ਪ੍ਰਸਿੱਧ ਸਮਾਜਸੇਵੀ, ਮੇਰਾ ਵਿਰਸਾ ਮੇਰਾ ਧਰਮ ਪੰਜਾਬ ਦੇ ਪ੍ਰਚਾਰਕ ਸ੍ਰੀ ਰਾਮ ਗੋਪਾਲ ਜੀ ਨੇ ਦੇਸ਼ ਭਗਤ ਕਾਲਜ ਦਾ ਦੌਰਾ ਕੀਤਾ। ਉਹ ਅੱਜ-ਕੱਲ੍ਹ ਸਿੱਖਿਆ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖੀਆਂ ਨੂੰ ਮਿਲ ਕੇ ਆਪਣਾ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਦੀ ਮੁਹਿੰਮ ਚਲਾ ਰਹੇ ਹਨ। ਜਿਸ ਦਾ ਮੁੱਖ ਮੰਤਵ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਵਿਰਸੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਦੇਸ਼ ਭਗਤ ਕਾਲਜ ਮੋਗਾ ਵਿਖੇ ਪਹੁੰਚੇ ਅਤੇ ਕਾਲਜ ਦੇ ਡਾਇਰੈਕਟਰ ਅਤੇ...
News
मोगा, 7 अप्रैल (जशन): : जहां पूरे पंजाब में भाजपा की ताकत दिन-प्रतिदिन मजबूत होती जा रही है तथा अलग-अलग राजनीतिक पार्टियों के नेता भाजपा में शामिल हो रहे हैं। उसी तरह मोगा जिले में भी भाजपा के जिलाध्यक्ष डा.सीमांत गर्ग के नेतृत्व में मोगा की चारों विधानसभा हलकों मोगा, बाघापुराना, निहाल सिंह वाला तथा धर्मकोट में भाजपा एक बड़ी ताकत के रूप में आगे बढ़ रही हैं तथा मोगा जिले के...
मोगा, 7 अप्रैल :(जशन): शहर में हमेशा समाज भलाई के कार्यों में अग्रणी रहने वाली रोटरी क्लब मोगा सिटी की ओर से बेदी नगर स्थित वृद्ध आश्रम में राशन व रिफ्रैशमैंट की सामग्री भेंट की गई। इस मौके पर क्लब के अध्यक्ष प्रमोद बब्बर व चेयरमैन विजय मदान ने बताया कि क्लब का मुख्य उद्देश्य जरूरतमंदों की सेवा करना है। उन्होंने कहा कि जरूरतमंदों की सेवा से बढक़र उत्तम कोई सेवा नहीं है तथा...
*ਜੈਨ ਧਰਮ ਦੇ 24 ਵੇਂ ਤੀਰਥਕਰ ਭਗਵਾਨ ਮਹਾਵੀਰ ਦਾ ਮਨਾਇਆ ਜਨਮ ਉਤਸਵ ਮੋਗਾ, 5 ਅਪ੍ਰੈਲ (ਜਸ਼ਨ):-ਸ਼ਹਿਰ ਦੇ ਜੈਨ ਸਥਾਨਕ ਦੇ ਵਿਸ਼ਾਲ ਸਮਾਗਮ ਸਥਲ ਵਿਚ ਜੈਨ ਧਰਮ ਦੇ 24 ਵੇਂ ਤੀਰਥਕਰ ਭਗਵਾਨ ਮਹਾਵੀਰ ਸੁਆਮੀ ਜੀ ਦਾ 2622 ਵਾਂ ਜਨਮ ਕਲਿਆਣਕ ਉਤਸਵ ਮਨਾਇਆ ਗਿਆ | ਇਸ ਮੌਕੇ ਕੇ ਭਗਵਾਨ ਮਹਾਵੀਰ ਸੁਆਮਾ ਜੀ ਦੀ ਮਹਾਨ ਉਪਾਸਿਕਾ ਸੁਧਾ ਜੀ ਮਹਾਰਾਜ, ਮਹਾਸਾਧਵੀ ਭਾਸ਼ਨੀ, ਮਹਾ ਸਾਧਵੀ ਸ਼ਰੁਤੀ ਜੀ ਮਹਾਰਾਜ, ਮਹਾ ਸਹਾ ਸਾਧਵੀ ਤਾਰਾਮਨੀ ਜੀ ਮਹਾਰਾਜ, ਮਹਾ ਸਾਧਵੀ ਨਿਧਿਕਾ ਜੀ ਮਹਾਰਾਜ...
*ਜਲੰਧਰ ਲੋਕਸਭਾ ਦੇ ਉਪ ਚੋਣ ਲਈ ਹਲਕਾ ਸ਼ਾਹਕੋਟ ਦੇ ਇੰਚਾਰਜ਼ ਡਾ.ਸੀਮਾਂਤ ਗਰਗ ਨੇ ਅੋਹਦੇਦਾਰਾਂ ਦੀ ਚੋਣਾਂ ਲਈ ਲਾਈਆ ਡਿਊਟੀਆਂ ਮੋਗਾ, 5 ਅਪਰੈਲ (ਜਸ਼ਨ):-ਪੰਜਾਬ ਦੇ ਜਲੰਧਰ ਲੋਕਸਭਾ ਦੇ ਉਪ ਚੋਣ ਵਿਚ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਇਕ ਨਵਾਂ ਇਤਿਹਾਸ ਰਚੇਗੀ ਅਤੇ ਇਸ ਬਾਰ ਭਾਜਪਾ ਇੱਕਲੇ ਹੀ ਲੋਕਸਭਾ ਚੋਣ ਵਿਚ ਹਿੱਸਾ ਲੈ ਰਹੀ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਲੰਧਰ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ਼ ਡਾ. ਸੀਮਾਂਤ ਗਰਗ ਨੇ ਅੱਜ ਭਾਜਪਾ ਦੇ...
ਮੋਗਾ,3 ਅਪਰੈਲ (ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਜੋਰਾ ਸਿੰਘ ਕਾਂਗੜਾ ਡੀਐੱਸਪੀ ਟ੍ਰੈਫਿਕ ਮੋਗਾ ਦੀ ਰਹਿਨੁਮਾਈ ਹੇਠ ਜੀ ਐਸ ਐਗਰੋ ਇੰਡਸਟਰੀਜ਼ ਫੋਕਲ ਪੁਆਇੰਟ ਮੋਗਾ ਦੇ ਕਰਮਚਾਰੀਆਂ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵੱਲੋਂ ਟ੍ਰੈਫਿਕ ਨਿਯਮਾ ਦੀ ਪਾਲਨਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ...
ਫਿਰੋਜ਼ਪੁਰ,31 ਮਾਰਚ (ਜਸ਼ਨ) -ਦੇਸ਼ ਦੇ ਲੋਕਾਂ ਦੇ ਮਨਾਂ ਅੰਦਰ ਕੁਲ ਹਿੰਦ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਵਧਦੀ ਲੋਕਪ੍ਰਿਅਤਾ ਦੇ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਜਨਤਾ ਪਾਰਟੀ ਦੀ ਟੀਮ ਘਬਰਾ ਚੁੱਕੀ ਹੈ। ਜਿਸ ਕਾਰਨ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਸੰਵਿਧਾਨਿਕ ਸੰਸਥਾਵਾ ਦਾ ਗਲਤ ਇਸਤੇਮਾਲ ਕਰ ਰਹੀ ਹੈ। ਸਾਰੀਆ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਜੋ ਕੋਈ ਵਿਅਕਤੀ...
ਮੋਗਾ, 26 ਮਾਰਚ(ਜਸ਼ਨ )ਸ਼ਰਨ ਫਾਊਂਡੇਸ਼ਨ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਅੱਖਾਂ ਦਾ ਸੋਲ੍ਹਵਾਂ ਮੁਫਤ ਚੈੱਕਅੱਪ ਅਤੇ ਅਪ੍ਰੇਸ਼ਨ ਕੈਂਪ ਆਰੀਆ ਮਾਡਲ ਸਕੂਲ ਮੋਗਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਐਮ.ਐਲ.ਏ ਮੋਗਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਓਹਨਾ ਨੇ ਸ਼ਰਨ ਫਾਊਂਡੇਸ਼ਨ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਇਕ ਨਿਵੇਕਲਾ ਉਪਰਾਲਾ ਦੱਸਿਆ ਜਿਸ ਤਹਿਤ ਸ਼ਰਨ ਫਾਊਂਡੇਸ਼ਨ...
ਮੋਗਾ, 26 ਮਾਰਚ(ਜਸ਼ਨ )ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਮੋਗਾ ਵਿਖੇ ਆਉਣ ਤੇ ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ,ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ,ਵਿਧਾਇਕ ਲਾਡੀ ਢੋਸ ,ਵਿਧਾਇਕ ਮਨਜੀਤ ਬਿਲਾਸਪੁਰੀ ,ਚੇਅਰਮੈਨ ਹਰਮਨਦੀਪ ਸਿੰਘ ਦੀਦਾਰੇਵਾਲਾ,ਚੇਅਰਮੈਨ ਦੀਪਕ ਸਮਾਲਸਰ ਅਤੇ ਆਮ ਲੋਕਾਂ ਨੇ ਮੁਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਮੁਕਤਸਰ...
ਮੋਗਾ, 23 ਮਾਰਚ (ਜਸ਼ਨ ):ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦਾ ਅੱਜ ਤੀਸਰੀ ਜਮਾਤ ਤੋਂ ਲੈ ਕੇ ਗਿਆਰਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬੜਾ ਸ਼ਾਨਦਾਰ ਰਿਹਾ। ਗਿਆਰਵੀਂ ਕਲਾਸ ਦੇ ਨਾਨ-ਮੈਡੀਕਲ ਵਿੱਚ ਅਕਾਸ਼ ਗਿਰਧਰ, ਨਵਕਿਰਨ ਕੌਰ ਨੇ, ਮੈਡੀਕਲ ਗਰੁੱਪ ਵਿੱਚ ਸਨੇਹਲ ਸ਼ਰਮਾ, ਕਾਮਰਸ ਗਰੁੱਪ ਵਿੱਚ ਪਲਕ ਕੰਬੋਜ, ਸੇ਼੍ਆ, ਹਿਊਮੈਨਟੀਜ਼ ਵਿਚ ਅੰਕਿਤਾ ਸ਼ਰਮਾ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। 9ਵੀਂ ਕਲਾਸ ਵਿਚ ਸ਼ੁਭਨੀਤ ਕੌਰ, ਅਵਨੀਤ ਕੌਰ, ਅਵਨੀਤ ਕੌਰ...