*ਮੋਗਾ ਹਲਕੇ ਦਾ ਸਰਵਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਉਦੇਸ਼ ਹੈ: ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, 1 ਮਈ ( JASHAN ) : ਅੱਜ ਬੇਦੀ ਨਗਰ ਵਾਰਡ ਨੰਬਰ 10 ਵਿੱਚ, 49 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਕੌਂਸਲਰ ਵਿਕਰਮਜੀਤ ਸਿੰਘ ਘਾਟੀ ਅਤੇ ਵਾਰਡ ਦੇ ਵਸਨੀਕਾਂ ਨੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ...
News
ਮੋਗਾ, 30 ਅਪ੍ਰੈਲ (JASHAN) ਭਾਜਪਾ ਮੋਗਾ ਦੀ ਇੱਕ ਜਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੋਗਾ ਨਗਰ ਨਿਗਮ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਸਬੰਧੀ ਅਹਿਮ ਫੈਸਲੇ ਕੀਤੇ ਗਏ। ਇਸ ਮੀਟਿੰਗ ਵਿੱਚ ਨਗਰ ਨਿਗਮ ਚੋਣਾਂ ਦੇ ਕਨਵੀਨਰ ਰਾਕੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਮੀਟਿੰਗ ਵਿੱਚ ਜ਼ਿਲ੍ਹਾ ਵਾਈਸ ਪ੍ਰਧਾਨ ਸਰਦੂਲ ਸਿੰਘ ਕੰਗ, ਦੇਵ ਪ੍ਰਿਯਾ ਤਿਆਗੀ, ਗੀਤਾ ਆਰੀਆ, ਵਿੱਕੀ ਸਿਤਾਰਾ, ਮਨਜੀਤ ਸਿੰਘ ਰਾਣਾ,...
ਮੋਗਾ, 30 ਅਪ੍ਰੈਲ (JASHAN)- Dr. Shyam Lal Thapar College of Nursing ਦੇ ਬੀ.ਐੱਸ.ਸੀ. ਨਰਸਿੰਗ ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਦੇ ਵਿਦਿਆਰਥੀਆਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ 100 ਪ੍ਰਤੀਸ਼ਤ ਰਿਜ਼ਲਟ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਨਤੀਜਿਆਂ ਅਨੁਸਾਰ ਮਮਤਾ ਸ਼ਰਮਾ ਪੁੱਤਰੀ ਮਨਿੰਦਰ ਸਿੰਘ, ਤਨਵੀਰ ਕੌਰ ਪੁੱਤਰੀ ਬਲਰਾਜ ਸਿੰਘ, ਵੀਰਪਾਲ ਕੌਰ ਪੁੱਤਰੀ ਜਗਦੀਸ਼ ਸਿੰਘ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ। ਨਵਜੋਤ ਕੌਰ...
ਮੋਗਾ, 2 ਮਈ (JASHAN ) : ਬੁੱਧ ਪੂਰਨਿਮਾ ਦੇ ਮੌਕੇ 'ਤੇ, ਸ਼੍ਰੀ ਯੋਗੀਰਾਜ ਕਾਸ਼ੀ ਰਾਮ ਵੈਲਫੇਅਰ ਸੋਸਾਇਟੀ ਨੇ ਸ਼ਹਿਰ ਦੇ ਸਿਵਲ ਲਾਈਨਜ਼-ਦੱਤ ਰੋਡ 'ਤੇ ਸਥਿਤ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਸ਼੍ਰੀ ਸੱਤਿਆਨਾਰਾਇਣ ਦੀ *ਕਥਾ* ਅਤੇ *ਸੰਕੀਰਤਨ ਦਾ ਆਯੋਜਨ ਕੀਤਾ। ਇਸ ਦੀ ਸ਼ੁਰੂਆਤ ਰਾਮਚੰਦਰ ਸ਼ਰਮਾ, ਆਪਣੇ ਪਰਿਵਾਰ ਸਮੇਤ, ਪੂਜਾ ਦੀਆਂ ਰਸਮਾਂ ਨਿਭਾਉਂਦੇ ਹੋਏ ਅਤੇ ਰਸਮੀ ਦੀਵਾ (*ਜੋਤੀ*) ਜਗਾਉਂਦੇ ਹੋਏ, ਮੌਜੂਦ ਸਾਰਿਆਂ ਨੂੰ ਬੁੱਧ ਪੂਰਨਿਮਾ ਦੀਆਂ ਸ਼ੁਭਕਾਮਨਾਵਾਂ...
ਮੋਗਾ , 2 ਮਈ (ਜਸ਼ਨ ) ਮੋਦੀ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਸਾਬ ਵਾਧੇ ਦੇ ਵਿਰੋਧ ਵਿੱਚ ਰੋਸ ਜ਼ਾਹਰ ਕਰਦਿਆਂ ਭਾਜਪਾ ਨੂੰ ਨਿਸ਼ਾਨੇ ਤੇ ਲੈਂਦਿਆਂ "ਨਗਰ ਸੁਧਾਰ ਟਰੱਸਟ" ਦੇ ਸਾਬਕਾ ਚੇਅਰਮੈਨ ਦੀਪਕ ਅਰੋੜਾ ਨੇ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਮ ਆਦਮੀ ਲਈ ਲਾਚਾਰ ਅਤੇ ਰਸੋਈ ਲਈ ਗੁਨਾਹਗਾਰ ਸਿੱਧ ਹੋਈ ਹੈ।ਜ਼ਿਕਰਯੋਗ ਹੈ ਕਿ ਵਪਾਰਕ ਐੱਲ ਪੀ ਜੀ ਸਿਲੰਡਰ ਹੁਣ 993 ਰੁਪਏ ਮਹਿੰਗਾ ਹੋ ਗਿਆ ਹੈ। ਪੱਛਮੀ ਏਸ਼ੀਆ ਸੰਕਟ ਕਰ ਕੇ ਆਲਮੀ...
ਮੋਗਾ , 2 ਮਈ (ਜਸ਼ਨ ) ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਅਤੇ ਅਨੁਸ਼ਾਸਨ ਲਈ ਹਮੇਸ਼ਾ ਰਹੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਐੱਨ.ਸੀ.ਸੀ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ। 13 ਪੰਜਾਬ ਲੜਕੇ ਬਟਾਲੀਅਨ ਫਿਰੋਜ਼ਪੁਰ ਸੀ.ਓ ਸੀ.ਐੱਸ.ਚੰਦਰ ਸੇਖਰ ਸ਼ਰਮਾ ਦੀ ਯੋਗ ਅਗਵਾਈ ਹੇਠ 10 ਰੋਜ਼ਾ ਕੈਂਪ ਐੱਨ.ਸੀ.ਸੀ.ਅਕੈਡਮੀ ਮਲੋਟ ਵਿਖੇ ਲਗਾਇਆਂ ਗਿਆç ਇਸ ਕੈਂਪ ਦੌਰਾਨ ਵੱਖ-ਵੱਖ...
ਮੋਗਾ , 2 ਮਈ (ਜਸ਼ਨ ) ਸੂਆ ਰੋਡ ਜਗਰਾਉਂ ਦੀ 11 ਫੁੱਟੀ ਸੜਕ ਦੇ ਟੁੱਟ ਜਾਣ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਸਨ ਅਤੇ ਮਿੱਟੀ-ਘੱਟੇ ਕਾਰਨ ਲੋਕਾਂ ਜੀਣਾ ਮੁਹਾਲ ਹੋ ਗਿਆ ਸੀ। ਵਿਧਾਇਕਾ ਮਾਣੂੰਕੇ ਦੇ ਯਤਨਾਂ ਨਾਲ ਹੁਣ ਇਸ ਸੜਕ ਦੀ ਨੁਹਾਰ ਬਦਲਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਲੋਕਾਂ ਵੱਲੋਂ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦਿਆਂ ਯਤਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਸੜਕ ਦੇ...
ਮਜ਼ਦੂਰ ਐ ਗਣਤੰਤਰ ਦੇਸ਼ ਪਿਆਰੇ, ਸਾਡੀ ਸਭ ਦੀ ਅੱਖ ਦੇ ਤਾਰੇ, ਮੈਨੂੰ ਤਾਂ ਤੂੰ ਏਨਾ ਦੱਸ ਦੇ, ਕੀ ਮਜ਼ਦੂਰ ਮਨੁੱਖ ਨਹੀਂ ਹੁੰਦੇ? ਕੀ ਉਹਨਾਂ ਦੇ ਲੇਖਾਂ ਦੇ ਵਿੱਚ, ਕੰਮ ਕਾਰਾਂ ਨਾਲ ਘੁਲਣਾ ਲਿਖਿਆ? ਕੀ ਮਿੱਟੀ ਵਿੱਚ ਮਿੱਟੀ ਹੋ ਕੇ ਥਾਂ ਥਾਂ ਜਾ ਕੇ ਰੁਲਣਾ ਲਿਖਿਆ,? ਆਸਾਂ ਖੁਆਸਾਂ ਦਿਲ ਵਿਚ ਦੱਬ ਕੇ, ਗੁਜ਼ਾਰਾ ਆਪਣਾ ਕਰ ਲੈਂਦੇ ਨੇ। ਉਹ ਵੀ ਡੰਗਰਾਂ ਢੋਰਾਂ ਵਾਂਗੂੰ, ਜੋ ਮਿਲਦਾ ਢਿੱਡ ਭਰ ਲੈਂਦੇ ਨੇ। ਮੈਂ ਤਾਂ ਸੁਣਿਆ ਗਣਤੰਤਰ ਵਿਚ, ਜੀਣ ਦਾ ਸਾਵਾਂ ਹੱਕ ਹੁੰਦਾ ਏ। ਕੀ...
* ਵਾਰਡ ਨੰਬਰ 31 ਵਿੱਚ 25 ਲੱਖ ਦੀ ਲਾਗਤ ਨਾਲ ਨਵੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ * ਮੋਗਾ ਸ਼ਹਿਰ ਵਾਸੀਆਂ ਨੂੰ ਹੁਣ ਗੰਦੇ ਪਾਣੀ ਦੀ ਖੜੋਤ ਦੀ ਸਮੱਸਿਆ ਤੋਂ ਰਾਹਤ ਮਿਲੇਗੀ—ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, 29 ਅਪ੍ਰੈਲ (JASHAN )—ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦੇ ਕੈਂਬਰਿਜ ਸਕੂਲ ਦੇ ਪਿੱਛੇ ਸਥਿਤ ਇੱਕ ਵਿਕਾਸ ਪ੍ਰੋਜੈਕਟ 95 ਕਰੋੜ ਰੁਪਏ ਦੀ ਸੀਵਰੇਜ ਸਕੀਮ ਦਾ ਉਦਘਾਟਨ ਕੀਤਾ। ਇਹ ਪਹਿਲ ਪੂਰੇ ਮੋਗਾ ਸ਼ਹਿਰ ਦੇ ਵਸਨੀਕਾਂ ਨੂੰ ਸੀਵਰੇਜ ਨਾਲ...
ਧਰਮਕੋਟ ,29 april (ਦਵਿੰਦਰ ਸਿੰਘ ਬਿੱਟੂ ) ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਤ ਅਧਿਆਪਕਾਂ ਨੂੰ ਜਨਗਣਨਾ ਸਬੰਧੀ ਆ ਰਹੀਆਂ ਮੁਸ਼ਕਿਲਾਂ ਤਹਿਤ ਏਡੀਸੀ ਮੋਗਾ ਨੂੰ ਮਿਲਿਆ ਅਧਿਆਪਕਾ ਆਗੂਆਂ ਪ੍ਰਗਟਜੀਤ ਸਿੰਘ ਕਿਸ਼ਨਪੁਰਾ,ਬਲਜਿੰਦਰ ਸਿੰਘ ਧਾਰੀਵਾਲ, ਦਿਗਵਿਜੇ ਪਾਲ ਸ਼ਰਮਾ, ਗੁਰਪ੍ਰੀਤ ਸਿੰਘ ਅਮੀਵਾਲ, ਸੁਰਿੰਦਰ ਸ਼ਰਮਾ,ਜਤਿੰਦਰ ਭੋਲਾ ਨੇ ਕਿਹਾ ਮੋਗਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦਾ ਵਫਦ ਮਾਨਯੋਗ ਏ.ਡੀ.ਸੀ. ਸਾਹਿਬ ਨੂੰ ਮਿਲਿਆ ਅਤੇ ਮੰਗ ਕੀਤੀ ਕਿ...

