News

ਮੋਗਾ,8 october (ਜਸ਼ਨ ): ਮੋਗਾ-ਕੋਟਕਪੂਰਾ ਰੋਡ ’ਤੇ ਸਥਿਤ ਨਿੱਜੀ ਸਕੂਲ ਦੇ ਹੋਣਹਾਰ ਵਿਦਿਆਰਥੀ ਅਭਿਜੋਤ ਸਿੰਘ ਨੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਵਰਗ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਅਭਿਜੋਤ ਸਿੰਘ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਸੰਕਲਪ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਸਦੀ ਇਸ...
ਮੋਗਾ,5 OCTOBER- (jashan ) : ਤੱਪ ਅਸਥਾਨ ਰੱਬ ਨਗਰ ਗੁਲਾਬੀ ਬਾਗ ਜੀ.ਟੀ.ਰੋਡ ਮੋਗਾ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ 28ਵੀਂ ਬਰਸੀ ਅਤੇ ਮਾਤਾ ਗਿਆਨ ਕੌਰ ਜੀ ਯਾਦ ਵਿੱਚ ਮਹਾਨ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਦਾ ਪੋਸਟਰ ਭਰਪੂਰ ਸਿੰਘ ਕੰਡਾ, ਬਲਬੀਰ ਸਿੰਘ ਰਾਮੂੰਵਾਲੀਆ,ਨਿਰਮਲ ਸਿੰਘ ਕਨੇਡਾ, ਦਲਜੀਤ ਸਿੰਘ ਇੰਗਲੈਂਡ, ਆਕਾਸ਼ਦੀਪ ਸਿੰਘ ਕਨੇਡਾ, ਸੁਖਚਰਨ ਸਿੰਘ ਪਿੰਕਾ,ਗੁਰਲਾਲ ਸਿੰਘ,ਮੇਜਰ ਸਿੰਘ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਜਾਰੀ...
ਸੱਚ ਬੋਲ‌ ਤਾਂ ਸਹੀ । ਮੂੰਹ ‌ ਖੋਲ੍ਹ ਤਾਂ ਸਹੀ। ਤੇਰੇ ਪੋਤੜੇ ਫੋਲ ਦੇਣਗੇ। ਕਾਵਾਂ ਦਾ‌ ਟੋਲਾ ਤੈਨੂੰ ਘੇਰ ਲਵੇਗਾ। ਤੇਰੇ ਤੇ ਤੁਹਮਤਾਂ ਦੀਆਂ ਬਿੱਠਾਂ ਵੀ ਕਰਨਗੇ ਪਰ ਤੂੰ ‌ ਸੱਚ ਦੀ ਗੁਲੇਲ ਖਿੱਚ ਕੇ ਰੱਖੀਂ _ ਢਿੱਲੀ ਨਾ ਛੱਡੀਂ ਆਪੇ ਹੀ ਚੁੱਪ ਕਰਕੇ ਉੱਡ ਜਾਣਗੇ। ਡਾ‌, ਹਰਬੰਸ ਕੌਰ ਗਿੱਲ 9646449871
ਮੋਗਾ, 4 ਅਕਤੂਬਰ ( jashan ) ਅਦਾਰਾ ਜਗ ਬਾਣੀ-ਪੰਜਾਬ ਕੇਸਰੀ ਜ਼ਿਲਾ ਮੋਗਾ ਦੇ ਇੰਚਾਰਜ਼ ਗੋਪੀ ਰਾਊਕੇ ਨੂੰ ਉਸ ਵੇਲੇ ਗਹਿਰਾ ਸਦਮਾ ਜਦੋਂ ਉਨ੍ਹਾਂ ਦੇ ਜੀਜਾ ਬਲਜੀਤ ਸਿੰਘ ਦਾ ਭਰ ਜਵਾਨੀ ਵਿਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਧਿਆਪਕਾ ਪਤਨੀ ਜਸਪੀ੍ਰਤ ਕੌਰ ਅਤੇ ਦੋ ਬੱਚਿਆ ਅਰਮਾਨ ਸਿੰਘ ਤੇ ਧੀ ਮਨਵੀਰ ਕੌਰ ਨੂੰ ਛੱਡ ਕੇ ਉੱਥੇ ਚਲੇ ਗਏ ਜਿੱਥੋਂ ਅੱਜ ਤੱਕ ਕੋਈ ਵਾਪਿਸ ਨਹੀਂ ਆਇਆ। ਇਸ ਦੁੱਖ ਦੀ ਘੜੀ ਵਿਚ ਮਾਸਟਰ ਪਵਿੱਤਰ ਸਿੰਘ ਤੇ ਸਮੁੂੰਹ ਪਰਿਵਾਰ ਨਾਲ ਐਡਵੋਕੇਟ ਰਮੇਸ਼...
ਨਿਹਾਲ ਸਿੰਘ ਵਾਲਾ, 4 ਅਕਤੂਬਰ ( jashan ) ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿਦਿਆ ਕੌਰ ਧਰਮ ਪਤਨੀ ਸੂਬੇਦਾਰ ਮੇਜਰ ਤੇਜਾ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨਾਂ ਦੀ ਅੰਤਿਮ ਯਾਤਰਾ ਸਮੇਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਤੋਂ ਇਲਾਵਾ ਜ਼ਿਲੇ ਭਰ ਤੋਂ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ, ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ...
मोगा। भारतीय जनता पार्टी के जिला अध्यक्ष डॉ. हरजोत कमल ने रबी विपणन वर्ष 2027-28 के लिए छह प्रमुख रबी फसलों के न्यूनतम समर्थन मूल्य में बढ़ोतरी को मंजूरी देने के केंद्र सरकार के फैसले का स्वागत किया है। डॉ. हरजोत कमल ने कहा कि केंद्र सरकार का यह फैसला देश के किसानों के हित में महत्वपूर्ण कदम है। इससे किसानों को उनकी मेहनत और फसल का उचित मूल्य प्राप्त करने में मदद मिलेगी।...
ਮੋਗਾ, 26 ਸਤੰਬਰ ( ਜਸ਼ਨ ) ਮੋਗੇ ਦੇ ਉੱਘੇ ਸਮਾਜਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਵਿੱਕੀ ਮਹਿੰਦੀਰੱਤਾ ਨੂੰ ਉਸ ਸਮੇਂ ਡੂੰਘਾ ਦੁੱਖ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਮਹਿੰਦੀਰੱਤਾ ਦਾ ਪਿਛਲੇ ਦਿਨੀ 17 ਸਤੰਬਰ ਨੂੰ ਨਿਧਨ ਹੋ ਗਿਆ। ਵਿਜੈ ਅਤੇ ਵਿਕਾਸ ਮਹਿੰਦੀਰੱਤਾ ਭਰਾਵਾਂ ਅਤੇ ਸਮੂਹ ਪਰਿਵਾਰ ਨਾਲ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ । ਵਿੱਕੀ ਮੋਗੇ ਵਾਲਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ...
ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਗੁਲਾਬ ਸਿੰਘ ਸੰਧੂ ਨੂੰ ਅੰਤਿਮ ਵਿਦਾਇਗੀ ਮਨਕਮਲਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਤੇ ਸਰਪ੍ਰੀਤ ਸਿੰਘ ਨੇ ਦਿੱਤੀ ਪਿਤਾ ਦੇ ਚਿਤਾ ਨੂੰ ਅਗਨੀ ਮੋਗਾ, 15 ਸਤੰਬਰ ( ਬਿੱਟੂ ਗਰੋਵਰ ) ਸਰਦਾਰ ਗੁਲਾਬ ਸਿੰਘ ਸੰਧੂ ਜੋ ਸੰਖੇਪ ਬਿਮਾਰੀ ਉਪਰੰਤ ਅੱਜ ਸਵੇਰੇ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ...
ਸਕੂਲ ਦੇ ਛੇ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਮੋਗਾ, 4 ਸਤੰਬਰ (JASHAN ) ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ, ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਅਤੇ ਤਾਈਕਵਾਡੋਂ ਕੋਚ ਰਸ਼ਪਾਲ ਕੌਰ ਦੀ ਅਗਵਾਈ ਵਿਚ ਤਾਈਕਵਾਡੋਂ ਦੇ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਭਾਗ ਲਿਆ। ਸਾਰੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।...
मोगा। भारतीय जनता पार्टी महिला मोर्चा की एक महत्वपूर्ण बैठक पार्टी के दुननेके स्थित जिला कार्यालय में आयोजित की गई। बैठक में महिला मोर्चा की पदाधिकारियों एवं कार्यकर्ताओं ने भाग लिया। इस अवसर पर मुख्य रूप से डॉ. राजिंदर कौर मौजूद रहीं। बैठक के दौरान महिलाओं को आर्थिक रूप से सशक्त और आत्मनिर्भर बनाने को लेकर विशेष रूप से चर्चा की गई। इस मौके पर रूरल सेल्फ एंप्लॉयमेंट ट्रेनिंग...

Pages