ਮੋਗਾ,2 ਨਵੰਬਰ (ਜਸ਼ਨ):ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਡੇਂਗੂ ਦੀ ਬਿਮਾਰੀ ਨੂੰ ਕਾਬੂ ਕਰਨ ਵਿੱਚ ਸਿਹਤ ਵਿਭਾਗ ਮੋਗਾ ਦਾ ਭਰਪੂਰ ਸਾਥ ਦੇ ਰਹੀਆਂ ਹਨ, ਜਿਸ ਨਾਲ ਸਿਹਤ ਵਿਭਾਗ ਨੂੰ ਲੋਕਾਂ ਤੱਕ ਪਹੁੰਚ ਕਰਨ ਅਤੇ ਉਹਨਾਂ ਨੂੰ ਜਾਗਰੂਕ ਕਰਨ ਵਿੱਚ ਆਸਾਨੀ ਹੋ ਰਹੀ ਹੈ । ਜਦੋਂ ਦਾ ਡੇਂਗੂ ਸੀਜਨ ਸ਼ੁਰੂ ਹੋਇਆ ਹੈ, ਮੋਗਾ ਸ਼ਹਿਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਸ਼ਹਿਰ ਵਿੱਚ ਆਪਣੇ ਪੱਧਰ ਤੇ ਪੋਸਟਰ,ਬੈਨਰ ਲਗਾ ਕੇ ਅਤੇ ਪੈਂਫਲਿਟ ਵੰਡ ਕੇ ਵਿਭਾਗ ਦਾ ਸਹਿਯੋਗ ਕਰ ਰਹੀਆਂ ਹਨ,...
News
ਮੋਗਾ,1 ਨਵੰਬਰ (LACHMANJIT SINGH ਪੁਰਬਾ): ਮੋਗਾ ਜ਼ਿਲੇ ਦੇ ਪਿੰਡ ਚੜਿੱਕ ’ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ‘ਚ ਬਣੀ ਇਕ ਕੋਠੀ ‘ਚੋਂ ਪਿੰਡ ਵਾਸੀਆਂ ਨੇ ਧੂੰਆਂ ਨਿਕਲਦਿਆਂ ਦੇਖਿਆ। ਮਾਮਲਾ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਦਾ ਹੈ ਜਿਥੇ ਰਹਿਣ ਵਾਲੇ ਅਮਨਦੀਪ ਸਿੰਘ ਦਾ ਵਿਆਹ ਅਮਨਦੀਪ ਕੌਰ ਰਾਜੇਆਣਾ ਨਾਲ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ। ਉਸ ਸਮੇਂ ਤੋਂ ਹੀ ਅਮਨਦੀਪ ਕੌਰ ਦੀ ਛੋਟੀ ਭੈਣ ਮਨਪ੍ਰੀਤ ਕੌਰ ਵੀ ਆਪਣੀ ਭੈਣ ਦੇ ਸਹੁਰੇ ਘਰ ਆ ਕੇ ਰਹਿਣ ਲੱਗ ਪਈ । ਇਹ ਦੋਨਾਂ...
ਫਿਰੋਜ਼ਪੁਰ,1 ਨਵੰਬਰ ( ਸੰਦੀਪ ਕੰਬੋਜ ਜਈਆ ): - ਮੌਜੂਦਾ ਸਮੇਂ ਵਿਚ ਜਮੀਨ ਜਾਇਦਾਦ ਅਤੇ ਪੈਸੇ ਦੇ ਲਾਲਚ ਵਿਚ ਆ ਕੇ ਮਨੁੱਖ ਇਸ ਕਦਰ ਗਰਕ ਚੁੱਕਿਆ ਹੈ ਕਿ ਉਹ ਬੇਗਾਨੇ ਤਾਂ ਦੂਰ ਆਪਣੇ ਖੂਨ ਦੇ ਰਿਸ਼ਤੇ ਨੂੰ ਖਤਮ ਕਰਨ ਲਈ ਸਮੇਂ ਦੀ ਉਡੀਕ ਵਿਚ ਰਹਿੰਦਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਕ ਅਜਿਹੀ ਘਟਨਾ ਜ਼ਿਲਾ ਫਿਰੋਜ਼ਪੁਰ ਦੇ ਹਲਕਾ ਗੂਰੁਹਰਸਹਾਏ ਦੇ ਪਿੰਡ ਕਚੂਰੇ ਵਾਲੇ ਝੂੱਗੇ ਤੋਂ ਸਾਹਮਣੇ ਆਈ ਜਿੱਥੇ ਇਕ ਬੇਰਹਿਮ ਅਤੇ ਨਿਰਦਈ ਸੱਸ ਅਤੇ ਦਿਓਰਾਂ ਵੱਲੋਂ ਬੜੀ ਬੇਰਹਿਮੀ...
ਚੰਡੀਗੜ 1 ਨਵੰਬਰ (STAFF REPORTER ) ਵਧੇਰੇ ਨਮੀ ਦੇ ਬਹਾਨੇ ਹੇਠਾਂ ਮੰਡੀਆਂ ’ਚ ਹੋ ਰਹੀ ਝੋਨੇ ਦੀ ਲੁੱਟ-ਖਸੁੱਟ ਬੰਦ ਕਰਵਾਉਣ ਅਤੇ ਮਿਥੇ ਹੋਏ ਭਾਅ ’ਤੇ ਪੂਰਾ ਝੋਨਾ ਖਰੀਦਣ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਤੋਂ 3 ਵਜੇ ਤੱਕ ਪੰਜਾਬ ਭਰ ’ਚ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ...
ਮੋਗਾ,1 ਨਵੰਬਰ (ਜਸ਼ਨ):3 ਅਕਤੂਬਰਨੂੰ ਪੰਜਾਬ ਕੈਬਨਿਟ ਦੁਆਰਾ ਪਿਛਲੇ ਦਸ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ 8886ਐੱਸ. ਐੱਸ. ਏ/ਰਮਸਾ ਅਧਿਆਪਕਾਂ,ਅਦਰਸ਼ ਤੇ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਆੜ੍ਹ ਵਿੱਚ ਮੌਜੂਦਾ ਮਿਲ ਰਹੀਆਂ ਤਨਖਾਹਾਂ ਤੇ 65 ਤੋਂ 75% ਕਟੌਤੀ ਕਰਨ ਦੇ ਨੀਤੀਗਤ ਕਤਲ ਦੇ ਫੈਸਲੇ ਖਿਲਾਫ਼ ਅਤੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋਂ ਪਟਿਆਲਾ ਦੂਖ ਨਿਵਾਰਨ ਸਾਹਮਣੇ `ਸਾਂਝਾ ਅਧਿਆਪਕ ਮੋਰਚਾ...
ਮੋਗਾ,1 ਨਵੰਬਰ (ਜਸ਼ਨ): ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨਵਰਸਿਟੀ ਦੇ ਵਿੱਦਿਅਕ ਅਦਾਰੇ ਪੰਜਾਬ ਇਸਟੀਚਿਊਟ ਆਫ ਟੈਕਨਾਲੋਜੀ ਗੁਰੂ ਤੇਗ ਬਹਾਦਰ ਗੜ (ਮੋਗਾ) ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਸੰਸਥਾ ਵੱਲੋਂ ਡਾ: ਅਮਿਤ ਕੁਮਾਰ ਮਨੋਚਾ ਡਾਇਰੈਕਟਰ ਦੀ ਅਗਵਾਈ ਹੇਠ ਫਰੈਸ਼ਰ ਪਾਰਟੀ ‘ਉਮੰਗ-2018’ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪ੍ਰੋ: ਭੁਪਿੰਦਰਪਾਲ ਸਿੰਘ, ਡਾਇਰੈਕਟਰ ਸਪੋਰਟਸ ਅਤੇ ਯੂਥ ਵੈਲਫੇਅਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ...
ਮੋਗਾ,1 ਨਵੰਬਰ(ਜਸ਼ਨ): ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਪਿੰਡ ਝੰਡੇਵਾਲਾ ਵਿਖੇ ਨਰੇਗਾ ਮਜਦੂਰਾਂ ਦੀ ਮੀਟਿੰਗ ਕਰਵਾਈ ਗਈ । ਮੀਟਿੰਗ ਦੀ ਪ੍ਰਧਾਨਗੀ ਟਰੇਡ ਯੂਨੀਅਨ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਨੇ ਕੀਤੀ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਬਲਕਰਨ ਮੋਗਾ ਨੇ ਕਿਹਾ ਕਿ ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ । ਉਹਨਾਂ ਕਿਹਾ ਕਿ ਨਰੇਗਾ ਵਰਕਰਾਂ ਵਿੱਚ ਸਰਕਾਰੀ ਤੌਰ ਤੇ ਕੀਤੀ ਜਾ ਰਹੀ...
ਮੋਗਾ,1 ਨਵੰਬਰ (ਜਸ਼ਨ): ਨੀਤੀ ਆਯੋਗ ਦੁਆਰਾ ਸ਼ੁਰੂ ਕੀਤੇ ਪ੍ਰ੍ਰੋਗਰਾਮ ਅਧੀਨ ਕੇਂਦਰੀ ਸਕਿੱਲ ਡਿਵੈਲਪਮੈਂਟ ਅਤੇ ਉੱਦਮੀਅਤਾ ਮੰਤਰਾਲਾ ਨਵੀਂ ਦਿੱਲੀ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਸ਼ੁਰੂ ਹੋਏ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿਚ ਸ੍ਰੀਮਤੀ ਅਨੀਤਾ ਸ੍ਰੀਵਾਸਤਵ ਜੁਆਇੰਟ ਡਾਇਰੈਕਟਰ, ਪੁਸ਼ਰਾਜ , ਪਿ੍ਰੰਸ , ਰਵੀਜੋਤ ਆਦਿ ਮੈਂਬਰ ਸ਼ਾਮਿਲ ਸਨ। ਉਹਨਾਂ ਨੇ ਕੌਂਸ਼ਲ ਕੇਂਦਰ...
ਮੋਗਾ,1 ਨੰਵਬਰ (ਜਸ਼ਨ) : ਬਾਰਿਸ਼ਾਂ ਤੋਂ ਬਾਅਦ ਪੰਜਾਬ ਵਿੱਚ ਡੇਂਗੂ ਦੇ ਕੇਸਾਂ ਵਿੱਚ ਇੱਕਦਮ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਤੱਕ ਪੰਜਾਬ ਵਿੱਚ 5000 ਦੇ ਕਰੀਬ ਮਰੀਜ ਰਜਿਸਟਰ ਹੋ ਚੁੱਕੇ ਹਨ ਜਦਕਿ ਮੋਗਾ ਜਿਲੇ ਵਿੱਚ ਡੇਂਗੂ ਮਰੀਜਾਂ ਦਾ ਅੰਕੜਾ 100 ‘ਤੇ ਪਹੁੰਚ ਚੁੱਕਾ ਹੈ। ਮੋਗਾ ਨਿਵਾਸੀਆਂ ਨੇ ਇਸ ਵਾਰ ਆਪਣੀ ਸਮਝਦਾਰੀ ਨਾਲ ਹੁਣ ਤੱਕ ਡੇਂਗੂ ਤੇ ਕਾਬੂ ਪਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਮੀਦ ਹੈ ਕਿ ਨਵੰਬਰ ਦੇ ਅੰਤ ਤੱਕ ਲੋਕ ਇਸੇ ਤਰਾਂ ਜਾਗਰੂਕਤਾ ਦਾ ਸਬੂਤ...
ਮੋਗਾ,1 ਨਵਬੰਰ (ਜਸ਼ਨ): ਅੱਜ ਸ: ਹਰਦੇਵ ਸਿੰਘ ਤੂਰ ਨੇ ਬਤੌਰ ਆਈ ਟੀ ਆਈ ਪਿ੍ਰੰਸੀਪਲ ਆਪਣਾ ਅਹੁਦਾ ਸੰਭਾਲਿਆ ਸ:ਤੂਰ ਦਾ ਆਈ ਆਈ ਪਹੁੰਚਣ ਤੇ ਆਈ ਟੀ ਆਈ ਯੂਨੀਅਨ ਦੇ ਪ੍ਰਧਾਨ ਅਜੀਤਪਾਲ ਸਿੰਘ ਜੋਹਲ ਅਤੇ ਸਮੁੱਚੇ ਸਟਾਫ ਬੁੱਕੇ ਦੇ ਕੇ ਸਨਮਾਨ ਦਿੱਤਾ ਤੇ ਜੀ ਆਇਆ ਆਖਿਆ। ਅਹੁਦਾ ਸੰਭਾਲਣ ਉਪ੍ਰੰਤ ਪਿ੍ਰੰਸੀਪਲ ਤੂਰ ਨੇ ਆਈ ਟੀ ਆਈ ਦੇ ਸਮੁੱਚੇ ਸਟਾਫ ਨਾਲ ਪਲੇਠੀ ਮਿਲਣੀ ਮੀਟਿੰਗ ਕੀਤੀ ਅਤੇ ਆਈ ਆਈ ਦੇ ਪ੍ਰਬੰਧਾ ਬਾਰੇ ਜਾਇਜ਼ਾ ਲਿਆ। ਇਸ ਮੌਕੇ ਪਿ੍ਰੰਸੀਪਲ ਤੂਰ ਨੇ ਸਮੁੱਚੇ ਸਟਾਫ ਨੂੰ...