ਮੋਗਾ, 20 ਅਪ੍ਰੈਲ: (ਜਸ਼ਨ): ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਪੋਸਟਰ ਲੋਕ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਵੱਲੋਂ ਲੋਕ ਅਰਪਣ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ 28 ਅਪ੍ਰੈਲ 2023 ਨੂੰ ਇਨਡੋਰ ਸਟੇਡੀਅਮ ਗੋਧੇਵਾਲਾ ਮੋਗਾ ਵਿਖੇ ਕੀਤਾ ਜਾਵੇਗਾ। ਇਸ ਯੁਵਾ ਉਤਸਵ ਵਿੱਚ ਭਾਸ਼ਣ ਮੁਕਾਬਲੇ, ਪੇਂਟਿੰਗ ਮੁਕਾਬਲੇ, ਮੋਬਾਇਲ ਫੋਟੋਗ੍ਰਾਫੀ, ਕਵਿਤਾ ਲੇਖਣ ਮੁਕਾਬਲੇ ਅਤੇ ਸੱਭਿਆਚਾਰ ਗਰੁੱਪ...
News
*25 ਅਪ੍ਰੈਲ ਦੇ ਵਿਸ਼ਾਲ ਚੇਤਨਾ ਸਮਾਗਮ ਵਿਚ ਭਾਜਪਾ ਅਨੁਸੂਚਿਤ ਜਾਤਿ ਦੇ ਰਾਸ਼ਟਰੀ ਆਗੂ ਲਾਲ ਸਿੰਘ, ਰਾਸ਼ਟਰੀ ਅਨੁਸੂਚਿਤ ਆਯੋਗ ਦੇ ਇਕਬਾਲ ਸਿੰਘ ਲਾਲਪੁਰਾ, ਸੂਬਾ ਪ੍ਰਦਾਨ ਅਨੁਸੂਚਿਤ ਜਾਤਿ ਵਿੰਗ ਸੁੱਚਾ ਸਿੰਘ ਲੱਧਰ ਰੱਖਣਗੇ ਵਿਚਾਰ-ਅਰਜਨ ਕੁਮਾਰ ਮੋਗਾ, 20 ਅਪਰੈਲ (ਜਸ਼ਨ): — ਭਾਰਤ ਰਤਨ ਡਾ. ਭੀਮਰਾਓ ਅੰਬੇਦਕਰ ਦੇ ਜਨਮਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਸਮਾਗਮ ਤੇ ਖੂ ਨ ਦਾਨ ਕੈਂਪ ਦਾ ਆਯੋਜਨ 25 ਅਪ੍ਰੈਲ ਨੂੰ ਸਵੇਰੇ ਨੌ ਤੋਂ ਸ਼ਾਮ ਚਾਰ ਵਜੇ ਤਕ ਚੌਖਾ ਪੈਲੇਸ ਮੋਗਾ ਵਿਖੇ...
ਮੋਗਾ, 20 ਅਪਰੈਲ (ਜਸ਼ਨ): ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ 300 ਸਾਲਾ ਜਨਮ ਦਿਹਾੜਾ 5 ਮਈ ਨੂੰ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ | ਇਸ ਨੂੰ ਵੱਡੇ ਪੱਧਰ ਤੇ ਮਨਾਉਣ ਸੰਬੰਧੀ ਵਿਸ਼ਵਕਰਮਾ ਭਵਨ ਵਿੱਚ ਭਰਵੀ ਮੀਟਿੰਗ ਹੋਈ | ਮੀਟਿੰਗ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕਾਂ ਸਮਾਜਿਕ ਧਾਰਮਿਕ ਜੱਥੇਬੰਦੀਆਂ ਐਸੋਸੀਏਸ਼ਨਾ ਤੇ ਗੁਰੂਦੁਆਰਾਂ ਸਾਹਿਬਾਨਾ ਦੀਆਂ ਕਮੇਟੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਹੀ...
*ਸ਼ਹਿਰ ਨਿਵਾਸੀਆਂ ਨੂੰ ਵਿਕਾਸ ਕਾਰਜ਼ਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ- ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੋਗਾ, 19 ਅਪ੍ਰੈਲ (ਜਸ਼ਨ ):-ਅੱਜ ਵਾਰਡ ਨੰਬਰ-10 ਵਿਖੇ ਕੌਸਲਰ ਵਿਕਰਮਜੀਤ ਸਿੰਘ ਘਾਤੀ ਦੇ ਨਾਲ ਮਿਲ ਕੇ ਇੰਟਰਲਾਕ ਟਾਇਲਾ ਲਗਵਾਉਣ ਦੇ ਕੰਮ ਦੀ ਸ਼ੁਰੂਆਤ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਟਕ ਲਗਾ ਕੇ ਕੀਤਾ। ਇਸ ਮੌਕੇ ਤੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਵਿਚ ਪੁੱਜਣ ਤੇ ਵਾਰਡ...
ਮੋਗਾ, 17 ਅਪ੍ਰੈਲ (ਜਸ਼ਨ ):-ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਅੱਜ ਹਰ ਵਰਗ ਧੜਾਧੜ ਪਾਰਟੀ ਨਾਲ ਜੁੜ ਰਿਹਾ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ | ਇਹ ਵਿਚਾਰ ਆਮ ਆਦਮੀ ਪਾਰਟੀ ਦੀ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਾਂਗਰਸ ਦੇ ਵਾਰਡ ਨੰਬਰ-19 ਦੇ ਆਗੂ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਤੇ ਉਸਦੇ ਸਾਥੀਆਂ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿਚ ਸ਼ਾਮਲ ਹੋਣ ਦੇ ਮੌਕੇ ਤੇ...
ਕੋਟ-ਈਸੇ-ਖਾਂ , 18 ਅਪਰੈਲ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ “ਵਿਸ਼ਵ ਵਿਰਾਸਤ ਦਿਵਸ” ਮਨਾਇਆ ਗਿਆ। ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਸਾਡੀ ਵਿਰਾਸਤ ਦੀ ਸਾਡੀ ਜ਼ਿੰਦਗੀ ਵਿੱਚ ਮਹੱਤਤਾ , ਅਹਿਮੀਅਤ ਬਾਰੇ ਸਮਝਾਇਆਂ ਗਿਆ ਜਿਵਂੇ ਤਾਜਮਹੱਲ, ਲਾਲ ਕਿਲਾ, ਕੁਤਬ-ਮੀਨਾਰ,ਹਵਾ ਘਰ ਆਦਿ ਅਜੂਬਿਆਂ ਬਾਰੇ ਆਧਿਆਪਕਾਂ ਦੇ ਸਹਿਯੋਗ ਸਦਕਾ ਇਹ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਕਿਹਾ ਕਿ ਸਾਨੂੰ ਆਪਣੀ...
ਮੋਗਾ, 18 ਅਪ੍ਰੈਲ (ਜਸ਼ਨ ): -ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਮਹਾ ਮੰਤਰਾ ਬਲਵਿੰਦਰ ਸਿੰਘ ਗਿੱਲ ਜੰਡਿਆਲਾ ਗੁਰੂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਘਟਨਾ ਨਾਲ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਦਿਨ ਦਿਹਾੜੇ ਆਮ ਲੋਕਾਂ ਤੋਂ ਫਿਰੌਤੀਆਂ ਮੰਗੀ ਜਾ ਰਹੀ ਹਨ ਅਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ | ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ.ਸੀਮਾਂਤ ਗਰਗ ਨੇ ਅੱਜ ਭਾਜਪਾ ਐਸ.ਸੀ. ਮੋਰਚੇ ਦੇ ਪ੍ਰਧਾਨ ਨੂੰ...
ਮੋਗਾ, 17 ਅਪ੍ਰੈਲ (ਜਸ਼ਨ ): -ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦੀ ਤਰ੍ਹਾਂ ਸਾਨੂੰ ਮਹਾਨ ਅਤੇ ਪ੍ਰਭਾਵਸ਼ੈਲੀ ਬਣਨ ਲਈ ਆਪਣੇ ਟੀਚੇ ਤੇ ਅਡਿਗ ਰਹਿਣਾ ਚਾਹੀਦਾ ਅਤੇ ਕੜੀ ਮਿਹਨਤ ਤੇ ਲਗਨ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾਉਣਾ ਚਾਹੀਦਾ। ਇਹ ਵਿਚਾਰ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾ ਤੇ ਆਮ ਆਦਮੀ ਪਾਰਟੀ ਦੇ ਐਸ.ਸੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ ਦੀ ਅਗਵਾਈ ਹੇਠ ਆਪ ਪਾਰਟੀ ਦੇ ਜ਼ਿਲ੍ਹਾ ਦਫਤਰ ਵਿਖੇ ਬਾਬਾ ਸਾਹਿਬ ਡਾ...
ਮੋਗਾ, 17 ਅਪ੍ਰੈਲ (ਜਸ਼ਨ ):-ਮੋਗਾ ਦੇ ਮਹਾਰਾਜਾ ਪੈਲੇਸ ਚੜਿੱਕ ਰੋਡ ਦੇ ਕੋਲ ਬਾਬਾ ਬਾਲਕ ਨਾਥ ਜੀ ਦਾ ਸੰਕੀਰਤਨ ਕਰਵਾਇਆ ਗਿਆ। ਸੰਕੀਰਤਨ ਦੀ ਸ਼ੁਰੂਆਤ ਗਣਪਤੀ ਪੂਜਾ ਪੰਡਤ ਨੰਦ ਲਾਲ ਵੱਲੋਂ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰਮੇਸ਼ ਕੁਮਾਰ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੀ.ਐਸ.ਮੀਤ, ਵਿਸ਼ਾਲ ਜਿੰਦਲ, ਇੰਦਰਜੀਤ ਰਾਹੀ, ਲਵਨੀਸ ਐਂਡ ਪਾਰਟੀ ਨੇ ਬਾਬਾ ਬਾਲਕ ਨਾਥ ਜੀ ਦੀ ਸੁੰਦਰ-ਸੁੰਦਰ ਭੇਂਟਾਂ ਦਾ ਗੁਣਗਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਡਾ...
ਮੋਗਾ, 17 ਅਪ੍ਰੈਲ:(ਜਸ਼ਨ ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਰਜਿ: (128) ਮੋਗਾ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਕੀਤਾ।ਐਸੋਸੀਏਸ਼ਨ ਦੇ ਅਹੁਦੇਦਾਰ ਹਰਮਨ ਗਿੱਲ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਦਾ ਸਵਾਗਤ ਪ੍ਰਧਾਨ ਨਵੀਨ ਸਿੰਗਲਾ, ਬਨਵਾਰੀ ਲਾਲ ਢੀਂਗਰਾ, ਅਮ੍ਰਿਤਪਾਲ ਸ਼ਰਮਾ, ਬਲਦੇਵ ਰਾਜ ਬਿੱਲਾ, ਹਰਪ੍ਰੀਤ ਸਿੰਘ, ਦਵਿੰਦਰ ਗਿੱਲ,...