May Day

ਮਜ਼ਦੂਰ 

ਐ  ਗਣਤੰਤਰ  ਦੇਸ਼ ਪਿਆਰੇ,
ਸਾਡੀ ਸਭ ਦੀ ਅੱਖ ਦੇ ਤਾਰੇ,
ਮੈਨੂੰ ਤਾਂ ਤੂੰ ਏਨਾ ਦੱਸ ਦੇ,
ਕੀ ਮਜ਼ਦੂਰ ਮਨੁੱਖ ਨਹੀਂ ਹੁੰਦੇ?