News

ਚੰਡੀਗੜ, 11 ਜੂਨ (ਜਸ਼ਨ): ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੇ ਡੇਟਾ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਆ ਮਾਪਦੰਡਾਂ ਬਾਰੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ 13 ਜੂਨ 2018 ਦਿਨ ਬੁੱਧਵਾਰ ਨੂੰ ਚੰਡੀਗੜ ਵਿਖੇ ਸਾਈਬਰ ਸੁਰੱਖਿਆ ਬਾਰੇ ਉੱਤਰੀ ਭਾਰਤ ਦੇ ਅੱਠ ਸੂਬਿਆਂ ਦੀ ਰੀਜਨਲ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਬਾਰੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ, ਹਰਿਆਣਾ ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ...
ਚੰਡੀਗੜ, 11 ਜੂਨ (ਜਸ਼ਨ): ਸੈਰ ਸਪਾਟਾ ਵਿਭਾਗ ਨੂੰ ਪੈਰਾਂ ’ਤੇ ਖੜਾ ਕਰਨ ਅਤੇ ਸੂਬੇ ਵਿਚਲੀਆਂ ਅਹਿਮ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਪੰਜਾਬ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਬੰਧਤ ਧਿਰਾਂ ਨਾਲ ਮੀਟਿੰਗ ਕਰਕੇ ਵਿਆਪਕ ਤੇ ਕਾਰਗਰ ਖਾਕਾ ਉਲੀਕਿਆ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ 30 ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ...
ਬਰਗਾੜੀ 11 ਜੂਨ (ਸਤਨਾਮ ਬੁਰਜ ਹਰੀਕਾ) ਗਿੱਲ ਪਿੰਡ ਮਾਹਲਾ ਕਲਾਂ ਦੇ ਗਾਇਕ ਜਸਮੀਤ ‘ਜੈਸੀ’ ਦੀ ਬੁਲੰਦ ਆਵਾਜ਼ ਵਿੱਚ ਲੋਕ ਕਚਹਿਰੀ ਵਿੱਚ ਆਪਣਾ ਗੀਤ ‘ਕੱਚ ਵਾਂਗੂ ਰਿਸ਼ਤੇ’ ਲੈ ਕੇ ਹਾਜ਼ਰ ਹੋਇਆ। ਇਸ ਗੀਤ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾਂ ਕੀਤੀ ਜਾ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨੌਜਵਾਨ ਸਾਹਿਤਕਾਰ ਬੇਅੰਤ ਗਿੱਲ ਭਲੂਰ, ਅਨੰਤ ਗਿੱਲ ਭਲੂਰ ਅਤੇ ਮਨਪ੍ਰੀਤ ਸਿੰਘ ਬਰਗਾੜੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਗੀਤਾਂ ਦੀ...
ਬਰਗਾੜੀ 11 ਜੂਨ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ‘ਚ ਬਰਗਾੜੀ ਵਿਖੇ ਚਲ ਰਿਹਾ ਇੰਨਸਾਫ ਮੋਰਚਾ ਅੱਜ 11ਵੇਂ ਦਿਨ ਵੀ ਜਾਰੀ ਰਿਹਾ। ਇਸ ਮੋਰਚੇ ਵਿੱਚ ਅੱਜ ਵੀ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਦੇ ਜੱਥਿਆ ਨੇ ਸ਼ਾਮਿਲ ਹੋ ਕੇ ਮੋਰਚੇ ਵਿੱਚ ਸਾਮੂਲੀਅਤ ਕੀਤੀ। ਵੱਖ-ਵੱਖ ਸੰਪਾਰਦਾਵਾਂ ਪ੍ਰਚਾਰਕਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਸ ਮਸਲੇ ਦੇ ਹੱਲ ਲਈ ਸਮੂਹ ਸਿੱਖ ਪੰਥ ਨੂੰ ਇਕ ਝੰਡੇ ਥੱਲੇ ਇੱਕਤਰ ਹੋਣਾ ਚਾਹੀਦਾ ਹੈ...
ਮੋਗਾ 11 ਜੂਨ:(ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋ ਸੂਬੇ ਵਿੱਚ ਹਰ ਸਾਲ ਅੰਦਾਜ਼ਨ ਤਿੰਨ ਫੁੱਟ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਡਾ. ਹਰਿੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਰਾਜਪਾਲ ਪੰਜਾਬ ਵੱਲੋ ਹੋਈ ਨੋਟੀਫ਼ੀਕੇਸ਼ਨ ‘ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ ਸਾਇਲ ਵਾਟਰ ਐਕਟ-2009‘ ਵਿੱਚ ਕੀਤੀ ਸੋਧ ਮੁਤਾਬਕ ਇਸ ਸਾਲ 20 ਜੂਨ ਤੋ ਪਹਿਲਾਂ ਝੋਨਾ ਲਾਉਣ ਦੀ...
ਮੋਗਾ,11 ਜੂਨ (ਜਸ਼ਨ)-ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਮੀਟਿੰਗ ਕਾ. ਸਤੀਸ਼ ਲੂੰਬਾ ਹਾਲ ਵਿਚ ਹੋਈ। ਮੀਟਿੰਗ ਸ਼ੂਰੂ ਕਰਨ ਤੋਂ ਪਹਿਲਾਂ ਸਾਥੀ ਅਮਰਜੀਤ ਸਿੰਘ ਗੋਰਾ ਖਾਈ ਅਤੇ ਸਾਥੀ ਹਰਬੰਸ ਸਿੰਘ ਦੇ ਪਿਤਾ ਸ. ਗੁਰਦਿਆਲ ਸਿੰਘ ਦੀ ਮੌਤ’ਤੇ ਦੋ ਮਿੰਟ ਦਾ ਮੋਨ ਧਾਰ ਕੇ ਅਫ਼ਸੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜੀ ਨੇ ਦੱਸਿਆ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਟੱਸ ਤੋਂ ਮੱਸ...
ਜੈਤੋ, 10 ਜੂਨ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ): ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਬਰਗਾੜੀ ਮੋਰਚਾ ਦਸਵੇਂ ਦਿਨ ’ਚ ਦਾਖਲ ਹੋ ਗਿਆ। ਭਾਈ ਮੰਡ ਨੇ ਅੱਜ ਸੰਗਤ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਮੋਰਚੇ ਦੀ ਸਫ਼ਲਤਾ ਲਈ ਸੰਗਤਾਂ ਨੂੰ ਨਿਤਨੇਮ ਦੇ ਪਾਠਾਂ ਮਗਰੋਂ ਅਰਦਾਸ ਕਰਨ ਦੀ ਅਪੀਲ ਕੀਤੀ ਤੇ ਆਪਣੇ ਪਹਿਲੇ ਸਟੈਂਡ ਤੇ ਕਾਇਮ ਰਹਿਦੇ ਹੋਏ ਆਪਣੇ ਪਰਿਵਾਰ ਦੀਆਂ ਕੌਮ ਲਈ ਦਿੱਤੀਆਂ ਸ਼ਹੀਦੀਆਂ ਬਾਰੇ ਦੱਸਦੇ ਹੋਏ ਕਿਹਾ ਸਿੱਖ...
ਲੋਪੋਂ,10 ਜੂਨ (ਅਰਮੇਜ ਸਿੰਘ ਧਾਲੀਵਾਲ)-ਮਹਾਂਦਾਨੀ ਪਾਲਾ ਸਿੰਘ ਦੀ ਯਾਦ ਨੂੰ ਸਮਰਪਿਤ ਯੂਥ ਅਕਾਲੀ ਆਗੂ ਸਤਵੰਤ ਸਿੰਘ ਸੱਤਾ ਮੀਨੀਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਈ ਆਰ ਵੀਰਾਂ ਦੇ ਸਹਿਯੋਗ ਨਾਲ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆਂ ਗਿਆਂ। ਜਿਸ ਦਾ ਰਸਮੀ ਉਦਘਾਟਨ ਭੁਪਿੰਦਰ ਸਿੰਘ ਸਾਹੋਕੇ ਜਿਲਾਂ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਨੇ ਰੀਬਨ ਕੱਟ ਕੇ ਕੀਤੇ ਖੇਡ ਮੇਲੇ ’ਤੇ ਪੰਜਾਬੀਆਂ ਦੀ ਮਾਂ ਖੇਡ ਵੱਜੋ ਜਾਣੀ ਜਾਦੀ ਕਬੱਡੀ ਨੂੰ ਦੇਖਣ ਲਈ ਦੂਰ ਦੁਰਾਡੇ...
ਮੋਗਾ, 10 ਜੂਨ (ਜਸ਼ਨ)-ਮੁਹੱਲੇ ਦੀ ਸੁਰੱਖਿਆ ਲਈ ਲਗਾਏ ਗੇਟ ਨੂੰ ਉਤਾਰਨ ਉਪਰੰਤ ਪੁਲਿਸ ਵੱਲੋਂ ਕੇਸ ਦਰਜ ਕਰਨ ਖਿਲਾਫ਼ ਆਪਣਾ ਪੱਖ ਪੇਸ਼ ਕਰਦਿਆਂ ਸ਼ਹਿਰ ਦੇ ਉੱਘੇ ਪਰਿਵਾਰ ਮਾਧੋ ਸਿੰਘ ਦੇ ਭਰਾਤਾ ਗੁਰਮੁੱਖ ਸਿੰਘ ਅਤੇ ਉਹਨਾਂ ਦੀ ਨੂੰਹ ਸ੍ਰੀਮਤੀ ਸਿਮਰਨ ਕੌਰ ਸਦਿਉੜਾ ਸੁਪੱਤਨੀ ਸ੍ਰ: ਗੁਰਮੇਲ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼ਹਿਰ ਦੇ ਕੁਝ ਸਿਆਸੀ ਆਗੂਆਂ ’ਤੇ ਮੁਹੱਲੇ ਵਿਚ ਦੁਫੇੜ ਪੈਦਾ ਕਰਨ ਅਤੇ ਕਥਿਤ ਜਾਅਲੀ ਪਰਚਾ ਦਰਜ ਕਰਵਾਉਣ ਦੇ ਦੋਸ ਲਗਾਏ। ਗੁਰਮੁੱਖ ਸਿੰਘ ਖਾਲਸਾ,...
ਮੋਗਾ,10 ਜੂਨ (ਜਸ਼ਨ)- ਪੰਜਾਬ ਖੱਤਰੀ ਸਭਾ ਦੀ ਇਕਾਈ ਖੱਤਰੀ ਸਭਾ ਮੋਗਾ ਦੀ ਵਿਸ਼ੇਸ਼ ਬੈਠਕ ਸਥਾਨਕ ਨਗਰ ਨਿਗਮ ਵਿਚ ਜ਼ਿਲਾ ਪ੍ਰਧਾਨ ਵਰਿੰਦਰ ਕੌੜਾ ਦੀ ਅਗਵਾਈ ਵਿੱਚ ਹੋਈ। ਬੈਠਕ ਦੀ ਪ੍ਰਧਾਨਗੀ ਖੱਤਰੀ ਸਭਾ ਮੋਗਾ ਦੇ ਸੰਸਥਾਪਕ ਮੈਂਬਰ ਜਗਦੀਸ਼ ਪੁਰੀ ਦੁਆਰਾ ਕੀਤੀ ਗਈ । ਬੈਠਕ ਵਿਚ ਨਰੋਤਮ ਪੁਰੀ, ਪ੍ਰਸ਼ੋਤਮ ਪੂਰੀ, ਪ੍ਰੇਮ ਘਈ, ਫੁਲਵਾੜੀ ਹਾਂਡਾ, ਬਲਵੰਤ ਰਾਏ ਧਵਨ, ਰਾਜਿੰਦਰ ਚੋਪੜਾ, ਜਤਿੇਂਦਰ ਸਿੰਘ ਬੇਦੀ, ਰਾਮਪਾਲ ਧਵਨ, ਰਾਜੇਂਦਰ ਪਾਲ ਨਗਰੀ, ਡਾ. ਕਪਿਲ ਵੋਹਰਾ, ਸੁਭਾਸ਼ ਸਹਿਗਲ,...

Pages