News

ਚੰਡੀਗੜ, 01 ਜੁਲਾਈ: (ਜਸ਼ਨ): ਪੰਜਾਬ ਐਨਰਜੀ ਡਿਪਲਮੈਂਟ ਏਜੰਸੀ ( ਪੇਡਾ ) ਸੋਰ ਊੁਰਜਾ ਸਯੰਤਰ, ਸੋਰ ਸਟਰੀਟ ਲਾਈਟਸ, ਸੋਰ ਜਲ ਤਾਪ ਪ੍ਰਣਾਲੀ, ਬਾਇਓਮਾਸ ਪਾਵਰ ਪਲਾਂਟ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਸਥਾਪਤ ਕਰਕੇ ਨਵੇਂੇ ਸਰੋਤਾਂ ਅਤੇ ਸੂਰਜ ਹਵਾ ਵਾਇਓਮਾਸ ਅਤੇ ਪਾਣੀ ਤੋ ਊਰਜਾ ਦਾ ਉਪਯੋਗ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ, ਇਸ ਦੇ ਇਲਾਵਾ ਰਾਜ ਦੀ ਊਰਜਾ ਮੰਗ ਨੂੰ ਪੂਰਾ ਕਰਨ ਦੇ ਲਈ ਯੋਜਨਾਵਾਂ ਚੱਲ ਰਹੀਆ ਹਨ, ਇਸ ਕੜੀ ਵਿੱਚ ਸਿੰਚਾਈ ਖੇਤਰ ਵਿੱਚ ਕ੍ਰਾਤੀਕਾਰੀ ਬਦਲਾਅ ਦੇ...
ਚੰਡੀਗੜ 1 ਜੁਲਾਈ : (ਪੱਤਰ ਪਰੇਰਕ)-ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ) ਦੇ ਚੰਡੀਗੜ ਚੈਪਟਰ ਦੇ ਸਾਲਾਨਾ ਆਮ ਇਜਲਾਸ ਦੌਰਾਨ ਹੋਈ ਚੋਣ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਮੁੜ ਦੋ ਸਾਲਾਂ ਲਈ ਨਿਰਵਿਰੋਧ ਚੇਅਰਮੈਨ ਚੁਣ ਲਿਆ ਗਿਆ। ਇਸੇ ਦੌਰਾਨ ਕਾਰਜਕਾਰਨੀ ਦੇ ਸੱਤ ਮੈਂਬਰ ਵੀ ਨਿਰਵਿਰੋਧ ਚੁਣੇ ਗਏ।ਇਸ ਮੌਕੇ ਰਿਟਰਨਿੰਗ ਅਧਿਕਾਰੀ ਸੁਭਾਸ਼ ਮੌਂਗਾ ਨੇ ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਬਾਰੇ ਜਾਣੂ...
(ਵਿਸ਼ੇਸ਼ ਰਿਪੋਰਟ)-ਕੁਝ ਦਿਨਾਂ ਤੋਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀ ਮੌਤ ਦੀਆਂ ਅਖਬਾਰਾਂ ਦੀਆਂ ਸੁਰੱਖੀਆਂ ਬਣ ਰਹੀਆਂ ਨੇ ਜਿਸ ਨਾਲ ਕਾਂਗਰਸ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ’ਤੇ ਸਵਾਲੀਆਂ ਨਿਸ਼ਾਨ ਲਾ ਦਿੱਤਾ ਹੈ। ਬੀਤੀ 22 ਜੂਨ ਨੂੰ ਛੇਹਰਟਾ ਦੀ ਪੁਰਾਣੀ ਸਬਜ਼ੀ ਮੰਡੀ ਸਥਿਤ ਇੱਕ ਘਰ ਵਿੱਚ ਦੋ ਦੋਸਤਾਂ ਨੇ ਨਸ਼ੇ ਦੀ ਵੱਧ ਮਾਤਰਾ ਲੈ ਲਈ ਤੇ ਉਨਾਂ ਦੀ ਮੌਤ ਹੋ ਗਈ,ਇਸੇ ਤਰਾਂ ਹੀ 23 ਜੂਨ ਨੂੰ ਕੋਟਕਪੂਰਾ ਦੇ ਜੀਵਨ ਨਗਰ ਸਥਿਤ ਇੱਕ...
ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) :- ਨਸ਼ਿਆਂ ਵਿਰੁੱਧ ਲਾਮਬੰਦੀ ਲਈ ‘ਮਰੋ ਜਾਂ ਵਿਰੋਧ ਕਰੋ’ ਦੇ ਬੈਨਰ ਹੇਠ ਵੱਖ-ਵੱਖ ਸਮਾਜਸੇਵੀ ਸੰਸਥਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ ਆਦਿ ਦੇ ਸਾਂਝੇ ‘ਨਸ਼ਾ ਵਿਰੋਧੀ ਫਰੰਟ ਕੋਟਕਪੂਰਾ’ ਵੱਲੋਂ 7 ਰੋਜ਼ਾ ਸ਼ਾਂਤਮਈ ਧਰਨੇ ਦੇ ਪਹਿਲੇ ਦਿਨ ਭਾਰੀ ਗਿਣਤੀ ’ਚ ਸ਼ਖਸ਼ੀਅਤਾਂ ਨੇ ਆਪਣੇ ਬੱਚਿਆਂ ਸਮੇਤ ਸ਼ਮੂਲੀਅਤ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਨੌਜਵਾਨੀ ਦਾ ਘਾਣ ਕਰਨ ਵਾਲੇ ਨਸ਼ਿਆਂ ਅਤੇ ਨਸ਼ਾ...
ਚੰਡੀਗੜ, 1 ਜੁਲਾਈ (ਪੱਤਰ ਪਰੇਰਕ)-ਪੰਜਾਬ ਤੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਚੰਡੀਗੜ ਵਿੱਚ ਪੰਜਾਬੀ ਮਾਂ ਬੋਲੀ ਦਾ ਖੁੱਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੰਜਾਬੀ ਸਾਡੀ ਪਹਿਚਾਣ ਤੇ ਗੈਰਤ ਹੈ ਅਤੇ ਜੇਕਰ ਇਸ ਨੂੰ ਗੁਆ ਬੈਠਾਂਗੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ ਇਸ ਲਈ ਮਾਂ ਬੋਲੀ ਦਾ ਰੁਤਬਾ ਬਹਾਲ ਕਰਨ ਲਈ ਅੰਦਲੋਨ ਖੜਾ ਕਰਨਾ ਪਵੇਗਾ ਅਤੇ ਚੰਡੀਗੜ ਦੀ ਇਸ ਲੜਾਈ ਵਿੱਚ ਹਰ...
ਮੋਗਾ,1 ਜੁਲਾਈ (ਜਸ਼ਨ)- ਅੱਜ ਇਕ ਨਿਊਜ਼ ਚੈਨਲ ‘ਤੇ ਮੋਗਾ ਦੇ ਮੌਜੂਦਾ ਐੱਸ ਐੱਸ ਪੀ ਰਾਜਜੀਤ ਸਿੰਘ ਹੰੁਦਲ ਬਾਰੇ ਪ੍ਰਸਾਰਿਤ ਕੀਤੀ ਖ਼ਬਰ ਬਿਲਕੁਲ ਝੂਠੀ ਅਤੇ ਗਲਤ ਖਬਰ ਹੈ। ਇਸ ਖਬਰ ਵਿਚ ਜਿਹੜੇ ਦੋਸ਼ ਰਾਜਜੀਤ ਸਿੰਘ ਦੇ ਖਿਲਾਫ ਲਗਾਏ ਗਏ ਹਨ ਉਹਨਾਂ ਦੋਸ਼ਾਂ ਦੀ ਜਾਂਚ ਹਾਈ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਟੀਮ ਵੱਲੋਂ ਪਹਿਲਾਂ ਹੀ ਪੜਤਾਲ ਕਰਕੇ ਆਪਣੀ ਅੰਤਿਮ ਰਿਪੋਰਟ ਮਾਣਯੋਗ ਹਾਈ ਕੋਰਟ ਵਿਚ ਪੇਸ਼ ਕਰ ਦਿੱਤੀ ਗਈ ਹੈ ਜਿਸ ’ਤੇ ਹਾਈ ਕੋਰਟ ਵੱਲੋਂ ਆਉਣ ਵਾਲੇ ਦਿਨਾਂ ਵਿਚ ਫੈਸਲਾ ਲਿਆ...
ਬਰਗਾੜੀ,1 ਜੁਲਾਈ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਬਰਗਾੜੀ ਵਿੱਚ ਸਰਬੱਤ ਖਾਲਸਾ ਜਥੇਦਾਰਾਂ ਵਲੋਂ ਲਗਾਇਆ ਇਨਸਾਫ ਮੋਰਚਾ 31ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਜਿਸ ਵਿੱਚ ਸਿੱਖ ਸੰਗਤਾਂ ਦੇ ਵੱਡੇ ਵੱਡੇ ਕਾਫਲੇ ਰੋਜਾਨਾਂ ਪਹੁੰਚ ਰਹੇ ਹਨ । ਅੱਜ ਬਾਬਾ ਸੰਤੋਖ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲੇ ਬਾਬਾ ਸੁਰਜੀਤ ਸਿੰਘ ਘਨੁੰੜਕੀ ਵਾਲੇ ,ਬਾਬਾ ਬਲਜੀਤ ਸਿੰਘ ਗਿਲਪੱਤੀ ,ਬਾਬਾ ਬਜਰੰਗੀ ਦਾਸ ਉਦਾਸੀ ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ,ਬਾਬਾ ਮੋਹਨ ਦਾਸ ਬਰਗਾੜੀ,...
ਮੋਗਾ,2 ਜੁਲਾਈ (ਜਸ਼ਨ)- ਮੋਗਾ ਪੁਲਿਸ ਨੰੂ ਉਸ ਮੌਕੇ ਵੱਡੀ ਸਫਲਤਾ ਮਿਲੀ ਜੋਦ ਸੀ.ਆਈ.ਏ.ਸਟਾਫ ਮੋਗਾ ਦੇ ਇੰਚਾਰਜ ਕਿੱਕਰ ਸਿਘ ਨੇ ਮੋਗਾ ਅਤੇ ਫਿਰੋਜਪੁਰ ਜ਼ਿਲਿਆਂ ਵਿੱਚੋ ਹਥਿਆਰਾਂ ਦੇ ਬਲ ਤੇ ਖੋਹੀਆਂ ਕਾਰਾਂ ਸਣੇ ਚਾਰ ਵਿਅਕਤੀਆਂ ਨੰੂ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ ਚਾਰ ਕਾਰਾਂ, ਇੱਕ ਮੋਟਰਸਾਈਕਲ, ਇੱਕ ਪਿਸਤੌਲ 32 ਬੋਰ, 6 ਰੌਦ, ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।ਸ੍ਰੀ ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਡੀ.ਐਸ.ਪੀ.(ਆਈ) ਨੇ ਜ਼ਿਲਾ...
ਬਾਘਾਪੁਰਾਣਾ ,30 ਜੂਨ (ਜਸ਼ਨ)- ਕਾਂਗਰਸ ਹਾਈ ਕਮਾਂਡ ਵੱਲੋਂ ਮਿਸ਼ਨ 2019 ਨੂੰ ਫਤਿਹ ਕਰਨ ਅਤੇ ਵਿਰੋਧੀਆਂ ਨੂੰ ਸ਼ਿਕੱਸਤ ਦੇਣ ਲਈ ਸ: ਕਮਲਜੀਤ ਸਿੰਘ ਬਰਾੜ ਸਪੋਕਸਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਨੂੰ ਲੁਧਿਆਣਾ ਦੇ ਨਾਲ-ਨਾਲ ਅੰਮਿ੍ਰਤਸਰ ਲੋਕ ਸਭਾ ਹਲਕੇ ਦਾ ਇੰਚਾਰਜ ਲਗਾਉਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਸ਼ੋਸਲ ਮੀਡੀਆ ਸੈੱਲ ਦੀ ਕਮਾਂਡ ਵੀ ਸ. ਕਮਲਜੀਤ ਸਿੰਘ ਬਰਾੜ ਦੇ ਹੱਥ ਦੇਣ ’ਤੇ ਵੀ ਉਹਨਾਂ ਦੇ...
ਚੰਡੀਗੜ੍ਹ,30 ਜੂਨ (ਪੱਤਰ ਪਰੇੇਰਕ): ਕਾਂਗਰਸ ਦੀਆਂ ਮਹਿਲਾ ਕਾਰਕੰੁਨਾਂ ਲਈ ‘ਮਹਿਲਾ ਸ਼ਕਤੀ ਪ੍ਰੌਜੈਕਟ’ ਅੱਜ ਮਹਿਲਾ ਕਾਂਗਰਸ ਰਾਸ਼ਟਰੀ ਪ੍ਧਾਨ ਸ਼੍ਰੀਮਤੀ ਸ਼ੁਸਮੀਤਾ ਦੇਵ ਦੇ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਦੀ ਪ੍ਧਾਨ ਮੈੈਡਮ ਮਮਤਾ ਦੱਤਾ ਦੀ ਅਗਵਾਈ ਹੇਠ ਰਾਹੁਲ ਗਾਂਧੀ ਅਤੇ ਮਹਿਲਾ ਕਾਂਗਰਸ ਰਾਸ਼ਟਰੀ ਪ੍ਧਾਨ ਸ਼੍ਰੀਮਤੀ ਸ਼ੁਸਮੀਤਾ ਦੇਵ ਦੇ ਨਿਰਦੇਸ਼ਾਂ ਅਨੁਸਾਰ ਚੰਡੀਗੜ੍ਹ ਵਿਖੇ ਇਕ ਮੀਟਿੰਗ ਦੌਰਾਨ ਲਾਂਚ ਕੀਤਾ ਗਿਆ । ਪ੍ਰੌਜੈਕਟ ਲਾਂਚ ਕਰਨ ਮੌਕੇ ਮੈੈਡਮ ਮਮਤਾ ਦੱਤਾ ਨੇ ਆਖਿਆ ਕਿ...

Pages