News

ਮੋਗਾ 10ਅਗਸਤ (ਜਸ਼ਨ): ਲਧਿਆਣਾ ਫਿਰੋਜਪੁਰ ਰੋਡ ਤੇ ਗੋਇਲ ਮਾਰਕੀਟ ਨੇੜੇ ਪਾਣੀ ਸਪਲਾਈ ਵਾਲੀ ਪਾਈਪ ਟੁੱਟਣ ਕਾਰਨ ਪੱਟੀ ਵਾਲੀ ਗਲੀ ਗੋਬਿੰਦ ਨਗਰ, ਐਲ.ਆਈ.ਸੀ ਵਾਲੀ ਗਲੀ ਅਤੇ ਚੇਅਰਮੈਨ ਵਾਲੀ ਗਲੀ ਦੇ ਮਹੁੱਲਾ ਨਿਵਾਸੀਆਂ ਨੰੂ ਪਾਣੀ ਨਾ ਮਿਲਣ ਕਾਰਨ ਉਹ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ।ਇਸ ਮੌਕੇ ਇਕੱਠੇ ਹੋਏ ਮਹੁੱਲਾ ਨਿਵਾਸੀਆ ਜਿਨਾਂ ਵਿੱਚ ਐਡਵੋਕੇਟ ਬਰਿੰਦਰ ਸਿੰਘ, ਨਿੱਕਾ ਮੋਗਾ ਗੈਸਟ ਹਾਊਸ ਵਾਲੇ, ਵਿਸਾਖੀ ਰਾਮ, ਪਿ੍ਰੰਸ, ਬਿੱਟੂ ਕਲਾਥ ਹਾਊਸ ਵਾਲਿਆ ਤੋ ਇਲਾਵਾ ਹਾਜਰ...
SRI ANANDPUR SAHIB/CHANDIGARH, AUGUST 10(jashan): Under the Chief Minister Captain Amarinder Singh’s ambitious program ‘Connect with Your Roots’, first group of 14-youngsters from England, who are on 10-day tour to Punjab, on Friday paid obeisance at Takhat Sri Keshgarh Sahib and visited Virasat-e-Khalsa.The group led by its coordinator and officials of Punjab Government took...
Chandigarh, August 10:(JASHAN) In a specialized campaign on the directions of the Social Security, Women and Child Development Minister, Punjab, Mrs. Aruna Chaudhary, 67 children's homes were subjected to checking as a precautionary measure during the course of which no complaint relating to the abuse or child security came to the fore and everything was found in order. As...
CHANDIGARH, AUGUST 10: (JASHAN) Around 471 patients suffering from addiction of drugs and opiate products got treatment services with the help of 104 medical helpline in July, 2018. This was disclosed by Health & Family Welfare Minister Mr. Brahm Mohindra in a press communiqué released here today. Mr. Brahm Mohindra said that the Punjab Government has commenced a round-the...
ਮੋਗਾ 10 ਅਗਸਤ (ਜਸ਼ਨ): ਸਰਬੱਤ ਦਾ ਭਲਾ ਸੁਸਾਇਟੀ ਆਏ ਦਿਨ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਮੋਹਰੀ ਰੋਲ ਅਦਾ ਕਰ ਰਹੀ ਹੈ। ਸੁਸਾਇਟੀ ਦੇ ਮੈਂਬਰਾਂ ਵਲੋਂ ਲੋੜਵੰਦ ਅਤੇ ਗ਼ਰੀਬਾਂ ਦੀ ਆਰਥਿਕ ਮਦਦ ਕਰਕੇ ਉਨ੍ਹਾਂ ਦੀ ਵੱਡੇ ਪੱਧਰ ’ਤੇ ਦੁਆਈ ਜਾਂਦੀ ਹੈ। ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਮੋਗਾ ਦੇ ਜ਼ੀਰਾ ਰੋਡ ’ਤੇ ਸਥਿਤ ਔਰਬਿੱਟ ਮਲਟੀਪਲੈਕਸ ਵਿਖੇ ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ ਦੀ ਹਾਜ਼ਰੀ ਵਿਚ ਹੋਈ। ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਸਮਾਜ ਵਿਚ...
ਮੋਗਾ,10 ਅਗਸਤ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਗੌਰਮੇਂਟ ਤੋਂ ਮਨਜ਼ੂਰ ਸੁਦਾ ਹੈ ਜਿਸਦਾ ਲਾਇਸੈਂਸ...
ਮੋਗਾ 9 ਅਗਸਤ:(ਜਸ਼ਨ): ਡਾ. ਹਰਭਜਨ ਸਿੰਘ ਭੁੱਲਰ ਨੇ ਸਹਾਇਕ ਡਾਇਰੈਕਟਰ ਬਾਗਬਾਨੀ, ਮੋਗਾ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋ ਪਹਿਲਾਂ ਡਾ. ਹਰਭਜਨ ਸਿੰਘ ਭੁੱਲਰ, ਦੀਨਾਨਗਰ ਜ਼ਿਲਾ ਗੁਰਦਾਸਪੁਰ ਵਿਖੇ ਬਤੌਰ ਬਾਗਬਾਨੀ ਵਿਕਾਸ ਅਫ਼ਸਰ ਵਜੋ ਸੇਵਾ ਨਿਭਾਅ ਰਹੇ ਸਨ। ਉਨਾਂ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਦਫ਼ਤਰ ਦੇ ਸਮੂਹ ਸਟਾਫ਼ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲੇ ਵਿੱਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜ਼ਿਲੇ ਦੇ ਫ਼ਲ ਉਤਪਾਦਕਾਂ ਦੇ ਖੇਤੀ ਖਰਚਿਆਂ...
ਮੋਗਾ 9 ਅਗਸਤ:(ਜਸ਼ਨ)-‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਲੋਕਾਂ ਨੂੰ ਖਾਣ-ਪੀਣ ਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰ: ਇੰਦਰਜੀਤ ਸਿੰਘ ਸਰਾਂ ਦੇ ਦਿਸਾ-ਨਿਰਦੇਸਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰ: ਨਿਰਵੈਰ ਸਿੰਘ ਬਰਾੜ ਦੀ ਯੋਗ ਰਹਿਨੁਮਾਈ ਅਧੀਨ ਪਿੰਡ ਚੜਿੱਕ ਵਿਖੇ...
ਕੋਟ ਈਸੇ ਖਾਂ,9 ਅਗਸਤ(ਖੇਤਪਾਲ ਸਿੰਘ): ਸਵ:ਮਹਿਲ ਸਿੰਘ ਭੁੱਲਰ ਦੀ ਯਾਦ ਵਿੱਚ ਭੁੱਲਰ ਪਰਿਵਾਰ ਵੱਲੋਂ ਅੱਜ “ ਅੰਤਿਮ ਯਾਤਰਾ ਵੈਨ“ ਕੋਟ ਈਸੇ ਖਾਂ ਨਿਵਾਸੀਆਂ ਨੂੰ ਦਾਨ ਕੀਤੀ ਗਈ । ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਲਈ ਭੁੱਲਰ ਪਰਿਵਾਰ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਗੱਡੀ ਦੀਆਂ ਚਾਬੀਆਂ ਸੌਂਪ ਕੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤੀ । ਇਸ ਮੌਕੇ ਤੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਸ:ਕੁਲਬੀਰ ਸਿੰਘ ਲੌਗੀਵਿੰਡ,...
ਮੋਗਾ 9 ਅਗਸਤ:(ਜਸ਼ਨ)-‘ਸਵੱਛ ਸਰਵੇਖਣ-2019‘ ਤਹਿਤ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਡਾ. ਪੂਰਨ ਸਿੰਘ ਪ੍ਰੋਜੈਕਟ ਡਾਇਰੈਕਟਰ ਪੀ.ਐਮ.ਆਈ.ਡੀ.ਸੀ. ਚੰਡੀਗੜ ਅਤੇ ਮੇਅਰ ਨਗਰ ਨਿਗਮ ਸ੍ਰੀ ਅਕਸ਼ਿਤ ਜੈਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦ ਕਿ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਬਤੌਰ ਮੁੱਖ ਮਹਿਮਾਨ ਪੁੱਜੇ। ਇਸ ਮੌਕੇ ਡਾ. ਪੂਰਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕੱਪੜੇ ਅਤੇ ਜੂਟ ਤੋ...

Pages