ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਇਕ ਸਿਧਾਂਤ ਦਿੱਤਾ ਹੈ ਕਿ ਨਾ ਜ਼ੁਲਮ ਕਰਨਾ ਹੈ, ਨਾ ਹੀ ਸਹਿਣਾ ਹੈ ਪਰ ਦੂਸਰੇ ਪਾਸੇ ਵਿ੍ਰਪਵਾਦ, ਮਨੁੱਖਤਾ ਦਾ ਘਾਣ ਕਰਨ ਵਾਲੀ ਉਹ ਨਸਲਵਾਦੀ ਸੋਚ ਵੀ ਹੈ ਜੋ ਪਿਛਲੇ 5 ਹਜ਼ਾਰ ਸਾਲਾਂ ਤੋਂ ਭਾਰਤੀ ਉਪਮਹਾਂਦੀਪ ਅੰਦਰ ਮੂਲ ਨਿਵਾਸੀਆਂ, ਬੋਧੀਆਂ, ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਸਮੇਤ ਸਮੂਹ ਘੱਟ ਗਿਣਤੀਆਂ ਦਾ ਸੋਸ਼ਣ ਤੇ ਉਨਾਂ ਦਾ ਕਤਲੇਆਮ ਕਰਦੀ ਆ ਰਹੀ ਹੈ। ਉਕਤਾ ਅਜਿਹਾ ਵਰਤਾਰਾ ਹੀ 1984 ‘ਚ ਸਿੱਖ...
News
ਕੋਟਕਪੂਰਾ, 26 ਅਗਸਤ (ਟਿੰਕੂ ਪਰਜਾਪਤੀ) :- ਰੱਖੜੀ ਦੇ ਦਿਹਾੜੇ ਨੂੰ ਸਮਰਪਿਤ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਪੀਬੀਜੀ ਵੈਲਫੇਅਰ ਕਲੱਬ ਦੇ ਮਹਿਲਾ ਵਿੰਗ ਵੱਲੋਂ ਵਿਰਾਸਤ ਯੂਥ ਕਲੱਬ ਦੇ ਪ੍ਰਧਾਨ ਮਨਪ੍ਰੀਤ ਗਾਂਧੀ ਦੇ ਸਹਿਯੋਗ ਨਾਲ ਲਾਏ ਗਏ ਸਵੈਇਛੁੱਕ ਖੂਨਦਾਨ ਕੈਂਪ ਦੇ ਮੁੱਖ ਮਹਿਮਾਨ ਡਾ ਮਨਜੀਤ ਸਿੰਘ ਢਿੱਲੋਂ ਐਮਡੀ ਬਾਬਾ ਫਰੀਦ ਨਰਸਿੰਗ ਕਾਲਜ, ਜਦਕਿ ਵਿਸ਼ੇਸ਼ ਮਹਿਮਾਨਾ ਦੇ ਤੌਰ ’ਤੇ ਡਾ ਲਲਿਤ ਸ਼ਰਮਾ, ਬਲਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ ਤੇ ਇੰਸਪੈਕਟਰ...
ਨਿਹਾਲ ਸਿੰਘ ਵਾਲਾ, 26ਅਗਸਤ ( ਰਾਜਵਿੰਦਰ ਰੌਂਤਾ)ਨਿਹਾਲ ਸਿੰਘ ਵਾਲਾ ਪੰਜਾਬ ਦੇ ਜਿਆਦਾ ਸਿਆਸੀ ਪ੍ਰਭਾਵ ਦੇ ਪਿਛੋਕੜ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ। ਮੌਜੂਦਾ ਸਿਆਸਤ ਵਿੱਚ ਵੀ ਤਿੰਨ ਵਿਧਾਇਕ ਨਿਹਾਲ ਸਿੰਘ ਵਾਲਾ ਤਹਿਸੀਲ ਨਾਲ ਸਬੰਧਤ ਹਨ। ਪਰ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਮੀਂਹ ਦੀਆਂ ਚਾਰ ਕਣੀਆਂ ਵੀ ਮੌਜੂਦਾ ਅਤੇ ਪਿਛਲੀ ਸਰਕਾਰ ਦੇ ਵਿਕਾਸ ਦੀਆਂ ਟਾਹਰਾਂ ’ਤੇ ਸਵਾਲੀਆ ਚਿੰਨ ਤਾਂ ਲਗਾਉਂਦੇ ਹਨ ਤੇ ਸੋਸ਼ਲ ਮੀਡੀਆ ਉਪਰ ਵੀ ਨਿਹਾਲ ਸਿੰਘ ਵਾਲਾ ਸ਼ਹਿਰ ਵਿੱਚ ਖੜਦਾ ਪਾਣੀ ਚਰਚਾ...
ਅਜੀਤਵਾਲ, 26 ਅਗਸਤ (ਜਸਪ੍ਰੀਤ ਸਿੰਘ ਮਾਨ) ਘਰੇਲੂ ਜੀਵਨ ਦੌਰਾਨ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਤੋਂ ਬਚੀਆਂ ਵਾਧੂ ਚੀਜਾਂ ਦੀ ਸੁਚੱਜੀ ਵਰਤੋਂ ਕਰਕੇ ਉਨਾਂ ਤੋਂ ਉਪਕਰਨ ਤਿਆਰ ਕਰਨ ਦੀ ਵਿਧੀ ਪ੍ਰਤੀ ਇੰਟਰਨੈਸ਼ਨਲ ਪਬਲਿਕ ਸਕੂਲ ਅਜੀਤਵਾਲ ਵਿਖੇ ਸ਼ਾਇੰਸ ਵਿਸ਼ੇ ਨਾਲ ਸਬੰਧਿਤ ਮਾਡਲ ਪ੍ਰਤੀਯੋਗਤਾ ਕਰਵਾਈ ਜਿਸ ਦੌਰਾਨ ਵਿਦਿਆਰਥੀਆਂ ਨੇ ਫਾਲਤੂ ਸਮੱਗਰੀ ਦੀ ਵਰਤੋਂ ਨਾਲ ਹਵਾ ਪ੍ਰਦੂਸਣ, ਪਾਣੀ ਬਚਾਓ, ਊਰਜਾ ਬਚਾਓ, ਤੁਪਕਾ ਸਿੰਚਾਈ, ਪੌਣ ਚੱਕੀ ਆਦਿ ਨਾਲ ਸਬੰਧਿਤ ਮਾਡਲਾ ਦੀ ਪ੍ਰਦਰਸ਼ਨੀ...
ਮੋਗਾ 22 ਅਗਸਤ (ਜਸ਼ਨ / Bittu Purba): ਮੋਗਾ ਸ਼ਹਿਰ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਕੌਂਸਲਰ ਮਨਜੀਤ ਸਿੰਘ ਧੰਮੂ ਦੇ ਭਤੀਜੇ ਵਰਿੰਦਰ ਧੰਮੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ।ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੇ ਸਾਡਾ ਮੋਗਾ ਡਾਟ ਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਰਿੰਦਰ ਧੰਮੂ ਲੁਧਿਆਣਾ ਵਿਖੇ ਕਿਸੇ ਪਾਰਟੀ ਵਿੱਚ ਸ਼ਰੀਕ ਹੋਣ ਲਈ ਗਿਆ ਸੀ ਜਿੱਥੇ ਸ਼ਰਾਬੀ ਵਿਅਕਤੀਆਂ ਨਾਲ ਉਸ ਦੀ ਤਲਖ ਕਲਾਮੀ ਹੋ ਗਈ ਤੇ ਇਸੇ ਖਿੱਚ ਧੂਹ ਦੌਰਾਨ ਵਰਿੰਦਰ ਧੰਮੂ...
ਮੋਗਾ,26 ਅਗਸਤ (ਜਸ਼ਨ): ਬੀਤੀ ਦੇਰ ਸ਼ਾਮ ਸੈਕਰਡ ਹਾਰਟ ਸਕੂਲ ਮੋਗਾ ਦੀ ਅਧਿਆਪਕਾ ਗਾਇਤਰੀ ਸ਼ਰਮਾ ਨੇ ਮਾਨਸਿਕ ਪਰੇਸ਼ਾਨੀ ਕਾਰਨ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ।‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਅਨੁਸਾਰ ਸਕੂਲ ਦੀ ਅਧਿਆਪਕਾ ਗਾਇਤਰੀ ਸ਼ਰਮਾ ਉਮਰ 50 ਸਾਲ ਪਤਨੀ ਅਸ਼ਵਨੀ ਕੁਮਾਰ ਵਾਸੀ ਮੈਜਿਸਟਿਕ ਰੋਡ ਜੰਡੂ ਵਾਲੀ ਗਲੀ ਮੋਗਾ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਨਾਮੀ ਸੰਸਥਾ ਸੈਕਰਡ ਹਾਰਟ ਸਕੂਲ ਵਿਚ ਬਤੌਰ ਹਿੰਦੀ ਅਧਿਆਪਕਾ (JUNIOR WING ) ਬੱਚਿਆਂ...
ਲੋਪੋਂ 26 ਅਗਸਤ (ਅਰਮੇਜ ਸਿੰਘ ਲੋਪੋ): ਭਾਵੇਂ ਪੰਜਾਬ ਦੀਆਂ ਅਕਾਲੀ ਅਤੇ ਹੁਣ ਕਾਗਰਸ ਸਰਕਾਰ ਪਿੰਡਾਂ ਨੂੰ ਸ਼ਹਿਰਾ ਵਰਗੀਆਂ ਸਹੂਲਤਾ ਦੇਣ ਦੇ ਦਾਅਵੇ ਕਰ ਰਹੀਆਂ ਹਨ ਪਰ ਜਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਜਿਸ ਦੀ ਮਸ਼ਾਲ ਇਤਿਹਾਸਕ ਪਿਡ ਲੋਪੋਂ ਤੋਂ ਮਿਲਦੀ ਹੈ ਜਿਥੋ ਦੀ ਲੋਹਟ ਬੱਧੀ ਦਲਿਤ ਬਸਤੀ ‘ਚ ਜਿਥੇ ਪਾਣੀ ਪੀਣ ਨਾਲ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਫਸਦੇ ਜਾ ਰਹੇ ਹਨ। ਵਾਟਰਵਰਕ ਪਾਇਪ ਪਾਉਣ ਵਿਚ ਕਥਿਤ ਤੌਰ ’ਤੇ ਹੋਈ ਹੇਰਾ ਫੇਰੀ ਕਾਰਨ ਅੱਧੀ ਬਸਤੀ ‘ਚ ਪਾਣੀ...
ਬਾਘਾ ਪੁਰਾਣਾ (ਰਣਵਿਜੇ ਸਿੰਘ ਚੌਹਾਨ) ਬੀਤੇ ਦਿਨੀਂ ਪਿੰਡ ਬੰਬੀਹਾ ਭਾਈ ਦੇ ਸਰਪੰਚ ਤੇ ਸਮੂਹ ਪੰਚਾਇਤ ਵਲੋਂ ਵਣ ਵਿਭਾਗ ਪੰਜਾਬ ਵਲੋਂ ਪਰਾਪਤ ਕੀਤੇ ਦਰਾਖਤਾ ਤੇ ਪੋਦਿਆ ਨੂੰ ਯੋਗ ਥਾਂਵਾਂ ਤੇ ਬੜੇ ਤਰਤੀਬੀ ਢੰਗ ਨਾਲ ਲਗਾਇਆ ਗਿਆ ।ਫੁੱਲਾਂ ਵਾਲੇ ਬੂਟਿਆਂ ਨੂੰ ਸਥਾਨਕ ਪਿੰਡ ਦੀਆਂ ਗਲੀਆਂ ਵਿੱਚ ਲਗਾਇਆ ਗਿਆ ।ਉਨ੍ਹਾਂ ਦੀ ਸੁਰਖਿਆ ਤੇ ਸਾਂਭ ਸੰਭਾਲ ਦਾ ਕੰਮ ਕਰ ਭਲਾ ਹੋ ਭਲਾ ਵੈਲਫੇਅਰ ਸੋਸਾਇਟੀ ਵਲੋਂ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ ਜਿਸ ਵਿੱਚ ਕਲੱਬ ਪ੍ਰਧਾਨ ਡਾਕਟਰ ਹਰਦੀਪ...
ਚੰਡੀਗੜ, 25 ਅਗਸਤ:(ਜਸ਼ਨ)- ਹੜ ਦੀ ਮਾਰ ਹੇਠਾਂ ਆਏ ਕੇਰਲਾ ਸੂਬੇ ਦੀ ਪੰਜਾਬ ਸਰਕਾਰ ਅਤੇ ਪੰਜਾਬੀਆਂ ਵੱਲੋਂ ਕੀਤੀ ਗਈ ਮਦਦ ਦੇ ਕੇਰਲਾ ਵਾਸੀ ਗੁਣ ਗਾਉਂਦੇ ਨਹੀਂ ਥੱਕ ਰਹੇ ਹਨ। ਇਸ ਮੁਸ਼ਕਿਲ ਘੜੀ ਵਿਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 10 ਕਰੋੜ ਰੁਪਏ ਦੀ ਆਰਥਿਕ ਅਤੇ ਖੁਰਾਕ ਸਮੱਗਰੀ ਨਾਲ ਸਹਾਇਤਾ ਕੀਤੀ ਗਈ ਹੈ ਉੱਥੇ ਹੀ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਕੇਰਲਾ ਹੜ ਪੀੜਤਾਂ ਦੀ ਸਹਾਇਤਾ ਲਈ ਦਾਨ...
ਫਤਿਹਗੜ ਪੰਜਤੂਰ, 26 ਅਗਸਤ(ਰਾਜਵਿੰਦਰ ਸਿੰਘ ) ਧਰਮਕੋਟ ਤੋਂ ਜੋਗੇਵਾਲਾ ਰੋਡ ਤੇ 24 ਅਗਸਤ ਇੰਡੀਕਾ ਕਾਰ ਤੇ ਮੋਟਰ ਸਾਇਕਲ ਦੀ ਟੱਕਰ ਹੋ ਗਈ ਇਹ ਟਕਰ ਧਰਮਕੋਟ ਤੋ ਜੋਗੇਵਾਲਾ ਰੋਡ ਤੇ ਰਸਤੇ ਚ ਆ ਉਦੇ ਭੈਣੀ ਪਿੰਡ ਦੇ ਬਸ ਅੱਡੇ ਕੋਲ ਹੋਈ ਇਹ ਘਟਨਾ ਭੈਣੀ ਪਿੰਡ ਵਲੋ ਆ ਰਹਿਆ ਮੋਟਰ ਸਾਇਕਲ ਸਵਾਰ ਜਿਸਦੀ ਉਮਰ 15 ਸਾਲ ਹੈ ਉਸਨੇ ਬਿਨਾ ਦੇਖੇ ਮੋਟਰਸਾਈਕਲ ਲਿੰਕ ਰੋਡ ਤੋ ਮੇਨ ਰੋਡ ਤੇ ਪਾਉਣ ਲੱਗਾ, ਪਿਛੋ ਆ ਰਹੀ ਗਡੀ ਨਾਲ ਟੱਕਰ ਹੋ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਸਭ...

