*ਨਿਊ ਦਸਮੇਸ਼ ਨਗਰ, ਮੋਗਾ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਮੋਗਾ, 14 ਜਨਵਰੀ (jashan): ਨਿਊ ਦਸਮੇਸ਼ ਨਗਰ, ਮੋਗਾ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਖੇਤੀਬਾੜੀ ਅਧਿਕਾਰੀ ਅਤੇ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਪਰਿਵਾਰ ਸਮੇਤ ਪਵਿੱਤਰ ਲੋਹੜੀ ਅਗਨੀ ਨੂੰ ਤਿਲ, ਮੂੰਗਫਲੀ, ਰੇਵੜੀ ਅਤੇ ਗਜਕ ਭੇਟ ਕੀਤੀ, ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ...
News
*प्राचीन पर्व हमारी नई पीढ़ी को जागरूक करने के लिए बहुत अच्छा साधन है मोगा, 13 जनवरी ( jashan) : हमारी प्राचीन परंपराओं के अनुसार नई शादी व नवजन्में बच्चों की खुशी जाहिर करने के लिए लोहड़ी का त्यौहार प्रति वर्ष 13 जनवरी को मनाया जाता है। ऐसे प्राचीन पर्व से हमारी नई पीढ़ी जागरूक होती है तथा हम सभी को मिलकर अपनी प्राचीन सभ्यता, संस्कृति और पर्वों को जीवित रखने के लिए ऐसे त्यौहारों...
*भाजपा द्वारा फरवरी में भाजपा किसान रैली, भाजपा युवा मोर्चा की रैली, भाजपा महिला मोर्चा की रैली सहित चार रैलियां की जाएंगी मोगा, 13 जनवरी ( JASHAN ) : भाजपा द्वारा 2027 की चुनावों के मद्देनजर अपनी गतिविधियां आने वाले समय में तेज करने जा रही है। जिसके तहत भाजपा द्वारा पंजाब में भाजपा किसान रैली, भाजपा युवा मोर्चा रैली, भाजपा महिला मोर्चा रैली सहित चार रैलियां पूरे पंजाब में अलग...
ਮੋਗਾ, 13 ਜਨਵਰੀ (ਜਸ਼ਨ) :ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਪੰਜਾਬ ਦਾ ਪ੍ਰਸਿੱਧ ਤੇ ਵਿਰਾਸਤੀ ਤਿਉਹਾਰ 'ਲੋਹੜੀ' ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮੈਦਾਨ ਵਿੱਚ ਪਵਿੱਤਰ ਲੋਹੜੀ ਬਾਲੀ਼ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ), ਮੈਡਮ ਪੇਮਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਭ ਨੇ ਮਿਲ ਕੇ ਲੋਹੜੀ ਦੀ ਧੂਣੀ ਵਿੱਚ ਤਿਲ ਪਾਏ ਅਤੇ...
ਮੋਗਾ, 13 ਜਨਵਰੀ (ਜਸ਼ਨ) :ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਕਦਰਾਂ ਕੀਮਤਾ ਨੂੰ ਬਰਕਰਾਰ ਰੱਖਣ ਲਈ ਵੀ ਜਾਣਿਆਂ ਜਾਦਾਂ ਹੈ ।ਸਕੁੂਲ ਦੇ ਵਿਹੜੇ ਵਿੱਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਪਾਵਨ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ ।ਲੋਹੜੀ ਦਾ ਤਿਉਹਾਰ ਸਰਦੀ ਦੇ ਮੌਸਮ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਪੰਜਾਬੀ ਤਿਉਹਾਰ ਹੈ, ਜੋ ਨਵੀ ਫ਼ਸਲ ਦੀ ਆਮਦ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਸਮਾਗਮ ਦੌਰਾਨ ਸਕੂਲ...
ਮੋਗਾ, 13 ਜਨਵਰੀ (ਜਸ਼ਨ) : ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਆਪਣੇ ਸਵਰਗੀ ਛੋਟੇ ਭਰਾ ਵਿਨੋਦ ਕੁਮਾਰ ਦੀ ਬਰਸੀ 'ਤੇ ਅਕਾਲਸਰ ਰੋਡ ਕੈਂਪ ਭੀਮ ਨਗਰ ਨੇੜੇ ਲੰਗਰ ਦਾ ਆਯੋਜਨ ਕੀਤਾ। ਸ਼ੁਰੂਆਤ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਨਗਰ ਨਿਗਮ ਦੇ ਕਾਰਜਕਾਰੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, 'ਆਪ' ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਪ੍ਰੇਮ ਚੰਦ...
ਮੋਗਾ, 12 ਜਨਵਰੀ (ਜਸ਼ਨ) : ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਅਤੇ ਇਨ੍ਹਾਂ ਨੂੰ ਖੇਡਣ ਨਾਲ ਸਾਡੇ ਸਰੀਰ ਤੰਦਰੁਸਤ ਰਹਿੰਦੇ ਹਨ। ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਹ ਵਿਚਾਰ ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 86ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ...
ਮੋਗਾ 13 ਜਨਵਰੀ (ਲਛਮਣਜੀਤ ਸਿੰਘ ਪੁਰਬਾ) ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋਏ ਲੋਕਾਂ ਨੇ ਕਾਂਗਰਸ ਦਾ ਫੜਿਆ ਪੱਲਾ । ਮੋਗਾ ਤੇ 15 ਨੰਬਰ ਵਾਰਡ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮਾਲਵਿਕਾ ਸੂਦ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਓਬੀਸੀ ਸਟੇਟ ਸੈਕਟਰੀ ਕ੍ਰਿਸ਼ਨ ਸੈਨੀ ਨੇ ਸਰੋਪਾ ਪਾ ਕੇ ਗੁਰਜੀਤ ਸਿੰਘ ( ਮਣੀ ) ਅਤੇ ਸਾਥੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ । ਇਸ ਮੌਕੇ ਤੇ ਗੁਰਜੀਤ ਸਿੰਘ ਮਣੀ ਨੇ ਕਿਹਾ ਕਿ ਮੈਂ...
ਮੋਗਾ, 12 ਜਨਵਰੀ (ਬਿੱਟੂ ਪੁਰਬਾ) : ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਗਈ ਮੁਹਿੰਮ ਨੂੰ ਅੱਜ ਵੱਡਾ ਬਲ ਮਿਲਿਆ ਜਦ 9 ਕਾਂਗਰਸੀ ਕੌਂਸਲਰਾਂ ਦੀ ਸਿਵਲ ਰਿੱਟ ਪਟੀਸ਼ਨ ਨੰ: 201 ਤੇ ਫੈਸਲਾ ਸੁਣਾਉਂਦਿਆ ਮਾਨਯੋਗ ਹਾਈਕੋਰਟ ਨੇ 31 ਜਨਵਰੀ ਤੋਂ ਪਹਿਲਾਂ ਮੋਗਾ ਮੇਅਰ ਦੀ ਚੋਣ ਕਰਵਾਉਣ ਦਾ ਹੁਕਮ ਸੁਣਾ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈੰਬਰ ਮਹਿੰਦਰ...
ਮੋਗਾ, 12 ਜਨਵਰੀ (ਬਿੱਟੂ ਪੁਰਬਾ) :ਜਵਾਹਰ ਸਿੰਘ ਦੇ ਗਰੀਬ ਦਲਿਤਾਂ ਨੂੰ ਨਾ ਉਜਾੜੋ ਸਰਕਾਰ ਜੀ, ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰੀ ਪਿਛੜਾ ਵਰਗ ਮੋਰਚਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ.ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲਿਆਂ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ.ਐਲ.ਏ. ਸ. ਮਨਜੀਤ ਸਿੰਘ ਬਿਲਾਸਪੁਰ ਅਤੇ ਸਥਾਨਿਕ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਜਵਾਹਰ ਸਿੰਘ ਵਾਲਾ ਦੇ ਗਰੀਬ ਦਲਿਤਾਂ ਦਾ ਸੜਕ ਦੇ ਵਿੱਚ ਆ ਰਹੇ ਮਕਾਨਾਂ ਦਾ ਮਸਲਾ, ਸੂਹਿਰਦਤਾ ਨਾਲ...

