News

ਮੋਗਾ,15 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)-ਐਤਵਾਰ ਦੇਰ ਰਾਤ ਮੋਗਾ ਜ਼ਿਲੇ ਦੇ ਪਿੰਡ ਬੁੱਟਰ ਕਲਾਂ ਨਜ਼ਦੀਕ ਛੱਪੜ ’ਚ ਕਾਰ ਡਿੱਗਣ ਨਾਲ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ । ਤਿੰਨੋਂ ਨੌਜਵਾਨ ਕਸਬਾ ਬੱਧਣੀ ਦੇ ਵਸਨੀਕ ਹਨ। ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨੋਂ ਨੌਜਵਾਨ ਜਗਰਾਓਂ ਵਿਖੇ ਕਿਸੇ ਸਮਾਗਮ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ। ਜਦੋਂ ਇਹਨਾਂ ਦੀ ਕਾਰ ਪਿੰਡ ਬੁੱਟਰ ਨਜ਼ਦੀਕ ਪਹੰੁਚੀ ਤਾਂ ਸੜਕ ’ਤੇ ਹਨੇਰਾ ਹੋਣ ਕਾਰਨ ਮੁੱਖ ਮਾਰਗ ’ਤੇ ਪਿਆ ਮਿੱਟੀ ਦਾ...
ਮੋਗਾ, 15 ਜਨਵਰੀ (ਜਸ਼ਨ) ਅੱਜ ਪ੍ਰੋਗਰੇਸ਼ਿਵ ਡੈਅਰੀ ਫਾਰਮਸ਼ ਐਸੋਸੀਏਸ਼ਨ ਦੇ ਵਫਦ ਨੇ ਮਿਲਕਫੈਡ ਅਤੇ ਹੋਰ ਏਜੰਸੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਦੁੱਧ ਦੇ ਘਟਾਏ ਜਾ ਰਹੇ ਰੇਟ ਨੰੂ ਰੋਕਣ ਅਤੇ ਪੁਰਾਣੇ ਰੇਟ ਲਾਗੂ ਕਰਵਾਉਣ ਲਈ ਐਸ.ਡੀ.ਐਮ. ਸੁਖਪ੍ਰੀਤ ਸਿੰਘ ਮੋਗਾ ਰਾਂਹੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਕਿਸਾਨ ਆਗੂ ਗੁਰਬਖਸ਼ ਸਿੰਘ ਸਦਰਪੁਰਾ ਨੇ ਦੱਸਿਆ ਕਿ ਡੇਅਰੀ ਹੀ ਇੱਕੋ ਇੱਕ ਅਜਿਹਾ ਕਿੱਤਾ ਹੈ ਜੋ ਸੂਬੇ ਦੇ...
ਮੋਗਾ 14 ਜਨਵਰੀ: (ਜਸ਼ਨ) ਮਾਲਵੇ ਦੇ ਪ੍ਰਸਿੱਧ ਇਤਿਹਾਸਕ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਸਲਾਨਾ ਕੱਬਡੀ ਕੱਪ ਾ ਅੱਜ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਹਰ ਵਰੇ ਮਾਘੀ ਮੌਕੇ ਹੋਣ ਵਾਲੇ ਇਸ ਕੱਬਡੀ ਕੱਪ ਪ੍ਰਤੀ ਖਿਡਾਰੀਆ ਤੇ ਦਰਸ਼ਕਾਂ ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਅੱਜ ਖੇਡੇ ਗਏ ਕੱਬਡੀ ਲੜਕੀਆਂ ਦੇ ਸ਼ੋਅ ਮੈਚ ਵਿਚ ਪੰਜਾਬ ਨੇ ਪਹਿਲਾ ਅਤੇ ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮਗਰੋਂ ਕੱਬਡੀ 85 ਕਿਲੋ ਅਤੇ ਕੱਬਡੀ 65 ਕਿਲੋ ਵਰਗ ਦੇ ਸ਼ੁਰੂ ਹੋਏ...
ਮੋਗਾ 2 ਜਨਵਰੀ: (ਜਸ਼ਨ) ਮਾਘੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ 40 ਮੁਕਤਿਆਂ ਦੀ ਯਾਦ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਸਪੋਰਟਸ ਕਲੱਬ ਜਨੇਰ ਵੱਲੋਂ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਜਿਲਾ ਮੋਗਾ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 101 ਨੌਜਵਾਨ ਲੜਕੇ ਲੜਕੀਆਂ ਨੇ ਖੂਨਦਾਨ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਕਰਲ ਲਈ ਪ੍ੇਰਿਤ...
ਚੰਡੀਗੜ, 14 ਜਨਵਰੀ(ਜਸ਼ਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਮਾਤਾ ਡਾ. ਅਮਿ੍ਰਤ ਤਿਵਾੜੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪਦਮ ਸ੍ਰੀ ਐਵਾਰਡ ਨਾਲ ਸਨਮਾਨੇ ਡਾ. ਅਮਿ੍ਰਤ ਤਿਵਾੜੀ ਵੱਲੋਂ ਦੰਦ ਵਿਗਿਆਨ ਅਤੇ ਦੰਦਾਂ ਦੇ ਇਲਾਜ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਾਏ ਯੋਗਦਾਨ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਵਿੱਚ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਜਸ਼ਨ) : ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਣ ਕੀਤਾ ਜਿੰਨਾਂ ਵਿਚ ਜਲਾਲਾਬਾਦ ਰੋਡ ਤੇ ਰੇਲਵੇ ਓਵਰ ਬਿ੍ਰਜ ਦਾ ਨਿਰਮਾਣ ਕਰਵਾਉਣਾ ਅਤੇ ਸਟੇਡੀਅਮ ਤੇ ਪੰਜਾਬ ਯੁਨੀਵਰਸਿਟੀ ਦੇ ਖੇਤਰੀ ਕੇਂਦਰ ਨੂੰ ਅਪਗ੍ਰੇਡ ਕਰਨਾ ਸ਼ਾਮਿਲ ਹੈ। ਵਿੱਤ ਮੰਤਰੀ ਨੇ ਇਹ ਐਲਾਣ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਮਾਘੀ ਦੇ ਪਵਿੱਤਰ ਦਿਨ 40...
ਮੋਗਾ 13 ਜਨਵਰੀ: (ਜਸ਼ਨ) : ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਰੱਬ ਜੀ ਨੇ ਅਨੇਕਾਂ ਗੁਰਦੁਆਰੇ, ਮੰਦਿਰ, ਮਸੀਤਾਂ ਅਤੇ ਧਰਮਸ਼ਾਲਾਵਾਂ ਦੀ ਸੇਵਾ ਕਰਵਾਈ। ਇਹ ਸ਼ਬਦ ਸੁੁਆਮੀ ਰਾਮ ਤੀਰਥ ਜਲਾਲ ਵਾਲਿਆਂ ਨੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੇ 88ਵੇਂ ਜਨਮ ਦਿਨ ਮੌਕੇ ਇਥੇ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਮੌਕੇ ਕਥਾ ਕੀਰਤਨ ਕਰਦਿਆਂ ਕਹੇ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ...
ਮੋਗਾ, 13 ਜਨਵਰੀ (ਜਸ਼ਨ)-ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੇ ਸ਼ੁੱਭ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਪਰਮਾਤਮਾ ਕਰੇ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਵਾਲਾ ਹੋਵੇ। ਵਿਨੋਦ ਬਾਂਸਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਹੇ ਅਤੇ ਆਮ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਬਣੀ ਰਹੇ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ...
ਮੋਗਾ13 ਜਨਵਰੀ: (ਜਸ਼ਨ) ਸੰਤ ਮਹਾਤਮਾਵਾਂ ਦੀ ਵਰਸੋਈ ਧਰਤੀ ਸੁਖਾਨੰਦ ਦੀਆਂ ਸੰਤ ਬਾਬਾ ਭਾਗ ਸਿੰਘ ਯਾਦਗਰੀ ਵਿਦਿਅਕ ਸੰਸਥਾਵਾਂ ਵਿੱਚ ਲੋਹੜੀ ਅਤਿ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਆਪਣੇ ਪੁਰਾਤਨ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸੁਮੇਲ ਬਣਾਉਂਦੇ ਹੋਏ ਮਨਾਇਆ ਗਿਆ।ਕੜਕਦੀ ਠੰਡ ਨੂੰ ਅਲਵਿਦਾ ਅਤੇ ਮਾਘ ਮਹੀਨੇ ਨੂੰ ਖੁਸ਼ਾਮਦੀਦ ਕਿਹਾ ਗਿਆ। ਸੰਸਥਾਵਾਂ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਸਮੂਹ ਸਟਾਫ਼, ਕਰਮਚਾਰੀਆਂ, ਵਿਦਿਆਰਥਣਾਂ, ਉਹਨਾਂ ਦੇ ਮਾਤਾ-ਪਿਤਾ ਨੂੰ ਲੋਹੜੀ ਅਤੇ...
ਘੱਲਕਲਾਂ, 12 ਜਨਵਰੀ (ਬਲਰਾਜ ਸਿੰਘ)-ਸਮਾਂ ਬੜਾ ਬਲਵਾਨ ਹੈ ਅਤੇ ਇਸਨੇ ਕਈ ਰੰਗ ਵਿਖਾਏ ਹਨ ਅਤੇ ਦੇਸ਼ ਨੇ ਵਿਕਾਰ ਦੀਆ ਪੁਲਾਘਾਂ ਪੁੱਟੀਆਂ ਹਨ ਜਿਸ ਕਰਕੇ ਪੁਰਾਣੀਆਂ ਰੰਗਢੰਗ ਤੌਰ ਤਰੀਕੇ ਬਦਲ ਗਏ ਹਨ ਅਤੇ ਨਵੀਆਂ ਨੇ ਥਾਂ ਲੈ ਲਈ ਹੈ। ਅਜੇ ਵੀ ਕਈਆਂ ਨੂੰ ਯਾਦ ਹੋਵੇਗਾ ਕਿ ਜਦੋਂ ਕਿਸੇ ਦੇ ਵਿਆਹ ਸ਼ਾਦੀ ਮੰਗਣਾ ਜਾਂ ਕੋਈ ਸਮਾਗਮ ਹੁੰਦਾ ਸੀ ਤਾਂ ਬਰਾਤੀਆਂ ਮਹਿਮਾਨਾਂ ਨੂੰ ਝੰਜਘਰ ਵਿਚ ਠਹਿਰਾਇਆ ਜਾਂਦਾ ਸੀ। ਬਾਕੀ ਦੇ ਕੰਮ ਚਾਹ ਪਾਣੀ ਪਾਣਪੀਣ ਦਾ ਸਾਰਾ ਕੰਮ ਘਰ ਵਿਚ ਕੀਤਾ ਜਾਂਦਾ...

Pages