ ਪਿੰਡਾਂ ਵਿੱਚਲੇ ਬਿਊਟੀ ਪਾਰਲਰਾਂ ਉੱਪਰ ਵੀ ਕੁੁੜੀਆਂ ਮੁਟਿਆਰਾਂ ਔਰਤਾਂ ਨੇ ਮਹਿੰਦੀ...

Pages