News

moga 7 july (JASHAN)आज शाम ब्लूमिंग बड्स स्कूल, अमृतसर रोड पर छठी प्रभु जगन्नाथ रथ यात्रा के निमंत्रण कार्ड का भव्य विमोचन किया गया। मुख्य अतिथि प्रमुख समाजसेवी एवं उद्योगपति श्री संजीव सैनी ने श्रद्धा सुमन अर्पित करके कर कार्यक्रम की शुरुआत की और इस मौके पर धर्म, आस्था और सामाजिक सद्भाव पर गहरी बात रखी, जिसने वहाँ उपस्थित हर किसी को भावुक कर दिया। कार्ड विमोचन के बाद संजीव...
ਘਰ ਘਰ ਫਾਰਮ ਵੰਡਣ ਦਾ ਕੰਮ 100 ਫੀਸਦੀ ਮੁਕੰਮਲ ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਵਿਸ਼ੇਸ਼ ਗਹਿਰੀ ਸੁਧਾਈ ਦੇ ਕੰਮ ਨੂੰ ਪੂਰਨ ਪਾਰਦਰਸ਼ਤਾ ਨਾਲ ਕਰਨ ਲਈ ਬੁਲਾਈ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਮੋਗਾ, 07 ਜੁਲਾਈ,(JASHAN) ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੀ ਯੋਗ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਦਾ ਕੰਮ ਪੂਰਨ ਪਾਰਦਸ਼ਤਾ ਤੇ ਤੇਜੀ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 7 ਲੱਖ 58 ਹਜ਼ਾਰ 410...
मोगा, 6 जुलाई(JASHAN) – जब से इस्कॉन प्रचार समिति मोगा ने प्रभु जगन्नाथ जी की रथ यात्रा का पहला संकल्प लिया था, तब से हर साल यह आयोजन मोगा की आस्था का पर्व बन गया है। छठी बार, 17 जुलाई को यह रथ फिर निकलेगा – और मोगा शहर को भक्तिमय रंग में सराबोर कर जाएगा। इस पावन अवसर से पहले कल, 7 जुलाई शाम 4 बजे, ब्लूमिंग बड्स स्कूल, अमृतसर रोड पर निमंत्रण कार्ड विमोचन होगा। मुख्य अतिथि...
ਅਜੀਤਵਾਲ, 6 ਜੁਲਾਈ (JASHAN) ਮੋਗਾ ਇਲਾਕੇ ਦੇ ਪ੍ਰਸਿੱਧ ਸਕੂਲ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਬੱਚਿਆਂ ਨੂੰ ਗਰਮੀ ਦੇ ਕਹਿਰ ਤੋਂ ਬਚਣ ਲਈ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਤੁਸੀਂ ਆਪਣੇ ਆਪ ਨੂੰ ਇਸ ਵੱਧ ਰਹੇ ਗਰਮੀ ਦੇ ਕਹਿਰ ਤੋਂ ਬਚਾ ਕੇ ਰੱਖਣਾ ਹੈ ਅਤੇ ਨਾਲ ਦੀ ਨਾਲ ਹੀ ਆਪਣੇ ਨਾਲ ਦੇ ਬੱਚਿਆਂ ਨੂੰ ਅਤੇ ਆਪਣੇ ਮਾਂ ਬਾਪ ਦਾ ਵੀ ਧਿਆਨ ਰੱਖਣਾ ਹੈ। ਇਸ ਸਮੇਂ ਤੇ ਚੇਅਰਮੈਨ ਸੁਭਾਸ਼ ਪਲਤਾ ਅਤੇ ਡਾਇਰੈਕਟਰ ਸ਼੍ਰੇਆ ਪਲਤਾ ਵੱਲੋਂ...
ਮੋਗਾ, 6 ਜੁਲਾਈ(ਬਿੱਟੂ ਗਰੋਵਰ ) ਅਨਮੋਲ ਯੋਗ ਸੇਵਾ ਸਮਿਤੀ (ਰਜਿ)ਵਲੋਂ ਉੱਘੀ ਸਮਾਜ ਸੇਵਿਕਾ ਅਨਮੋਲ ਸ਼ਰਮਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚੌਕ ਸ਼ੇਖਾਂ ਦੇ 200 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਉਹਨਾਂ ਬੱਚਿਆਂ ਨੂੰ ਆਪਣਾ ਧਿਆਨ ਖੇਡਾਂ ਅਤੇ ਪੜ੍ਹਾਈ ਵੱਲ ਲਗਾਉਣ ਅਤੇ ਮੋਬਾਈਲ ਫੋਨਾਂ ਤੋਂ ਦੂਰੀ ਬਣਾਈ ਰੱਖਣ ਲਈ ਪ੍ਰੇਰਿਆ । ਉਹਨਾਂ ਬੱਚਿਆਂ ਨੂੰ ਬਾਜ਼ਾਰੂ ਭੋਜਨ ਛੱਡ ਕੇ ਘਰ ਦਾ ਖਾਣਾ ਖਾਸ ਕਰ ਸੰਤੁਲਿਤ ਭੋਜਨ ਖਾਨ ਦੀ ਨਸੀਹਤ...
ਮੋਗਾ, 6 ਜੁਲਾਈ (JASHAN ) : ਮੋਗਾ ਵਿਧਾਨ ਸਭਾ ਹਲਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਐਤਵਾਰ ਨੂੰ ਕੌਂਸਲਰ ਗੁਰਵਿੰਦਰ ਕੌਰ ਦੇ ਵਾਰਡ ਨੰਬਰ-28 ਵਿੱਚ ਆਯੋਜਿਤ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਲਾਕਾ ਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ...
ਮੋਗਾ, 5 ਜੁਲਾਈ ( JASHAN) : ਸ਼ਹਿਰ ਦੇ ਬੇਦੀ ਨਗਰ ਸਥਿਤ ਬਿਰਧ ਆਸ਼ਰਮ ਵਿੱਚ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਬਜ਼ੁਰਗਾਂ ਨੂੰ ਭੋਜਨ ਛਕਾ ਕੇ ਸੇਵਾ ਕਾਰਜ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੈ ਮਦਾਨ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ, ਦਿਨੇਸ਼ ਕਟਾਰੀਆ, ਵਿਨੀਤ ਕੁਮਾਰ, ਯਸ਼ਪਾਲ ਅਗਰਵਾਲ, ਕੇਵਲ ਬਾਂਸਲ, ਰਾਕੇਸ਼ ਕੁਮਾਰ, ਪ੍ਰਦੀਪ ਕੁਮਾਰ ਸਮੇਤ ਹੋਰ ਮੈਂਬਰਾਂ ਨੇ ਬਜ਼ੁਰਗਾਂ ਨੂੰ ਭੋਜਨ ਵੰਡਿਆ। ਇਸ ਮੌਕੇ ਪ੍ਰਧਾਨ ਰਾਜੀਵ...
ਮੋਗਾ, 3 ਜੁਲਾਈ ( JASHAN) : ਨਿਊ ਸ਼ਿਵ ਕਿਰਪਾ ਸੇਵਾ ਮੰਡਲ ਵੱਲੋਂ 120 ਸ਼ਰਧਾਲੂਆਂ ਨੂੰ ਸ੍ਰੀ ਅਮਰਨਾਥ ਯਾਤਰਾ ਦੇ ਦਰਸ਼ਨ ਕਰਵਾਉਣ ਲਈ 6 ਜੁਲਾਈ ਨੂੰ ਰਵਾਨਾ ਕੀਤਾ ਜਾਵੇਗਾ। ਸ਼ਰਧਾਲੂਆਂ ਨੂੰ ਸਵੇਰੇ 9 ਵਜੇ ਸਮਾਜ ਸੇਵੀ ਨੀਤਿਸ਼ ਗਰਗ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਸ੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਮੰਡਲ ਵੱਲੋਂ 5 ਜੁਲਾਈ ਨੂੰ ਲਾਲਾ ਲਾਲਚੰਦ ਧਰਮਸ਼ਾਲਾ ਵਿਖੇ ਭਗਵਾਨ ਭੋਲੇਨਾਥ ਦਾ ਅੱਧੀ ਰਾਤ ਦਾ ਸੰਕੀਰਤਨ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਮੰਡਲ ਦੇ...
*ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਮੋਗਾ, 2 ਜੁਲਾਈ ( JASHAN) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਮਹਿਲਾਵਾਂ ਦੇ ਖਾਤਿਆਂ ਵਿੱਚ ਸਨਮਾਨ ਰਾਸ਼ੀ ਭੇਜੇ ਜਾਣ ਨਾਲ ਉਨ੍ਹਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਇਹ ਪ੍ਰਗਟਾਵਾ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਯੋਗ ਮਹਿਲਾਵਾਂ ਦੇ ਖਾਤਿਆਂ ਵਿੱਚ ਆਰਥਿਕ ਸਹਾਇਤਾ ਰਾਸ਼ੀ ਭੇਜੇ ਜਾਣ 'ਤੇ ਆਮ ਆਦਮੀ ਪਾਰਟੀ ਦੇ...
ਸਟੇਸ਼ਨ ਮੋਗਾ ਰਿਪੋਰਟਰ ਲਛਮਣ ਜੀਤ ਸਿੰਘ ਪੁਰਬਾ 09814200900 30 june ਅੱਜ ਮੋਗਾ ਵਿਖੇ ਅਜਾਦ ਟੈਕਸੀ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ , ਜਿਸ ਵਿੱਚ ਟੈਕਸੀ ਚਾਲਕਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਿਲਾ ਮੋਗਾ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਗੁਰਤੇਜ ਸੇਖਾ ਨੂੰ ਜਿਲਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ,ਵਾਈਸ ਪ੍ਰਧਾਨ ਦੀਪਕ ਛਾਬੜਾ, ਮੀਤ ਪ੍ਰਧਾਨ ਕੁਲਵਿੰਦਰ ਕੋਕਰੀ ਬੁੱਟਰਾ, ਜਰਨਲ ਸੈਕਟਰੀ ਗੁਰਮੀਤ...

Pages