News

ਬਰਗਾੜੀ 17 ਦਸੰਬਰ (ਨਿੱਜੀ ਪੱਤਰ-ਪ੍ਰੇਰਕ) ਸਾਹਿਤ ਸਭਾ ਬਰਗਾੜੀ ਦੀ ਅਹਿਮ ਬੈਠਕ ਸਭਾ ਦੇ ਸਰਪ੍ਰਸਤ ਉੁੱਘੇ ਸਾਹਿਤਕਾਰ ਟੇਕ ਚੰਦ ਅਰਸ਼ੀ ਦੇ ਗ੍ਰਹਿ ਵਿਖੇ ਬਲਵਿੰਦਰ ਸਿੰਘ ਚਾਨੀ, ਈਸ਼ਰ ਸਿੰਘ ਲੰਭਵਾਲੀ ਅਤੇ ਸੂਬੇਦਾਰ ਮੁਨਸ਼ੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਭਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਸਾਹਿਤਕ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਰੁਪ-ਰੇਖਾ ਤਿਆਰ ਕੀਤੀ ਗਈ ਅਤੇ ਸਭਾ ਦੇ ਖਜਾਨਚੀ...
ਬਾਘਾ ਪੁਰਾਣਾ, 16 ਦਸੰਬਰ (ਜਸਵੰਤ ਗਿੱਲ)-ਪਿੰਡ ਮੋੜ ਨੌਂ ਅਬਾਦ ਨਿਵਾਸੀ ਗੁਰਬਚਨ ਸਿੰਘ (52) ਸਾਬਕਾ ਫੌਜੀ ਦੀ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਿ੍ਰਤਕ ਦੇ ਭਰਾ ਹਰਜੀਤ ਸਿੰਘ ਪੁੱਤਰ ਜਾਗੀਰ ਸਿੰਘ ਸਾਬਕਾ ਫੌਜੀ ਨੇ ਦੱਸਿਆ ਕਿ ਉਸਦਾ ਭਰਾ ਗੁਰਬਚਨ ਸਿੰਘ ਰੋਜਾਨਾ ਦੀ ਤਰਾਂ ਅੱਜ ਸਵੇਰੇ ਸੈਰ ਕਰਨ ਦੇ ਲਈ ਗਿਆ...
ਮੋਗਾ,16 ਦਸੰਬਰ (ਜਸ਼ਨ)-ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੀ ਮੀਟਿੰਗ ਰੈਸਟ ਹਾੳੂਸ ਵਿਖੇ ਹੋਈ ਜਿਸ ਵਿਚ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਮੇਤ ਜ਼ਿਲੇ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਾਮਲ ਹੁੰਦਿਆਂ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਦੀ ਤਾਜਪੋਸ਼ੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਖਚਾਖੱਚ ਭਰੇ ਮੀਟਿੰਗ ਹਾਲ ਵਿਚ ਕੁੱਲ ਹਿੰਦ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਦੀ ਹੋ ਰਹੀ...
ਮੋਗਾ, 15 ਦਸੰਬਰ ---ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ 13 ਵਾਰਡਾਂ ਵਿੱਚੋਂ 4 ਸੰਵੇਦਨਸੀਲ ਅਤੇ 8 ਅਤਿ ਸੰਵੇਦਨਸੀਲ, ਫਤਿਹਗੜ੍ਹ ਪੰਜਤੂਰ ਦੇ 11 ਵਾਰਡਾਂ ਵਿਚੋਂ 6 ਵਾਰਡਾਂ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ।
ਮੋਗਾ,15 ਦਸੰਬਰ (ਜਸ਼ਨ)- ਆਰੀਆ ਮਾਡਲ ਸਕੂਲ ਮੈਨੇਜਮੈਂਟ ਦੇ ਜੁਲਮਾਂ ਦਾ ਸ਼ਿਕਾਰ ਮਾਪਿਆਂ ਅਤੇ ਬੱਚਿਆਂ ਲਈ ਬਚੀ ਇੱਕੋ ਇੱਕ ਆਸ ਦੀ ਕਿਰਨ ਮਾਨਯੋਗ ਹਾਈਕੋਰਟ ਵੱਲੋਂ ਅੱਜ ਪਿ੍ੰਸੀਪਲ ਸਕੱਤਰ ਪੰਜਾਬ ਸਰਕਾਰ ਅਤੇ ਆਰੀਆ ਮਾਡਲ ਸਕੂਲ ਮੈਨੇਜਮੈਂਟ ਨੂੰ ਦਸਤੀ ਸੰਮਨ ਜਾਰੀ ਕਰਕੇ ਬੁੱਧਵਾਰ ਤੱਕ ਉਹਨਾਂ ਨੂੰ ਕੋਰਟ ਵਿੱਚ ਪੇਸ਼ ਹੋ ਕੇ ਜਵਾਬ ਦਾਖਲ ਕਰਨ ਲਈ ਕਿਹਾ ਹੈ । ਇਸ ਸਬੰਧੀ ਅੱਜ ਐਡਵੋਕੇਟ ਬੂਟਾ ਸਿੰਘ ਬੈਰਾਗੀ ਵੱਲੋਂ ਪਿ੍ੰਸੀਪਲ ਸਕੱਤਰ ਨੂੰ ਸੰਮਨ ਤਾਮੀਲ ਕਰਵਾ ਦਿੱਤੇ ਗਏ ਹਨ ਤੇ...
ਮੋਗਾ, 15 ਦਸਬੰਰ ( ਸਰਬਜੀਤ ਰੌਲੀ)-ਇੱਥੋ ਨੇੜਲੇ ਪਿੰਡ ਕਪੂਰੇ ਨਿਵਾਸੀ ਸਵ: ਪ੍ਰੀਤਮ ਸਿੰਘ ਦੇ ਸਪੁੱਤਰਾ ਵਲੋਂ ਜਿੱਥੇ ਸਮੇਂ ਸਮੇਂ ਤੇ ਪਿੰਡ ਦੇ ਸਰਬਪੱਖੀ ਕਾਰਜਾਂ ਲਈ ਆਰਥਿਕ ਮਦਦ ਕਰਕੇ ਪਿੰਡ ਯੋਗਦਾਨ ਪਾਇਆ ਜਾਦਾ ਰਿਹਾ ਹੈ ਉੱਥੇ ਇੱਕ ਵਾਰ ਪਿੰਡ ਸ: ਪ੍ਰਤੀਮ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦਾਣਾ ਮੰਡੀ ਵਿਚ ਰਸਤੇ ਦੀ ਸਮੱਸਿਆ ਨੂੰ ਦੇਖਦਿਆਂ ਆਪਣੀ ਜ਼ਮੀਨ ਵਿਚੋਂ 17 ਮਰਲੇ ਦੇ ਕਰੀਬ ਜਗਾ ਜਿਸ ਦੀ ਕੀਮਤ ਲੱਗਪਗ 17 ਲੱਖ ਰੂਪੈ ਬਣਦੀ ਹੈ ਨੂੰ ਫਰੀ ਦਾਣਾ ਮੰਡੀ ਨੂੰ ਦਾਨ...
ਮੋਗਾ, 15 ਦਸੰਬਰ (ਜਸ਼ਨ)-ਸਥਾਨਕ ਮਾਉਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਦੇਖ ਰੇਖ ਹੇਠ ਅੱਜ ਪਹਿਲੀ ਤੋਂ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਅੰਤਰ ਰਾਸ਼ਟਰੀ ਮੈਥ ਓਲਪਿਆਂਡ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਡਾਇਰੈਕਟਰ ਅਨੁਜ ਗੁਪਤਾ ਨੇ ਇਨਾਂ ਪ੍ਰੀਖਿਆਵਾਂ ਲਈ ਵਿਦਿਆਰਥੀਆ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਅਜਿਹੀ ਪ੍ਰੀਖਿਆ ਦਾ ਆਯੋਜਨ ਸਕੂਲ ਵੱਲੋਂ ਅੱਗੇ ਵੀ ਜਾਰੀ ਰਹੇਗਾ। ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਪ੍ਰੀਖਿਆ ਦਾ...
ਮੋਗਾ,15 ਦਸੰਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਗੁਰਮੀਤ ਸਿੰਘ ਸੁਪੱਤਰ ਸੁਜਾਨ ਸਿੰਘ ਵਾਸੀ ਮੋਹਾਲੀ ਦਾ...
ਧਰਮਕੋਟ,14 ਦਸੰਬਰ (ਜਸ਼ਨ)-ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਵੱਲੋਂ ਦਰਜ ਕੀਤੀ ਹੰੂਝਾ ਫੇਰ ਜਿੱਤ ਤੋਂ ਬਾਅਦ ਹੁਣ ਸਾਰੀਆਂ ਨਿਗਾਂਹਾ ਧਰਮਕੋਟ ਨਗਰ ਕੌਂਸਲ ਚੋਣਾਂ ਅਤੇ ਫਤਿਹਗੜ ਪੰਜਤੂਰ ਵੱਲ ਲੱਗੀਆਂ ਹੋਈਆਂ ਹਨ । ਵਾਰਡ ਨੰਬਰ 12 ਤੋਂ ਇੰਦਰਪ੍ਰੀਤ ਸਿੰਘ ਬੰਟੀ ਅਤੇ ਵਾਰਡ ਨੰਬਰ 2 ਤੋਂ ਸਚਿਨ ਕੁਮਾਰ ਟੰਡਨ ਦੇ ਨਿਰਵਿਰੋਧ ਚੁਣੇ ਜਾਣ ਕਾਰਨ ਕਾਂਗਰਸ ਧਰਮਕੋਟ ਵਿਚ ਪੂਰੀ ਤਰਾਂ ਆਪਣੀ ਚੋਣ ਮੁਹਿੰਮ ਨੂੰ ਭਖਾਉਣ ਵਿਚ ਸਫਲ ਹੋ ਰਹੀ ਹੈ । ਧਰਮਕੋਟ ਦੇ ਵਾਰਡ...
ਮੋਗਾ 14 ਦਸੰਬਰ(ਜਸ਼ਨ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅਪੰਗ ਵਿਅਕਤੀਆਂ ਲਈ ਕਾਨੂੰਨੀ ਸਾਖ਼ਰਤਾ ਸਹਾਇਤਾ ਸੈਮੀਨਾਰ 16 ਦਸੰਬਰ ਦਿਨ ਸ਼ਨੀਵਾਰ ਨੂੰ ਟਾਊਨ ਹਾਲ ਕਲੱਬ, ਮੋਗਾ ਵਿਖੇ ਸਵੇਰੇ 10:30 ਵਜੇ ਤੋ 12:00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਡਿਸਏਬਲ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ...

Pages