News

ਸਾਦਿਕ 29 ਅਗਸਤ (ਰਘਬੀਰ ਸਿੰਘ) : ਡੀ ਵੀ ਐਮ ਪਬਲਿਕ ਸਕੂਲ ਸਾਦਿਕ ਵਿਖੇ ਚੇਅਰਮੈਨ ਮਦਨ ਮੋਹਨ ਅਤੇ ਪਿ੍ਰੰਸੀਪਲ ਮੈਡਮ ਰਾਜਦੀਪ ਕੌਰ ਬਰਾੜ ਦੀ ਅਗਵਾਈ ਵਿੱਚ ਮੈਰਾਥਨ ਦੌੜ ਕਰਵਾਈ ਗਈ ਜਿਸ ਵਿੱਚ ਸਕੂਲੀ ਵਿਦਿਆਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ । ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਮੈਡਮ ਰਾਜਦੀਪ ਕੌਰ ਬਰਾੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਲਈ ਬਹੁਤ ਜਰੂਰੀ ਹਨ ਅਤੇ ਖੇਡਾਂ ਖੇਡਣ ਨਾਲ ਸਾਡੇ ਸਰੀਰ ਨੰੂ ਤੰਦਰੁਸਤੀ ਮਿਲਦੀ ਹੈ ਅਤੇ ਸਾਨੂੰ ਕਈ...
ਮੋਗਾ 29 ਅਗਸਤ(ਜਸ਼ਨ): ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਪ੍ਰਾਇਮਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਅਤੇ ਸਟੇਟ ਕੋ-ਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਦੀ ਰਹਿਨੁਮਾਈ ਹੇਠ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਦੇ...
ਜੈਤੋ,(ਸ਼ਕਿੰਦਰ ਬਰਾੜ)- ਬੀਤੀ ਰਾਤ 11 ਵਜੇ ਦੇ ਕਰੀਬ ਗੰਗਸਰ ਜੈਤੋ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਨੇ ਟਰੇਨ ਥੱਲੇ ਆ ਕੇ ਆਤਮ ਹੱਤਿਆ ਕਰ ਲਈਂ । ਮੌਕੇ ਤੇ ਪਹੁੰਚੀ ਸਹਾਰਾ ਟੀਮ ਜੈਤੋ ਨੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਸਹਾਰਾ ਕਲੱਬ ਦੇ ਪ੍ਰਧਾਨ ਨਵਦੀਪ ਸਪਰਾ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਦੇਖਿਆ ਕਿ ਇੱਕ ਵਿਅਕਤੀ ਨੇ ਟਰੇਨ ਥੱਲੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । ਉਨ੍ਹਾਂ ਕਿਹਾ ਜਦੋਂ ਉਸ ਉਪਰ ਦੀ ਟਰੇਨ ਗੁਜਰੀ ਤਾਂ ਉਸ ਵਿਅਕਤੀ ਦਾ ਸਰੀਰ ਦੋ ਹਿੱਸਿਆਂ ਵਿੱਚ ਕੱਟ...
ਕੋਟਕਪੂਰਾ, 29 ਅਗਸਤ (ਟਿੰਕੂ) :- ਨੇੜਲੇ ਪਿੰਡ ਚਹਿਲ ਵਿਖੇ ਦੇਰ ਰਾਤ ਆਰਥਿਕ ਤੰਗੀ ਦੇ ਝੰਬੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਅਚਾਨਕ ਛੱਤ ਡਿੱਗ ਪਈ ਹੋਣ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾ ਰਿਹਾ, ਕਿਉਂਕਿ ਪਰਿਵਾਰ ਵਿਚਲੇ ਮੈਂਬਰ ਗਰਮੀ ਕਾਰਨ ਵਿਹੜੇ ’ਚ ਪਏ ਸਨ, ਇਸੇ ਕਰਕੇ ਵੱਡੇ ਹਾਦਸੇ ਤੋਂ ਬਚਾ ਰਿਹਾ। ਉਕਤ ਮੌਕੇ ਹੁਕਮ ਚੰਦ ਪੁੱਤਰ ਗੁਰਾਂ ਰਾਮ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਅਚਾਨਕ ਕਮਰੇ ਦੀ ਛੱਤ ਥੱਲੇ ਡਿੱਗਣ ਦੀ ਅਵਾਜ ਸੁਣ ਕੇ ਪੂਰਾ ਪਰਿਵਾਰ ਸਹਿਮ ਗਿਆ, ਜਦ...
ਜੈਤੋ,(ਮਨਜੀਤ ਸਿੰਘ ਢੱਲਾ): ਅੱਜ ਸਥਾਨਕ ਜੈਤੋ ਦੇ ਚੌਂਕ ਨੰਬਰ ਇੱਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਦੀ ਅਗਵਾਈ ਹੇਠ ਬਾਦਲ,ਸੁਖਬੀਰ,ਮਨਤਾਰ ਬਰਾੜ,ਸੁਮੇਧ ਸੈਣੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਜੈਤੋ ਨਹਿਰੂ ਪਾਰਕ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਸਾਧੂ ਸਿੰਘ ਨੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹਿਬਲ ਕਲਾ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਦੇ ਚਿਹਰੇ ਹੁਣ ਲੋਕਾਂ ਸਾਹਮਣੇ ਨੰਗੇ...
ਕੋਟਕਪੂਰਾ, 29 ਅਗਸਤ (ਟਿੰਕੂ) :- ਪਿਛਲੇ ਦਿਨੀਂ ਲਵਾਰਿਸ ਹਾਲਤ ’ਚ ਮਿਲੇ ਮਹਿਜ 6-7 ਸਾਲ ਦੇ ਬੱਚੇ ਨੂੰ ਸਮਾਜਸੇਵੀ ਸੰਸਥਾ ਨੇ ਉਸ ਦੇ ਮਾਪਿਆਂ ਤੱਕ ਪਹੁੰਚਾਇਆ। ਸੰਸਥਾ ਦੇ ਪ੍ਰਧਾਨ ਰਜਿੰਦਰ ਸਿੰਘ ਨਿੰਦਾ ਨੇ ਦੱਸਿਆ ਕਿ ਉਕਤ ਬੱਚਾ ਨੇੜਲੇ ਪਿੰਡ ਹਰੀਨੌਂ ਤੋਂ ਲਵਾਰਿਸ ਹਾਲਤ ’ਚ ਮਿਲਿਆ ਤਾਂ ਸਿਰਫ ਆਪਣਾ ਤੇ ਪਿਤਾ ਦਾ ਨਾਮ ਹੀ ਜਾਣਦਾ ਸੀ ਪਰ ਸੰਸਥਾ ਦੇ ਨੌਜਵਾਨਾ ਨੇ 5-6 ਦਿਨ ਤੱਕ ਉਸ ਦੀ ਸੰਭਾਲ ਕੀਤੀ ਤੇ ਸਖਤ ਮਿਹਨਤ ਨਾਲ ਉਸ ਦੇ ਮਾਪਿਆਂ ਨੂੰ ਵੀ ਲੱਭ ਲਿਆ। ਉਕਤ ਸ਼ਾਖਾ...
ਕੋਟਕਪੂਰਾ, 29 ਅਗਸਤ (ਟਿੰਕੂ) :- ਫਰੀਦਕੋਟ ਜਿਲ੍ਹੇ ਦਾ ਮਾਣ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੋਂ ਪਹਿਲਾਂ ਸ਼ਹਿਰ ਅੰਦਰਲੀਆਂ ਮੇਨ ਸੜਕਾਂ ਦਾ ਨਵੀਨੀਕਰਨ ਅਤੇ ਟੁੱਟ ਭੱਜ ਦਾ ਕੰਮ ਸੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਕੀਤੇ ਵਾਅਦੇ ਮੁਤਾਬਿਕ ਆਗਮਨ ਪੁਰਬ ਨੂੰ ਮੱਖ ਰੱਖਦੇ ਹੋਏ ਸ਼ਹਿਰ ਦੀਆਂ ਸੜਕਾਂ ਦੀ...
ਕੋਟਕਪੂਰਾ, 29 ਅਗਸਤ (ਟਿੰਕੂ) :- ਆਉੇਦੇ ਝੋਨੇ ਦੇ ਸੀਜਨ ਵਿੱਚ ਆੜਤੀਆਂ ਵੱਲੋਂ ਕਿਸਾਨਾਂ ਦੀ ਫਸਲ ਪੰਜਾਬ ਦੀਆ 153 ਮੰਡੀਆਂ ਅਤੇ 1800 ਖ੍ਰੀਦ ਕੇਂਦਰਾਂ ਵਿਖੇ ਝੋਨੇ ਦੀ ਤੁਲਾਈ ਇਲੈਕਟ੍ਰੋਨਿਕ ਕੰਡਿਆਂ ਰਾਹੀ ਕੀਤੀ ਜਾਵੇਗੀ। ਅੱਜ ਆਪਣੇ ਦਫਤਰ ਵੱਲੋ ਇੱਕ ਪ੍ਰੈੱਸ ਨੋਟ ਰਾਹੀ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਚੰਡੀਗੜ ਰਾਂਹੀ ਸਕੱਤਰ ਪੰਜਾਬ ਮੰਡੀ ਬੋਰਡ ਨੂੰ ਲਿਖਿਆ ਗਿਆ ਕਿ ਝੋਨੇ ਦੀ...
ਕੋਟਈਸੇ ਖਾਂ,29 ਅਗਸਤ (ਜਸ਼ਨ): ਡਾ: ਸੁਸ਼ੀਲ ਕੁਮਾਰ ਜੈਨ ਸਿਵਲ ਸਰਜਨ ਮੋਗਾ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਸੰਦੀਪ ਕੌਰ ਐਸ.ਐੱਮ.ਓ ਪੱਤੋ ਹੀਰਾ ਸਿੰਘ ਦੀ ਯੋਗ ਅਗਵਾਈ ਅਧੀਨ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ 1 ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਐਬਬਿੰਡਾਜ਼ੋਲ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਖਵਾਈਆਂ ਗਈਆਂ। ਵਿਭਾਗ ਵੱਲੋਂ ਐਬਬਿੰਡਾਜ਼ੋਲ ਦੀਆਂ ਗੋਲੀਆ ਛੇ ਮਹੀਨੇ ਬਾਅਦ ਖਵਾਈਆ ਜਾਂਦੀਆਂ ਹਨ। ਪਿ੍ਰੰਸੀਪਲ ਮੇੈਡਮ ਹਰਪ੍ਰੀਤ ਕੌਰ ਸਿੱਧੂ ਨੇ ਇਸ...
ਧਰਮਕੋਟ/ਮੋਗਾ,29 ਅਗਸਤ (ਜਸ਼ਨ): ਅੱਜ ਮੋਗਾ ਦੇ ਕਸਬਾ ਧਰਮਕੋਟ ਨਜ਼ਦੀਕ ਢੋਲੇਵਾਲਾ ਚੌਂਕ ’ਚ ਮੋਟਰਸਾਈਕਲ ਅਤੇ ਕੈਂਟਰ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ । ਘਟਨਾ ਉਸ ਸਮੇਂ ਵਾਪਰੀ ਜਦੋਂ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਧਰਮਕੋਟ ਤੋਂ ਕੈਲਾ ਪਿੰਡ ਜਾ ਰਹੇ ਸਨ ਅਤੇ ਕੈਂਟਰ ਢੋਲੇਵਾਲਾ ਤੋਂ ਧਰਮਕੋਟ ਆ ਰਿਹਾ ਸੀ । ਇਸ ਟੱਕਰ ਵਿਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਇਕ ਦੀ ਮੌਕੇ ’ਤੇ ਮੌਤ ਹੋ...

Pages