ਫਿਰੋਜ਼ਪੁਰ, ਫਾਜਿਲਕਾ 19 ਮਾਰਚ ( ਸੰਦੀਪ ਕੰਬੋਜ ਜਈਆ, ਮਨੀਸ਼ ਪਿੰਡੀ) : ਸ਼ਹੀਦੇ ਏ ਆਜ਼ਮ ਸ੍ਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਹੁਸੈਨੀਵਾਲਾ ਵਿਖੇ 23 ਮਾਰਚ ਨੂੰ ਹੋਣ ਵਾਲੇ ਸ਼ਹੀਦੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਹੁਸੈਨੀਵਾਲਾ ਬਾਰਡਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਮੇਲੇ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਦਾ ਰੀਵਿਊ ਵੀ ਕੀਤਾ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ...
News
ਕੋਟਕਪੂਰਾ,19 ਮਾਰਚ (ਟਿੰਕੂ ਪਰਜਾਪਤ) :- ਲਾਇਨਜ ਕਲੱਬ ਕੋਟਕਪੂਰਾ ਰਾਇਲ ਦੀ ਸਾਲ 2019-20 ਲਈ ਨਵੀਂ ਟੀਮ ਦਾ ਐਲਾਨ ਕਰਨ ਮੌਕੇ ਉੱਘੇ ਕਾਰੋਬਾਰੀ ਵਿਜੈ ਕੁਮਾਰ ਟੀਟੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਹਰਿੰਦਰ ਸਿੰਘ ਚੋਟਮੁਰਾਦਾ ਅਤੇ ਰਮੇਸ਼ ਸਿੰਘ ਗੁਲਾਟੀ ਨੇ ਦੱਸਿਆ ਕਿ ਕਲੱਬ ਦੀ ਨਵੀਂ ਚੋਣ ਕਰਨ ਲਈ ਨਿਯਮਾ ਅਨੁਸਾਰ ਪਹਿਲਾਂ ਸੁਨੀਲ ਛਾਬੜ, ਭੁਪਿੰਦਰ ਸਿੰਘ ਮੱਕੜ, ਵਿਜੈ ਝਾਂਜੀ, ਪ੍ਰਦੀਪ ਅਰੋੜਾ ਅਤੇ ਪਵਨ ਕੁਮਾਰ ਗੋਇਲ ’ਤੇ ਅਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ...
ਜੈਤੋ,19 ਮਾਰਚ (ਮਨਜੀਤ ਢੱਲਾ):- ਰੋੜੀ ਕਪੂਰਾ ਦੇ BKU ਉਗਰਾਹਾਂ ਦੇ ਕਿਸਾਨ ਆਗੂ ਨੱਥਾ ਸਿੰਘ ਨੇ ਦੋਸ਼ ਲਗਾਇਆ ਕਿ ਉਹਨਾ ਨੇ 18 ਮਾਰਚ ਨੂੰ hdfc ਬੈਂਕ ਜੈਤੋ ਦੇ ਕੈਸ਼ ਕਾਊਂਟਰ ਤੇ ਇੱਕ ਹੀ ਮਹਿਕਮੇ ਦੋ ਦੋ ਸੌ ਦੇ 3 ਡਿਮਾਂਡ ਡਰਾਫਟ ਬਣਾਉਣ ਲਈ ਚੈੱਕ ਦਿੱਤਾ ਮੌਕੇ ਤੇ ਮੌਜੂਦ ਕੈਸ਼ੀਅਰ ਈਸ਼ਾ ਨੇ ਇਹ ਕਹਿ ਜੇ ਜਵਾਬ ਦੇ ਦਿੱਤਾ ਕਿ ਤਿੰਨ ਡਰਾਫਟ ਵਾਸਤੇ ਤਿੰਨ ਚੈੱਕ ਦੇਣੇ ਪੈਣਗੇ। ਨੱਥਾ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਕਈ ਹੋਰ ਬੈਂਕਾ ਕੈਸ਼ ਤੇ ਵੀ ਡਿਮਾਂਡ ਡਰਾਫਟ ਬਣਾ ਦਿੰਦੀਆਂ...
ਜੈਤੋ,19 ਮਾਰਚ (ਮਨਜੀਤ ਢੱਲਾ): ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰਾਂ ਦੀ ਮੀਟਿੰਗ ਜੈਤੋ ਵਿਖੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਅਹਿਮ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਵੱਲੋਂ ਸਰਬ ਸੰਮਤੀ ਨਾਲ ਪ੍ਰਭਸਿਮਰਨ ਸਿੰਘ ਅਤੇ ਜਸਲੀਨ ਕੌਰ ਨੂੰ ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਬਰੈਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਉਹ ਪੂਰੇ ਸੰਸਾਰ ’ਚ ਬੋਸ਼ੀਆ ਖੇਡ ਲਈ ਸੰਸਥਾ ਦੇ ਆਨਰੇਰੀ ਬਰੈਂਡ ਅੰਬੈਸਡਰ ਦੀ ਸੇਵਾ...
ਚੰਡੀਗੜ 19 ਮਾਰਚ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਮੌੜ, ਬਠਿੰਡਾ ਵਿਖੇ ਤਾਇਨਾਤ ਦੋ ਹੌਲਦਾਰਾਂ ਖਿਲਾਫ਼ ਭਿ੍ਰਸ਼ਟਾਚਾਰ ਸਬੰਧੀ ਕੇਸ ਦਰਜ ਕਰਕੇ ਇਕ ਹੌਲਦਾਰ ਨੰੂ ਰਿਸ਼ਵਤ ਦੇ 5,000 ਰੁਪਏ ਨਕਦ ਅਤੇ 25,000 ਰੁਪਏ ਦਾ ਚੈਕ ਲੈਂਦਿਆਂ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਹੌਲਦਾਰ ਚਮਕੌਰ ਸਿੰਘ ਅਤੇ ਹੌਲਦਾਰ ਦਵਿੰਦਰ ਸਿੰਘ ਖਿਲਾਫ਼ ਸ਼ਿਕਾਇਤ ਕਰਤਾ ਦਿਲਬਾਗ ਸਿੰਘ ਦੀ ਸ਼ਿਕਾਇਤ ਉਪਰ...
ਮੋਗਾ,18 ਮਾਰਚ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਲ੍ਹਿਆਂ ਵਾਲੇ ਬਾਗ ਦੀ ਸੌਵੀਂ(100) ਵਰ੍ਹੇਗੰਢ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਐੱਲ.ਐੱਲ. ਆਰ. ਕਾਲਜ ਘੱਲ ਕਲਾਂ ਵਿਖੇ ਮੀਟਿੰਗ ਕੀਤੀ ਗਈ । ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਲ੍ਹਿਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਜਗਵੀਰ ਕੌਰ ਮੋਗਾ ਨੇ ਜਲ੍ਹਿਆਂ ਵਾਲਾ ਬਾਗ ਦੀ ਸੌਵੀਂ(100) ਵਰ੍ਹੇਗੰਢ ਦੀ ਅਜੋਕੇ ਸਮੇਂ ਵਿੱਚ ਮਹੱਤਤਾ ਅਤੇ ਜਲਿਆਂਵਾਲਾ ਬਾਗ ਦੇ ਇਤਿਹਾਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ...
ਮੋਗਾ,18 ਮਾਰਚ (ਜਸ਼ਨ): ਅੱਜ ਮੋਗਾ ਜਿਲੇ ਦੇ ਪਿੰਡ ਖੋਸਾ ਪਾਡੋ ਦੇ ਗੁਰਦੁਆਰਾ ਬਾਬਾ ਸਾਹਿਬ ਜੀ ਸਹੀਦ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਅਗਵਾੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ550ਵੇ ਪ੍ਰਕਾਸ ਪੁਰਬ ਦੇ ਸਬੰਧ ਵਿੱਚ ਕੁਦਰਤ ਪੱਖੀ ਕਰਤਾਰਪੁਰ ਖੇਤੀ ਮਾਡਲ ਨੂੰ ਸਮਰਪਿਤ ਕਰਵਾਿਆ ਵਿਸੇਸ ਸਮਾਗੰਮ ਿਸ ਸਮਾਗੰਮ ਵਿੱਚ ਪੰਜਾਬ ਯੂਨੀਵਰਸਿਟੀ ਦੇ ੋਪ ਕੁਲਪਤੀ ਬੀ ਐਸ ਢਿਲੋ,ਸਾਬਕਾ ਵਾੀਸ ਚਾਸਲਰ ਸਰਦਾਰਾ ਸਿੰਘ ਜੋਹਲ,ਹੈਡ ਗੰਥੀ ਗਿਆਨੀ ਜਗਤਾਰ ਸਿੰਘ ਦਰਬਾਰ ਸਾਹਿਬ ਅਮਿ੍ਰੰਤਸਰ...
ਮੋਗਾ,18 ਮਾਰਚ ( ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਦਾਖਲੇ ਨੂੰ ਲੈ ਕੇ ਮਾਪਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਮਾਪੇ ਹਰ ਸਾਲ ਦੀ ਤਰ੍ਹਾਂ ਇੱਕ ਦੂਜੇ ਤੋਂ ਪਹਿਲਾਂ ਇਸ ਸਕੂਲ ਵਿੱਚ ਦਾਖ਼ਲਾ ਲੈ ਲੈਣਾ ਚਾਹੁੰਦੇ ਹਨ। ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਦੱਸਿਆ ਕਿ ਹਰ ਦਿਨ ਹੀ ਮਾਪਿਆਂ ਵਿੱਚ ਇਹ ਉਤਸ਼ਾਹ ਦੇਖਣ ਨੂੰ ਮਿਲਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਹਰ ਪ੍ਰਕਾਰ ਦੀਆਂ ਸਹਿ...
ਮੋਗਾ, 18 ਮਾਰਚ (ਜਸ਼ਨ): ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਸ਼ਹੀਦ ਹੋਏ ਮੋਗਾ ਦੇ ਪਿੰਡ ਜਨੇਰ ਦੇ ਜਵਾਨ ਕਰਮਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ ਨੇ ਕਿਹਾ ਕਿ ਬਹੁਤ ਛੋਟੀ ਉਮਰ ਵਿੱਚ ਦੇਸ਼ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਸ ਮਹਾਨ ਸਪੂਤ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਸ਼ਹੀਦ ਦੇ ਪਰਿਵਾਰ ਨਾਲ ਹਰ ਦੁੱਖ-ਸੁੱਖ ਵਿੱਚ ਖੜੇ ਹਨ ਅਤੇ ਜੇਕਰ ਪਰਿਵਾਰ...
ਮੋਗਾ,18 ਮਾਰਚ (ਜਸ਼ਨ): ਆਪਣੀਆਂ ਸਰਵ ਉੱਚ ਅਤੇ ਪਾਰਦਰਸ਼ੀ ਸੇਵਾਵਾਂ ਸਦਕਾ ਮੈਕਰੋ ਗਲੋਬਲ ਮੋਗਾ ਪੰਜਾਬ ਵਿੱਚ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਸੰਸਥਾ ਦੁਆਰਾ ਆਈਲਜ਼ ਦੀ ਤਿਆਰੀ ਕਰਕੇ ਵਿਸ਼ਾਲ ਗੁਪਤਾ ਨਿਵਾਸੀ ਮੋਗਾ ਨੇ 7.5 ਬੈਂਡ ,ਰਮਨਦੀਪ ਕੌਰ ਨੇਗੀ ਨਿਵਾਸੀ ਭਿੰਡਰ ਕਲਾਂ 7.0 ਬੈਂਡ ,ਗਗਨਦੀਪ ਕੌਰ ਨਿਵਾਸੀ ਨਿਵਾਸੀ ਖੋਸਾ ਰਣਧੀਰ ਨੇ 7 ਬੈਂਡ ਅਤੇ ਯਾਦਵਿੰਦਰ ਸਿੰਘ ਨਿਵਾਸੀ ਮੋਗਾ ਨੇ 7 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਐਮ ਡੀ...

