News

ਮੋਗਾ, 23 ਜੁਲਾਈ (ਜਸ਼ਨ): -ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਸਵੰਤਰਤਾ ਸੈਨਾਨੀ ਬਾਲ ਗੰਗਾਧਰ ਅਤੇ ਚੰਦਰਸ਼ੇਖਰ ਆਜ਼ਾਦ ਦੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਹਮੇਸ਼ਾ ਭਾਰਤ ਦੇ ਸਵਤੰਤਰਤਾਂ ਸੈਨਾਨੀਆਂ, ਆਗੂਆਂ, ਸ਼ਹੀਦਾਂ ਦੇ ਦਿਵਸ ਮਨਾਉਦੀ ਹੈ ਅਤੇ ਵਿਦਿਆਰਥੀਆਂ ਨੂੰ ਦੇਸ਼ ਲਈ ਆਜ਼ਾਦੀ ਦੇਣ ਵਾਲੇ ਸ਼ਹੀਦਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ...
ਬਰਗਾੜੀ.22 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਸਰਕਾਰੀ ਪ੍ਰਾਇਮਰੀ ਸਕੂਲ -1ਬਰਗਾੜੀ ਵਿਖੇ ਵਿਸ਼ੇਸ਼ ਲੋੜਾ ਵਾਲੇ ਬੱਚਿਆ ਨੂੰ ਵਜੀਫਾ ਵੰਡ ਸਮਾਰੋਹ ਦਾ ਅਯੋਜਨ ਕਰਵਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਇੰਦਰਜੀਤ ਕੌਰ ਜਿਲਾ ਸਿੱਖਿਆਂ ਅਫਸਰ ( ਐ.ਸਿ.) ਫਰੀਦਕੋਟ ਤੇ ਆਈ.ਈ.ਡੀ.ਕੰਪੋਜੈਟ ਦੇ ਜਿਲਾ ਕੋਆਰਡੀਨੇਟਰ ਸ.ਮਨਿੰਦਰ ਸਿੰਘ ਬੰਟੀ ਸਨ ਮੁੱਖ ਮਹਿਮਾਨਾ ਸਮੇਤ ਸਮੂਹ ਸਕੂਲ ਅਧਿਆਪਕਾ ਵੱਲੋ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨੂੰ ਵਜੀਫੇ ਵੀ ਵੰਡੇ...
ਕੋਟਕਪੂਰਾ,22 ਜੁਲਾਈ (ਟਿੰਕੂ ਪਰਜਾਪਤ) :- ਨਸ਼ਾ ਤਸਕਰਾਂ ਦਾ ਕੰਮ ਸਿਰਫ ਪੈਸਾ ਕਮਾਉਣਾ ਹੀ ਨਹੀਂ ਬਲਕਿ ਅਣਖੀਲੇ ਪੰਜਾਬੀ ਨੌਜਵਾਨਾ ਦੀ ਅਣਖ, ਗੈਰਤ ਅਤੇ ਜਮੀਰ ਮਾਰਨ ਦੀ ਇੱਕ ਸਾਜਿਸ਼ ਵੀ ਹੈ। ਜਿਸ ਨੂੰ ਨਾਕਾਮ ਕਰਨ ਲਈ ਅਵੇਸਲੇ ਨਹੀਂ ਬਲਕਿ ਸੁਚੇਤ ਅਤੇ ਸਾਵਧਾਨ ਹੋ ਕੇ ਉਕਤ ਚੁਣੌਤੀ ਦਾ ਮੂੰਹਤੋੜ ਜਵਾਬ ਦੇਣਾ ਪਵੇਗਾ। ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਸ਼੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ...
ਨਵੀਂ ਦਿੱਲੀ, 22 ਜੁਲਾਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਦੇ ਸਾਂਝੇ ਗੱਠਜੋੜ ਦਾ ਉਮੀਦਵਾਰ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਆਪਣੇ ਪਹਿਲੇ ਸਟੈਂਡ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰਾਂ ਸਮਰੱਥ ਹਨ ਅਤੇ ਉਹ ਨਿਸ਼ਚਤ ਤੌਰ ’ਤੇ ਸਫਲ ਪ੍ਰਧਾਨ ਮੰਤਰੀ ਸਿੱਧ ਹੋਣਗੇ।...
ਮੋਗਾ,22 ਜੁਲਾਈ (ਜਸ਼ਨ)-ਅੱਜ ਮੋਗਾ ਜ਼ਿਲੇ ਦੀ ਤਹਿਸੀਲ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਸੰਤੂ ਵਾਲਾ ਵਿਖੇ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਨੂੰ ਨਲਕੇ ਦੀ ਹੱਥੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਰਾਤ ਦੋਵਾਂ ਭਰਾਵਾਂ ਦੀ ਆਪਸ ਵਿਚ ਕਿਸੇ ਗੱਲ ’ਤੇ ਤਲਖ਼ਕਲਾਮੀ ਹੋ ਗਈ ਪਰ ਬਾਅਦ ਵਿਚ ਦੋਨੋਂ ਸ਼ਾਂਤ ਹੋ ਗਏ ਪਰ ਸਵੇਰੇ ਤੜਕਸਾਰ ਨਸ਼ੇੜੀ ਅਰਾਜ ਸਿੰਘ ਨੇ ਉੱਠ ਕੇ ਨਲਕੇ ਦੀ ਹੱਥੀ ਨਾਲ ਆਪਣੇ ਭਰਾ ਗੁਰਜੀਤ ਸਿੰਘ ਦੇ ਸਿਰ ’ਤੇ ਦੋ ਤਿੰਨ ਵਾਰ ਕਰ ਦਿੱਤੇ।...
ਮੋਗਾ, 22 ਜੁਲਾਈ (ਜਸ਼ਨ)-: ਮੋਗਾ ਬਰਨਾਲਾ ਰੋਡ ਤੇ ਪੈਂਦੇ ਪਿੰਡ ਡਾਲਾ ਦੇ ਸੂਏ ‘ਚੋਂ ਇਕ ਅਣਪਛਾਤੇ 20-22 ਸਾਲਾ ਨੌਜਵਾਨ ਦੀ ਲਾਸ਼ ਮਿਲੀ ,ਜਿਸ ਨੂੰ ਸਮਾਜ ਸੇਵਾ ਸੁਸਾਇਟੀ (ਰਜਿ:) ਮੋਗਾ ਨੇ ਮਹਿਣਾ ਪੁਲਿਸ ਦੇ ਸਹਿਯੋਗ ਨਾਲ ਬਾਹਰ ਕੱਢਿਆ ਗਿਆ । ਮਿ੍ਰਤਕ ਨੌਜਵਾਨ ਕੋਲੋਂ ਕਿਸੇ ਕਿਸਮ ਦਾ ਕੋਈ ਦਸਤਾਵੇਜ਼ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਹਿਚਾਣ ਕੀਤੀ ਜਾ ਸਕੇ ਜਿਸ ਕਾਰਨ ਉਸ ਦੇ ਮਿ੍ਰਤਕ ਸ਼ਰੀਰ ਨੂੰ ਪਹਿਚਾਣ ਵਾਸਤੇ 72 ਘੰਟਿਆਂ ਲਈ ਸਿਵਲ ਹਸਪਤਾਲ ਮੋਗਾ ਵਿਖੇ ਰੱਖਿਆ ਗਿਆ ਹੈ ।
ਮੋਗਾ,21 ਜੁਲਾਈ (ਜਸ਼ਨ)-ਮੈਕਰੋ ਗਲੋਬਲ ਆਪਣੀਆਂ ਆਈਲਜ਼ ਅਤੇ ਸਟੂਡੈਂਟ ਵੀਜ਼ਾ ਸੇਵਾਵਾਂ ਸਦਕਾ ਪੰਜਾਬ ਦੀ ਸਿਰਮੌਰ ਸੰਸਥਾ ਬਣ ਚੁੱਕੀ ਹੈ । ਮੈਕਰੋ ਗਲੋਬਲ ਵਿਚ ਆਈਲਜ਼ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ । ਮੈਕਰੋ ਗਲੋਬਲ ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਵਿਜ਼ਟਰ ਵੀਜ਼ਾ,ਡਿਪੈਂਡੈਂਟ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ । ਇਸ ਵਾਰ ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਬਲਜਿੰਦਰ ਸਿੰਘ ਬੰਬਰਾ ਨੇ 7.5 ,ਇਸ਼ਪ੍ਰੀਤ ਕੌਰ...
ਮੋਗਾ 21 ਜੁਲਾਈ:(ਜਸ਼ਨ): ‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਕਿ੍ਰਸ਼ੀ ਵਿਗਿਆਨ ਕੇਦਰ ਬੁੱਧ ਸਿੰਘ ਵਾਲਾ ਦੇ ਅਧਿਕਾਰੀਆਂ ਵੱਲੋ ਪਿੰਡ ਰੇੜਵਾਂ ਵਿਖੇ ਹੋਰ ਵਿਭਾਗਾਂ ਨਾਲ ਸਾਂਝੇ ਤੌਰ ‘ਤੇ ਕੈਂਪ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਡਾ: ਅਮਨਦੀਪ ਸਿੰਘ ਬਰਾੜ ਕਿ੍ਰਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਇਸ ਮੌਕੇ ਵਿਗਿਆਨੀ ਡਾ. ਹਰਸਿਮਰਨਜੀਤ ਕੌਰ ਜਿਲਾ ਪਸਾਰ...
ਮੋਗਾ,21 ਜੁਲਾਈ (ਜਸ਼ਨ): ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੇ ਗ੍ਰਹਿ ਵਿਖੇ ਹੋਈ, ਜਿਸ ਦਾ ਵੇਰਵਾ ਦਿੰਦੇ ਹੋਏ ਸ਼੍ਰੀ ਨਸੀਬ ਬਾਵਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਸਰਵ ਸ਼੍ਰੀ ਅਮਨ ਰਖੜਾ ਪ੍ਰਧਾਨ ਆਈ ਦੀ ਵਿੰਗ ਮਾਲਵਾ ਜੋਨ, ਪੰਕਜ਼ ਸੂਦ ਵਾਈਸ ਪ੍ਰਧਾਨ ਮਾਲਵਾ ਜੋਨ, ਅਮਿਤ ਪੁਰੀ ਵਾਈਸ ਪ੍ਰਧਾਨ ਯੂਥ ਵਿੰਗ (ਪੰਜਾਬ), ਅਵਤਾਰ ਸਿੰਘ ਬੰਟੀ ਨੂੰ ਜਨਰਲ ਸਕੱਤਰ ਯੂਥ ਵਿੰਗ ਪੰਜਾਬ ਅਤੇ ਨਵਦੀਪ...
ਮੋਗਾ 21 ਜੁਲਾਈ (ਜਸ਼ਨ) : ਮੋਗਾ ਯੂਥ ਵੇਲਫੇਅਰ ਕਲੱਬ ਰਜਿ: ਮੋਗਾ ਵੱਲੋਂ ਆਪਣੇ ਸੰਸਥਾਪਕ ਅਮੀਰ ਚੰਦ ਬਠਲਾ ਦੀ ਯਾਦ ਵਿੱਚ 15 ਤੋਂ 22 ਜੁਲਾਈ ਤੱਕ ਸਮਾਜ ਸੇਵੀ ਕਾਰਜ ਕਰਕੇ ਪੂਰਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਲੋੜੰਵਦਾਂ ਨੂੰ ਰਾਸ਼ਨ ਦੇਣਾ, ਪੌਦੇ ਲਗਾਉਣਾ ਬਜ਼ੁਰਗਾਂ ਦਾ ਸਨਮਾਨ ਕਰਨਾ, ਨਸ਼ਾ ਸਬੰਧੀ ਅਤੇ ਸਿਹਤ ਸਬੰਧੀ ਜਾਗਰੁਕਤਾ ਕੈਂਪ ਆਦਿ ਸ਼ਾਮਿਲ ਹੈ । ਇਸੇ ਕੜੀ ਦੇ ਤਹਿਤ ਅੱਜ ਸੰਸਥਾ ਦੇ ਸਰਪ੍ਸਤ ਸ਼੍ੀ ਅਸ਼ੋਕ ਧਮੀਜਾ ਅਤੇ ਪ੍ਰਧਾਨ ਨੀਰਜ਼ ਬਠਲਾ ਦੀ ਅਗਵਾਈ ਵਿੱਚ ਕਲੱਬ...

Pages