ਧਰਮਕੋਟ ( bittu grover ): ਇਲਾਕੇ ਦੀ ਪ੍ਰਸਿੱਧ ਧਾਰਮਿਕ ਜਗ੍ਹਾ ਉਦਾਸੀਨ ਕੁਟੀਆ ਬਾਬਾ ਕੁੰਭ ਦਾਸ, ਨੇੜੇ ਲਾਅ ਕਾਲਜ, ਮੋਗਾ ਰੋਡ, ਧਰਮਕੋਟ ਵਿਖੇ ਅਲਮਸਤ ਫੱਕਰ ਬਾਬਾ ਕੁੰਭ ਦਾਸ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ 14 ਅਗਸਤ ਤੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ਼੍ਰੀ ਸ਼੍ਰੀ 108 ਤਪੱਸਵੀ ਬਾਬਾ ਰਿਸ਼ੀ ਦਾਸ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਸਦਕਾ ਅਤੇ ਮਹੰਤ ਸ਼੍ਰੀ ਚੰਦਰਮਾਂ ਦਾਸ ਜੀ (ਅਲੀਕੇ ਵਾਲੇ) ਦੀ...
News
ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਗਤਕਾ ਮੁਕਾਬਲਿਆਂ ਵਿੱਚ ਸਕੂਲ ਦਾ ਚਮਕਾਇਆ ਨਾਂ ਮੋਗਾ ਜਿਲੇ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਗੱਤਕੇ ਦੇ ਜੋਨਲ ਪੱਧਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਭੁਪਿੰਦਰਾ ਖਾਲਸਾ ਸਕੂਲ, ਮੋਗਾ ਵਿਖੇ ਕਰਵਾਏ ਗਏ ਸਨ ਜਿਸ ਵਿੱਚ ਗੁਰਕੀਰਤ ਸਿੰਘ ਨੇ 17 ਸਾਲ ਉਮਰ ਵਰਗ ਮੁਕਾਬਲੇ ਵਿੱਚ ਹਿੱਸਾ ਲਿਆ ਗੱਤਕੇ ਦਾ ਇਹ ਮੁਕਾਬਲਾ ਵਿਅਕਤੀਗਤ ਸਿੰਗਲ ਸੋਟੀ ਦਾ...
*ਗ੍ਰਾਮ ਉਦਯੋਗ ਯੋਜਨਾ (GVY) ਬਾਰੇ ਜਾਗਰੂਕਤਾ ਕੈਂਪ* ਰਾਜ ਦਫਤਰ: ਖਾਦੀ ਅਤੇ ਗਰਾਮ ਉਦਯੋਗ ਆਯੋਗ (KVIC), ਭਾਰਤ ਸਰਕਾਰ, ਚੰਡੀਗੜ੍ਹ ਦੁਆਰਾ ਉਦਮੀਤਾ ਸਿਖਲਾਈ ਅਤੇ ਪੇਂਡੂ ਵਿਕਾਸ ਪਹਿਲ (ETRDI), ਮੋਹਾਲੀ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਕੈਂਪ, *ਪ੍ਰਜਾਪਤ ਧਰਮਸ਼ਾਲਾ, ਲਾਲ ਸਿੰਘ ਰੋਡ, ਨੇੜੇ ਸ਼ਮਸ਼ਾਨ ਘਾਟ ਮੋਗਾ* ਵਿਖੇ :10. 08.2026 ਸਵੇਰੇ: 10:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਉਦੇਸ਼ ਕੇ.ਵੀ. ਆਈ.ਸੀ. ਦੀ ਯੋਜਨਾਵਾਂ ਬਾਰੇ ਜਾਗਰੂਕਤਾ...
ਕੈਨੇਡਾ 7 ਅਗਸਤ(ਜਸ਼ਨ ) ਮਾਂ ਤੇ ਪੁੱਤ, ਪਿਤਾ ਤੇ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ, ਇਸ ਕਥਨ ਨੂੰ ਅੱਜ ਸੱਚ ਕਰਕੇ ਦਿਖਾਉਣ ਦਾ ਕੰਮ ਦਮਨਪ੍ਰੀਤ ਸਿੰਘ ਆਰ.ਸੀ.ਆਈ.ਸੀ. ਕੰਸਲਟੈਂਟ, ਜੋ ਕਿ ਗਲੋਬਲ ਵੈਲੀ ਇਮੀਗ੍ਰੇਸ਼ਨ ਸੰਸਥਾ ਨੂੰ ਕੈਨੇਡਾ ਵਿਖੇ ਚਲਾ ਰਿਹਾ ਹੈ, ਨੇ ਪੂਰਾ ਕਰਕੇ ਦਿਖਾਇਆ ਹੈ । ਉਸਨੇ ਸਰਕਾਰੀ ਡਗਲਸ ਕਾਲਜ ਵਿੱਚ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਹੋ ਰਹੇ ਸੈਮੀਨਾਰ ਮੋਮੈਂਟਮ ਸਪਾਰਕ ਨੂੰ ਸਪਾਂਸਰ ਕੀਤਾ ।ਦਮਨ ਪ੍ਰੀਤ ਸਿੰਘ ਨੇ "ਇੰਟਰਨੈਸ਼ਨਲ...
ਮਾਤਾ ਰਾਣੀ ਜੀ ਦੇ ਸਲਾਨਾ ਜਾਗਰਣ ਵਿੱਚ ਵਿਸ਼ੇਸ਼ ਤੌਰ 'ਤੇ ਕੀਤੀ ਸ਼ਿਰਕਤ ਮੋਗਾ, 2 ਅਗਸਤ (JASHAN ) : ਮੋਗਾ ਜ਼ਿਲ੍ਹੇ ਦੇ ਪਿੰਡ ਥੰਮਣਵਾਲਾ ਵਿਖੇ ਮਾਤਾ ਰਾਣੀ ਜੀ ਦੇ ਸਲਾਨਾ ਜਾਗਰਣ ਦਾ ਭਵਿਆ ਆਯੋਜਨ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਪਾਵਨ ਮੌਕੇ 'ਤੇ ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮਾਤਾ ਰਾਣੀ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤ ਨਾਲ ਖੁਸ਼ੀਆਂ...
ਖੋ-ਖੋ ਅੰਡਰ 14 ਅਤੇ ਅੰਡਰ 17 ਵਿੱਚ ਲੜਕੀਆਂ ਨੇ ਵੀ ਹਾਸਿਲ ਕੀਤੀਆਂ ਪੁਜੀਸ਼ਨਾਂ - ਪ੍ਰਿੰਸੀਪਲ ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਅਕਸਰ ਹੀ ਇਸ ਸਕੁਲ਼ ਦੇ ਵਿਦਿਆਰਥੀ ਸਿੱਖਿਆ ਜਾਂ ਖੇਡਾਂ ਦੇ ਖੇਤਰ ਵਿੱਚ ਨਵੀਆਂ-ਨਵੀਆਂ ਮੱਲਾਂ ਮਾਰਦੇ...
ਮੋਗਾ, 29 ਜੁਲਾਈ (JASHAN ) – ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਵਾਰਡ ਨੰਬਰ 6 ਦੀ ਧੀਰ ਕਲੋਨੀ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਐਮ.ਡੀ.ਐੱਫ. ਤਹਿਤ ਜਾਰੀ ਕੀਤੇ ਗਏ ਫੰਡਾਂ ਨਾਲ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੋਗਾ ਦੀ ਮੇਅਰ ਸ੍ਰੀਮਤੀ ਵਿਨੇਪਾਲ ਕੌਰ, ਵਾਰਡ ਦੀ ਕੌਂਸਲਰ ਸ੍ਰੀਮਤੀ ਰਮਨਦੀਪ ਕੌਰ ਖੋਸਾ ਅਤੇ ਸਮਾਜ ਸੇਵੀ ਸਰਦਾਰ ਪੰਮਾ ਖੋਸਾ ਵੀ ਹਾਜ਼ਰ ਸਨ।...
ਮੋਗਾ, 28 ਜੁਲਾਈ (JASHAN): ਡੀ.ਐਮ.ਸੀ. ਵੱਲੋਂ ਚਲਾਈ ਜਾਰਹੀ ‘ਸੇਵ ਦ ਪਲੈਨੇਟ’ ਮੁਹਿੰਮ ਤਹਿਤ ਡਾ. ਐਸ.ਐਲ. ਥਾਪਰ ਕਾਲਜ ਆਫ਼ਨਰਸਿੰਗ, ਮੋਗਾ ਵਿਖੇ ਰੁੱਖ ਲਗਾਓ ਅਤੇ ਪੌਦੇ ਵੰਡੋ ਮੁਹਿੰਮ ਦਾ ਆਯੋਜਨਕੀਤਾ ਗਿਆ। ਇਸ ਮੌਕੇ ਕਾਲਜ ਕੈਂਪਸ ਅਤੇ ਕੈਂਪਸ ਤੋਂ ਬਾਹਰ ਕੁੱਲ 200ਪੌਦੇ ਲਗਾਏ ਗਏ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਖ-ਵੱਖਕਿਸਮਾਂ ਦੇ ਪੌਦੇ ਵੀ ਵੰਡੇ ਗਏ। ਇਸ ਮੌਕੇ ਡੀ.ਐਮ.ਸੀ. ਸਟਾਫ਼ ਸੈਕਟਰੀ ਸ੍ਰੀਬਿਪਿਨ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ ਡਾ. ਆਸ਼ੀਮਾ...
मोगा , जुलाई ( जशन )भारतीय जनता पार्टी के वरिषद नेता देव प्रिय त्यागी ने कारगिल युद्ध के शहीदों को शरधा सुमन भेट करते हुए कहा कि कारगिल विजय दिवस पर देश के भिन्न भिन्न पराक्रम सथलों पर श्रद्धांजलि समारोह आयोजित किये जा रहे हैं। जहाँ सेना ने शहीदों को याद किया है और अमर शहीदों को श्रद्धासुमन अर्पित किए गए हैं वहां ,शाहिद सेनिको के परिवार भी श्रधांजलि समारोह में आ रहे है। कारगिल...
ਮੋਗਾ, 24 ਜੁਲਾਈ (JASHAN ) : ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਰਾਸ਼ਨ ਕਾਰਡ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ (ਐਡ) ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਯੋਗ ਪਰਿਵਾਰਾਂ ਨੇ ਅਜੇ ਤੱਕ ਨਵਾਂ ਰਾਸ਼ਨ ਕਾਰਡ ਨਹੀਂ ਬਣਵਾਇਆ ਜਾਂ ਕਿਸੇ ਪਰਿਵਾਰਕ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਦਰਜ ਨਹੀਂ ਕਰਵਾਇਆ, ਉਹ...

