News

ਮੋਗਾ, 24 ਅਕਤੂਬਰ (ਜਸ਼ਨ)-‘ਵਰਲਡ ਕੈਂਸਰ ਕੇਅਰ ’ ਦੇ ਗਲੋਬਲ ਐਂਬੈਸਡਰ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਤੀ ਮਾਤਾ ਸਵਰਗੀ ਸ਼੍ਰੀਮਤੀ ਸੁਖਚਰਨ ਕੌਰ ਧਾਲੀਵਾਲ ਦੀ ਬਰਸੀ ਮੌਕੇ ਮੋਗਾ ਸ਼ਹਿਰ ਦੇ ਵਿੰਡਸਰ ਗਾਰਡਨ ਵਿਖੇ 17 ਨਵੰਬਰ ਨੂੰ ਮਾਲਵਾ ਖੇਤਰ ਦਾ ਇਕ ਵੱਡਾ ਕੈਂਸਰ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਸਰ ਚੈੱਕਅੱਪ ਕੈਂਪ ਲਾਇਨਜ਼ ਕਲੱਬ ਮੋਗਾ ਵਿਸ਼ਾਲ ,ਲਾਇਨਜ਼ ਕਲੱਬ ਐਕਟਿਵ ,ਲਾਇਨਜ਼ ਕਲੱਬ ਮੋਗਾ ਸੈਟਰਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ...
ਮੋਗਾ, 23 ਅਕਤੂਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਤੇ ਸਕੂਲ ਚੇਅਰਮੈਨ ਅਸ਼ੋਕ ਗੁਪਤਾ,ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਦੇਖਰੇਖ ਹੇਠ ਅੱਜ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਵਿਸ਼ਵ ਯੂਨਾਇਟਿਡ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ...
ਮੋਗਾ, 24 ਅਕਤੂਬਰ (ਜਸ਼ਨ) - ਨੇਚਰ ਪਾਰਕ ਮੋਗਾ ਵਿਖੇ ‘ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ’ ਦੇ ਸੱਦੇ ’ਤੇ ਕੀਤੇ ਜਾ ਰਹੇ ‘ਪੰਜਾਬ ਪੱਧਰੀ ਕਾਨਫਰੰਸ ਮੁਜਾਹਰੇ ’ਸੰਬੰਧੀ ਮੀਟਿੰਗ, ‘ਸ਼ਤਾਬਦੀ ਕਮੇਟੀ ਮੈਂਬਰ’ ਅਤੇ ‘ਲੋਕ ਸੰਗਰਾਮ ਮੰਚ’ ਦੇ ਸੂਬਾ ਸਕੱਤਰ ਬਲਵੰਤ ਮਖੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੰਚ ਦੀਆਂ ਸਹਿਯੋਗੀ ਜਥੇਬੰਦੀਆਂ ਦੀ ਵਲੋਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਜ਼ਿਲਾ ਪ੍ਰਧਾਨ ਟਹਿਲ ਸਿੰਘ, ਤੇਜ ਸਿੰਘ ਨਾਹਲ ਖੋਟੇ, ਬਖਸ਼ੀ ਰਾਮ ਠਾਕੁਰ ਅਤੇ ਇੰਜੀਨੀਅਰ ਰਵੈਤ ਸਿੰਘ...
ਧਰਮਕੋਟ, 24 ਅਕਤੂਬਰ (ਜਸ਼ਨ) : ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਧਰਮਕੋਟ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਵਿਸੇਸ਼ ਮੀਟਿੰਗ ਕੀਤੀ । ਉਨਾਂ ਦੁਕਾਨਦਾਰਾਂ ਨੂੰ ਜੀ.ਐਸ.ਟੀ ਨੰਬਰ ਲੈਣ ਅਤੇ ਆਪਣੀ ਸੇਲ ਨੂੰ ਦਰੁਸਤ ਰੱਖਣ ਲਈ ਵਿਸੇਸ਼ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਇਸ ਸਕੀਮ ਨੂੰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ। ਉਨਾਂ ਦੁਕਾਨਦਾਰਾਂ ਨੂੰ ਜੀ ਐਸ ਟੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਗਾਹਕ ਅਤੇ ਦੁਕਾਨਦਾਰ ਵਿਚ ਨੇੜਤਾ ਵਧੇਗੀ। ਉਨਾਂ...
ਧਰਮਕੋਟ, 24 ਅਕਤੂਬਰ (ਜਸ਼ਨ)-ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਵਿਧਾਇਕਾਂ ਦੇ ਘਰਾਂ ਦਾ ਘੇਰਾਓ ਆਰੰਭਿਆ ਗਿਆ ਹੈ । ਇਸੇ ਲੜੀ ਤਹਿਤ ਆਂਗਨਵਾੜੀ ਵਰਕਰਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹੋਣ ਲਈ ਧਰਮਕੋਟ ਹਲਕੇ ਦੇ ਵਿਧਾਇਕ ਅਤੇ ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ੍ਹ ਨੇ ਸਮੂਹ ਆਂਗਨਵਾੜੀ ਵਰਕਰਾਂ ਨੂੰ ਪਿੰਡ ਲੋਹਗੜ੍ਹ ਆਪਣੇ ਘਰ ਹੀ ਬੁਲਾ ਕੇ ਸਮੱਸਿਆ ਦੇ ਹੱਲ ਲਈ ਵਚਨ ਦਿੱਤਾ। ਇਸ ਮੌਕੇ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਬਲਾਕ ਧਰਮਕੋਟ...
ਮੋਗਾ ਅਕਤੂਬਰ 24: (ਜਸ਼ਨ)-ਜ਼ਿਲਾ ਪ੍ਰੋਗਰਾਮ ਅਫ਼ਸਰ ਮੋਗਾ ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਗੁੰਮਸ਼ੁਦਾ ਬੱਚਾ ਜਂੋ ਆਪਣਾ ਨਾਂ ਮਾਸਟਰ ਕਰਨ ਦੱਸਦਾ ਹੈ ਅਤੇ ਇਸ ਬੱਚੇ ਦੀ ਉਮਰ ਲਗਭੱਗ 11-12 ਸਾਲ ਹੈ ਅਤੇ ਨੈਣ-ਨਕਸ਼ ਤਿੱਖੇ ਅਤੇ ਰੰਗ ਸਾਂਵਲਾ ਹੈ। ਬੱਚੇ ਅਨੁਸਾਰ ਉਹ ਬਿਆਸ, ਜ਼ਿਲਾ ਅੰਮਿ੍ਰਤਸਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੂੰ ਕੋਈ ਟਰੱਕ ਡਰਾਈਵਰ ਬਿਆਸ ਦੇ ਪੁਲ ਤੋਂ ਟਰੱਕ ‘ਤੇ ਚੜਾ ਕੇ ਪਿੰਡ ਗਿੱਲ ਮੰਝ, ਬਲਾਕ ਕਾਹਨੂੰਵਾਨ ਜ਼ਿਲਾ ਗੁਰਦਾਸਪੁਰ ਛੱਡ ਗਿਆ। ਇਹ...
ਮੋਗਾ, 23 ਅਕਤੂਬਰ (ਜਸ਼ਨ):-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਵਿਖੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲਾਜੀ ਨਵੀਂ ਦਿੱਲੀ ਵੱਲੋਂ ਪੰਜ ਰੋਜ਼ਾ ਇੰਸਪਾਇਰ ਪ੍ਰੋਗ੍ਰਾਮ ਦਾ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਪਵਨ ਕੁਮਾਰ ਸਾਇੰਟਿਸਟ ਡੀ.ਐਸ.ਟੀ, ਵਿਸ਼ੇਸ਼ ਮਹਿਮਾਨ ਨਿਸ਼ਾਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇੰਸਪਾਇਰ ਦੇ ਪੰਜਵੇਂ ਦਿਨ ਦੇ ਪ੍ਰੋਗ੍ਰਾਮ ਵਿਚ 200 ਤੋਂ ਵੱਧ ਪੰਜਾਬ ਭਰ ਦੇ ਵਿਦਿਆਰਥੀਆ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਾਇੰਸ ਦੇ...
ਮੋਗਾ 23 ਅਕਤੂਬਰ:(ਜਸ਼ਨ): ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਦੀ ਤਿਮਾਹੀ ਮੀਟਿੰਗ ਅਮਰਜੀਤ ਸਿੰਘ ਗੁਜਰਾਲ ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਮੋਗਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਆਰਸੇਟੀ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ, ਲੀਡ ਜ਼ਿਲਾ ਮੈਨੇਜਰ ਸਵਰਨਜੀਤ ਸਿੰਘ ਗਿੱਲ, ਗੁਰਸ਼ਰਨ ਸਿੰਘ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ, ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕੇ.ਵੀ.ਕੇ, ਐਸ.ਕੇ. ਬਾਂਸਲ ਐਨ.ਜੀ.ਓ, ਰਾਜ ਸਰੂਪ ਸਿੰਘ ਗਿੱਲ ਡੀ.ਪੀ.ਡੀ...
ਮੋਗਾ,23 ਅਕਤੂਬਰ (ਜਸ਼ਨ)-ਮੋਗਾ ਤੋਂ ਚੋਟੀਆਂ ਕਲਾਂ ਵੱਲ ਜਾ ਰਹੀ ਸਵਾਰੀਆਂ ਨਾਲ ਭਰੀ ਇਕ ਮਿੰਨੀ ਬੱਸ ਦੇ ਪਲਟਣ ਨਾਲ 6 ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੁਪਹਿਰ ਸਮੇਂ 25 ਦੇ ਕਰੀਬ ਸਵਾਰੀਆਂ ਨਾਲ ਭਰੀ ਲੰੂਬਾ ਕੋਚ ਦੀ ਇਕ ਮਿੰਨੀ ਬੱਸ ਚੋਟੀਆਂ ਕਲਾਂ ਵੱਲ ਜਾ ਰਹੀ ਸੀ ਜਿਸ ਨੂੰ ਦਵਿੰਦਰ ਕੁਮਾਰ ਨਾਂ ਦਾ ਡਰਾਈਵਰ ਚਲਾ ਰਿਹਾ ਸੀ। ਜਦੋਂ ਇਹ ਬੱਸ ਥਾਣਾ ਸਦਰ ਦੇ ਕੋਲ ਫਿਰੋਜ਼ਪੁਰ ਜੀ. ਟੀ. ਰੋਡ ‘ਤੇ ਪੁੱਜੀ ਤਾਂ ਅਚਾਨਕ ਬੱਸ ਦਾ ਸਟੇਰਿੰਗ ਫੇਲ ਹੋ ਗਿਆ...
ਮੋਗਾ, 23 ਅਕਤੂਬਰ (ਜਸ਼ਨ)- ਅੱਜ ਮੋਗਾ ਜਿਲੇ ਦੇ ਪਿੰਡ ਡਰੋਲੀ ਭਾਈ ਦੇ ਨੌਜਵਾਨ ਸਮਾਜ ਸੇਵੀ ਰਜਿੰਦਰ ਸਿੰਘ ਰਾਣਾ ਡਰੋਲੀ ਦੀ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋ ਗਈ । ਇਹ ਖਬਰ ਸੋਸ਼ਲ ਮੀਡੀਆ ’ਤੇ ਵਾਈਰਲ ਹੋਣ ਨਾਲ ਮੋਗਾ ਜ਼ਿਲੇ ਵਿਚ ਸੋਗ ਦੀ ਲਹਿਰ ਫੈਲ ਗਈ । 26 ਸਾਲਾ ਰਾਣਾ ਡਰੋਲੀ ਦਾ ਪੋਸਟ ਮਾਰਟਮ ਕਰਨ ਉਪਰੰਤ ਅੱਜ ਦੇਰ ਸ਼ਾਮ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੋਗਾ-ਲੁਧਿਆਣਾ ਜੀ. ਟੀ ਰੋਡ ‘ਤੇ ਹੋਟਲ ਲੈਂਡਮਾਰਕ ਦੇ ਨੇੜੇ ਪੁਲਸ...

Pages