News

MOGA 19 JULY(PURBA) ਵਾਤਾਵਰਣ ਸੰਰੱਖਣ ਨੂੰ ਵਧਾਉਣ ਅਤੇ ਧਰਤੀ ਨੂੰ ਹਰਾ-ਭਰਾ ਰੱਖਣ ਲਈ ਬੂਟੇ ਲਗਾਉਣਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਕਦਮ ਹੈ। ਦਰੱਖਤ ਲਗਾਉਣਾ ਕੇਵਲ ਇੱਕ ਪ੍ਰੋਗਰਾਮ ਨਹੀਂ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼, ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਯਕੀਨੀ ਬਣਾਉਣ ਦਾ ਇੱਕ ਸੰਕਲਪ ਹੈ। ਇਹ ਗੱਲਾਂ ਦਾ ਪ੍ਰਗਟਾਵਾ ਵਾਰਡ ਨੰਬਰ 21 ਤੋਂ ਕੌਂਸਲਰ ਅਜੇ ਕੁਮਾਰ ਵਿਕੀ ਸਿਤਾਰਾ ਅਤੇ ਵਾਰਡ ਨੰਬਰ 23 ਦੇ ਕੌਂਸਲਰ ਯੋਗੇਸ਼ ਕੁਮਾਰ ਟੋਨੀ ਸਿਤਾਰਾ ਨੇ...
Tags: BHARATIYA JANATA PARTY (BJP)
19 july (PURBA ) ਮੋਗਾ ਵਿੱਚ ਕੱਢੀ ਗਈ ਭਗਵਾਨ ਸ਼੍ਰੀ ਜਗਨਨਾਥ ਦੀ ਭਵਿਆ ਸ਼ੋਭਾ ਯਾਤਰਾ ਦੌਰਾਨ ਰੋਟਰੀ ਕਲੱਬ ਮੋਗਾ ਗ੍ਰੇਟਰ ਵੱਲੋਂ ਸੇਵਾ ਨਿਭਾਈ ਗਈ। ਕਲੱਬ ਦੇ ਪ੍ਰਧਾਨ ਵਰਿੰਦਰ ਬਾਂਸਲ, ਸਾਬਕਾ ਪ੍ਰਧਾਨ ਮੁਨੀਸ਼ ਮੈਨਰਾਇ, ਰਜਿੰਦਰ ਜੈਨ ਸਕੱਤਰ, ਹਿਤੇਸ਼ ਗੁਪਤਾ, ਨਰਿੰਦਰ ਜਿੰਦਲ, ਮਨੀ ਗਰਗ, ਰਾਹੁਲ ਗਰਗ, ਅਸ਼ੋਕ ਸਹਿਗਲ, ਸਮੀਰ ਜੈਨ, ਰਵੀ ਪੁਜਾਰਾ, ਅਮਰਜੀਤ ਅੰਬੀ, ਭੂਸ਼ਣ ਜੈਦਕਾ, ਮੁਨੀਸ਼ ਭੰਡਾਰੀ, ਦੇ ਨਾਲ ਹੋਰ ਵੀ ਹਾਜ਼ਰ ਸਨ। ਜਗਨਨਾਥ ਯਾਤਰਾ ਦੌਰਾਨ ਕਲੱਬ ਦੇ ਮੈਂਬਰਾਂ...
मोगा,19 JULY (JASHAN )मोगा शहर में आम आदमी पार्टी की जनहितैषी नीतियों और पंजाब सरकार के लोक-कल्याणकारी कार्यों से प्रभावित होकर शहर के विभिन्न वार्डों की 100 से अधिक महिलाओं ने आम आदमी पार्टी का दामन थाम लिया। यह जॉइनिंग कार्यक्रम मोगा की विधायक एवं पंजाब महिला विंग की प्रदेश अध्यक्ष डॉ. अमनदीप कौर अरोड़ा की अगुवाई में आयोजित किया गया। इस अवसर पर मोगा जिला इंचार्ज लवली सिंघला...
Tags: AAM AADMI PARTY PUNJAB (AAP)
ਵੱਖਰੇ ਕੋਣ ਤੋਂ ਸਤਲੁਜ ਫਿਲਮ ਦੇ ਅੰਸ਼ ਵਿਖਾ ਕੇ ਕੀਤੀ ਜਾਵੇਗੀ ਵਿਚਾਰ ਚਰਚਾ ਮੋਗਾ 16 ਜੁਲਾਈ ( ਲਛਮਣਜੀਤ ਸਿੰਘ ਪੁਰਬਾ ) : ਬਹੁਤ ਘੱਟ ਲੋਕ ਜਾਣਦੇ ਹਨ ਕਿ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਨਾਲ ਤੇ ਉਸ ਤੋਂ ਬਾਅਦ ਵੀ ਲਾਵਾਰਿਸ ਲਾਸ਼ਾਂ ਦੀ ਖੋਜ ਕਰਨ ਵਾਲੇ ਰਾਮ ਨਰਾਇਣ ਕੁਮਾਰ ਤਾਮਿਲਨਾਡੂ ਮੂਲ ਦੇ ਇੱਕ ਹਿੰਦੂ ਬ੍ਰਾਹਮਣ ਸਨ ਤੇ ਸੁਪਰੀਮ ਕੋਰਟ ਵਿੱਚ ਲਾਵਾਰਿਸ ਲਾਸ਼ਾਂ ਦਾ ਕੇਸ ਲੜਨ ਵਾਲੇ ਅਸ਼ੋਕ ਅੱਗਰਵਾਲ ਇੱਕ ਹਿੰਦੂ ਹਨ। ਉਨ੍ਹਾਂ ਵੱਲੋਂ ਰਲ ਕੇ...
ਮੋਗਾ ( ਲਛਮਣ ਜੀਤ ਸਿੰਘ ਪੁਰਬਾ) ਮੋਗਾ ਦੇ ਰੇਲਵੇ ਰੋਡ ਉੱਤੇ ਸਥਿਤ ਹੋਟਲ ਜਾਇਕਾ ਵਿੱਚ ਵੇਟਰ ਦੀ ਸਰਵਿਸ ਨਾਬਾਲਗ ਬੱਚੇ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ,ਅਤੇ ਇਹ ਹੋਟਲ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ, ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੁਝ ਲੋਕਾਂ ਦਾ ਕਹਿਣਾ ਹੈ ਇਹ ਬਹੁਤ ਸਮੇਂ ਤੋਂ ਇਸ ਹੋਟਲ ਦੇ ਵਿੱਚ ਨਾਬਾਲਗ ਬੱਚੇ ਵੇਟਰ ਦੀ ਸਰਵਿਸ ਕਰ ਰਹੇ ਹਨ, ਅਤੇ ਅਸੀਂ ਕਈ ਵਾਰ ਇਸ ਦੇ ਮਾਲਕ ਕਾਲਾ ਨੂੰ ਕਿਹਾ ਕਿ ਇਨੇ ਛੋਟੇ ਬੱਚਿਆਂ ਤੋਂ ਵੇਟਰ ਦੀ ਸਰਵਿਸ ਨਾ ਕਰਵਾਈ...
ਧਰਮਕੋਟ, 12 ਜੁਲਾਈ (JASHAN) ਸ਼੍ਰੋਮਣੀ ਅਕਾਲੀ ਦਲ ਵੱਲੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਵੱਲੋਂ ਪੰਜਾਬ ਦੇ ਵੱਖ-ਵੱਖ ਅਹੁਦਿਆਂ ਉੱਪਰ ਆਪਣੇ ਮਿਹਨਤੀ ਵਰਕਰਾਂ ਨੂੰ ਇਨ੍ਹਾਂ ਅਹੁਦਿਆਂ ਦੀ ਜਿੰਮੇਵਾਰੀ ਦੇ ਕੇ ਪਾਰਟੀ ਦੀ ਮਜਬੂਤੀ ਲਈ ਕਦਮ ਪੁੱਟੇ ਜਾ ਰਹੇ ਹਨ, ਜਿਸ ਦੇ ਅਧੀਨ ਹੀ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਹਲਕਾ ਇੰਚਾਰਜ ਬਰਜਿੰਦਰ ਸਿੰਘ...
मोगा, 13 जुलाई (JASHAN ) : इस्कॉन प्रचार समिति मोगा द्वारा 6वीं भगवान जगन्नाथ यात्रा का आयोजन 17 जुलाई को शाम 3 बजे किया जा रहा है। इस संबंध में समिति के चेयरमैन देवप्रिय त्यागी, प्रधान नवदीप गुप्ता, प्रोजैक्ट इंचार्ज विक्की मोगा, कैशियर रजनीश कुमार, विक्की मेहंदीरत्ता ने लाल दुआरा मंदिर के चेयरमैन राजेन्द्र वधवा, कुलदीप वधवा को यात्रा का निमंत्रण पत्र भेंट किया। इस मौके पर...
*ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਸਵਾਗਤ, ਵਿਕਾਸ ਦੀ ਰਾਜਨੀਤੀ ਨਾਲ ਜੁੜਨ ਦਾ ਦਿੱਤਾ ਸੱਦਾ ਮੋਗਾ, 13 ਜੁਲਾਈ: (JASHAN)ਮੋਗਾ ਜ਼ਿਲ੍ਹੇ ਦੇ ਪਿੰਡ ਘਲਕਲਾਂ ਦੀ ਪੱਟੀ ਮਿਹਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਇਲਾਕੇ ਦੇ ਪ੍ਰਮੁੱਖ ਪਰਿਵਾਰ ਨਾਲ ਸਬੰਧਤ ਪਰਮਪਾਲ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਦੌਰਾਨ ਸਰਦਾਰ ਚਮਕੌਰ ਸਿੰਘ, ਕਬੱਡੀ ਖਿਡਾਰੀ ਸੋਨੂ...
ਮੋਗਾ, 14 ਜੁਲਾਈ ( JASHAN ) : ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਵਾਰਡ ਨੰਬਰ 7 ਦੇ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਵਿੱਚ ਸੀਵਰੇਜ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਬਿਨੇਪਾਲ ਕੌਰ, ਡਿਪਟੀ ਮੇਅਰ ਗੌਰਵ ਗਰਗ, ਵਰਿੰਦਰ, ਗੁਰਬਚਨ ਸਿੰਘ ਗਿੱਲ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਵਿੱਚ...
ਬਾਘਾ ਪੁਰਾਣਾ, 10 ਜੁਲਾਈ (jashan ) ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਬਾਘਾ ਪੁਰਾਣਾ ਵਿਖੇ ਅੱਜ ਪੰਜਾਬ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਜ਼ਿਲਾ ਯੂਥ ਪ੍ਰਧਾਨ ਈਸ਼ਵਰ ਸਿੰਘ ਢਿੱਲੋਂ ਮਹਿਰੋਂ ਦੇ ਸਨਮਾਨ ਵਿਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਕਾਲੇਕੇ ਨੇ ਨਵ-ਨਿਯੁਕਤ ਜ਼ਿਲਾ ਯੂਥ ਪ੍ਰਧਾਨ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ...

Pages