ਮੋਗਾ,18 ਮਾਰਚ (ਜਸ਼ਨ): ਮੋਗਾ ਜ਼ਿਲੇ ‘ਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ’ਤੇ ਮੋਗਾ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਬੀਤੀ 11 ਮਾਰਚ ਨੂੰ ਦਿਨ ਦਿਹਾੜੇ ਸ਼ਹਿਰ ਦੇ ਪੌਸ਼ ਇਲਾਕੇ ਵੇਦਾਂਤ ਨਗਰ ਦੀ ਇਕ ਮਹਿਲਾ ਤੋਂ ਸੋਨੇ ਦੇ ਗਹਿਣੇ ਅਤੇ ਮੋਬਾਈਲ ਲੁੱਟਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ । ਵਾਰਦਾਤ ਤੋਂ 7 ਦਿਨਾਂ ਵਿਚ ਹੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਦੋਹਾਂ ਦੋਸ਼ੀਆਂ ਨੂੰ ਲੁੱਟ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ...
News
ਮੋਗਾ, 18 ਮਾਰਚ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਮੈਥ ਓਲੰਪੀਅਡ ‘ਚ ਬਾਜ਼ੀ ਮਾਰੀ ਹੈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਪਹਿਲੀ ਕਲਾਸ ਦੇ ਰਘੁਰਾਜ ਸਿੰਘ, ਦੂਸਰੀ ਕਲਾਸ ਦੇ ਫਤਿਹਦੀਪ ਸਿੰਘ, ਤੀਸਰੀ ਕਲਾਸ ਦੀ ਜੈਸਮੀਨ ਕੌਰ ਗਿੱਲ, ਚੋਥੀ ਕਲਾਸ ਦੇ ਅਰਮਾਨ ਅਰੋੜਾ ਅਤੇ ਪੰਜਵੀਂ ਕਲਾਸ ਦੀ ਗੁਰਨੂਰ ਕੌਰ ਨੇ ਮੇਥਸ ਓਲੰਪੀਅਡ ਵਿਚੋਂ ਸੋਨੇ ਦਾ ਤਮਗਾ ਜਿੱਤਿਆ। ਪਿ੍ਰੰਸੀਪਲ ਡਾ...
ਮੋਗਾ,18 ਮਾਰਚ (ਜਸ਼ਨ): ਪੰਜਾਬੀ ਲੋਕ ਗੀਤਾਂ ਵਿਚ ਅਕਸਰ ਪੰਜਾਬੀਆਂ ਦਾ ਦਰਦ ਬਿਆਨ ਕੀਤਾ ਹੁੰਦੈ ਤੇ ਪੰਜਾਬੀ ਟੱਪਿਆਂ ਵਿਚ ਬਹੁਤ ਹੀ ਦਰਦ ਭਿੱਜੇ ਬੋਲ ਨੇ ‘‘ਖੰਭ ਖਿਲਰੇ ਨੇ ਕਾਵਾਂ ਦੇ .....ਗੋਲੀਬਾਰੀ ਰੋਕ ਦਿਓ ,ਪੁੱਤ ਮੁੱਕ ਚੱਲੇ ਮਾਵਾਂ ਦੇ ’’ ’ਤੇ ਇਹਨਾਂ ਬੋਲਾਂ ਮੁਤਾਬਕ ਹੀ ਅੱਜ ਹਰ ਪੰਜਾਬੀ ਪੁਲਵਾਮਾ ਹਮਲੇ ਤੋਂ ਬਾਅਦ ਮੁੜ ਅਥਰੂ ਵਹਾਉਣ ਲਈ ਮਜਬੂਰ ਹੋਇਆ ਜਦੋਂ ਮੋਗਾ ਜ਼ਿਲੇ ਦਾ 24 ਸਾਲਾ ਫੌਜੀ ਜਵਾਨ ਸਰਹੱਦ ’ਤੇ ਜਾਨ ਵਾਰ ਗਿਆ । ਅੱਜ ਸਵੇਰ ਜੰਮੂ ਕਸ਼ਮੀਰ ‘ਚ ਕੰਟਰੋਲ...
ਮੋਗਾ,18 ਮਾਰਚ (ਜਸ਼ਨ): ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਨੇੜੇ ਬੱਸ ਸਟੈਂਡ, ਅਮਿੰ੍ਰਤਸਰ ਰੋਡ ਮੋਗਾ ਲਗਾਤਾਰ ਇਕ ਤੋਂ ਬਾਅਦ ਸਫਲਤਾ ਪਾ੍ਰਪਤ ਕਰਕੇ ਨਿਰਾਸ਼ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਚੁੱਕੀ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾਂ ਸਭ ਦੀ ਹਰਮਨ ਪਿਆਰੀ ਸੰਸਥਾਂ ਬਣ ਚੁੱਕੀ ਹੈ। ਸੰਸਥਾ ਇੰਮੀਗਰੇਸ਼ਨ ਦੇ ਨਾਲ-2 ਵਿਦਿਆਰਥੀਆਂ ਨੂੰ ਨੈਨੀ ਕੋਰਸ ਵੀ ਕਰਵਾ ਰਹੀ ਹੈ। ਇਸ ਹਫਤੇ ਸੰਸਥਾ ਨੇ ਵਿਦਿਆਰਥੀ ਗੁਰਪ੍ਰੀਤ ਸਿੰਘ ਸੇਖੋਂ...
ਬਾਘਾਪੁਰਾਣਾ,17 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ): ਜ਼ਿਲਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਦੀ ਹਦਾਇਤਾਂ ਮੁਤਾਬਕ ਵੱਖ-ਵੱਖ ਥਾਵਾਂ ’ਤੇ ਹੋਈਆਂ ਚੋਰੀਆਂ ਅਤੇ ਸ਼ੱਕੀ ਵਿਆਕਤੀਆਂ ਦੀ ਚੈਕਿੰਗ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਜਸਪਾਲ ਸਿੰਘ ਡੀਐਸਪੀ ਅਤੇ ਇੰਸ: ਮੁਖਤਿਆਰ ਸਿੰਘ ਗਿੱਲ ਮੁੱਖ ਅਫਸਰ ਥਾਣਾ ਬਾਘੁਪੁਰਾਣਾ ਦੀ ਹਦਾਇਤ ’ਤੇ ਏਐਸਆਈ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਨੇ ਰਾਜ ਕੁਮਾਰ ਪੁੱਤਰ ਦਰਸ਼ਨ ਕੁਮਾਰ ਕੌਮ ਰਮਦਾਸੀਆ ਸਿੱਖ ਵਾਸੀ ਰਾਜੇਆਣਾ ਨੰੂ ਚੋਰੀ ਦਾ...
ਮੋਗਾ/ਚੰਦ ਪੁਰਾਣਾ 17 ਮਾਰਚ:(ਜਸ਼ਨ):ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ) ਪ੍ਰੋਗਰਾਮ ਅਧੀਨ ਨਿਰਮੋਹੀ ਕੁਸ਼ਟ ਆਸ਼ਰਮ ਮੋਗਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਹਾਇਕ ਕਮਿਸ਼ਨਰ (ਜ) ਸ੍ਰੀ ਲਾਲ ਵਿਸਵਾਸ਼ ਬੈਂਸ ਅਤੇ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਕੁਸ਼ਟ ਰੋਗੀਆਂ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਬੂਤ ਲੋਕਤੰਤਰ ਲਈ ਵੱਧ ਤੋਂ ਵੱਧ ਵੋਟਰਾਂ ਵੱਲੋਂ...
ਮੋਗਾ, 17 ਮਾਰਚ (ਜਸ਼ਨ) ਅੱਜ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਸ਼ਹੀਦੀ ਜੋੜ ਮੇਲਾ ਅਤੇ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਜੋੜ ਮੇਲੇ ਦੌਰਾਨ ਨਤਮਸਤਕ ਹੋਣ ਤੇ ਆਪਣੀ ਅਕੀਦਤ ਭੇਂਟ ਕਰਨ ਲਈ ਦੇਸ਼ - ਵਿਦੇਸ਼ਾਂ ਤੋਂ ਹਜਾਰਾਂ ਦੀ ਗਿਣਤੀ ਸਿੱਖ ਸ਼ਰਧਾਲੂ ਇੱਕਤਰ ਹੋਏ। ਇਨਾਂ ਸਮਾਗਮਾਂ ਦਾ ਆਰੰਭ 101 ਸ਼੍ਰੀ ਅਖੰਡ ਪਾਠਾਂ ਦੀ...
ਜੈਤੋ,17 ਮਾਰਚ (ਮਨਜੀਤ ਸਿੰਘ ਢੱਲਾ) ਜੈਤੋ- ਕੋਟਕਪੂਰਾ ਰੋਡ ਸਥਿਤ ਪਿੰਡ ਅਜਿੱਤ ਗਿੱਲ ਕੋਲ ਕਾਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਖੱਡੇ ਵਿੱਚ ਡਿੱਗਣ ਦੌਰਾਨ ਦਰੱਖਤ ਨਾਲ ਜਾ ਟਕਰਾਈ ਜਿਸ ਵਿੱਚ ਬੈਠੇ ਪਰਿਵਾਰਕ ਮੈਂਬਰ ਵਿੱਚੋਂ ਇੱਕ ਬਜੁਰਗ ਮਾਤਾ ਦੀ ਸਰਕਾਰੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਤੇ ਬਾਕੀ ਪਰਿਵਾਰ ਦੇ ਮੈਂਬਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸਾਲ ਗੋਇਲ ਤੇ ਮੀਤਾ ਸਿੰਘ ਡਰਾਈਵਰ ਨੂੰ ਇਸ ਘਟਨਾ ਸਬੰਧੀ ਜਾਣਕਾਰੀ...
ਮੋਗਾ,17 ਮਾਰਚ (ਜਸ਼ਨ): ਕਸਬਾ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ ’ਤੇ ਅਨਾਜ ਮੰਡੀ ਨਜ਼ਦੀਕ ਸ਼ਨੀਵਾਰ ਦੀ ਰਾਤ ਨੂੰ ਬਾਈਕ ਸਵਾਰ ਦੋ ਭਰਾਵਾਂ ਨੂੰ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨਾਂ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਕਾਰਵਾਈ ਲਈ ਸਿਵਲ ਹਸਪਤਾਲ ਰੱਖਵਾ ਦਿੱਤੀਆਂ ਨੇ । ਅੱਜ ਹਾਦਸੇ ਦੇ ਸ਼ਿਕਾਰ ਦੋਹਾਂ ਭਰਾਵਾਂ ਦੇ ਇਕ ਹੋਰ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ...
ਮੋਗਾ 16 ਮਾਰਚ:(ਜਸ਼ਨ): ਦੇਸ਼ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਗਰੀਬੀ, ਅਣਪੜਤਾ ਅਤੇ ਨਸ਼ਾਖੋਰੀ ਜਿਸ ਦਾ ਮੂਲ ਕਾਰਣ ਭ੍ਰਿਸ਼ਟਾਚਾਰ ਹੈ ਜਿਸ ਨੇ ਸਾਡੇ ਸਮਾਜਿਕ ਤਾਨੇ-ਬਾਨੇ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਇਸ ਭ੍ਰਿਸ਼ਟ ਸਿਸਟਮ ਤੋਂ ਦੁਖੀ ਹੋਕੇ ਅੱਜ ਦੀ ਨੌਜਵਾਨ ਪੀੜੀ ਵੱਡੀ ਗਿਣਤੀ ਵਿੱਚ ਲੱਖਾਂ ਰੁ: ਖਰਚ ਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ ਅਤੇ ਉਹਨਾ ਅੰਗਰੇਜਾਂ ਦੀ ਗੁਲਾਮੀ ਕਰਨ ਲਈ ਮਜਬੂਰ ਹੈ ਜਿਨ੍ਹਾਂ ਅੰਗਰੇਜਾਂ ਤੋਂ ਅਸੀ ਅਣਗਿਣਤ ਕੁਰਬਾਨੀਆਂ ਦੇਕੇ...

