ਮਾਨਸਾ 25 ਜੁਲਾਈ (ਜੋਗਿੰਦਰ ਸਿੰਘ ਮਾਨ ) :-ਮਾਨਸਾ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਸ੍ਰੀ ਜਸਪਾਲ ਵਰਮਾ ਦੀ ਅਦਾਲਤ ਨੇ ਅੱਜ 6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਕਾਲਾ ਸਿੰਘ ਵਾਸੀ ਰੂਪਾਵਾਲੀ (ਫਤਿਆਬਾਦ) ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਉਸ ਨੇ ਆਪਣੀ ਰਿਸ਼ਤੇਦਾਰੀ ਪਿੰਡ ਆਲਮਪੁਰ ਮੰਦਰਾਂ ਵਿਖੇ ਇਕ ਵਿਆਹ ਸਮਾਗਮ ਦੌਰਾਨ ਆਕੇ ਦੂਜੀ ਕਲਾਸ ਵਿਚ ਪੜ੍ਹਦੀ ਇਕ ਬੱਚੀ ਨਾਲ 11 ਮਈ 2016 ਨੂੰ ਜਬਰ-ਜਨਾਹ ਕਰਕੇ ਉਸ ਦਾ ਗਲਾ ਘੁੱਟਕੇ ਮਾਰ ਦਿੱਤਾ ਸੀ।ਵਕੀਲ ਜਸਵੰਤ...
News
ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤੀ) :- ਉੱਘੇ ਸਮਾਜਸੇਵੀ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ 26 ਜੁਲਾਈ ਦਿਨ ਵੀਰਵਾਰ ਨੂੰ ਡੀ.ਡੀ. ਪੰਜਾਬੀ ਦੇ ਪੋ੍ਰਗਰਾਮ ‘ਖਾਸ ਖਬਰ ਇਕ ਨਜਰ’ ’ਤੇ ਸਵੇਰੇ 8:15 ਵਜੇ ਤੋਂ 8:30 ਵਜੇ ਤੱਕ ਡਾ. ਨਗਿੰਦਰ ਸਿੰਘ ਬਾਂਸਲ ਨਾਲ ਚੋਣਵੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨਗੇ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਉਕਤ ਪੋ੍ਰਗਰਾਮ ’ਚ ਤਾਜ਼ਾ ਖਬਰਾਂ ਅਰਥਾਤ ਹਿੰਦੀ, ਪੰਜਾਬੀ ਤੇ ਅੰਗਰੇਜੀ ਅਖਬਾਰਾਂ ਦੀਆਂ ਸੁਰਖੀਆਂ ਬਣਨ...
ਚੰਡੀਗੜ, 25 ਜੁਲਾਈ:(ਜਸ਼ਨ):ਪੰਜਾਬ ਪੁਲਿਸ ਵਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕ੍ਰਾਇਮ ਐਂਡ ਕ੍ਰੀਮਿਨਲ ਟ੍ਰੈਕਿੰਗ ਨੈਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ‘ਤੇ ਆਧਾਰਿਤ ਸ਼ਿਕਾਇਤਕਰਤਾਵਾਂ ਲਈ ਐਸ.ਐਮ.ਐਸ. ਅਲਰਟ ਸੇਵਾ ਦੀ ਸ਼ੁਰੂਆਤ ਕੀਤੀ ਤਾਂ ਜੋ ਪੁਲਿਸ ਦੇ ਕੰਮ ਕਾਜ ਵਿੱਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਂਦੀ ਜਾ ਸਕੇ।ਪੰਜਾਬ...
ਮੋਗਾ, 25 ਜੁਲਾਈ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਗਾਵਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਨੂੰ ਗ੍ਰੀਨ ਰੰਗ ਦੀ ਵੇਸ਼ਭੂਸ਼ਾ ਵਿਚ ਤਿਆਰ ਕੀਤਾ ਗਿਆ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਕੁੱਝ ਵਿਦਿਆਰਥੀਆਂ ਨੇ ਅਮਰੂਦ ਦੇ ਫਲ ਦੇ ਰੂਪ ਵਿਚ ਤਿਆਰ ਕੀਤਾ ਗਿਆ। ਜਦ ਕਿ ਹੋਰਨਾਂ ਨੂੰ ਸਮਾਨ ਦੇ ਤੌਰ ਤੇ ਅਮਰੂਦਾਂ ਨੂੰ ਕੱਟ ਦਿੱਤਾ। ਨਰਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਫਲਾਂ ਦੀ ਮਹੱਤਤਾ ਬਾਰੇ ਜਾਣਕਾਰੀ...
ਟੀ.ਵੀ. 'ਤੇ ਡੀ ਡੀ ਪੰਜਾਬੀ ਚੱਲ ਰਿਹਾ ਹੁੰਦੈ..। ਸ਼ੁੱਕਰਵਾਰ ਦਾ ਦਿਨ ਹੁੰਦਾ..। ..ਤੇ ਵੱਜਦੇ ਨੇ ਸਵੇਰ ਦੇ ਸਾਢੇ ਅੱਠ। ਇਕ ਪੰਜਾਬਣ ਮੁਟਿਆਰ ਦੇ ਨਾਲ ਇਕ ਸਿਹਤਮੰਦ, ਹੱਸਮੁੱਖ, ਸੁੰਦਰ ਚਿਹਰਾ ਆਪਣੇ ਦੋਵੇਂ ਹੱਥ ਜੋੜ ਕੇ ਬਹੁਤ ਹੀ ਹਲੀਮੀ ਨਾਲ ਦੁਆ ਸਲਾਮ ਕਰਦੈ। ਉਸ ਦੇ ਚਿਹਰੇ 'ਤੇ ਪ੍ਰਵੇਸ਼ ਅਤੇ ਭਾਵਪੂਰਤ ਆਵਾਜ਼ ਨਾਲ ਦਿਲ ਦੀਆਂ ਫੁੱਲ-ਕਲੀਆਂ ਖਿੜੁ ਉਠਦੀਆਂ ਨੇ ਤੇ ਉੱਧਰੋ ਇਸ ਆਵਾਜ਼ ਦੀ ਦਸਤਕ ਨਾਲ ਹੀ ਨਾਲ ਦੇ ਕਮਰੇ ਵਿਚ ਨਾਸ਼ਤਾ ਜਾਂ ਚਾਹ ਦੀਆਂ ਚੁਸਕੀਆਂ ਲੈ ਰਹੇ ਘਰ ਦੇ...
ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤ) :- ਲਾਇਨ ਕਲੱਬ ਕੋਟਕਪੂਰਾ ਰਾਇਲ ਵੱਲੋਂ ਸ਼ਹਿਰ ਅਤੇ ਇਲਾਕੇ ਨੂੰ ਪ੍ਰਦੂਸ਼ਣ ਰਹਿਤ ਕਰਨ ਤੇ ਵਾਤਾਵਰਣ ਸ਼ੁੱਧ ਰੱਖਣ ਲਈ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਛਾਂਦਾਰ ਤੇ ਫੁੱਲਦਾਰ ਬੂਟੇ ਲਾਏ ਗਏ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੱਕੜ ਤੇ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ 40 ਛਾਂਦਾਰ ਤੇ ਫੁੱਲਦਾਰ ਬੂਟੇ ਲਾਉਣ ਲਈ ਡਾ ਚੰਦਾ ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ,...
ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤ) :- ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਵੱਡਿਆਂ ਦਾ ਸਤਿਕਾਰ ਬੱਚਿਆਂ ਤੇ ਨੌਜਵਾਨਾਂ ਦੀ ਅਕਲਮੰਦ ਸੋਚ ਦਾ ਸੰਕੇਤ ਹੈ। ਜਿਹੜੇ ਬੱਚੇ ਤੇ ਨੌਜਵਾਨ ਅਨੁਸ਼ਾਸ਼ਨਮਈ ਜਿੰਦਗੀ ਜਿਉਂਦਿਆਂ ਮਾਪਿਆਂ, ਅਧਿਆਪਕਾਂ ਤੇ ਵੱਡਿਆਂ ਤੋਂ ਪੇ੍ਰਰਨਾ ਲੈਂਦੇ ਹਨ, ਉਹ ਹਮੇਸ਼ਾਂ ਬੁਲੰਦੀਆਂ ਛੂੰਹਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨੇੜਲੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਸਰਕਾਰੀ ਹਾਈ ਸਕੂਲ ਵਿਖੇ ਚੰਗੀਆਂ ਪੁਜੀਸ਼ਨਾਂ ਲੈਣ ਵਾਲੇ ਹੋਣਹਾਰ ਬੱਚਿਆਂ ਦੇ ਸਨਮਾਨ...
ਮੋਗਾ 25 ਜੁਲਾਈ:(ਜਸ਼ਨ): ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ ‘ਤੰਦਰੁਸਤ ਪੰਜਾਬ‘ ਤਹਿਤ ਚਲਾਈ ਗਈ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਮੁਹਿੰਮ ਅਧੀਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਪ੍ਰਦਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੋਗਾ ਦੇ ਉਪ ਮੰਡਲ ਅਫ਼ਸਰ ਕੁਲਦੀਪ ਸਿੰਘ...
ਅਜਨਾਲਾ ,25 ਜੁਲਾਈ (ਜਸ਼ਨ): ਕੱਲ ਦੇਰ ਸ਼ਾਮ ਅਜਨਾਲਾ ਨਜ਼ਦੀਕ ਹੋਏ ਇੱਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਤਿੰਨੇ ਨੌਜਵਾਨ ਆਪਣੇ ਕੰਮਕਾਜ ਖਤਮ ਕਰਕੇ ਅਜਨਾਲਾ ਤੋਂ ਆਪਣੇ ਪਿੰਡ ਮੋਤਲਾ ਜਾ ਰਹੇ ਸਨ । ਮਿ੍ਰਤਕ ਨੌਜਵਾਨ ਆਪਸ ’ਚ ਚਾਚੇ ਤਾਏ ਦੇ ਪੱੁਤ ਸਨ । ਥਾਣਾ ਅਜਨਾਲਾ ਦੇ ਮੁਨਸ਼ੀ ਨੇ ਦੱਸਿਆ ਕਿ ਮਿ੍ਰਤਕ ਦਿਲਬਾਗ ਮਸੀਹ ,ਲਖਵਿੰਦਰ ਮਸੀਹ ਅਤੇ ਸ਼ੇਰ ਮਸੀਹ ਮਜ਼ਦੂਰੀ ਦਾ ਕੰਮ ਕਰਦੇ ਸਨ ਪਰ ਦੇਰ ਸ਼ਾਮ ਜਦੋਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ...
ਚੰਡੀਗੜ੍ਹ, 24 ਜੁਲਾਈ-(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰੱਹਦੀ ਇਲਾਕੇ ਵਿੱਚ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਮੁਲਾਜ਼ਮਾਂ ਅਤੇ ਨਸ਼ਾਂ ਤਸਕਰਾਂ ਵਿਚਕਾਰ ਕਥਿਤ ਗਠਜੋੜ ਨੂੰ ਤੋੜਨ ਵਾਸਤੇ ਸਰਹੱਦ ’ਤੇ ਬੀ.ਐਸ.ਐਫ ਦੇ ਮੁਲਾਜ਼ਮਾਂ ਦੀ ਤਾਇਨਾਤੀ ਦੀ ਮਿਆਦ ਘਟਾਉਣ ਦਾ ਸੁਝਾਅ ਦਿੱਤਾ ਹੈ।ਮੁੱਖ ਮੰਤਰੀ ਨੇ ਸੂਬੇ ਵਿੱਚ ਨਸ਼ਿਆਂ ਦੀ ਸਮਗਲਿੰਗ ਨੂੰ ਰੋਕਣ ਵਾਸਤੇ ਸਰਹੱਦ ’ਤੇ ਸਾਰੇ ਨਾਕਿਆਂ ’ਤੇ ਵਾਈ ਫਾਈ ਸੀ ਸੀ ਟੀ ਵੀ...

