ਢਿੱਲੋਂ ਅਤੇ ਤਖਤੂਪੁਰਾ ਪਰਿਵਾਰ ਨਾਲ ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੋਗਾ, 2 ਫਰਵਰੀ (ਜਸ਼ਨ) - ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਸਾਬਕਾ ਚੇਅਰਮੈਨ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੇ ਸਹੁਰਾ ਸਾਹਿਬ ਅਤੇ ਨੌਜਵਾਨ ਆਗੂ ਸਕੱਤਰ ਸਿੰਘ ਢਿੱਲੋਂ ਦੇ ਪਿਤਾ ਸਰਦਾਰ ਗੁਰਮੇਲ ਸਿੰਘ ਢਿੱਲੋਂ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਜ਼ਿਲਾ ਕਾਂਗਰਸ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਸਾਬਕਾ ਜਿਲਾ ਪ੍ਰਧਾਨ ਗੁਰਬਚਨ ਸਿੰਘ ਬਰਾੜ ਬਾਘਾਪੁਰਾਣਾ, ਸਰਪੰਚ ਹਰਨੇਕ ਸਿੰਘ ਰਾਮੂੰਵਾਲਾ,ਉਪਿੰਦਰ ਗਿੱਲ, ਅੰਮਿ੍ਰਤ ਸੰਧੂ ਕਨੇਡਾ,ਨਛੱਤਰ ਸਿੰਘ ਕਨੇਡਾ,ਕੌਂਸਲਰ ਬੋਹੜ ਸਿੰਘ, ਐਡਵੋਕੇਟ ਅਜੀਤ ਸਿੰਘ ਸਿੱਧੂ, ਐਡਵੋਕੇਟ ਰਜਨੀਬ ਸਿੰਘ ਸਿੱਧੂ, ਐਡਵੋਕੇਟ ਕਰਮਜੀਤ ਸਿੰਘ ਗਿੱਲ, ਸਰਪੰਚ ਬੋਹੜ ਸਿੰਘ ਥੱਮਣਵਾਲਾ, ਸੈਕਟਰੀ ਮੇਜਰ ਸਿੰਘ, ਸਰਪੰਚ ਜਸਵਿੰਦਰ ਸਾਈਆਂਵਾਲਾ, ਸਰਪੰਚ ਪਿ੍ਰਤਪਾਲ ਸਿੰਘ, ਅਮਰਜੀਤ ਸਿੰਘ ਰਾਜੇਆਣਾ, ਡਾ. ਜਗਦੇਵ ਸਿੰਘ ਫਰੀਦਕੋਟ, ਸਰਪੰਚ ਲਖਵੀਰ ਸਿੰਘ ਸੰਧੂਆਵਾਲਾ, ਸੁਖਰਾਜ ਸਿੰਘ, ਡਾ. ਜਗਦੇਵ ਸਿੰਘ ਫਰੀਦਕੋਟ, ਹਾਕਮ ਸਿੰਘ ਧਾਲੀਵਾਲ,ਜਸਵੰਤ ਸਿੰਘ ਮਹਿਣਾ, ਰਜਿੰਦਰ ਸਿੰਘ ਰੰਡਿਆਲਾ, ਸੁਖਦੇਵ ਸਿੰਘ ਗਿੱਲ, ਗੁਰਮੇਲ ਸਿੰਘ ਖੁਖਰਾਣਾ, ਅੱਤਰ ਸਿੰਘ ਖੁਖਰਾਣਾ, ਸਰਪੰਚ ਰੂਪ ਸਿੰਘ ਮਹਿਮੇਵਾਲਾ, ਮਹਿੰਦਰ ਸਿੰਘ ਗੁਲੂ, ਮਾਨ ਸਿੰਘ ਢਿੱਲੋਂ, ਇੰਦਰਜੀਤ ਸਿੰਘ ਬੀੜ ਚੜਿਕ, ਜਰਨੈਲ ਸਿੰਘ ਰਾਮਾ, ਹਰਜੀਤ ਸਿੰਘ ਰਾਮਾ, ਅੰਮਿ੍ਰਤ ਸੰਧੂ ਕਨੇਡਾ, ਗੁਰਦੀਪ ਗਿੱਲ, ਜਸਵੀਰ ਸਿੰਘ ਸੀਰਾ, ਵਿਜੇ ਖੁਰਾਣਾ ਤੋਂ ਇਲਾਵਾ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਢਿੱਲੋਂ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਗੁਰਮੇਲ ਸਿੰਘ ਢਿੱਲੋਂ ਨਮਿੱਤ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ 3 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਮਹਿਮਾ ਸਿੰਘ ਪਿੰਡ ਮਹਿਮਾ ਸਿੰਘ ਵਾਲਾ (ਮੋਗਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।