News

ਫਿਰੋਜ਼ਪੁਰ,27 ਜੁਲਾਈ (ਪੰਕਜ ਕੁਮਾਰ) : ਫਿਰੋਜ਼ਪੁਰ ਦੇ ਥਾਣਾ ਕੈਂਟ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰਾਜਸਥਾਨ ਦੇ ਬਣੇ ਹੋਏ 32 ਬੋਰ ਦੇ ਦੇਸੀ ਪਿਸਟਲ ਸਮੇਤ ਗਿ੍ਰਫਤਾਰ ਕੀਤਾ ਹੈ, ਅਤੇ ਉਸ ਖਿਲਾਫ ਕੈਂਟ ਥਾਣੇ ਵਿੱਚ ਆਰਮਜ਼ ਐੇਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ । ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਨਾ ਕੈਂਟ ਦੇ ਸਹਾਇਕ ਇੰਸਪੇਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸਤ ਦੌਰਾਨ ਫਿਰੋਜਪੁਰ ਛਾਉਣੀ ਦੇ ਸ਼ਮਸ਼ਾਨ ਘਾਟ ਰੋਡ...
ਧਰਮਕੋਟ, 26 ਜੁਲਾਈ (ਜਸ਼ਨ): ਕੱਲ ਦੇਰ ਰਾਤ ਮੋਗਾ ਜ਼ਿਲੇ ਦੇ ਪਿੰਡ ਨਸੀਰੇਵਾਲਾ ਵਿਖੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ । ਘਟਨਾਕਰਮ ਮੁਤਾਬਕ ਨੌਜਵਾਨ ਦੀ ਲਾਸ਼ ਪਿੰਡ ਦੇ ਬਾਹਰ ਸੜਕ ਦੇ ਕਿਨਾਰੇ ਤੋਂ ਬਰਾਮਦ ਹੋਈ ਹੈ ਅਤੇ ਲਾਸ਼ ’ਤੇ ਬੁਰੀ ਤਰਾਂ ਕੱਟ ਵੱਢ ਦੇ ਨਿਸ਼ਾਨ ਹੋਣ ਕਰਕੇ ਦੁਰਘਟਨਾ ਜਾਂ ਕਤਲ ਬਾਰੇ ਸ਼ੰਕਾਵਾਂ ਪੈਦਾ ਹੋ ਗਈਆਂ ਹਨ । ਮਿ੍ਰਤਕ ਵਜੀਰ ਸਿੰਘ 34 ਸਾਲਾ ਉਮਰ ਦਾ ਨੌਜਵਾਨ ਸੀ ,ਜਿਸ ਦਾ ਦਸ ਸਾਲ ਪਹਿਲਾਂ ਮੁਕਤਸਰ ਸਾਹਿਬ ਵਾਸੀ ਮਨਜੀਤ ਕੌਰ ਨਾਲ ਵਿਆਹ...
ਮੋਗਾ,26 ਜੁਲਾਈ (ਜਸ਼ਨ)-ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਕੁਰਬਾਨੀ ਦੇ ਜ਼ਜਬੇ ਨੂੰ ਨਮਨ ਕਰਦਿਆਂ ਆਖਿਆ ਕਿ ਭਾਰਤੀ ਫ਼ੌਜ ਦੇ ਜੰਗਜੂਆਂ ਨੇ ਦੋ ਮਹੀਨੇ ਲਗਾਤਾਰ ਪਾਕਿਸਤਾਨੀ ਫ਼ੌਜ ਖਿਲਾਫ਼ ਜੰਗ ਲੜਦਿਆਂ ਅੱਜ ਦੇ ਦਿਨ ਮੁੜ ਤੋਂ ਕਾਰਗਿਲ ਦੀਆਂ ਪਹਾੜੀਆਂ ਵਿਚ ਤਿਰੰਗਾ ਲਹਿਰਾਇਆ ਸੀ । ਉਹਨਾਂ ਕਿਹਾ ਕਿ ਅੱਜ ਪੂਰਾ ਰਾਸ਼ਟਰ ਇਕਜੁੱਟ ਹੋ ਕੇ ਉਹਨਾਂ 500 ਤੋਂ ਵੀ ਜ਼ਿਆਦਾ ਵੀਰਗਤੀ ਪ੍ਰਾਪਤ ਕਰਨ ਵਾਲੇ ਯੋਧਿਆਂ ਪ੍ਰਤੀ...
ਫਿਰੋਜ਼ਪੁਰ 25 ਜੁਲਾਈ (PANKAJ KUMAR) : ਫਿਰੋਜ਼ਪੁਰ ਦੇ ਕਸਬਾ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਜ਼ਿਲਾ ਪ੍ਰਮੁੱਖ ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਗਸ਼ਤ ਦੌਰਾਨ ਤ੍ਰਿਕੋਣੀ ਈਸਾ ਪੰਜ ਗਰਾਈ ਏਰੀਆ ’ਚ ਛਾਪਾਮਾਰੀ ਕਰ ਕੇ ਇਕ ਵਿਅਕਤੀ ਨੂੰ 98 ਪੇਟੀਆਂ ਨਾਜਾਇਜ਼ ਸ਼ਰਾਬ ਹਰਿਆਣਾ ਮਾਰਕਾ ਮਾਲਟਾ ਰਸੀਲਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਉਸਦੇ 2 ਹੋਰ ਸਾਥੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ...
ਮਾਨਸਾ 25 ਜੁਲਾਈ (ਜੋਗਿੰਦਰ ਸਿੰਘ ਮਾਨ ) :-ਮਾਨਸਾ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਸ੍ਰੀ ਜਸਪਾਲ ਵਰਮਾ ਦੀ ਅਦਾਲਤ ਨੇ ਅੱਜ 6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਕਾਲਾ ਸਿੰਘ ਵਾਸੀ ਰੂਪਾਵਾਲੀ (ਫਤਿਆਬਾਦ) ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਉਸ ਨੇ ਆਪਣੀ ਰਿਸ਼ਤੇਦਾਰੀ ਪਿੰਡ ਆਲਮਪੁਰ ਮੰਦਰਾਂ ਵਿਖੇ ਇਕ ਵਿਆਹ ਸਮਾਗਮ ਦੌਰਾਨ ਆਕੇ ਦੂਜੀ ਕਲਾਸ ਵਿਚ ਪੜ੍ਹਦੀ ਇਕ ਬੱਚੀ ਨਾਲ 11 ਮਈ 2016 ਨੂੰ ਜਬਰ-ਜਨਾਹ ਕਰਕੇ ਉਸ ਦਾ ਗਲਾ ਘੁੱਟਕੇ ਮਾਰ ਦਿੱਤਾ ਸੀ।ਵਕੀਲ ਜਸਵੰਤ...
ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤੀ) :- ਉੱਘੇ ਸਮਾਜਸੇਵੀ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ 26 ਜੁਲਾਈ ਦਿਨ ਵੀਰਵਾਰ ਨੂੰ ਡੀ.ਡੀ. ਪੰਜਾਬੀ ਦੇ ਪੋ੍ਰਗਰਾਮ ‘ਖਾਸ ਖਬਰ ਇਕ ਨਜਰ’ ’ਤੇ ਸਵੇਰੇ 8:15 ਵਜੇ ਤੋਂ 8:30 ਵਜੇ ਤੱਕ ਡਾ. ਨਗਿੰਦਰ ਸਿੰਘ ਬਾਂਸਲ ਨਾਲ ਚੋਣਵੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨਗੇ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਉਕਤ ਪੋ੍ਰਗਰਾਮ ’ਚ ਤਾਜ਼ਾ ਖਬਰਾਂ ਅਰਥਾਤ ਹਿੰਦੀ, ਪੰਜਾਬੀ ਤੇ ਅੰਗਰੇਜੀ ਅਖਬਾਰਾਂ ਦੀਆਂ ਸੁਰਖੀਆਂ ਬਣਨ...
ਚੰਡੀਗੜ, 25 ਜੁਲਾਈ:(ਜਸ਼ਨ):ਪੰਜਾਬ ਪੁਲਿਸ ਵਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲ ਕਰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕ੍ਰਾਇਮ ਐਂਡ ਕ੍ਰੀਮਿਨਲ ਟ੍ਰੈਕਿੰਗ ਨੈਟਵਰਕ ਅਤੇ ਪ੍ਰਣਾਲੀ (ਸੀ.ਸੀ.ਟੀ.ਐਨ.ਐਸ.) ‘ਤੇ ਆਧਾਰਿਤ ਸ਼ਿਕਾਇਤਕਰਤਾਵਾਂ ਲਈ ਐਸ.ਐਮ.ਐਸ. ਅਲਰਟ ਸੇਵਾ ਦੀ ਸ਼ੁਰੂਆਤ ਕੀਤੀ ਤਾਂ ਜੋ ਪੁਲਿਸ ਦੇ ਕੰਮ ਕਾਜ ਵਿੱਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਂਦੀ ਜਾ ਸਕੇ।ਪੰਜਾਬ...
ਮੋਗਾ, 25 ਜੁਲਾਈ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਗਾਵਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਨੂੰ ਗ੍ਰੀਨ ਰੰਗ ਦੀ ਵੇਸ਼ਭੂਸ਼ਾ ਵਿਚ ਤਿਆਰ ਕੀਤਾ ਗਿਆ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਕੁੱਝ ਵਿਦਿਆਰਥੀਆਂ ਨੇ ਅਮਰੂਦ ਦੇ ਫਲ ਦੇ ਰੂਪ ਵਿਚ ਤਿਆਰ ਕੀਤਾ ਗਿਆ। ਜਦ ਕਿ ਹੋਰਨਾਂ ਨੂੰ ਸਮਾਨ ਦੇ ਤੌਰ ਤੇ ਅਮਰੂਦਾਂ ਨੂੰ ਕੱਟ ਦਿੱਤਾ। ਨਰਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਫਲਾਂ ਦੀ ਮਹੱਤਤਾ ਬਾਰੇ ਜਾਣਕਾਰੀ...
ਟੀ.ਵੀ. 'ਤੇ ਡੀ ਡੀ ਪੰਜਾਬੀ ਚੱਲ ਰਿਹਾ ਹੁੰਦੈ..। ਸ਼ੁੱਕਰਵਾਰ ਦਾ ਦਿਨ ਹੁੰਦਾ..। ..ਤੇ ਵੱਜਦੇ ਨੇ ਸਵੇਰ ਦੇ ਸਾਢੇ ਅੱਠ। ਇਕ ਪੰਜਾਬਣ ਮੁਟਿਆਰ ਦੇ ਨਾਲ ਇਕ ਸਿਹਤਮੰਦ, ਹੱਸਮੁੱਖ, ਸੁੰਦਰ ਚਿਹਰਾ ਆਪਣੇ ਦੋਵੇਂ ਹੱਥ ਜੋੜ ਕੇ ਬਹੁਤ ਹੀ ਹਲੀਮੀ ਨਾਲ ਦੁਆ ਸਲਾਮ ਕਰਦੈ। ਉਸ ਦੇ ਚਿਹਰੇ 'ਤੇ ਪ੍ਰਵੇਸ਼ ਅਤੇ ਭਾਵਪੂਰਤ ਆਵਾਜ਼ ਨਾਲ ਦਿਲ ਦੀਆਂ ਫੁੱਲ-ਕਲੀਆਂ ਖਿੜੁ ਉਠਦੀਆਂ ਨੇ ਤੇ ਉੱਧਰੋ ਇਸ ਆਵਾਜ਼ ਦੀ ਦਸਤਕ ਨਾਲ ਹੀ ਨਾਲ ਦੇ ਕਮਰੇ ਵਿਚ ਨਾਸ਼ਤਾ ਜਾਂ ਚਾਹ ਦੀਆਂ ਚੁਸਕੀਆਂ ਲੈ ਰਹੇ ਘਰ ਦੇ...
ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤ) :- ਲਾਇਨ ਕਲੱਬ ਕੋਟਕਪੂਰਾ ਰਾਇਲ ਵੱਲੋਂ ਸ਼ਹਿਰ ਅਤੇ ਇਲਾਕੇ ਨੂੰ ਪ੍ਰਦੂਸ਼ਣ ਰਹਿਤ ਕਰਨ ਤੇ ਵਾਤਾਵਰਣ ਸ਼ੁੱਧ ਰੱਖਣ ਲਈ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਛਾਂਦਾਰ ਤੇ ਫੁੱਲਦਾਰ ਬੂਟੇ ਲਾਏ ਗਏ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੱਕੜ ਤੇ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ 40 ਛਾਂਦਾਰ ਤੇ ਫੁੱਲਦਾਰ ਬੂਟੇ ਲਾਉਣ ਲਈ ਡਾ ਚੰਦਾ ਸਿੰਘ ਮਰਵਾਹਾ ਸੀਨੀਅਰ ਸੈਕੰਡਰੀ ਸਕੂਲ,...

Pages