News

ਚੰਡੀਗੜ, 13 ਜੂਨ (ਜਸ਼ਨ): ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ 14 ਤਹਿਸੀਲਦਾਰਾਂ ਅਤੇ 38 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਤਹਿਸੀਲਦਾਰ ਗੁਰਦੇਵ ਸਿੰਘ ਨੂੰ ਸਬ-ਰਜਿਸਟਰਾਰ ਲੁਧਿਆਣਾ (ਈਸਟ) ਤੋਂ ਬਦਲ ਕੇ ਸਬ-ਰਜਿਸਟਰਾਰ ਜਲੰਧਰ (1 ਅਤੇ 2), ਜਗਸੀਰ ਸਿੰਘ ਨੂੰ ਤਹਿਸੀਲਦਾਰ ਲੁਧਿਆਣਾ (ਈਸਟ) ਤੋਂ ਸਬ-ਰਜਿਸਟਰਾਰ ਲੁਧਿਆਣਾ (ਈਸਟ), ਮਨਦੀਪ ਸਿੰਘ...
ਮੋਗਾ 13 ਜੂਨ (ਜਸ਼ਨ): - ‘ਮਿਸ਼ਨ ਖੱਡਾ ਮੁੱਕਤ ਮੋਗਾ’ ਤਹਿਤ ਸੜਕਾਂ ਦੇ ਖੱਡੇ ਭਰਨ ਵਿਰੁੱਧ ਸ਼ਿਕਾਇਤ ਕਰਨ ਵਾਲੇ ਕਮਿਸ਼ਨਰ ਵਿਰੁੱਧ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਲਾਂਮਬੰਦ ਹੋਣਾ ਸ਼ੁਰੂ ਕਰ ਦਿੱਤਾ ਹੈ ਅੱਜ ਇਸ ਧੱਕੇਸ਼ਾਹੀ ਵਿਰੁੱਧ ਐਂਟੀ ਕਰੱਪਸ਼ਨ ਅਵੇਰਨੈਸ਼ ਆਰਗਨਾਈਜੇਸ਼ਨ ਦੀ ਅਗਵਾਈ ਵਿੱਚ ਵੱਖ-ਵੱਖ ਸੰਸਥਾਵਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਗਈ ਉਸ ਉਪਰਾਂਤ ਇਹਨਾਂ ਸੰਸਥਾਵਾਂ ਦੇ ਇੱਕ ਵਫਦ ਨੇ ਕਮਿਸ਼ਨਰ ਨਗਰ ਨਿਗਮ ਵਿਰੁੱਧ ਇੱਕ...
ਮੋਗਾ,13 ਜੂਨ (ਜਸ਼ਨ)-ਮੋਗਾ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਕਾਲੋਨੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਜਾਰੀ ਸਮਰ ਕੈਂਪ ਦੇ ਅੱਜ ਚੌਥੇ ਦਿਨ ਵਿਦਿਆਰਥੀਆਂ ਨੇ ਆਪਣੀ ਬਣਾਈ ਹੋਈ ਪੇਟਿੰਗ ਵਿਚ ਰੰਗ ਭਰਨ ਦੇ ਗੁਰ ਮਾਹਿਰ ਅਧਿਆਪਕਾਂ ਤੋਂ ਸਿੱਖੇ। ਸਕੂਲ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਪਾਣੀ ਬਚਾਓ-ਜੀਵਨ ਬਚਾਓ ਸਬੰਧੀ ਕਰਵਾਏ ਪੇਂਟਿੰਗ ਮੁਕਾਬਲੇ ਵਿਚ ਸ਼ਿਰਕਤ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਬਿਹਤਰ ਪ੍ਰਦਰਸਨ ਕੀਤਾ। ਉਹਨਾਂ ਕਿਹਾ ਕਿ ਸਮਰ ਕੈਂਪ ਦਾ...
ਬਰਗਾੜੀ/ਕੋਟਕਪੂਰਾ, 13 ਜੂਨ (ਟਿੰਕੂ ਪਰਜਾਪਤੀ) :- ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਇਨਸਾਫ ਮੋਰਚੇ ’ਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਪਰਦਾ ਦੇ ਸੇਵਾਦਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸਮੇਂ ਬੁਲਾਰਿਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖ ਪੰਥ ਨੂੰ ਇਨਸਾਫ ਮਿਲਣਾ ਜਰੂਰੀ ਹੈ, ਕਿਉਂਕਿ ਜਿਸ ਕਰਕੇ ਇਹ ਇਨਸਾਫ ਮੋਰਚਾ ਲਾਇਆ ਗਿਆ ਹੈ, ਉਹ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਸਾਨੂੰ ਸਾਰਿਆਂ ਨੂੰ ਭਾਈ ਧਿਆਨ ਸਿੰਘ ਮੰਡ ਦਾ ਡੱਟ ਕੇ ਸਾਥ...
ਮੋਗਾ, 13 ਜੂਨ (ਜਸ਼ਨ)- ਅੱਜ ਮਾਉਟ ਲਿਟਰਾ ਜ਼ੀ ਸਕੂਲ ’ਚ ਬਾਲ ਮਜ਼ਦੂਰੀ ਸਪਤਾਹ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਬਾਲ ਮਜ਼ਦੂਰੀ ਕਾਰਨ ਇਕ ਬੱਚੇ ਦਾ ਜੀਵਨ ਪੂਰੀ ਤਰਾਂ ਬਰਬਾਦ ਹੋ ਜਾਂਦਾ ਹੈ, ਜਿਸ ਕਾਰਨ ਉਸ ਬੱਚੇ ਦਾ ਪੂਰੀ ਤਰਾਂ ਨਾਲ ਮਾਨਸਿਕ ਅਤੇ ਸ਼ਰੀਰਿਕ ਵਿਕਾਸ ਨਹੀਂ ਹੋ ਪਾਉਦਾ ਅਤੇ ਤਕਨੀਕੀ ਯੁਗ ਵਿਚ ਉਹ ਬੱਚੇ ਸਿਰਫ ਖਿਡੌਣਾ ਬਣ ਕੇ ਹੀ ਰਹਿ ਜਾਂਦੇ ਹਨ। ਉਹਨਾਂ ਕਿਹਾ ਕਿ ਸਕੂਲ ਇਕ...
ਚੰਡੀਗੜ, 13 ਜੂਨ(ਪੱਤਰ ਪਰੇਰਕ)-ਪੰਜਾਬ ਸੂਬੇ ਵਿੱਚ ਮਾਵਾਂ ਦੀ ਮੌਤ ਦਰ ਵਿੱਚ 19 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੈਂਪਲ ਰਜਿਸਟ੍ਰੇਸ਼ਨ ਸਿਸਟਮ ਵੱਲੋਂ ਤਾਜਾ ਦਰਜ ਕੀਤੇ ਅੰਕੜਿਆਂ ਅਨੁਸਾਰ, ਪ੍ਰਤੀ 1 ਲੱਖ ਜੀਵਤ ਬੱਚਿਆਂ ਪਿੱਛੇ ਮਾਵਾਂ ਦੀ ਮੌਤ ਦਰ 141 ਤੋਂ ਘੱਟ ਕੇ 122 ਹੋ ਗਈ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸੂਬੇ ਵਿੱਚ ਮਾਵਾਂ ਦੀ ਮੌਤ ਦਰ 141 ਤੋਂ ਘੱਟ ਕੇ 122 ਹੋਣਾ ਇੱਕ...
ਲੁਧਿਆਣਾ ,12 ਜੂਨ (ਜਸ਼ਨ): ਲੁਧਿਆਣਾ ਦੇ ਸਾਰੇ ਐਡਵਰਟਾਇਜ਼ਮੈਂਟ ਮੀਡੀਆ ਦਾ ਹੋਵੇਗਾ ਨਵਾਂ ਟੈਂਡਰ ਅਤੇ ਉਸ ਦੇ ਨਾਲ-ਨਾਲ ਸ਼ਹਿਰ ਦੀ ਪ੍ਰਮਾਣਿਕ ਭਾਵਨਾ ਚੰਗੀ ਪਬਲਿਕ ਸਰਵਿਸ ਅਤੇ ਮਾਲ/ਰੈਵੇਨਿਊ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।ਲੁਧਿਆਣਾ ਕਾਰਪੋਰੇਸ਼ਨ ਦੇ ਬੱਸ-ਕਿਊ ਸ਼ੈਲਟਰ ਦਾ ਐਡਵਰਟਾਇਜ਼ਮੈਂਟ ਕੰਟਰੈਕਟ ਕੈਂਸਲ ਕਰਨ ਦੀ ਕਾਰਵਾਈ। ਸਬੰਧਤ ਅਫ਼ਸਰਾਂ ਅਤੇ ਕਰਮਚਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ।ਮਿਉਂਸਪਲ ਕਾਰੋਪਰੇਸ਼ਨ ਲੁਧਿਆਣਾ ਦਾ 8 ਅਲੱਗ-ਅਲੱਗ ਅਲਾਟ ਹੋਏ ਕੰਮਾਂ ਦਾ...
ਫਿਰੋਜ਼ਪੁਰ,12 ਜੂਨ(ਪੰਕਜ ਕੁਮਾਰ)- ਜ਼ਿਲ੍ਹਾ ਫਿਰੋਜਪੁਰ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਸੀਮਾਂਵਰਤੀ ਪਿੰਡਾਂ ਦਾ ਪਾਣੀ ਪੀਣ ਲਾਇਕ ਨਹੀਂ ਰਿਹਾ । ਪ੍ਰਦੂਸ਼ਿਤ ਪਾਣੀ ਦੇ ਕਾਰਨ ਕਈ ਪਿੰਡਾਂ ਦੇ ਲੋਕ ਚਮੜੀ ਦੇ ਰੋਗ , ਗੋਡੀਆਂ ਦਾ ਦਰਦ, ਕੈਂਸਰ, ਕਈ ਤਰ੍ਹਾਂ ਦੀ ਪੇਟ ਦੀਆਂ ਬੀਮਾਰੀਆਂ , ਟਾਇਫਾਈਡ ,ਕਾਲਾ ਪੀਲੀਆ ਅਤੇ ਕਿਡਨੀ ਆਦਿ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ । ਅਜਿਹੇ ਵਿੱਚ ਉਨ੍ਹਾਂ ਨੂੰ ਸਵੱਛ ਪਾਣੀ ਦੀ ਜਗਹ ਹੈਂਡਪੰਪ- ਨਲਕਿਆਂ ਦਾ ਦੂਸ਼ਿਤ ਅਤੇ ਖ਼ਰਾਬ ਪਾਣੀ ਉੱਤੇ ਹੀ ਨਿਰਭਰ...
ਚੰਡੀਗੜ, 12 ਜੂਨ(ਜਸ਼ਨ): ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿੱਤ ਵਿਭਾਗ ਨੇ ਜਨਤਕ ਫੰਡਾਂ ਵਿਚ 19.29 ਕਰੋੜ ਰੁਪਏ ਦੇ ਗਬਨ ਦਾ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ ਪ੍ਰੀ-ਆਡਿਟ ਦੌਰਾਨ ਸਰਕਾਰ ਦੇ 4.40 ਕਰੋੜ ਰੁਪਏ ਵੀ ਬਚਾਏ ਗਏ ਹਨ ਜਿਨਾਂ ਦੀ ਵੱਖ-ਵੱਖ ਸੰਸਥਾਵਾਂ ਵੱਲੋਂ ਜ਼ਿਆਦਾ ਜਾਂ ਗਲਤ ਤਰੀਕੇ ਨਾਲ ਅਦਾਇਗੀ ਕੀਤੀ ਜਾਣੀ ਸੀ। ਵਿੱਤ ਵਿਭਾਗ ਦੇ...
ਮੋਗਾ 12 ਜੂਨ (ਜਸ਼ਨ): ਅੱਜ ਮੋਗਾ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਨਿਸ਼ਾਨ ਦੇਹੀ ’ਤੇ 6 ਡੇਰਾ ਪ੍ਰੇਮੀਆਂ ਨੂੰ ਗਿ੍ਰਫ਼ਤਾਰ ਕਰਕੇ ਮੋਗਾ ਪੁਲਿਸ ਨੇ ਜੁਡੀਸ਼ੀਅਲ ਮਜਿਸਟਰੇਟ ਬਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤੇ, ਜਿੱਥੇ ਪੁਲਿਸ ਨੇ ਡੇਰਾ ਪ੍ਰੇਮੀਆਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 7 ਮਾਰਚ 2011 ਨੂੰ ਕੋਟਕਪੂਰਾ ਬਾਈਪਾਸ ’ਤੇ ਬਣੇ ਨਾਮ-ਚਰਚਾ ਘਰ ਕੋਲ ਕੋਈ 300 ਦੇ ਕਰੀਬ ਡੇਰਾ...

Pages