News

ਮੋਗਾ, 11 ਜੁਲਾਈ (ਜਸ਼ਨ)- ਅਮਰਨਾਥ ਦੀ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਤੇ ਅਨੰਤਨਾਗ ਵਿਖੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਦੀ ਨਿੰਦਾ ਕਰਦੇ ਹੋਏ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ। ਡਾ. ਹਰਜੋਤ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਧਾਰਮਿਕ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੀ ਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਅਮਰਨਾਥ ਜਾਂ ਕਿਸੇ ਹੋਰ ਧਾਰਮਿਕ ਯਾਤਰਾ...
* ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਨੇ 160 ਵਿਧਵਾ ਔਰਤਾਂ ਨੂੰ ਵੰਡੇ ਪੈਨਸ਼ਨਾਂ ਦੇ ਚੈਕ ਮੋਗਾ, 11 ਜੁਲਾਈ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਆਪਣੇ ਸੇਵਾ ਕਾਰਜਾਂ ਕਰਕੇ ਦੁਨੀਆ ਦੇ ਮਹਾਨ ਲੋਕਾਂ ਵਿੱਚ ਸ਼ਾਮਿਲ ਹੋ ਗਏ ਹਨ, ਜੋ ਕਿ ਪਹਿਲਾਂ ਸਿਰਫ ਇੱਕ ਮਹਾਨ ਸਿੱਖ ਦੇ ਰੂਪ ਵਿੱਚ ਜਾਣੇ ਜਾਂਦੇ ਸਨ । ਇਹ ਦੁਨੀਆ ਭਰ ਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਡਾ. ਉਬਰਾਏ ਨੇ ਭਾਈ ਘਨਈਆ ਜੀ ਦੀ ਵਿਰਾਸਤ ਨੂੰ...
ਮੋਗਾ,10 ਜੁਲਾਈ (ਜਸ਼ਨ)-ਲੋਕ ਹਿਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਮੋਗਾ ਜ਼ਿਲੇ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਪਿਛਲੇ ਲੰਬੇ ਸਮੇਂ ਤੋਂ ਧਰਨੇ ਮੁਜਾਹਰੇ ਅਤੇ ਮਰਨ ਵਰਤ ਰੱਖ ਕੇ ਕੀਤੇ ਜਾ ਰਹੇ ਰੋਹ ਪ੍ਰਦਰਸ਼ਨ ਨੂੰ ਅੱਗੇ ਤੋਰਦੇ ਹੋਏ ਪ੍ਰਦਰਸ਼ਨਕਾਰੀ ਅੱਜ ਸੜਕਾਂ ’ਤੇ ਆ ਗਏ। ਵਿਰੋਧ ਕਰ ਰਿਹਾ ਕੌਂਸਲਰਾਂ ਦਾ ਇੱਕ ਧੜਾ ਮੋਗਾ ਦੇ ਮੈਜਿਸਟਿਕ ਰੋਡ ਚੌਂਕ ਵਿੱਚ ਚਾਰੋਂ ਪਾਸੇ ਦਾ ਰਸਤਾ ਰੋਕ ਕੇ ਧਰਨਾ ਲਗਾ ਕੇ ਬੈਠ ਗਿਆ।...
ਸਮਾਲਸਰ, 10 ਜੁਲਾਈ (ਜਸਵੰਤ ਗਿੱਲ)- ਬੀਤੀ ਕੱਲ੍ਹ ਸ਼ਾਮ ਥਾਣਾ ਸਮਾਲਸਰ ਪੁਲਿਸ ਵੱਲੋਂ ਪਿੰਡ ਸੇਖਾ ਖੁਰਦ ਦੇ ਜੂਆ ਖੇਡਦੇ ਪੰਜ ਵਿਅਕਤੀ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਏਐਸਆਈ ਜਸਵੀਰ ਸਿੰਘ ਨੇ ਸਾਥੀਆਂ ਸਮੇਤ ਗੁਪਤ ਸੂਚਨਾ ਦੇ ਆਧਾਰ ‘ਤੇ ਸੇਖਾ ਖੁਰਦ ਦੀ ਮਜ੍ਹੱਬੀ ਸਿੱਖਾਂ ਵਾਲੀ ਧਰਮਸ਼ਾਲਾ ਵਿੱਚ ਰੇਡ ਕੀਤੀ ਅਤੇ ਮੌਕੇ ਪਰ ਬੂਟਾ ਸਿੰਘ ਪੁੱਤਰ ਤਾਰ ਸਿੰਘ, ਕੋਮਲ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਸਾ ਸਿੰਘ ਪੁੱਤਰ ਤਰਸੇਮ ਸਿੰਘ ਸਾਰੇ ਮਜਬ੍ਹੀ...
ਮੋਗਾ,10 ਜੁਲਾਈ (ਜਸ਼ਨ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਹਾਸਲ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਿਖੇ ਹਰ ਮਹੀਨੇ ਦੀ ਤਰਾਂ ਹਾੜ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਗਰਮੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ...
ਮੋਗਾ ,10 ਜੁਲਾਈ (ਜਸ਼ਨ)-ਆਰਸਨ ਆਈਲੈਟਸ ਐਂਡ ਇਮੀਗ੍ਰੇਸ਼ਨ ਸਰਵਿਸਜ਼ ਲੁਧਿਆਣਾ ਜੀ ਟੀ ਰੋਡ ਮੋਗਾ ਦੀ ਸੰਸਥਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਪੁੱਤਰ ਲਖਵੀਰ ਸਿੰਘ ਨੇ ਆਈਲੈਟਸ ’ਚੋਂ ਓਵਰਆਲ 6.0 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਅ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਡਾਇਰੈਕਟਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੇ ਆਰਸਨ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਰਸਨ ਆਈਲੈਟਸ ਐਂਡ ਇਮੀਗ੍ਰੇਸ਼ਨ...
ਮੋਗਾ,10 ਜੁਲਾਈ (ਜਸ਼ਨ)- ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ (ਰਜਿ)ਮੋਗਾ ਵੱਲੋਂ ਗੁ: ਬਾਬਾ ਕਿਸ਼ਨ ਸਿੰਘ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਅਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ 31 ਵਾਂ ਮਹੀਨਾਵਾਰ ਗੁਰਮਤਿ ਸਮਾਗਮ ਗੁ: ਬਾਬਾ ਕਿਸ਼ਨ ਸਿੰਘ ਵਿਖੇ ਕਰਵਾਇਆ ਗਿਆ । ਸਮਾਗਮ ਦੀ ਆਰੰਭਤਾ ਵਿਚ ਭਾਈ ਸੋਹਣ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਕੀਤੀ। ਇਸ ਸਮਾਗਮ ਵਿਚ ਭਾਈ ਧਰਮਵੀਰ ਸਿੰਘ ਵਿਸ਼ੇਸ਼ ਤੌਰ ’ਤੇ ਪਹੰੁਚੇ ਅਤੇ ਸੰਗਤਾਂ ਨੂੰ...
ਮੋਗਾ 10 ਜੁਲਾਈ(ਜਸ਼ਨ)-ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਨੇ ਅਭੀਵਿਅਕਤੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪਾਣੀ ਜਾਗਰੂਕਤਾ ਅਭਿਆਨ ਜਲ ਹੀ ਜੀਵਨ ਹੈ ਤਹਿਤ ਹੋਟਲ ਤਾਜ ਮੋਗਾ ਵਿੱਚ ਸਮਾਪਤੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਮੋਗਾ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਿ੍ਰਸ਼ੀ ਜਲ ਦੂਤ ਜਿਨਾਂ ਵੱਲੋ ਮੋਗਾ ਦੇ ਵੱਖ-ਵੱਖ ਪਿੰਡਾਂ ‘ਚ ਪਾਣੀ ਜਾਗਰੂਕਤਾ ਅਭਿਆਨ ਤਹਿਤ ਕੈਂਪ ਲਗਾਏ ਸਨ ਨੇ ਸ਼ਮੂਲਤੀਅਤ ਕੀਤੀ। ਪ੍ਰੋਗਰਾਮ ਵਿੱਚ ਵਧੀਕ ਡਿਪਟੀ...
ਬੱਧਨੀ ਕਲਾਂ , 10 ਜੁਲਾਈ (ਚਮਕੌਰ ਸਿੰਘ ਲੋਪੋਂ)-ਪੰਜਾਬੀ ਲੋਕ ਗਾਇਕ ਜਗਤਾਰ ਬੀ ਨੇ ਜਿਥੇ ਲੰਬਾ ਸਮਾਂ ਪੰਜਾਬੀ ਗਾਇਕੀ ਦੇ ਥੰਮ ਅਤੇ ਉਚੀਆਂ ਸੁਰਾਂ ਦੇ ਮਾਲਕ ਲਾਭ ਹੀਰਾ ਨੂੰ ਗੁਰੂ ਧਾਰਿਆ ਉਥੇ ਉਨਾਂ ਤੋਂ ਸੰਗੀਤ ਦੀਆਂ ਬਰੀਕੀਆਂ ਹਾਸਲ ਕੀਤੀਆਂ ਅਤੇ ਲਗਾਤਾਰ ਅਖਾੜੇ, ਮੇਲੇ ਜਿਥੇ ਦਰਸ਼ਕਾ ਲਈ ਖਿਚ ਦਾ ਕੇਂਦਰ ਹੁੰਦੇ ਸਨ ਉਥੇ ਲਾਭ ਹੀਰੇ ਤੋਂ ਪਹਿਲਾਂ ਨੌਜਵਾਨ ਜਗਤਾਰ ਬੀ ਤੋਂ ਜਰੂਰ ਗੀਤ ਸੁਣਦੇ ਅਤੇ ਇਸ ਗਾਇਕੀ ਦੇ ਬੂਟੇ ਨੂੰ ਉਸ ਸਮੇਂ ਬੂਰ ਪੈਦਾ ਨਜ਼ਰ ਆਇਆ ਜਦੋਂ ਅਸਰ ਰਿਕਾਰਡ...
ਮੋਗਾ, 10 ਜੁਲਾਈ (ਜਸ਼ਨ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਇਕ ਹਫਤੇ ਤੋਂ ਚੱਲ ਰਹੇ ਫੈਕਿਲਟੀ ਡਿਵਲਪਮੈਂਟ ਪ੍ਰੋਗ੍ਰਾਮ ਦਾ ਸਮਾਪਨ ਸਮਾਰੋਹ ਅੱਜ ਧੂਮਧਾਮ ਨਾਲ ਸਮਾਪਤ ਹੋਇਆ। ਸਮਾਗਮ ਵਿੱਚ ਮੁਖ ਮਹਿਮਾਨ ਡਾ. ਆਸ਼ੀਸ਼ ਬਾਲਦੀ, ਵਿਸ਼ੇਸ਼ ਮਹਿਮਾਨ ਸੰਸਥਾ ਚੇਅਰਮੈਨ ਪ੍ਰਵੀਨ ਗਰਗ ਹਾਜ਼ਰ ਹੋਏ, ਜਿਨਾਂ ਦਾ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ...

Pages