ਮੋਗਾ, 28 ਮਾਰਚ (ਜਸ਼ਨ) : ਵਿਆਹੇ ਹੋਏ ਜੋੜਿਆ ਨੂੰ ਬੱਚਿਆ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਿੰਡ ਅਦੇਕਾਲੀ,ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਵਿਕਾਸ ਕਲੇਅਰ ਨੂੰ ਸਪਾਊਸ ਵੀਜ਼ਾ ਥੋੜ੍ਹੇ ਦਿਨਾਂ ‘ਚ ਮਿਲਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਵਿਕਾਸ ਕਲੇਅਰ ਦੀ ਇੱਕ ਰਿਫਿਊਜ਼ਲ ਕੈਨੇਡਾ ਤੋਂ ਵਿਜ਼ਟਰ ਵੀਜ਼ਾ ਦੀ ਕਿਸੇ ਹੋਰ...
News

ਮੋਗਾ, 28 ਮਾਰਚ (ਜਸ਼ਨ) : ਮੋਗਾ ਅਕਾਲਸਰ ਰੋਡ ’ਤੇ ਸਥਿਤ ਸੰਤ ਨਾਮਦੇਵ ਪਬਲਿਕ ਸਕੂਲ , ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਕਰੀਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਅਨੇਕਾਂ ਹੀ ਵਿਦਿਆਰਥੀ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਉੱਚ ਕੋਟੀ ਦੇ ਅਹੁਦਿਆਂ ’ਤੇ ਪਹੰਚੇ ਹਨ । ਉਹਨਾਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ...

ਮੋਗਾ,28 ਮਾਰਚ (ਜਸ਼ਨ):-ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐਸ. ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਈਲੈਟਸ/ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਨੇ ਜਸਕਰਨ ਸਿੰਘ ਸਮਰਾ ਵਾਸੀ ਜੈਮਲ ਵਾਲਾ, ਜ਼ਿਲਾ ਮੋਗਾ ਦਾ ਕੈਨੇਡਾ ਜਾ ਕੇ ਪੜਾਈ ਕਰਨ ਦਾ ਸੁਪਨਾ ਪੂਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ...

ਮੋਗਾ, 28 ਮਾਰਚ( ਜਸ਼ਨ) ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋਇਆ। ਸਲਾਨਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਵਿਦਿਆਰਥੀਆਂ ਨੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਤੀਸਰੀ ਜਮਾਤ ਵਿੱਚ ਮਹਿਰੀਤ ਕੌਰ ਗਿੱਲ, ਓਜਲ ਮਿਸ਼ਰਾ, ਜਸਮਨਜੋਤ ਕੌਰ ਨੇ ਪਹਿਲਾ ਗੁਰਵੀਰ ਸਿੰਘ, ਦਮਨ ਸਿੱਧੂ, ਸਾਕਸ਼ੀ ਸਿੰਘਲਾ ਨੇ ਦੂਸਰਾ ਅਤੇ ਵੰਸ਼ਵੀਰ ਸਿੰਘ ਸਿਵਿਆਂ, ਗੁਨਰੀਤ ਕੌਰ ਖੋਸਾ, ਸੀਰਤ ਕੌਰ ਨੇ ਤੀਸਰਾ ਸਥਾਨ ਹਾਸਿਲ...

ਮੋਗਾ, 29 ਮਾਰਚ( ਜਸ਼ਨ, ਸਟਰਿੰਗਰ ਦੂਰਦਰਸ਼ਨ ਪੱਤਰਕਾਰ ਰਛਪਾਲ ਸਿੰਘ ਗੋਗੀ ਤੇ ਹਰਜੀਤ ਕੌਰ ਬੱਧਨੀ ਨੇ ਆਪਣੇ ਵਿਆਹ ਦੀ 25ਵੀਂ ਵਰੇਗੰਢ ਮਨਾਉਂਦਿਆਂ ਪੌਦੇ ਲਗਾਉਣ ਦੀ ਮੁਹਿੰਮ 'ਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਰਛਪਾਲ ਸਿੰਘ ਗੋਗੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਵਾਤਾਵਰਨ ਸਿਰਜਣ ਵਾਸਤੇ ਉਦਮ ਆਰੰਭ ਕਰੀਏ।

ਮੋਗਾ,23 ਮਾਰਚ (ਜਸ਼ਨ):- ਪਤੀ-ਪਤਨੀ ਤੇ ਬੱਚਿਆਂ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਅੰਮ੍ਰਿਤਸਰ ਬਰਾਂਚ ਦੀ ਮੱਦਦ ਨਾਲ ਵਡਾਲਾ ਕਲ੍ਹਾਂ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਕਾਜਲਪ੍ਰੀਤ ਕੌਰ ਨੂੰ 34 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕਾਜਲਪ੍ਰੀਤ ਕੌਰ ਦੀ ਸਟੱਡੀ ਵਿੱਚ ਪੰਜ...

मोगा, 21 मार्च (जशन): देवप्रिय त्यागी को भाजपा पंजाब व्यापार प्रकोष्ठ का दुबारा उपाध्यक्ष नियुक्त किया गया। देवप्रिय त्यागी ने इस जिम्मेदारी मिलने पर प्रदेश प्रधान सुनील जाखड़, संगठन मंत्री श्रीनिवासलू जी अथवा व्यापार प्रकोष्ठ के प्रधान दिनेश सरपाल का धन्यवाद किया। देवप्रिय त्यागी को पिछले समय प्रदेश की तरफ से पंजाब प्रदेश चुनाव संचालन समिति का सदस्य नियुक्त किया गया है और...

*ਸਕੂਲ ਦਾ ਕਿੰਡਰਗਾਰਟਨ ਵਿੰਗ ਦਾ ਸਲਾਨਾ ਨਤੀਜਾ ਰਿਹਾ 100 ਫਸਿਦੀ- ਸੈਣੀ ਮੋਗਾ,23 ਮਾਰਚ (ਜਸ਼ਨ):ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2023-2024 ਦੇ ਸਲਾਨਾ ਨਤੀਜਿਆਂ ਦੇ ਪਹਿਲੇ ਫੇਸ ਵਿੱਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ...

ਮੋਗਾ, 23 ਮਾਰਚ (ਜਸ਼ਨ): ‘‘ਸੂਬੇ ਵਿਚ ਰਾਜ ਕਰ ਰਹੀ ਮੌਜੂਦਾ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਉਜਾਗਰ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਕੀਤੇ ਸੂਬੇ ਦੇ ਵਿਕਾਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ ’’ ‘ਚ ਕੱਲ ਧਰਮਕੋਟ ਅਤੇ ਮੋਗਾ ਹਲਕੇ ਦੇ ਵਰਕਰਾਂ ਅਤੇ ਲੋਕਾਂ ਦੀ ਸ਼ਮੂਲੀਅਤ ਬੇਹੱਦ ਉਤਸ਼ਾਹਜਨਕ ਰਹੀ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ...

ਮੋਗਾ,23 ਮਾਰਚ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਚੇਅਰਮੈਨ ਸਰਦਾਰ ਦਵਿੰਦਰ ਪਾਲ ਸਿੰਘ, ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਦੇ ਟੈਂਡਰ ਫ਼ੀਟ ਵਿਭਾਗ ਦਾ ਨਤੀਜਾ ਐਲਾਨਿਆ ਗਿਆ ਜੋ ਕਿ ਬਹੁਤ ਸ਼ਾਨਦਾਰ ਰਿਹਾ। ਨੰਨੇ- ਮੁੰਨੇ ਵਿਦਿਆਰਥੀ ਆਪਣਾ ਨਤੀਜਾ ਲੈਣ ਲਈ ਬਹੁਤ ਹੀ ਉਤਸੁਕ ਦਿਖਾਈ ਦੇ ਰਹੇ ਸਨ। ਟੈਂਡਰ...