News

ਪਾਰਟੀ ਨੂੰ ਮਿਲੇਗੀ ਨਵੀਂ ਦਿਸ਼ਾ ’ਤੇ ਮਜ਼ਬੂਤੀ, ਪੰਜਾਬ ’ਚ ਭਾਜਪਾ ਹੋਵੇਗੀ ਹੋਰ ਮਜ਼ਬੂਤ : ਅਗਰਵਾਲ ਬਾਘਾ ਪੁਰਾਣਾ, 29 ਮਈ (JASHAN ) ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਅੰਦਰ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਦੇ ਸੀਨੀਅਰ ਆਗੂ ਅਤੇ ਆਰ.ਟੀ.ਆਈ ਸੈਲ ਦੇ ਕੋ ਕਨਵੀਨਰ ਐਡਵੋਕੇਟ ਅਮਿਤ ਅਗਰਵਾਲ ਵੱਲੋਂ ਕੇਵਲ ਸਿੰਘ ਢਿੱਲੋ ਨੂੰ ਨਵੀਂ...
Tags: BHARATIYA JANATA PARTY (BJP)
ਮੋਗਾ,31 ਮਈ 2026 (ਜਸ਼ਨ ) ਸ੍ਰੀਮਤੀ ਜਗਵੀਰਨ ਕੌਰ ਲੈਕਚਰਾਰ ਅੰਗਰੇਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਬੁੱਟਰ ਜਿਲ੍ਹਾ ਸਕੱਤਰ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਜਿਲ੍ਹਾ ਇਕਾਈ ਮੋਗਾ ਜੋ ਕਿ 31 ਮਈ 2026 ਨੂੰ ਸਿੱਖਿਆ ਵਿਭਾਗ ਤੋਂ ਆਪਣੀ 32 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ | ਉਹਨਾਂ ਦੀਆਂ ਜਥੇਬੰਦੀ ਵਿੱਚ ਨਿਭਾਇਆ ਸੇਵਾਵਾਂ ਬਦਲੇ ਡੀ. ਟੀ. ਐਫ ਮੋਗਾ ਦੀ ਜਿਲ੍ਹਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ...
ਮੋਗਾ 31 ਮਈ ( JASHAN ) ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਕਨੂੰਨ ਵਿਵਸਥਾ ਦਾ ਉੱਚੇਚੇ ਤੌਰ ’ਤੇ ਧਿਆਨ ਰੱਖਿਆ ਸੀ ਜਿਸ ਨਾਲ ਸੂਬੇ ’ਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਗਈ। ਜਿਸ ਕਾਰਨ ਇਥੇ ਵੱਸਦੇ ਦੁਕਾਨਦਾਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਹਰ ਪੱਖ ਤੋਂ ਸੁਰੱÇਅਤ ਭਰਿਆ ਮਾਹੌਲ ਮਿਲਿਆ ਸੀ। ਪਰ ਅੱਜ ਪੰਜਾਬ ’ਚ ਅਮਨ...
Tags: SHROMANI AKALI DAL
ਸੰਸਾਰ ਆਰਥਿਕ ਮੰਦੀ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ । ਮੋਗਾ 31 ਮਈ ( BITTU GROVER ) ਕਿਰਤੀ ਕਿਸਾਨ ਯੂਨੀਅਨ ਨੇ ਜਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਕੀਤਾ , ਜੋ ਕਿ ਪਿੰਡ ਘੱਲ ਕਲਾਂ ਵਿੱਚ ਕੀਤਾ ਗਿਆ । ਇਸ ਮੌਕੇ ਸੂਬਾ ਪ੍ਰਧਾਨ ਨਿਰਭੈਅ ਸਿੰਘ ਢੁੱਡੀਕੇ , ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਵਿਸ਼ੇਸ਼ ਸ਼ਿਰਕਤ ਕੀਤੀ । ਇਸ ਸਮੇ ਬੁਲਾਰਿਆ ਨੇ ਦੱਸਿਆ ਕਿ ਸੰਸਾਰ ਵਿੱਚ ਜੋ ਇਰਾਨ ਅਤੇ ਅਮਰੀਕਾ...
ਮੋਗਾ, 31 ਮਈ: ( JASHAN) ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 45 ਦੇ ਕੌਂਸਲਰ ਵਜੋਂ ਚੁਣੇ ਜਾਣ 'ਤੇ, ਭਾਰਤ ਭੂਸ਼ਣ ਗਰਗ ਰਾਜੂ ਨੂੰ ਕੱਲ੍ਹ ਇੱਕ ਸਮਾਰੋਹ ਦੌਰਾਨ ਜਲੰਧਰ ਕਲੋਨੀ, ਮੋਗਾ ਵਿੱਚ ਸਥਿਤ ਸ਼ਿਆਮ ਮੰਦਿਰ ਨਾਲ ਸਬੰਧਤ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪ੍ਰਾਪਤੀ ਦੇ ਸਨਮਾਨ ਵਿੱਚ ਉਨ੍ਹਾਂ ਨੂੰ ਸਿਰੋਪਾਓ, ਯਾਦਗਾਰੀ ਚਿੰਨ੍ਹ ਅਤੇ ਦੋਸ਼ਾਲਾ ਭੇਟ ਕੀਤਾ ਗਿਆ। ਇਸ ਸਮਾਗਮ ਵਿੱਚ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ...
ਮੋਗਾ ,30 ਮਈ (ਜਸ਼ਨ) ਸ਼ਹਿਰ ਦੀ ਨਾਮੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ , ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ , ਜਨਰਲ ਸੈਕਟਰੀ ਪਰਮਜੀਤ ਕੌਰ , ਮੁੱਖ ਸਲਾਹਕਾਰ ਹਰਪ੍ਰੀਤ ਕੌਰ , ਪ੍ਰਿੰਸੀਪਲ ਸਤਵਿੰਦਰ ਕੌਰ , ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ' ਨੋ ਬੈਗ ਡੇ ਅਤੇ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ। ਨੌ ਬੈਂਗ...
Tags: CAMBRIDGE INTERNATIONAL SCHOOL MOGA
ਮੋਗਾ, 29 ਮਈ (ਜਸ਼ਨ ) ਗੋਵਰਧਨ ਪੋਪਲੀ ਅਤੇ ਮਨਜੀਤ ਧੰਮੂ ਦੋ ਅਜਿਹੇ ਧਰਤੀ ਨਾਲ ਜੁੜੇ ਆਗੂ ਨੇ ਜਿਨ੍ਹਾਂ ਨੇ ਸਦਾ ਸਦਾ ਲਈ ਲੋਕਾਂ ਦੇ ਦਿਲ ਜਿੱਤੇ ਹੋਏ ਨੇ। ਇਸ ਕਰਕੇ ਉਹ ਜਿਸ ਮਰਜ਼ੀ ਵਾਰਡ ਵਿਚੋਂ ਚੋਣ ਲੜ ਲੈਣ, ਜਿੱਤ ਉਹਨਾਂ ਦੇ ਕਦਮ ਚੁੰਮੇਗੀ । ਇਸ ਵਾਰ ਵੀ ਦੋਹਾਂ ਨੇ ਨਾ ਸਿਰਫ ਜਿੱਤ ਹਾਸਿਲ ਕੀਤੀ ਬਲਕਿ ਸਿਆਸੀ ਜ਼ਮੀਨ ਦੀ ਤਲਾਸ਼ ਲਈ ਸੰਘਰਸ਼ ਕਰ ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਲਾਜ ਵੀ ਰੱਖ ਲਈ। ਦੇਖਣਾ ਇਹ ਹੋਵੇਗਾ ਕਿ ਹੁਣ ਉਹਨਾਂ ਦੇ ਇਸ ਸਮਰਪਣ ਦੀ ਭਾਵਨਾ ਦਾ ਮੁੱਲ,...
Tags: SHROMANI AKALI DAL
ਮੋਗਾ, 29 ਮਈ (JASHAN) ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਪੰਜਾਬ ਦੀ ਸ਼ਾਨ ਹਰਮਨਪ੍ਰੀਤ ਕੌਰ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਸ਼੍ਰੀ’ ਨਾਲ ਸਨਮਾਨਿਤ ਕੀਤੇ ਜਾਣ ’ਤੇ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ। ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਇਹ ਵੱਡਾ ਸਨਮਾਨ ਉਨ੍ਹਾਂ ਨੂੰ ਖੇਡ ਜਗਤ, ਖਾਸ ਕਰ ਕੇ ਕ੍ਰਿਕਟ ਦੇ ਖੇਤਰ ਵਿਚ ਉਨ੍ਹਾਂ ਦੇ ਵਿਲੱਖਣ ਯੋਗਦਾਨ, ਸ਼ਾਨਦਾਰ ਪ੍ਰਦਰਸ਼ਨ ਅਤੇ...
Tags: Cricket Association Moga
*ਬਹੁਤ ਸਾਰੇ ਭਾਜਪਾ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਦੇ ਗਠਨ ਦੀ ਨੀਂਹ ਰੱਖੀ ਗਈ: ਡਾ. ਸੀਮਾਂਤ ਗਰਗ ਮੋਗਾ, 30 ਮਈ (JASHAN ) : ਹਾਲ ਹੀ ਵਿੱਚ ਹੋਈਆਂ ਮੋਗਾ ਨਗਰ ਨਿਗਮ ਚੋਣਾਂ ਵਿੱਚ, ਤਿੰਨ ਭਾਜਪਾ ਕੌਂਸਲਰ ਜੇਤੂ ਰਹੇ। ਇਨ੍ਹਾਂ ਵਿੱਚ ਸੀਨੀਅਰ ਭਾਜਪਾ ਨੇਤਾ ਭਜਨ ਲਾਲ ਸਿਤਾਰਾ ਦੇ ਪੁੱਤਰ ਅਜੈ ਕੁਮਾਰ 'ਵਿੱਕੀ ਸਿਤਾਰਾ' (ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ) - ਵਾਰਡ ਨੰਬਰ 23 ਤੋਂ ਯੋਗੇਸ਼...
Tags: BHARATIYA JANATA PARTY (BJP)
ਮੋਗਾ, 26 ਮਈ (ਜਸ਼ਨ ) ਵਾਰਡ ਨੰਬਰ 9 ਤੋਂ ਕਾਂਗਰਸ ਦੇ ਸੀਨੀਅਰ ਆਗੂ ਨਰਿੰਦਰਪਾਲ ਸਿੰਘ ਸਿੱਧੂ ਦੀ ਸੁਪਤਨੀ ਪਰਮਜੀਤ ਕੌਰ ਸਿੱਧੂ ਦੀ ਜਿੱਤ ਤੇ ਨਰਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਵਾਰਡ ਦੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ ਕਾਮਯਾਬ ਕਰਨ ਉਪਰੰਤ ਉਹ ਸਤਿਕਾਰਯੋਗ ਵੋਟਰਾਂ ਦਾ ਧੰਨਵਾਦ ਕਰਦਿਆਂ ਨਿਮਰ ਬੇਨਤੀ ਕਰਦੇ ਨੇ ਕਿ ਇਲਾਕੇ ਦੇ ਰੁਕੇ ਹੋਏ ਵਿਕਾਸ ਨੂੰ ਮੁੜ ਲੀਹ 'ਤੇ ਲਿਆਉਣ ਲਈ ਲੋਕ ਖੁਦ ਸਹਿਯੋਗ ਦੇਣ। ਉਹਨਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮੁੱਚੇ ਮੋਗੇ...
Tags: PUNJAB CONGRESS

Pages