ਮੋਗਾ 29 ਜੁਲਾਈ (ਜੋਗਿੰਦਰ ਸਿੰਘ ਮੋਗਾ):ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁੱਕਤ ਪੰਜਾਬ ਮੁਹਿੰਮ ਤਹਿਤ ਪਿੰਡ ਚੂਹੜਚੱਕ ਨਿਵਾਸੀ ਰੇਸ਼ਮ ਸਿੰਘ ਵਲੋ ਜਾਗੋ ਨਸ਼ੇ ਤਿਅਾਗੋ ਮੁਹਿੰਮ ਤਹਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਕਰਵਾੲਿਅਾ ਗਿਅਾ! ੲਿਸ ਸੈਮੀਨਾਰ ਵਿੱਚ ਜਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਤੂਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ! ੳੁਨਾ ਕਿਹਾ ਕਿ ਪੰਜਾਬ ਵਿੱਚੋ ਨਸ਼ੇ ਨੂੰ ਅਸੀ ਤੱਦ ਹੀ ਖਤਮ ਕਰ ਸਕਦੇ ਹਾ ਜੇਕਰ ਸਾਨੂੰ ਪਿੰਡਾ ਦੇ ਲੋਕਾਂ...
News
ਮੋਗਾ 29 ਜੁਲਾਈ (ਜਸ਼ਨ): ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਹਟਾਉਣ ਉਪਰੰਤ ਆਮ ਆਦਮੀ ਪਾਰਟੀ ਵਿੱਚ ਖਾਨਾਜੰਗੀ ਵਾਲਾ ਮਾਹੌਲ ਹੈ,ਹਰ ਛੋਟਾ ਵੱਡਾ ਆਗੂ ਆਪੋ ਆਪਣਾ ਰਾਗ ਅਲਾਪ ਰਿਹਾ ਹੈ, ਇਸੇ ਦੌਰਾਨ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਖੈਰ ਖੁਆਹ ਭਗਵੰਤ ਸਿੰਘ ਤੂਰ ਕੈਨੇਡਾ ਨੇ ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਨੂੰ ਆਗਾਹ ਕਰਦਿਆਂ ਆਖਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਪਾਰਟੀ ਤੋਂ ਹਟਾਉਣ ਤੋਂ ਬਾਅਦ ਉਸ ਵਲੋਂ 9...
ਮੋਗਾ 28 ਜੁਲਾਈ:(ਜਸ਼ਨ): ਮੋਗਾ ਦੇ ਸੈਕਰਡ ਹਾਰਟ ਸਕੂਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਦਿਲਰਾਜ ਸਿੰਘ ਦੀ ਰਹਿਨੁਮਾਈ ਹੇਠ ਜ਼ਿਲਾ ਬਾਲ ਭਲਾਈ ਕੋਂਸਲ ਮੋਗਾ ਅਤੇ ਜ਼ਿਲਾ ਰੈਡ ਕਰਾਸ ਸ਼ਾਖਾ, ਮੋਗਾ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੇਟਿੰਗ ਮੁਕਾਬਲਿਆਂ ਵਿੱਚ ਜ਼ਿਲੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ 67 ਬੱਚਿਆਂ ਵੱਲੋ ਭਾਗ ਲਿਆ ਗਿਆ। ਇਸ ਮੌਕੇ ‘ਤੇ ਸ: ਸਤਿਨਾਮ ਸਿੰਘ, ਸਕੱਤਰ ਜ਼ਿਲਾ ਰੈਡ ਕਰਾਸ ਸ਼ਾਖਾ, ਮੋਗਾ ਤੋਂ ਇਲਾਵਾ ਸੈਕਰਡ ਹਾਰਟ ਸਕੂਲ ਦੇ...
ਮੋਗਾ,28 ਜੁਲਾਈ (ਪੱਤਰ ਪਰੇਰਕ) ਸਰਵ ਸਿੱਖਿਆ ਅਭਿਆਨ/ਰ.ਮ.ਸ.ਅ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਅੱਜ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਮੋਗਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ।ਇਸ ਦੋਰਾਨ ਸਰਕਾਰ ਵੱਲੋਂ ਅਪਣਾਈ ਜਾ ਰਹੀ ਲਾਰੇਬਾਜ਼ੀ ਵਿਰੁੱਧ ਵਿਚਾਰ ਚਰਚਾ ਕੀਤੀ ਗਈ ਅਤੇ ਸਾਰਿਆ ਦੀ ਸਹਿਮਤੀ ਨਾਲ ਅਗਲੇ ਸਘੰਰਸ਼ ਦੀ ਰਣਨੀਤੀ ਉਲੀਕੀ ਗਈ।ਅੱਜ ਦੀ ਕੰਨਵੈਨਸ਼ਨ ਦੋਰਾਨ ਸਮੂਹ ਜ਼ਿਲਿਹਆ ਦੇ ਪ੍ਰਧਾਨ ਸਕੱਤਰਤੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ ਤੇ ਸਮੂਹ ਮੈਂਬਰਾਂ ਦੀ ਸਹਿਮਤੀ...
ਮੋਗਾ,28 ਜੁਲਾਈ (ਜਸ਼ਨ): ਅੱਜ ਦਲਿਤ ਵਿਦਿਆਰਥਣਾਂ ਦੀ ਫੀਸ ਵਸੂਲੀ ਦੇ ਖਿਲਾਫ ਡੀ.ਐਮ. ਕਾਲਜ ਮੋਗਾ ਦੇ ਬਾਹਰ ਛੇਵੇਂ ਦਿਨ ਪਹੁੰਚੇ ਦਿਨ ਰਾਤ ਦੇ ਪੱਕੇ ਧਰਨੇ ਦੌਰਾਨ ਕਾਲਜ ਪਿ੍ਰੰਸੀਪਲ ਦੁਆਰਾ ਚਾਰ ਦਲਿਤ ਵਿਦਿਆਰਥਣਾਂ ਦੇ ਬਿਨਾਂ ਫੀਸ ਦਾਖਲੇ ਕਰਨ ਦੀ ਮੁੱਖ ਮੰਗ ਮੰਨੀ ਜਾਣ ਤੇ ਪਿ੍ਰੰਸੀਪਲ ਦਾ ਪੁਤਲਾ ਫੂਕਣ ਦਾ ਪ੍ਰੋਗਾਮ ਮੁਲਤਵੀ ਕਰ ਦਿੱਤਾ ਗਿਆ ਹੈ। ਪਿ੍ਰੰਸੀਲ ਸੁਰਿੰਦਰ ਕੁਮਾਰ ਸ਼ਰਮਾ ਨੇ ਧਰਨੇ ਵਾਲੀ ਜਗਾ ਤੇ ਆ ਕੇ ਭਰੋਸਾ ਦਿਵਾਇਆ ਕਿ ਵਿਦਿਆਰਥਣਾਂ ਦੇ ਦਾਖਲਾ ਫਾਰਮ ਅੱਜ...
ਮੋਗਾ,28 ਜੁਲਾਈ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਵਰਲਡ ਨੇਚਰ ਕੰਜ਼ਰਵੇਸ਼ਨ ਦਿਵਸ ਮਨਾਇਆ ਗਿਆ। ਇਸ ਦਿਵਸ ਮੌਕੇ ਨੰਨੇ ਮੰੁਨੇ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਐਲ.ਕੇ.ਜੀ. ਅਤੇ ਯੂ.ਕੇ.ਜੀ. ਕਲਾਸਾਂ ਦੇ ਵਿਦਿਆਰਥੀਆਂ ਤੋਂ ਦਰੱਖਤਾਂ ਦੀ ਕਲਾਜ਼ ਮੇਕਿੰਗ ਕਰਵਾਈ ਗਈ। ਵਿਦਿਆਰਥੀਆਂ ਨੇ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਇਹਨਾਂ ਗਤੀਵਿਧੀ ਵਿਚ ਭਾਗ ਲਿਆ। ਪਹਿਲੀ ਤੇ ਦੂਸਰੀ ਕਲਾਸ ਦੇ ਵਿਦਿਅਰਥੀ ਵੱਖ ਵੱਖ ਕਿਸਮਾਂ ਦੇ ਪੌਦੇ ਸਕੂਲ ਲੈ ਕੇ ਆਏ ਅਤੇ ਇਹਨਾਂ...
ਮੋਗਾ,28 ਜੁਲਾਈ (ਜਸ਼ਨ):ਮੈਕਰੋ ਗਲੋਬਲ ਆਪਣੀਆਂ ਆਈਲਜ਼ ਅਤੇ ਵੀਜ਼ਾ ਸੇਵਾਵਾਂ ਸਦਕਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ। ਮੈਕਰੋ ਗਲੋਬਲ ਵਿਚ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਵਿਜ਼ਟਰ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਗੁਰਸੇਵਕ ਸਿੰਘ ਨੇ 6.5, ਗੁਰਲਿਨ ਕੌਰ ਨੇ 6.5 ਅਤੇ ਗੁਰਮਨਪ੍ਰੀਤ ਕੌਰ ਨੇ 6.5 ਬੈਂਡ ਪ੍ਰਾਪਤ ਕੀਤੇ ਹਨ ਅਤੇ ਨਾਲ ਹੀ ਹਰਮਨਜੀਤ ਸਿੰਘ ਨੇ ਪੀ.ਟੀ.ਈ. ਵਿਚੋਂ 6.5 ਬੈਂਡ...
ਬਰਗਾੜੀ 28 ਜੁਲਾਈ (ਮਨਪ੍ਰੀਤ ਸਿੰਘ ਬਰਗਾੜੀ/ਸਤਨਾਮ ਬੁਰਜ ਹਰੀਕਾ) ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਦੇ ਨਾਲ ਲੱਗਦੇ ਛੱਪੜ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਨਿਕਾਸੀ ਪੱਖੋਂ ਲਟਕ ਰਿਹਾ ਸੀ ਜਿਸਦਾ ਪਾਣੀ ਅਕਸਰ ਹੀ ਸੜਕ ਤੇ ਭਰ ਜਾਣ ਕਰਕੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਆਉਣ ਜਾਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਇਸਦੀ ਜ਼ਿੰਮੇਵਾਰੀ ਸਰਬੱਤ ਦਾ ਭਲਾ ਵਾਤਾਵਰਣ ਸਮਾਜ ਭਲਾਈ ਕਲੱਬ ਬਰਗਾੜੀ ਨੇ ਚੁੱਕੀ...
ਮੋਗਾ, 28 ਜੁਲਾਈ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਅਿਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਮੋਗਾ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਸੈਮੀਨਾਰ 29 ਜੁਲਾਈ ਨੂੰ ਸਕੂਲ ਵਿਚ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ 2018 ਵਿਚ ਸਾਂਝੇ ਸੂਬੇ ਅਮੇਰਿਕਾ ਦੇ ਨਾਸਾ ਦੇ ਪਹਿਲੇ ਸਫਲ ਦੌਰੇ ਤੋਂ ਬਾਅਦ ਸਕੂਲ ਸਤੰਬਰ ਵਿਚ ਆਪਣੀ ਦੂਜੀ ਯੂ.ਐਸ.ਏ ਯਾਤਰਾ ਲਈ ਤਿਆਰ ਹੈ। ਸਕੂਲ ਪਹਿਲਾਂ ਕੈਨੇਡਾ ਯਾਤਰਾ ਦੀ ਉਡੀਕ ਕਰ ਰਿਹਾ ਹੈ ਅਤੇ ਇਸ ਸਬੰਧੀ...
ਚੰਡੀਗੜ, 28 ਜੁਲਾਈ (ਪੱਤਰ ਪਰੇਰਕ): ਕੇਂਦਰ ਸਰਕਾਰ, ਪੰਜਾਬ ਦੇ 13 ਜ਼ਿਲਿਆਂ ਵਿੱਚ ਰਸੋਈ ਗੈਸ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਸਹੂਲਤ ਜ਼ਿਲਾ ਐਸ.ਏ.ਐਸ.ਨਗਰ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਚਮਕੌਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਹੁਨਰ ਵਿਕਾਸ ਯੂਨੀਵਰਸਿਟੀ ਲਈ ਕੇਂਦਰ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੈਟਰੋਲੀਅਮ ਤੇ...

